stone pelting at salman khurshid house Archives - Daily Post Punjabi

ਸਾਬਕਾ ਵਿਦੇਸ਼ ਮੰਤਰੀ ਦੇ ਘਰ ‘ਤੇ ਪਥਰਾਅ, ਅਯੁੱਧਿਆ ‘ਤੇ ਕਿਤਾਬ ਲਿਖਣ ਕਾਰਨ ਹੋ ਰਿਹਾ ਹੈ ਵਿਰੋਧ
ਨੈਨੀਤਾਲ ‘ਚ ਸੀਨੀਅਰ ਕਾਂਗਰਸੀ ਨੇਤਾ ਸਲਮਾਨ ਖੁਰਸ਼ੀਦ ਦੇ ਘਰ ‘ਤੇ ਅੱਗਜ਼ਨੀ ਅਤੇ ਪਥਰਾਅ ਹੋਇਆ ਹੈ। ਕਾਂਗਰਸੀ ਆਗੂ ਨੇ ਇਸ ਘਟਨਾ ਦੀ ਜਾਣਕਾਰੀ ਫੇਸਬੁੱਕ ‘ਤੇ ਸਾਂਝੀ ਕੀਤੀ ਹੈ।

ਕੁੱਝ ਮੀਡੀਆਂ ਰਿਪੋਰਟਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਬਦਮਾਸ਼ਾਂ ਦੇ ਹੱਥਾਂ ‘ਚ ਭਾਜਪਾ ਦਾ ਝੰਡਾ ਸੀ ਅਤੇ ਉਹ ਫਿਰਕੂ ਨਾਅਰੇ ਲਗਾ ਰਹੇ ਸਨ। ਦੱਸ ਦੇਈਏ ਕਿ ਸਾਬਕਾ ਵਿਦੇਸ਼ ਮੰਤਰੀ ਸਲਮਾਨ ਖੁਰਸ਼ੀਦ ਆਪਣੀ ਕਿਤਾਬ ‘ਸਨਰਾਈਜ਼ ਓਵਰ ਅਯੁੱਧਿਆ’ ਨੂੰ ਲੈ ਕੇ ਵਿਵਾਦਾਂ ‘ਚ ਹਨ। ਸਲਮਾਨ ਖਰਸ਼ੀਦ ਨੇ ਆਪਣੀ ਕਿਤਾਬ ‘ਚ ਹਿੰਦੂਤਵ ਦੀ ਤੁਲਨਾ ਅੱਤਵਾਦੀ ਸੰਗਠਨਾਂ ISIS ਅਤੇ ਬੋਕੋ ਹਰਮ ਨਾਲ ਕੀਤੀ ਹੈ ਅਤੇ ਹਿੰਦੂਤਵ ਦੀ ਰਾਜਨੀਤੀ ਨੂੰ ਖਤਰਨਾਕ ਦੱਸਿਆ ਹੈ।

ਇਹ ਵੀ ਪੜ੍ਹੋ : ਇਸ ਦੇਸ਼ ‘ਚ ਫਿਰ ਲੱਗਿਆ ਲੌਕਡਾਊਨ ! ਪਰ ਸਿਰਫ ਇੰਨ੍ਹਾਂ ਲੋਕਾਂ ‘ਤੇ ਹੀ ਹੋਵੇਗਾ ਲਾਗੂ

ਫੇਸਬੁੱਕ ‘ਤੇ ਘਟਨਾ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਸਲਮਾਨ ਖੁਰਸ਼ੀਦ ਨੇ ਕਿਹਾ, ਕੀ ਮੈਂ ਅਜੇ ਵੀ ਗਲਤ ਹਾਂ? ਕੀ ਇਹ ਹਿੰਦੂਤਵ ਹੋ ਸਕਦਾ ਹੈ? ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਸ਼ਾਹਜਹਾਂਪੁਰ ‘ਚ VHP ਨੇ ਸਲਮਾਨ ਖੁਰਸ਼ੀਦ ਦਾ ਪੁਤਲਾ ਫੂਕਿਆ ਸੀ। ਇੰਨਾ ਹੀ ਨਹੀਂ ਵਿਸ਼ਵ ਹਿੰਦੂ ਪ੍ਰੀਸ਼ਦ ਨੇ ਖੁਰਸ਼ੀਦ ਦੀ ਜੀਭ ਕੱਟਣ ਦੀ ਧਮਕੀ ਵੀ ਦਿੱਤੀ ਸੀ। ਇਸ ਦੌਰਾਨ ਵੀਐਚਪੀ ਵਰਕਰਾਂ ਨੇ ਕਿਹਾ ਸੀ ਕਿ ਅਜਿਹੇ ਲੋਕਾਂ ਨੂੰ ਪਾਕਿਸਤਾਨ ਭੇਜਿਆ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਇਸ ‘ਤੇ ਸਲਮਾਨ ਖੁਰਸ਼ੀਦ ਨੇ ਆਪਣੇ ਸਪੱਸ਼ਟੀਕਰਨ ‘ਚ ਕਿਹਾ ਸੀ ਕਿ ਉਨ੍ਹਾਂ ਨੇ ਕਦੇ ਵੀ ਹਿੰਦੂਤਵ ਦੀ ਤੁਲਨਾ ਅੱਤਵਾਦੀ ਸੰਗਠਨਾਂ ਨਾਲ ਨਹੀਂ ਕੀਤੀ, ਪਰ ਉਨ੍ਹਾਂ ਦੇ ਕਹਿਣ ਦਾ ਮਤਲਬ ਇਹ ਸੀ ਕਿ ਭਾਜਪਾ ਸਮਰਥਕ ਧਰਮ ਦੀ ਦੁਰਵਰਤੋਂ ਕਰਦੇ ਹਨ ਅਤੇ ਇਸ ਲਈ ਉਹ ਇਸਲਾਮ ਦੀ ਦੁਰਵਰਤੋਂ ਕਰਨ ਵਾਲਿਆਂ ਵਰਗੇ ਹਨ। ਉਨ੍ਹਾਂ ਕਿਹਾ ਕਿ ਮੈਂ ਹਿੰਦੂ ਧਰਮ ਦੀ ਤਾਰੀਫ ਕਰ ਰਿਹਾ ਹਾਂ। ਮੈਨੂੰ ਉਸ ‘ਤੇ ਇਤਰਾਜ਼ ਹੈ ਕਿ ਉਹ ਹਿੰਦੂ ਧਰਮ ਦੀ ਦੁਰਵਰਤੋਂ ਕਰ ਰਿਹਾ ਹੈ।

ਵੀਡੀਓ ਲਈ ਕਲਿੱਕ ਕਰੋ -:

Vidhan Sabha ‘ਚ ਭਿੜੇ CM Channi, Sidhu, Majithia ਹੱਥੋਪਾਈ ਤੱਕ ਪਹੁੰਚੀ ਨੌਬਤ”

The post ਸਾਬਕਾ ਵਿਦੇਸ਼ ਮੰਤਰੀ ਦੇ ਘਰ ‘ਤੇ ਪਥਰਾਅ, ਅਯੁੱਧਿਆ ‘ਤੇ ਕਿਤਾਬ ਲਿਖਣ ਕਾਰਨ ਹੋ ਰਿਹਾ ਹੈ ਵਿਰੋਧ appeared first on Daily Post Punjabi.