straw burning Archives - Daily Post Punjabi

ਰੋਕ ਦੇ ਬਾਵਜੂਦ ਵੀ ਜ਼ਿਲ੍ਹੇ ‘ਚ ਕਿਸਾਨ ਸਾੜ ਰਹੇ ਹਨ ਪਰਾਲੀ, DC ਵੱਲੋਂ ਜਤਾਈ ਗਈ ਨਿਰਾਸ਼ਾ
deputy commissioner straw burning: ਲੁਧਿਆਣਾ (ਤਰਸੇਮ ਭਾਰਦਵਾਜ)- ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਬੁੱਧਵਾਰ ਨੂੰ ਜ਼ਿਲ੍ਹਾ ਲੋਕ ਸੰਪਰਕ ਦਫ਼ਤਰ ਲੁਧਿਆਣਾ ਦੇ ਅਧਿਕਾਰਤ ਪੇਜ਼ ‘ਤੇ ਫੇਸਬੁੱਕ ਲਾਈਵ ਸੈਸ਼ਨ ਦੌਰਾਨ ਸ਼ਹਿਰਵਾਸੀਆਂ ਨਾਲ ਰੂ-ਬ-ਰੂ ਹੋਏ। ਇਸ ਦੌਰਾਨ ਉਨ੍ਹਾਂ ਨੇ ਸ਼ਹਿਰਵਾਸੀਆਂ ਨੂੰ ਦੀਵਾਲੀ, ਬੰਦੀ ਛੋੜ ਦਿਵਸ ਅਤੇ ਵਿਸ਼ਵਕਰਮਾ ਦਿਵਸ ਦੀਆਂ ਵਧਾਈਆਂ ਦਿੱਤੀਆਂ ਅਤੇ ਲੋਕਾਂ ਦੇ ਵੱਖ-ਵੱਖ ਸਵਾਲਾਂ ਦੇ ਜਵਾਬ ਵੀ ਦਿੱਤੇ। ਇਸ ਦੇ ਨਾਲ ਹੀ ਜ਼ਿਲ੍ਹੇ ‘ਚ ਪਰਾਲੀ ਸਾੜਨ ਦੀਆਂ ਵੱਧ ਰਹੀਆਂ ਘਟਨਾਵਾਂ ਨੂੰ ਲੈ ਕੇ ਉਨ੍ਹਾਂ ਵੱਲੋਂ ਨਿਰਾਸ਼ਾ ਜਤਾਈ ਗਈ। ਉਨ੍ਹਾਂ ਨੇ ਕਿਹਾ ਕਿ ਇਕ ਵਾਰ ਫੇਰ ਅਪੀਲ ਕਿਸਾਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਪਰਾਲੀ ਸਾੜਨ ਨਾਲ ਸਾਡਾ ਵਾਤਾਵਰਣ ਗੰਧਲਾ ਹੋ ਰਿਹਾ ਹੈ ਅਤੇ ਸਾਹ ਦੀਆਂ ਬਿਮਾਰੀਆਂ ਨਾਲ ਪੀੜਤ ਰੋਗੀਆਂ ਨੂੰ ਬਹੁਤ ਮੁਸ਼ਕਿਲ ਪੇਸ਼ ਆ ਰਹੀ ਹੈ, ਜਦਕਿ ਤਿਉਹਾਰਾਂ ਮੌਕੇ ਵਾਤਾਵਰਣ ਬਿੱਲਕੁਲ ਸਾਫ਼ ਸੁੱਥਰਾ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਪਰਾਲੀ ਪ੍ਰਬੰਧਨ ਲਈ ਜਿਹੜੀ ਮਸ਼ੀਨਰੀ ਸਹਿਕਾਰੀ ਸਭਾਵਾਂ ਨੂੰ, ਵਿਅਕਤੀਗਤ ਤੌਰ ‘ਤੇ ਕਿਸਾਨਾਂ ਨੂੰ ਅਤੇ ਹੋਰ ਸੰਸਥਾਵਾਂ ਨੂੰ ਮੁਹੱਈਆ ਕਰਵਾਈ ਗਈ ਹੈ, ਉਸ ਦਾ ਉਪਯੋਗ ਕਰਕੇ ਪਰਾਲੀ ਨੂੰ ਖੇਤਾਂ ‘ਚ ਹੀ ਵਾਹਿਆ ਜਾਵੇ, ਜਿਸ ਨਾਲ ਧਰਤੀ ਦੀ ਜੈਵਿਕ ਸ਼ਕਤੀ ‘ਚ ਵਾਧਾ ਹੋਵੇ ਅਤੇ ਜ਼ਹਿਰੀਲੀਆਂ ਖਾਦਾਂ ਦੀ ਵਰਤੋਂ ਘੱਟ ਹੋ ਸਕੇ।

deputy commissioner straw burnin

ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਖੁਸ਼ੀਆਂ ਭਰੇ ਤਿਉਹਾਰਾਂ ਦੌਰਾਨ ਸੂਬਾ ਸਰਕਾਰ ਵਲੋਂ ਮਾਸਕ ਪਾਉਣ, ਸਮਾਜਿਕ ਦੂਰੀ ਰੱਖਣ, ਵਾਰ-ਵਾਰ ਹੱਥ ਧੋਣ ਸਮੇਤ ਹੋਰ ਹਦਾਇਤਾਂ ਦੀ ਪਾਲਣਾ ਕਰਨ। ਇਸ ਦੇ ਨਾਲ ਹੀ ਉਨ੍ਹਾਂ ਨੇ ਪਟਾਕੇ ਚਲਾਉਣ ਨੂੰ ਲੈ ਕੇ ਉਨ੍ਹਾਂ ਨੇ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਸਾਡਾ ਸਮਾਜ ਪ੍ਰਦੂਸ਼ਣ ਪ੍ਰਤੀ ਕਾਫ਼ੀ ਸੁਚੇਤ ਹੋਇਆ ਹੈ, ਜਿਸ ਕਰਕੇ ਹੁਣ 15 ਦਿਨ ਪਹਿਲਾਂ ਪਟਾਕੇ ਨਹੀਂ ਚਲਾਏ ਜਾਂਦੇ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਦੀਵਾਲੀ ਵਾਲੇ ਦਿਨ ਰਾਤ 8 ਵਜੇ ਤੋਂ 10 ਵਜੇ ਤੱਕ ਹੀ ਪਟਾਕੇ ਚਲਾਉਣ ਦੀ ਮਨਜ਼ੂਰੀ ਦਿੱਤੀ ਗਈ ਹੈ ਤੇ ਪਟਾਕੇ ਵੇਚਣ ਦੇ ਵੀ 20 ਫ਼ੀਸਦੀ ਲਾਇਸੰਸ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਮਾਰੀ ਨੇ ਦਿੱਲੀ ‘ਚ ਆਪਣੇ ਪੈਰ ਪਸਾਰ ਲਏ ਹਨ, ਇਸ ਲਈ ਸਾਨੂੰ ਕੋਰੋਨਾ ਮਹਾਮਾਰੀ ਦੀ ਦੂਸਰੀ ਲਹਿਰ ਤੋਂ ਬਚਣ ਲਈ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ।

ਇਹ ਵੀ ਪੜ੍ਹੋ— ਸੁਖਪਾਲ ਖਹਿਰਾ ਨੇ ਅਨਮੋਲ ਗਗਨ ਮਾਨ ਨੂੰ ਸਿਖਾਈ ਅਕਲ ! ਕਹਿੰਦੇ ਕਲਾਕਾਰੀ ਛੱਡ ਸਿਆਸਤ ਸਿੱਖੇ ਬੀਬੀ

The post ਰੋਕ ਦੇ ਬਾਵਜੂਦ ਵੀ ਜ਼ਿਲ੍ਹੇ ‘ਚ ਕਿਸਾਨ ਸਾੜ ਰਹੇ ਹਨ ਪਰਾਲੀ, DC ਵੱਲੋਂ ਜਤਾਈ ਗਈ ਨਿਰਾਸ਼ਾ appeared first on Daily Post Punjabi.

ਪਿਛਲੇ 2 ਸਾਲਾਂ ਦੇ ਮੁਕਾਬਲੇ ਇਸ ਵਾਰ ਸਾਢੇ 3 ਗੁਣਾ ਵਧੇ ਪਰਾਲੀ ਸਾੜਨ ਦੇ ਮਾਮਲੇ
straw burning increase cases: ਲੁਧਿਆਣਾ (ਤਰਸੇਮ ਭਾਰਦਵਾਜ)-ਸੂਬੇ ‘ਚ ਪਰਾਲੀ ਸਾੜਨ ਦੇ ਮਾਮਲੇ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਵਾਰ ਇਕ ਹਫਤੇ ਦੌਰਾਨ ਸਾੜੀ ਪਰਾਲੀ ਪਿਛਲੇ 2 ਸਾਲਾਂ ਦੇ ਮੁਕਾਬਲੇ ਸਾਢੇ 3 ਗੁਣਾ ਜਿਆਦਾ ਹੈ। ਇਸ ਵਾਰ ਕਿਸਾਨਾਂ ਨੇ ਪਹਿਲਾਂ ਤੋਂ ਹੀ ਸਰਕਾਰ ਨੂੰ ਚਿਤਾਵਨੀ ਦਿੱਤੀ ਸੀ ਪਰ ਇਸ ਦੇ ਬਾਵਜੂਦ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ। ਇਸ ਦਾ ਖਾਮਿਆਜਾ ਇਹ ਹੋ ਰਿਹਾ ਹੈ ਕਿ ਕਿਸਾਨ ਇਸ ਵਾਰ ਪਿਛਲੇ 2 ਸਾਲਾਂ ਦੇ ਮੁਕਾਬਲੇ ਜਿਆਦਾ ਪਰਾਲੀ ਸਾੜ ਰਹੇ ਹਨ। ਇਸ ਦਾ ਨਤੀਜਾ ਹੈ ਕਿ 16 ਤੋਂ 24 ਅਕਤੂਬਰ ਤੱਕ ਏਅਰ ਕੁਆਲਿਟੀ ਇੰਡੈਕਸ (ਏ.ਕਿਊ.ਆਈ) 3 ਵਾਰ 200 ਤੋਂ ਜਿਆਦਾ ਮਤਲਬ ਖਰਾਬ ਸਥਿਤੀ ‘ਚ ਜਾ ਚੁੱਕਾ ਹੈ। ਸਾਲ 2019 ਦੀ ਪੰਜਾਬ ਸਰਕਾਰ ਦੀ 2500 ਰੁਪਏ ਪ੍ਰਤੀ ਏਕੜ ਦੀ ਮੁਆਵਜਾ ਰਾਸ਼ੀ ਵਿਵਾਦਾਂ ਦੇ ਚੱਲਦਿਆਂ ਸਾਰੇ ਕਿਸਾਨਾਂ ਨੂੰ ਨਹੀਂ ਮਿਲ ਸਕੀ।

straw burning increase cases

ਕਿਸਾਨਾਂ ਮੁਤਾਬਕ ਹੈਪੀ ਸੀਡਰ ਰਾਹੀਂ ਖੇਤ ‘ਚ ਪਰਾਲੀ ਨੂੰ ਦਬਾਉਣ ਨਾਲ ਉਨ੍ਹਾਂ ਦੇ ਖੇਤਾਂ ਅਤੇ ਫਸਲਾਂ ਨੂੰ ਨੁਕਸਾਨ ਹੋਇਆ ਹੈ। ਅਜਿਹੇ ‘ਚ ਕਿਸਾਨਾਂ ਮੁਤਾਬਕ ਉਨ੍ਹਾਂ ਨੂੰ ਕੋਈ ਬਿਹਤਰ ਆਪਸ਼ਨ ਨਹੀਂ ਮਿਲ ਰਹੀਂ ਹੈ। ਇਸ ਦੇ ਚੱਲਦਿਆਂ ਇਸ ਵਾਰ ਵੀ ਪਰਾਲੀ ਸਾੜਨ ਦੀਆਂ ਘਟਨਾਵਾਂ ਜਿਆਦਾ ਹੋ ਰਹੀਆਂ ਹਨ। ਇਸ ਦਾ ਖਾਮਿਆਜਾ ਕੋਵਿਡ-19 ਦੇ ਪਹਿਲਾਂ ਦੇ ਮਰੀਜ਼ਾਂ ਤੇ ਨਵੇਂ ਮਰੀਜ਼ਾਂ ਨੂੰ ਚੁਕਾਉਣਾ ਪਵੇਗਾ। 21 ਸਤੰਬਰ ਤੋਂ ਹੁਣ ਤੱਕ ਸੂਬੇ ‘ਚ ਪਰਾਲੀ ਸਾੜਨ ਦੀ 2020 ‘ਚ ਹੁਣ ਤੱਕ 12985 ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ ਜਦਕਿ 2019 ‘ਚ ਇੰਨੇ ਹੀ ਸਮੇਂ ਦੌਰਾਨ 5510 ਅਤੇ 2018 ‘ਚ 5217 ਪਰਾਲੀ ਸਾੜਨ ਦੀਆਂ ਘਟਨਾਵਾਂ ਸਾਹਮਣੇ ਆਈਆਂ ਸੀ।

The post ਪਿਛਲੇ 2 ਸਾਲਾਂ ਦੇ ਮੁਕਾਬਲੇ ਇਸ ਵਾਰ ਸਾਢੇ 3 ਗੁਣਾ ਵਧੇ ਪਰਾਲੀ ਸਾੜਨ ਦੇ ਮਾਮਲੇ appeared first on Daily Post Punjabi.

ਇਸ ਤਰ੍ਹਾਂ ਫਸਲ ਵੱਢਣ ਨਾਲ ਨਹੀਂ ਸਾੜਨੀ ਪਵੇਗੀ ਪਰਾਲੀ, ਡੀ.ਐੱਮ ਨੇ ਖੁਦ ਫਸਲ ਕੱਟ ਕੇ ਦਿੱਤੀ ਜਾਣਕਾਰੀ…
straw burning awareness campaign dm grap: ਪਰਾਲੀ ਸਾੜਨ ਨਾਲ ਹਰ ਸਾਲ ਦਿੱਲੀ ਐੱਨ.ਸੀ.ਆਰ ਦੇ ਲੋਕਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਪਰਾਲੀ ਸਾੜਨ ਨਾਲ ਆਸਮਾਨ ‘ਚ ਛਾਈ ਧੁੰਧ ਕਾਰਨ ਲੋਕਾਂ ਦਾ ਸਾਹ ਲੈਣਾ ਵੀ ਮੁਸ਼ਕਿਲ ਹੋ ਜਾਂਦਾ ਹੈ।ਸ਼ਾਸ਼ਨ-ਪ੍ਰਸ਼ਾਸਨ ਵਲੋਂ ਦਾਅਵੇ ਤਾਂ ਬਹੁਤ ਕੀਤੇ ਜਾਂਦੇ ਹਨ, ਪਰ ਹਰ ਸਾਲ ਹਾਲਾਤ ਕੁਝ ਅਜਿਹੇ ਹੀ ਰਹੇ ਹਨ।ਵੱਧਦੇ ਪ੍ਰਦੂਸ਼ਣ ਨੂੰ ਲੈ ਕੇ ਗਾਜ਼ੀਆਬਾਦ ਜ਼ਿਲਾ ਪ੍ਰਸ਼ਾਸਨ ਨੇ ਜੀਆਰਏਪੀ ਸਿਸਟਮ ਲਾਗੂ ਕੀਤਾ ਹੈ।ਪਰਾਲੀ ਨੂੰ ਲੈ ਕੇ ਗਾਜ਼ੀਆਬਾਦ ਜ਼ਿਲਾ ਪ੍ਰਸ਼ਾਸਨ ਅਲਰਟ ਮੋਡ ‘ਚ ਆ ਗਿਆ ਹੈ।ਜ਼ਿਲਾ ਪ੍ਰਸ਼ਾਸਨ ਨੇ ਮੁਰਾਦਨਗਰ ਦੇ ਭਿੱਕਕਨਪੁਰ ਪਿੰਡ ‘ਚ ਗੋਸ਼ਠੀ ਆਯੋਜਿਤ ਕਰ ਕਿਸਾਨਾਂ ਨੂੰ

straw burning awareness campaign dm grap

ਪਰਾਲੀ ਨਾ ਸਾੜਨ ਲਈ ਜਾਗਰੂਕ ਕੀਤਾ।ਕਿਸਾਨਾਂ ਨੂੰ ਪਰਾਲੀ ਸਾੜਨ ਦੇ ਨੁਕਸਾਨ ਦੀ ਜਾਣਕਾਰੀ ਦਿੱਤੀ ਗਈ ਅਤੇ ਨਾ ਸਾੜਨ ਦੇ ਲਾਭ ਵੀ ਦੱਸੇ ਗਏ।ਇਸ ਦੌਰਾਨ ਗਾਜ਼ੀਆਬਾਦ ਦੇ ਜਿਲਾ ਅਧਿਕਾਰੀ ਅਜੇ ਸ਼ੰਕਰ ਪਾਂਡੇ ਨੇ ਖੁਦ ਫਸਲ ਕੱਟ ਕੇ ਇਹ ਸਮਝਾਇਆ ਕਿ ਕਿਵੇਂ ਵੱਢਣ ਨਾਲ ਪਰਾਲੀ ਸਾੜਨ ਦੀ ਜ਼ਰੂਰਤ ਨਹੀਂ ਪਵੇਗੀ।ਜ਼ਿਲਾ ਅਧਿਕਾਰੀ ਨੇ ਕਿਸਾਨਾਂ ਨੂੰ ਫਸਲ ਕੱਟਣ ਦਾ ਸਹੀ ਤਰੀਕਾ ਦੱਸਿਆ ਅਤੇ ਕਿਹਾ ਕਿ ਇਸ ਨਾਲ ਖੇਤ ‘ਚ ਘੱਟ ਪਰਾਲੀ ਬਚੇਗੀ,ਜਿਸ ਨੂੰ ਸਾੜਨ ਦੀ ਜ਼ਰੂਰਤ ਨਹੀਂ ਹੋਵੇਗੀ।ਉਨ੍ਹਾਂ ਨੇ ਇਹ ਦੱਸਿਆ ਕਿ ਜਦੋਂ ਖੇਤਾਂ ‘ਚ ਫਸਲ ਦੇ ਛੋਟੇ ਹਿੱਸੇ ਬਚਣਗੇ ਤਾਂ ਉਹ ਵਾਹੀ ਦੌਰਾਨ ਮਿੱਟੀ ‘ਚ ਦੱਬ ਜਾਣਗੇ ਅਤੇ ਖੁਦ ਹੀ ਖਾਦ ‘ਚ ਤਬਦੀਲ ਹੋ ਜਾਣਗੇ।ਇਸ ਨਾਲ ਪਰਾਲੀ ਸਾੜਨ ਤੋਂ ਬਚਿਆ ਜਾ ਸਕਦਾ ਹੈ ਅਤੇ ਪ੍ਰਦੂਸ਼ਣ ਦੇ ਪੱਧਰ ਨੂੰ ਵੀ ਨਿਯੰਤਰਣ ‘ਚ ਰੱਖਿਆ ਜਾ ਸਕਦਾ ਹੈ।

The post ਇਸ ਤਰ੍ਹਾਂ ਫਸਲ ਵੱਢਣ ਨਾਲ ਨਹੀਂ ਸਾੜਨੀ ਪਵੇਗੀ ਪਰਾਲੀ, ਡੀ.ਐੱਮ ਨੇ ਖੁਦ ਫਸਲ ਕੱਟ ਕੇ ਦਿੱਤੀ ਜਾਣਕਾਰੀ… appeared first on Daily Post Punjabi.