Strictness in central jail Archives - Daily Post Punjabi

ਰੱਖੜੀ ਮੌਕੇ ਕੇਂਦਰੀ ਜੇਲ੍ਹ ‘ਚ ਹੋਈ ਸਖ਼ਤਾਈ, ਇਸ ਵਾਰ ਜੇਲ੍ਹ ‘ਚ ਨਹੀਂ ਆਵੇਗੀ ਮਠਿਆਈ, ਮਿਸ਼ਰੀ ਨਾਲ ਹੋਵੇਗਾ ਕੈਦੀਆਂ ਦਾ ਮੂੰਹ ਮਿੱਠਾ
ਕੇਂਦਰੀ ਜੇਲ੍ਹ ਵਿੱਚ ਪਿਛਲੇ ਲੰਬੇ ਸਮੇਂ ਮੋਬਾਈਲ ਅਤੇ ਨਸ਼ੀਲੇ ਪਦਾਰਥ ਮਿਲਣ ਦਾ ਸਿਲਸਿਲਾ ਚੱਲ ਰਿਹਾ ਹੈ । ਜਿਸ ਕਾਰਨ ਇਸ ਵਾਰ ਰੱਖੜੀ ਦੇ ਤਿਉਹਾਰ ਮੌਕੇ ਜੇਲ੍ਹ ਪ੍ਰਸ਼ਾਸਨ ਵੱਲੋਂ ਕੁਝ ਸਖ਼ਤ ਕਦਮ ਚੁੱਕਦਿਆਂ ਫੇਰਬਦਲ ਕੀਤੇ ਗਏ ਹਨ । ਕੈਦੀਆਂ ਅਤੇ ਉਨ੍ਹਾਂ ਦੀਆਂ ਭੈਣਾਂ ਲਈ ਜੇਲ੍ਹ ਦੇ ਅਹਾਤੇ ਵਿੱਚ ਵਿਸ਼ੇਸ਼ ਪ੍ਰਬੰਧ ਕੀਤੇ ਜਾਣਗੇ ਪਰ ਚੈਕਿੰਗ ਵਧੇਰੇ ਸਾਵਧਾਨੀ ਨਾਲ ਕੀਤੀ ਜਾਵੇਗੀ । ਪਹਿਲੀ ਵਾਰ ਜੇਲ੍ਹ ਵਿੱਚ ਮਠਿਆਈ ਲਿਆਉਣ ਦੀ ਮਨਾਹੀ ਹੋਵੇਗੀ ਅਤੇ ਮਿਸ਼ਰੀ ਨਾਲ ਕੈਦੀ ਭਰਾਵਾਂ ਦੀਆਂ ਭੈਣਾਂਮੂੰਹ ਮਿੱਠਾ ਕਰਵਾਉਣਗੇ । ਜੇਲ੍ਹ ਸੁਪਰਡੈਂਟ ਸ਼ਿਵਰਾਜ ਸਿੰਘ ਨੇ ਦੱਸਿਆ ਕਿ ਇਸ ਵਾਰ ਵੀ ਰੱਖੜੀਆਂ ਦੀ ਜਾਂਚ ਕੀਤੀ ਜਾਵੇਗੀ।

Strictness in central jail

ਜੇਲ੍ਹ ਵਿੱਚ 2600 ਤੋਂ ਵੱਧ ਕੈਦੀ ਅਤੇ ਹਵਾਲਾਤੀ ਹਨ। ਰੱਖੜੀ ਦੇ ਤਿਉਹਾਰ ਦੇ ਮੱਦੇਨਜ਼ਰ ਜੇਲ੍ਹ ਦੀ ਡਿਉਢੀ ਵਿੱਚ ਪੂਰੇ ਪ੍ਰਬੰਧ ਕੀਤੇ ਗਏ ਹਨ । ਭੈਣਾਂ ਦੇ ਬੈਠਣ ਲਈ ਕੁਰਸੀਆਂ ਅਤੇ ਮੇਜ਼ ਰੱਖੇ ਜਾਣਗੇ । ਇਸ ਤੋਂ ਇਲਾਵਾ ਡਿਉਢੀ ਸਜਾਈ ਜਾਵੇਗੀ । ਭੈਣਾਂ ਆਪਣੇ ਭਰਾਵਾਂ ਲਈ ਜਿਹੜੀਆਂ ਰੱਖੜੀਆਂ ਲੈ ਕੇ ਆਉਣਗੀਆਂ, ਉਨ੍ਹਾਂ ਨੂੰ ਐਕਸਰੇ ਮਸ਼ੀਨਾਂ ਵਿੱਚ ਪਾ ਕੇ ਚੈੱਕ ਕੀਤਾ ਜਾਵੇਗਾ ਅਤੇ ਭੈਣਾਂ ਦੀ ਤਲਾਸ਼ੀ ਲਈ ਜਾਵੇਗੀ । ਜਾਂਚ ਕਰਨ ਤੋਂ ਬਾਅਦ ਉਨ੍ਹਾਂ ਨੂੰ ਰੱਖੜੀ ਬੰਨ੍ਹਣ ਲਈ ਦਿੱਤੀ ਜਾਵੇਗੀ । ਇਸ ਤੋਂ ਇਲਾਵਾ ਉਨ੍ਹਾਂ ਨੂੰ ਕੋਈ ਵੀ ਮਠਿਆਈ ਲਿਆਉਣ ਦੀ ਮਨਾਹੀ ਹੋਵੇਗੀ । ਭਰਾਵਾਂ ਦਾ ਮੂੰਹ ਮਿੱਠਾ ਕਰਵਾਉਣ ਲਈ ਜੇਲ੍ਹ ਵਿੱਚੋਂ ਹੀ ਮਿਸ਼ਰੀ ਮਿਲੇਗੀ ਅਤੇ ਉਸੇ ਨਾਲ ਹੀ ਮੂੰਹ ਮਿੱਠਾ ਕਰਵਾਉਣਾ ਪਵੇਗਾ। ਹਰ ਭੈਣ ਨੂੰ ਆਪਣੇ ਭਰਾ ਨੂੰ ਮਿਲਣ ਲਈ 10 ਤੋਂ 15 ਮਿੰਟ ਦਿੱਤੇ ਜਾਣਗੇ, ਤਾਂ ਜੋ ਹਰ ਕਿਸੇ ਦੀ ਵਾਰੀ ਆ ਸਕੇ।

ਇਹ ਵੀ ਪੜ੍ਹੋ: ਪਟਿਆਲਾ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਮਜੀਠੀਆ ਬੋਲੇ-‘ਸਭ ਤੋਂ ਪਹਿਲਾਂ ਆਪਣੇ ਬੱਚਿਆਂ ਨੂੰ ਘੁੱਟ ਕੇ ਜੱਫੀ ਪਾਵਾਂਗਾ’

ਦੱਸ ਦੇਈਏ ਕਿ ਡਿਉਢੀ ਵਿੱਚ ਡਬਲ ਲੇਅਰ ਵਿੱਚ ਸੁਰੱਖਿਆ ਵਿਵਸਥਾ ਰਹੇਗੀ । ਜਿਸ ਵਿੱਚ ਜੇਲ੍ਹ ਪੁਲਿਸ ਦੇ ਨਾਲ-ਨਾਲ ਸਪੈਸ਼ਲ ਫੋਰਸ ਵੀ ਤਾਇਨਾਤ ਰਹੇਗੀ । ਇਸ ਤੋਂ ਇਲਾਵਾ ਜੇਲ ਦੀਆਂ ਕੰਧਾਂ ਅਤੇ ਟਾਵਰਾਂ ‘ਤੇ ਵੀ ਸੁਰੱਖਿਆ ਵਧਾਈ ਜਾਵੇਗੀ ਤਾਂ ਜੋ ਇਸ ਪੂਰੇ ਪ੍ਰੋਗਰਾਮ ਦੌਰਾਨ ਬਾਹਰੋਂ ਜਾਲਿਹ ਦੇ ਅੰਦਰ ਨਸ਼ਾ ਜਾਂ ਮੋਬਾਇਲ ਨਾ ਸੁੱਟੇ ਜਾਣ। ਇੱਕ ਦਿਨ ਪਹਿਲਾਂ ਜੇਲ੍ਹ ਦੇ ਕੰਟਰੋਲ ਰੂਮ ਵਿੱਚ ਲੱਗੇ ਕੈਮਰਿਆਂ ਦੀ ਵੀ ਜਾਂਚ ਕੀਤੀ ਗਈ ਹੈ। ਐਂਟਰੀ-ਐਗਜ਼ਿਟ, ਡਿਉਢੀ, ਬੈਰਕਾਂ ਅਤੇ ਹੋਰ ਸਾਰੀਆਂ ਥਾਵਾਂ ‘ਤੇ ਕੈਮਰਿਆਂ ਦੀ ਸਥਿਤੀ ਅਤੇ ਫੋਕਸ ਸੈੱਟ ਕੀਤੇ ਗਏ, ਤਾਂ ਜੋ ਹਰ ਛੋਟੀ ਤੋਂ ਛੋਟੀ ਚੀਜ਼ ‘ਤੇ ਨਜ਼ਰ ਰੱਖੀ ਜਾ ਸਕੇ।

ਵੀਡੀਓ ਲਈ ਕਲਿੱਕ ਕਰੋ -:

“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “

The post ਰੱਖੜੀ ਮੌਕੇ ਕੇਂਦਰੀ ਜੇਲ੍ਹ ‘ਚ ਹੋਈ ਸਖ਼ਤਾਈ, ਇਸ ਵਾਰ ਜੇਲ੍ਹ ‘ਚ ਨਹੀਂ ਆਵੇਗੀ ਮਠਿਆਈ, ਮਿਸ਼ਰੀ ਨਾਲ ਹੋਵੇਗਾ ਕੈਦੀਆਂ ਦਾ ਮੂੰਹ ਮਿੱਠਾ appeared first on Daily Post Punjabi.