strict Archives - Daily Post Punjabi

ਪਾਬੰਦੀਸ਼ੁਦਾ ਚਾਈਨਾ ਡੋਰ ਵੇਚਣ ਤੇ ਖਰੀਦਣ ਵਾਲਿਆਂ ਨੂੰ ਪੁਲਿਸ ਵੱਲੋਂ ਚਿਤਾਵਨੀ
Police warn buyers sellers Chinadoor: ਲੁਧਿਆਣਾ (ਤਰਸੇਮ ਭਾਰਦਵਾਜ)-ਲੋਹੜੀ ਦੇ ਤਿਉਹਾਰ ਮੌਕੇ ਲੋਕ ਖੂਬ ਪਤੰਗਬਾਜ਼ੀ ਕਰਦੇ ਹਨ। ਇਸ ਦੌਰਾਨ ਚਾਈਨਾ ਡੋਰ ਦੀ ਧੜੱਲੇਦਾਰ ਵਿਕਰੀ ਹੁੰਦੀ ਹੈ ਪਰ ਇਸ ਚਾਈਨਾ ਡੋਰ ਦੇ ਕਾਰਨ ਸੈਂਕੜਿਆਂ ਦੀ ਤਾਦਾਦ ‘ਚ ਪਸ਼ੂ-ਪੰਛੀਆਂ ਦੇ ਨਾਲ ਇਨਸਾਨੀ ਜਿੰਦਗੀ ਵੀ ਖਤਮ ਹੋ ਜਾਂਦੀ ਹੈ, ਜਿਸਨੂੰ ਲੈ ਕੇ ਲੁਧਿਆਣਾ ਪੁਲਿਸ ਵੱਲੋਂ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਇਸ ਦੌਰਾਨ ਚਾਈਨਾ ਡੋਰ ਵੇਚਣ ਵਾਲਿਆਂ ‘ਤੇ ਲਗਾਤਾਰ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਇਸ ਮੁਹਿੰਮ ਤਹਿਤ ਪੁਲਿਸ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਸ਼ਹਿਰ ‘ਚ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਹੁਣ ਤੱਕ ਹਜ਼ਾਰਾਂ ਚਾਈਨਾ ਡੋਰ ਦੇ ਗੱਟੂ ਵੀ ਬਰਾਮਦ ਕੀਤੇ ਜਾ ਚੁੱਕੇ ਹਨ।

Police warn buyers sellers Chinadoor

ਇੰਨਾ ਹੀ ਨਹੀਂ ਪਾਬੰਦੀਸ਼ੁਦਾ ਚਾਈਨਾ ਡੋਰ ਦੀ ਧੜੱਲੇਦਾਰ ਵਰਤੋਂ ਰੋਕਣ ਲਈ ਪੁਲਿਸ ਵੱਲੋਂ ਹੋਰ ਵੀ ਕਈ ਉਪਰਾਲੇ ਕੀਤੇ ਜਾ ਰਹੇ ਹਨ। ਇਸ ਸਬੰਧੀ ਲੁਧਿਆਣਾ ਦੇ ਡੀ.ਸੀ.ਪੀ ਅਸ਼ਵਨੀ ਕਪੂਰ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਲੋਕਾਂ ਨੂੰ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਵੀ ਇਸ ‘ਚ ਸਹਿਯੋਗ ਦੇਣ। ਉਨ੍ਹਾਂ ਨੇ ਕਿਹਾ ਕਿ ਲਗਾਤਾਰ ਪੁਲਿਸ ਵੱਲੋਂ ਛਾਪੇਮਾਰੀਆਂ ਕਰਕੇ ਜੋ ਇਹ ਧੰਦਾ ਕਰਦੇ ਸਨ ਜਾਂ ਤਾਂ ਉਹ ਧੰਦਾ ਛੱਡ ਚੁੱਕੇ ਹਨ ਜਾਂ ਫਿਰ ਉਨ੍ਹਾਂ ਨੇ ਪੁਲਿਸ ਨੂੰ ਭਰੋਸਾ ਦਿਵਾਇਆ ਹੈ ਕਿ ਉਹ ਇਹ ਕੰਮ ਦੁਬਾਰਾ ਨਹੀਂ ਕਰਨਗੇ। ਸਖਤੀ ਵਰਤਦੇ ਹੋਏ ਚਾਈਨਾ ਡੋਰ ਨਾਲ ਫੜੇ ਗਏ ਲੋਕਾਂ ਉਪਰ ਸਖਤ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ‘ਚ ਲੋਕਾਂ ਨੂੰ ਵੀ ਸਹਿਯੋਗ ਦੇਣਾ ਚਾਹੀਦਾ ਹੈ, ਕਿਉਂਕਿ ਜਦੋਂ ਤਕ ਰਿਮਾਂਡ ਖ਼ਤਮ ਨਹੀਂ ਹੋਵੇਗੀ, ਉਦੋਂ ਤੱਕ ਡਰੈਗਨ ਡੋਰ ਬਲੈਕ ਹੋਣੀ ਬੰਦ ਨਹੀਂ ਹੋਵੇਗੀ।ਉਨ੍ਹਾਂ ਕਿਹਾ ਕਿ ਇਸ ਨਾਲ ਨਾ ਸਿਰਫ ਆਮ ਲੋਕਾਂ ਦਾ ਨੁਕਸਾਨ ਹੁੰਦਾ ਹੈ, ਸਗੋਂ ਪਸ਼ੂ ਪੰਛੀ ਵੀ ਇਸ ਨਾਲ ਕੱਟੇ ਜਾਂਦੇ ਹਨ।

ਇਹ ਵੀ ਦੇਖੋ–

The post ਪਾਬੰਦੀਸ਼ੁਦਾ ਚਾਈਨਾ ਡੋਰ ਵੇਚਣ ਤੇ ਖਰੀਦਣ ਵਾਲਿਆਂ ਨੂੰ ਪੁਲਿਸ ਵੱਲੋਂ ਚਿਤਾਵਨੀ appeared first on Daily Post Punjabi.

ਦਿੱਲੀ: ਅਕਸ਼ਰਧਾਮ ਮੰਦਰ 13 ਅਕਤੂਬਰ ਤੋਂ ਖੁੱਲ੍ਹਣਗੇ, ਇਹ ਨਿਯਮ ਲਾਗੂ ਹੋਣਗੇ
akshardham temple open oct 13 under strict norms: ਦੇਸ਼ ‘ਚ ਜਿਥੇ ਇੱਕ ਪਾਸੇ ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਵਧਦਾ ਜਾ ਰਿਹਾ ਹੈ ਤਾਂ ਦੂਜੇ ਪਾਸੇ ਹੌਲੀ-ਹੌਲੀ ਮਹਾਂਮਾਰੀ ਕਾਰਨ ਲੱਗੀਆਂ ਪਾਬੰਦੀਆਂ ਨੂੰ ਖਤਮ ਕਰ ਦਿੱਤਾ ਜਾ ਰਿਹਾ ਹੈ।ਦਿੱਲੀ ਦਾ ਵਿਸ਼ਵ ਪ੍ਰਸਿੱਧ ਸਵਾਮੀਨਰਾਇਣ ਅਕਸ਼ਰਧਾਮ ਮੰਦਿਰ ਵੀ ਹੁਣ ਖੁੱਲਣ ਜਾ ਰਿਹਾ ਹੈ।ਅਕਸ਼ਰਧਾਮ ਮੰਦਿਰ 13 ਅਕਤੂਬਰ ਤੋਂ ਲੋਕਾਂ ਲਈ ਖੋਲ ਦਿੱਤਾ ਜਾਏਗਾ ਪਰ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਰੱਖਦਿਆਂ ਹੋਏ ਕਈ ਤਰ੍ਹਾਂ ਦੇ ਨਿਰਦੇਸ਼ ਵੀ ਤੈਅ ਕੀਤੇ ਗਏ ਹਨ।ਕੋਰੋਨਾ ਮਹਾਂਮਾਰੀ ਨੂੰ ਦੇਖਦੇ ਹੋਏ ਅਕਸ਼ਰਧਾਮ ਮੰਦਿਰ ‘ਚ ਸਿਰਫ ਸ਼ਾਮ 5 ਵਜੇ ਤੋਂ 6:30 ਵਜੇ ਦੌਰਾਨ ਹੀ ਸੀਮਿਤ ਗਿਣਤੀ ‘ਚ ਲੋਕਾਂ ਦੀ ਐਂਟਰੀ ਹੋ ਸਕੇਗੀ।ਇਸ ਦੌਰਾਨ ਜੋ ਲੋਕ ਅੰਦਰ ਰਹਿਣਗੇ

akshardham temple open oct 13 under strict norms

ਉਹ 8 ਵਜੇ ਤੱਕ ਦਰਸ਼ਨ ਕਰਨ ਸਕਣਗੇ।ਅਕਸ਼ਰਧਾਮ ਮੰਦਿਰ ‘ਚ ਐਗਜ਼ੀਬੇਸ਼ਨ ਹਾਲ ਨੂੰ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਹੈ।ਜਦੋਂਕਿ ਮੰਦਿਰ ‘ਚ ਆਉਣ ਵਾਲਿਆਂ ਲਈ ਸਿਰਫ ਮਿਊਜ਼ੀਕਲ ਫਾਉਂਟੇਨ ਖੁੱਲ੍ਹੇਗਾ।ਹਾਲਾਂਕਿ ਇਸ ਦੌਰਾਨ ਕੋਰੋਨਾ ਪ੍ਰੋਟੋਕਾਲ ਦਾ ਸਖਤੀ ਨਾਲ ਪਾਲਣ ਕਰਾਇਆ ਜਾਏਗਾ।ਮੰਦਿਰ ‘ਚ ਮਿਊਜ਼ੀਕਲ ਫਾਉਂਟੇਨ ‘ਚ ਵੀ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਦੇ ਹੋਏ ਸੀਮਿਤ ਸੰਖਿਆ ‘ਚ ਲੋਕਾਂ ਨੂੰ ਬੈਠਾਇਆ ਜਾਏਗਾ।ਹਾਲਾਂਕਿ ਫੂਡ ਕੋਰਟ, ਗਾਰਡਨ, ਬੁਕਸ ਐਂਡ ਗਿਫਟ ਸੈਂਟਰਸ ਲੋਕਾਂ ਲਈ ਖੁੱਲੇ ਰਹਿਣਗੇ।ਅਕਸ਼ਰਧਾਮ ਮੰਦਿਰ ‘ਚ ਪ੍ਰਵੇਸ਼ ਕਰਨ ਲਈ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ।ਇਹੀ ਨਹੀਂ ਗੇਟ ‘ਤੇ ਥਰਮਲ ਸਕ੍ਰੀਨਿੰਗ ਕੀਤੀ ਜਾਣ ਤੋਂ ਬਾਅਦ ਹੀ ਮੰਦਿਰ ਦੇ ਅੰਦਰ ਐਂਟਰੀ ਹੋ ਸਕੇਗੀ।

The post ਦਿੱਲੀ: ਅਕਸ਼ਰਧਾਮ ਮੰਦਰ 13 ਅਕਤੂਬਰ ਤੋਂ ਖੁੱਲ੍ਹਣਗੇ, ਇਹ ਨਿਯਮ ਲਾਗੂ ਹੋਣਗੇ appeared first on Daily Post Punjabi.

ਕਰਫਿਊ ਦੌਰਾਨ ਪੁਲਿਸ ਨੇ ਦਿਖਾਈ ਸਖਤੀ, 125 ਨਾਕਿਆਂ ‘ਤੇ ਡਟੇ 900 ਕਾਮੇ
police action strict challans: ਲੁਧਿਆਣਾ (ਤਰਸੇਮ ਭਾਰਦਵਾਜ)- ਕੋਰੋਨਾ ਦੇ ਵੱਧਦੇ ਮਰੀਜ਼ਾਂ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਲਾਏ ਗਏ ਕਰਫਿਊ ਦੇ ਚੱਲਦਿਆਂ ਬੀਤੇ ਦਿਨ ਭਾਵ ਸ਼ਨੀਵਾਰ ਨੂੰ ਲੁਧਿਆਣਾ ‘ਚ ਪੂਰੀ ਤਰ੍ਹਾਂ ਬੰਦ ਰਿਹਾ ਹੈ। ਪੁਲਿਸ ਨੇ ਵੀ ਸਖਤੀ ਕਰਨ ‘ਚ ਕੋਈ ਢਿੱਲ ਨਹੀਂ ਵਰਤੀ। ਕਰਫਿਊ ਨੂੰ ਸਖਤੀ ਨਾਲ ਲਾਗੂ ਕਰਵਾਉਣ ਲਈ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਦੇ ਆਦੇਸ਼ਾਂ ‘ਤੇ ਸ਼ਹਿਰ ‘ਚ 125 ਥਾਵਾਂ ‘ਤੇ ਨਾਕਾਬੰਦੀ ਕੀਤੀ ਗਈ, ਜਿਸ ‘ਤੇ ਕੁੱਲ 900 ਪੁਲਿਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ।

police action strict challans

ਪੁਲਿਸ ਨੇ ਨਾਕਾਬੰਦੀ ਦੇ ਨਾਲ-ਨਾਲ ਬਾਜ਼ਾਰਾਂ ‘ਚ ਵੀ ਪੂਰੀ ਤਰ੍ਹਾਂ ਨਾਲ ਕੰਮ ਸੰਭਾਲਿਆ, ਉਥੇ ਵੀ ਚੈਕਿੰਗ ਕੀਤੀ ਗਈ ਕਿ ਕੋਈ ਵੀ ਦੁਕਾਨ ਖੁੱਲੀ ਤਾਂ ਨਹੀ। ਇਸ ਤੋਂ ਇਲਾਵਾ ਕਈ ਇਲਾਕਿਆਂ ‘ਚ ਨਿਗਰਾਨੀ ਕਰਨ ਲਈ ਪੁਲਿਸ ਵੱਲੋਂ ਡ੍ਰੋਨ ਦੀ ਵਰਤੋਂ ਵੀ ਕੀਤੀ ਗਈ ਤਾਂ ਕਿ ਲੋਕਾਂ ‘ਤੇ ਨਜ਼ਰ ਰੱਖੀ ਜਾ ਸਕੇ। ਇਸ ਦੇ ਨਾਲ ਹੀ ਮਾਈਕ੍ਰੋ ਕੰਟੇਨਮੈਂਟ ਜ਼ੋਨਾਂ ਦਾ ਵੀ ਅਧਿਕਾਰੀਆਂ ਨੇ ਮੁਆਇਨਾ ਕੀਤਾ। ਕਈ ਥਾਵਾਂ ‘ਤੇ ਲੋਕ ਪੁਲਿਸ ਦੇ ਨਾਲ ਵੀ ਉਲਝੇ ਰਹੇ ਪਰ ਉਨ੍ਹਾਂ ਨੂੰ ਨਿਯਮਾਂ ਨੂੰ ਫਾਲੋ ਕਰਨ ਸਬੰਧੀ ਚਿਤਾਵਨੀ ਦੇ ਕੇ ਭੇਜ ਦਿੱਤਾ ਗਿਆ।ਇਸ ਤੋਂ ਇਲਾਵਾ ਸ਼ਹਿਰ ‘ਚ ਕੈਮਰਾ ਯੁਕਤ ਪੀ.ਸੀ.ਆਰ ਅਰਟਿਗਾ ਗੱਡੀਆਂ ਚਲਾਈਆਂ ਗਈਆਂ, ਜਿਸ ਦੀ ਨੈਟਵਰਕਿੰਗ ਸੀ.ਪੀ ਦਫਤਰ ਤੋਂ ਕੀਤੀ ਗਈ। ਪੁਲਿਸ ਕਮਿਸ਼ਨਰ ਆਪਣੇ ਦਫਤਰ ਅਤੇ ਘਰ ਦੋਵਾਂ ਥਾਵਾਂ ‘ਤੇ ਲੁਧਿਆਣਾ ਦੇ ਹਾਲਾਤਾਂ ਨੂੰ ਦੇਖਦੀ ਰਹੇ।

police action strict challans

ਇਸ ਦੌਰਾਨ ਸ਼ਾਮ 7 ਵਜੇ ਤੱਕ ਦੁਕਾਨਾਂ ਬੰਦ ਕਰਨ ਦੇ ਪੰਜਾਬ ਸਰਕਾਰ ਦੇ ਆਦੇਸ਼ਾਂ ਦਾ ਉਲੰਘਣ ਕਰਨ ਵਾਲੇ ਚਿਕਨ ਕਾਰਨਰ ਦੇ ਮਾਲਕ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰ ਲਿਆ। ਇਹ ਵੀ ਜਾਣਕਾਰੀ ਸਾਂਝੀ ਕੀਤੀ ਗਈ ਕਿ ਕਰਫਿਊ ਸਮੇਂ ਬਾਹਰ ਨਿਕਲਣ ਅਤੇ ਕੋਵਿਡ ਦੇ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ 245 ਲੋਕਾਂ ਦੇ ਚਾਲਾਨ ਕੱਟੇ ਗਏ, ਜਿਨ੍ਹਾਂ ‘ਚ ਮਾਸਕ ਅਤੇ ਸੋਸ਼ਲ ਡਿਸਟੈਂਸਿੰਗ ਸ਼ਾਮਲ ਸੀ। ਇਸ ਤੋਂ ਇਲਾਵਾ ਪੁਲਿਸ ਨੇ ਦੁਕਾਨਾਂ ਖੋਲ੍ਹਣ ਵਾਲੇ 3 ਵਿਅਕਤੀਆਂ ‘ਤੇ ਵੀ ਐੱਫ.ਆਈ.ਆਰ ਦਰਜ ਕੀਤੀ। ਸੋਮਵਾਰ ਨੂੰ ਚਾਲਾਨ ਤੋਂ ਜਿਆਦਾ ਐੱਫ.ਆਈ.ਆਰ ‘ਤੇ ਪੁਲਿਸ ਜ਼ੋਰ ਦੇਵੇਗੀ।

police action strict challans

ਜ਼ਿਕਰਯੋਗ ਹੈ ਕਿ ਸੂਬੇ ਭਰ ‘ਚ ਖਤਰਨਾਕ ਕੋਰੋਨਾ ਵਾਇਰਸ ਦੀ ਸਥਿਤੀ ਨਾਲ ਨਜਿੱਠਣ ਲਈ ਸਰਕਾਰ ਵੱਲੋਂ ਸਖਤਾਈ ਵਰਤੀ ਜਾ ਰਹੀ ਹੈ। ਸਰਕਾਰ ਵੱਲੋਂ ਰਾਤ ਦੇ ਕਰਫਿਊ ਦਾ ਸਮਾਂ ਵਧਾਇਆ ਗਿਆ ਹੈ। ਇਸ ਦੇ ਨਾਲ ਹੀ ਧਾਰਾ 144 ਲਾਗੂ ਕਰਨ ਦੇ ਆਦੇਸ਼ ਵੀ ਦਿੱਤੇ ਗਏ ਹਨ।

The post ਕਰਫਿਊ ਦੌਰਾਨ ਪੁਲਿਸ ਨੇ ਦਿਖਾਈ ਸਖਤੀ, 125 ਨਾਕਿਆਂ ‘ਤੇ ਡਟੇ 900 ਕਾਮੇ appeared first on Daily Post Punjabi.