street seal Archives - Daily Post Punjabi

ਲੁਧਿਆਣਾ ‘ਚ ਕੋਰੋਨਾ ਦਾ ਤਾਂਡਵ ਦੇਖ ਪੁਲਸ ਨੇ ਚੁੱਕੇ ਸਖਤ ਕਦਮ, ਗਲੀਆਂ ਕੀਤੀਆਂ ਸੀਲ
Ludhiana corona street sealed:ਲੁਧਿਆਣਾ ‘ਚ ਕੋਰੋਨਾ ਦਾ ਲਗਾਤਾਰ ਤਾਂਡਵ ਵੱਧਦਾ ਦੇਖ ਕੇ ਪੁਲਸ ਨੇ ਸਖਤ ਕਦਮ ਚੁੱਕੇ ਹਨ। ਮਿਲੀ ਜਾਣਕਾਰੀ ਮੁਤਾਬਕ ਪੁਲਸ ਨੇ ਇੱਥੋ ਦੇ ਇੱਕਠੇ 4 ਇਲਾਕਿਆਂ ਨੂੰ ਸੀਲ ਕਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ.ਡੀ.ਸੀ.ਪੀ-1 ਦੀਪਕ ਪਾਰਿਕ ਨੇ ਦੱਸਿਆ ਹੈ ਕਿ ਪ੍ਰੇਮ ਨਗਰ, ਇਸਲਾਮਾਗੰਜ, ਹਬੀਬਗੰਜ ਅਤੇ ਸੈਂਸੀ ਮੁਹੱਲੇ ਦੀਆਂ 40 ਗਲੀਆਂ ਸੀਲ ਕਰ ਦਿੱਤੀਆਂ ਹਨ ਅਤੇ ਹਰ ਪੁਆਇੰਟ ‘ਤੇ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਪੁਲਸ ਵੱਲੋਂ ਸਖਤਾਈ ਵਰਤਦੇ ਹੋਏ ਕਮਾਂਡੋ ਫੋਰਸ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਸ ਦੇ ਨਾਲ ਹੀ 12-12 ਘੰਟੇ ਦੀਆਂ ਦੋ ਟੀਮਾਂ ਬਣਾਈਆਂ ਗਈਆਂ ਹਨ।

Ludhiana corona street sealed

ਦੱਸਣਯੋਗ ਹੈ ਕਿ ਲੁਧਿਆਣਾ ‘ਚ ਦਿਨ-ਬ-ਦਿਨ ਕੋਰੋਨਾ ਦਾ ਕਹਿਰ ਵੱਧਦਾ ਹੀ ਜਾ ਰਿਹਾ ਹੈ। ਇੱਥੇ ਪੁਲਸ ਸਮੇਤ ਸਰਕਾਰੀ ਕਰਮਚਾਰੀ ਵੀ ਇਸ ਵਾਇਰਸ ਦੀ ਚਪੇਟ ‘ਚ ਆ ਰਹੇ ਹਨ। ਹੁਣ ਤੱਕ ਲੁਧਿਆਣਾ ਜ਼ਿਲ੍ਹੇ ਵਿੱਚ ਕੋਰੋਨਾ ਪੀੜਤਾਂ ਦੀ ਗਿਣਤੀ 456 ਤੱਕ ਪਹੁੰਚ ਗਈ ਹੈ, ਜਿਨ੍ਹਾਂ ਵਿੱਚ 134 ਮਰੀਜ਼ ਬਾਹਰਲੇ ਜ਼ਿਲ੍ਹਿਆਂ ਨਾਲ ਸਬੰਧਿਤ ਹਨ ਜਦਕਿ 241 ਮਰੀਜ਼ ਠੀਕ ਹੋ ਚੁੱਕੇ ਹਨ ਅਤੇ 13 ਲੋਕਾਂ ਦੀ ਮੌਤ ਹੋ ਚੁੱਕੀ ਹੈ।

The post ਲੁਧਿਆਣਾ ‘ਚ ਕੋਰੋਨਾ ਦਾ ਤਾਂਡਵ ਦੇਖ ਪੁਲਸ ਨੇ ਚੁੱਕੇ ਸਖਤ ਕਦਮ, ਗਲੀਆਂ ਕੀਤੀਆਂ ਸੀਲ appeared first on Daily Post Punjabi.