student Archives - Daily Post Punjabi

ਪੰਜਾਬ ਦੀਆਂ 8 ਵਿਦਿਆਰਥਣਾਂ ਜਾਣਗੀਆਂ ਜਾਪਾਨ : ਏਸ਼ੀਆ ਯੂਥ ਐਕਸਚੇਂਜ ਪ੍ਰੋਗਰਾਮ ‘ਚ ਲੈਣਗੀਆਂ ਹਿੱਸਾ
ਪੰਜਾਬ ਦੇ ਸਰਕਾਰੀ ਸਕੂਲ ਦੀਆਂ 8 ਵਿਦਿਆਰਥਣਾਂ 10 ਦਸੰਬਰ ਨੂੰ ਜਾਪਾਨ ਜਾਣਗੀਆਂ। ਇੱਕ ਹਫ਼ਤੇ ਤੱਕ ਉਹ ਜਾਪਾਨ ਵਿੱਚ ਏਸ਼ੀਆ ਯੂਥ ਐਕਸਚੇਂਜ ਪ੍ਰੋਗਰਾਮ ਵਿੱਚ ਹਿੱਸਾ ਲੈਣਗੀਆਂ।

punjab school student participate

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸਰਕਾਰ ਵਿਦਿਆਰਥਣਾਂ ਨੂੰ ਉਨ੍ਹਾਂ ਦੀ ਯੋਗਤਾ ਦੇ ਆਧਾਰ ‘ਤੇ 10 ਦਸੰਬਰ ਤੋਂ 16 ਦਸੰਬਰ ਤੱਕ ਭੇਜ ਰਹੀ ਹੈ। ਵਿਦਿਆਰਥਣਾਂ ਦੀ ਵਿਦਾਇਗੀ 10 ਦਸੰਬਰ ਨੂੰ ਹੋਵੇਗੀ। ਸਾਰੀਆਂ ਵਿਦਿਆਰਥਣਾਂ ਰਾਜ ਦੇ ਵੱਖ-ਵੱਖ ਸਰਕਾਰੀ ਸਕੂਲਾਂ ਵਿੱਚੋਂ ਚੁਣੀਆਂ ਗਈਆਂ ਹਨ। ਪੰਜਾਬ ਸਰਕਾਰ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਅਡਵਾਂਸ ਪੜ੍ਹਾਈ ਲਈ ਹਰ ਤਰ੍ਹਾਂ ਨਾਲ ਸਹਿਯੋਗ ਕਰ ਰਹੀ ਹੈ।

ਵੀਡੀਓ ਲਈ ਕਲਿੱਕ ਕਰੋ : –

“ਪੰਜਾਬ ਦੇ ਅਰਬਾਂਪਤੀ MLA ਰਾਣਾ ਗੁਰਜੀਤ ਤੇ ਪੁੱਤਰ ਰਾਣਾ ਇੰਦਰ ਪ੍ਰਤਾਪ ਦਾ ਬੇਬਾਕ ਇੰਟਰਵਿਊ !

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ

ਬੈਂਸ ਨੇ ਦੱਸਿਆ ਕਿ ਸਕੂਲ ਆਫ ਐਮੀਨੈਂਸ ਮਾਨਸਾ ਦੀ ਵਿਦਿਆਰਥਣ ਹਰਮਨਦੀਪ ਕੌਰ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭਵਾਨੀਗੜ੍ਹ ਦੀ ਜਸਮੀਤ ਕੌਰ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮੋਡ ਟਾਊਨ ਪਟਿਆਲਾ ਦੀ ਸੰਜਨਾ, ਮੈਰੀਟੋਰੀਅਸ ਸਕੂਲ ਬਠਿੰਡਾ ਦੀ ਵਿਦਿਆਰਥਣ ਸਪਨਾ, ਨਿਸ਼ਾ ਰਾਣੀ। ਸਕੂਲ ਆਫ਼ ਐਮੀਨੈਂਸ, ਕਪੂਰਥਲਾ ਦੀ ਵਿਦਿਆਰਥਣ ਗੁਰਵਿੰਦਰ ਕੌਰ, ਮੈਰੀਟੋਰੀਅਸ ਸਕੂਲ ਫ਼ਿਰੋਜ਼ਪੁਰ ਦੀ ਵਿਦਿਆਰਥਣ ਦੀਪਿਕਾ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮੌੜਮੰਡੀ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਰੰਧਾਵਾ ਮਸੰਦਾਂ, ਜਲੰਧਰ ਦੀ ਵਿਦਿਆਰਥਣ। ਇਸ ਸਾਰੇ ਵਿਦਿਆਰਥਣਾਂ ਏਸ਼ੀਆ ਯੂਥ ਐਕਸਚੇਂਜ ਪ੍ਰੋਗਰਾਮ ‘ਚ ਹਿੱਸਾ ਲੈਣਗੀਆਂ।

The post ਪੰਜਾਬ ਦੀਆਂ 8 ਵਿਦਿਆਰਥਣਾਂ ਜਾਣਗੀਆਂ ਜਾਪਾਨ : ਏਸ਼ੀਆ ਯੂਥ ਐਕਸਚੇਂਜ ਪ੍ਰੋਗਰਾਮ ‘ਚ ਲੈਣਗੀਆਂ ਹਿੱਸਾ appeared first on Daily Post Punjabi.

Student ਨੂੰ Stage ‘ਤੇ ਥੱਪੜ ਮਾਰਨ ਵਾਲੀ Principle ਦੀ ਇਕ ਹੋਰ Audio Viral
The post Student ਨੂੰ Stage ‘ਤੇ ਥੱਪੜ ਮਾਰਨ ਵਾਲੀ Principle ਦੀ ਇਕ ਹੋਰ Audio Viral appeared first on Daily Post Punjabi.

ਵਿਦਿਆਰਥੀ ਨੇ ਚੁੱਕਿਆ ਖੌਫਨਾਕ ਕਦਮ, ਕਰ ਲਈ ਜੀਵਨਲੀਲਾ ਸਮਾਪਤ
student committed suicide hanging tie: ਲੁਧਿਆਣਾ (ਤਰਸੇਮ ਭਾਰਦਵਾਜ)-ਸ਼ਹਿਰ ‘ਚ ਉਸ਼ ਸਮੇਂ ਸਨਸਨੀ ਵਾਲਾ ਮਾਹੌਲ ਪੈਦਾ ਹੋ ਗਿਆ ਜਦੋਂ ਇੱਥੇ ਬਾਰ੍ਹਵੀਂ ‘ਚ ਪੜ੍ਹਦੇ ਵਿਦਿਆਰਥੀ ਵੱਲੋਂ ਟਾਈ ਨਾਲ ਫਾਹਾ ਲੈ ਕੇ ਜੀਵਨਲੀਲਾ ਸਮਾਪਤ ਕਰ ਲਈ। ਮ੍ਰਿਤਕ ਦੀ ਪਛਾਣ ਸ਼ਿਵਮ ਪਾਲ ਵਜੋਂ ਹੋਈ, ਜਿਸ ਦੀ ਉਮਰ 18 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ।ਮ੍ਰਿਤਕ ਵਿਦਿਆਰਥੀ ਸਾਹਨੇਵਾਲ ਦੇ ਕੰਗਣਵਾਲ ਇਲਾਕੇ ਵਿੱਚ ਸਥਿਤ ਮੁਹੱਲਾ ਅੰਬੇਦਕਰ ਨਗਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਮੌਕੇ ‘ਤੇ ਪੁਲਿਸ ਪਹੁੰਚੀ ਅਤੇ ਲਾਸ਼ ਕਬਜ਼ੇ ‘ਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤੀ ਗਈ।

student committed suicide hanging tie

ਦੱਸ ਦੇਈਏ ਕਿ ਇਸ ਘਟਨਾ ਦਾ ਉਦੋਂ ਪਤਾ ਲੱਗਿਆ ਜਦੋਂ ਉਸਦਾ ਪਿਤਾ ਸ਼ਿਵਮ ਨੂੰ ਬੁਲਾਉਣ ਲਈ ਉਸਦੇ ਕਮਰੇ ਵਿਚ ਗਿਆ ਤਾਂ ਉਸ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ ਅਤੇ ਟਾਈ ਨਾਲ ਫਾਹਾ ਲਿਆ ਹੋਇਆ ਸੀ। ਮ੍ਰਿਤਕ ਦਾ ਪਿਤਾ ਹੌਜ਼ਰੀ ਵਰਕਰ ਹੈ ਅਤੇ ਉਸ ਦੇ ਦੋ ਲੜਕੇ ਅਤੇ ਇਕ ਲੜਕੀ ਹੈ | ਪੁਲਿਸ ਵਲੋਂ ਹਾਲ ਦੀ ਘੜੀ ਲਾਸ਼ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ ਅਤੇ ਜਾਂਚ ਕੀਤੀ ਜਾਂਦੀ ਹੈ, ਪਰ ਖੁਦਕੁਸ਼ੀ ਦੇ ਸਹੀ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।

ਇਹ ਵੀ ਦੇਖੋ-–

The post ਵਿਦਿਆਰਥੀ ਨੇ ਚੁੱਕਿਆ ਖੌਫਨਾਕ ਕਦਮ, ਕਰ ਲਈ ਜੀਵਨਲੀਲਾ ਸਮਾਪਤ appeared first on Daily Post Punjabi.

ਲੁਧਿਆਣਾ ਦੇ ਸੇਖੋਵਾਲ ਸਕੂਲ ‘ਤੇ ਛਾਇਆ ਕੋਰੋਨਾ ਸੰਕਟ, ਹੁਣ ਇਕ ਹੋਰ ਵਿਦਿਆਰਥੀ ਮਿਲਿਆ ਪਾਜ਼ੀਟਿਵ
student corona positive sekhowal school: ਲੁਧਿਆਣਾ (ਤਰਸੇਮ ਭਾਰਦਵਾਜ)-ਜ਼ਿਲ੍ਹੇ ਦੇ ਸੇਖੋਵਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ‘ਚ ਕੋਰੋਨਾ ਚੇਨ ਟੁੱਟਣ ਦਾ ਨਾਂ ਨਹੀਂ ਲੈ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਐਤਵਾਰ ਨੂੰ ਵੀ ਸਕੂਲ ਦਾ ਇਕ ਹੋਰ ਵਿਦਿਆਰਥੀ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ। ਹੁਣ ਸਕੂਲ ‘ਚ ਕੋਰੋਨਾ ਪਾਜ਼ੀਟਿਵ ਆਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ 16 ਤੱਕ ਪਹੁੰਚ ਗਈ ਹੈ ਜਦਕਿ 5 ਟੀਚਰ ਵੀ ਪਾਜ਼ੀਟਿਵ ਮਿਲ ਚੁੱਕੇ ਹਨ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਹੁਣ ਤੱਕ 1042 ਵਿਦਿਆਰਥੀਆਂ ਅਤੇ ਟੀਚਰਾਂ ਦੇ ਸੈਂਪਲ ਲਏ ਜਾ ਚੁੱਕੇ ਹਨ, ਜਿਨ੍ਹਾਂ ‘ਚ 21 ਪਾਜ਼ੀਟਿਵ ਜਦਕਿ ਬਾਕੀਆਂ ਦੀ ਰਿਪੋਰਟ ਨੈਗੇਟਿਵ ਮਿਲੀ ਹੈ।

student corona positive sekhowal school

ਦੂਜੇ ਪਾਸੇ ਸਕੂਲ ‘ਚ ਪ੍ਰੀ ਬੋਰਡ ਪ੍ਰੀਖਿਆਵਾਂ ਸ਼ੁਰੂ ਹੋ ਰਹੀਆਂ ਹਨ। ਸਕੂਲ ਪ੍ਰਿੰਸੀਪਲ ਨਰੇਸ਼ ਕੁਮਾਰ ਨੇ ਦੱਸਿਆ ਹੈ ਕਿ ਸਿੱਖਿਆ ਵਿਭਾਗ ਦੇ ਆਦੇਸ਼ਾਂ ਮੁਤਾਬਕ ਪ੍ਰੀਖਿਆਵਾਂ ਆਫਲਾਈਨ ਹੀ ਹੋਣਗੀਆਂ। ਸਾਰੇ ਵਿਦਿਆਰਥੀਆਂ ਨੂੰ ਪ੍ਰੀਖਿਆ ਦੇਣ ਲਈ ਸਕੂਲ ਆਉਣ ਹੋਵੇਗਾ। ਸਕੂਲ ‘ਚ ਕੋਰੋਨਾ ਤੋਂ ਬਚਾਅ ਨੂੰ ਲੈ ਕੇ ਸਾਰੀਆਂ ਗਾਈਡਲਾਈਨ ਦਾ ਸਖਤੀ ਨਾਲ ਪਾਲਣ ਕੀਤਾ ਜਾਵੇਗਾ। ਜੋ ਵਿਦਿਆਰਥੀ ਪਾਜ਼ੀਟਿਵ ਆਏ ਹਨ, ਜੇਕਰ ਉਹ ਪ੍ਰੀਖਿਆ ਦੇਣ ਲਈ ਆਉਂਦੇ ਹਨ ਤਾਂ ਉਨ੍ਹਾਂ ਨੂੰ ਸੋਸ਼ਲ ਡਿਸਟੈਂਸਿੰਗ ਮਾਸਕ ਅਤੇ ਸੈਨੇਟਾਈਜ਼ਰ ਦੇ ਨਾਲ ਵੱਖਰੇ ਕਮਰੇ ‘ਚ ਬਿਠਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਪੰਜਾਬ ‘ਚ ਲੁਧਿਆਣਾ ਜ਼ਿਲ੍ਹੇ ‘ਚ ਕੋਰੋਨਾ ਵਾਇਰਸ ਦੇ ਸਭ ਤੋਂ ਜਿਆਦਾ ਮਾਮਲੇ ਸਾਹਮਣੇ ਆ ਰਹੇ ਹਨ।

ਇਹ ਵੀ ਦੇਖੋ–

The post ਲੁਧਿਆਣਾ ਦੇ ਸੇਖੋਵਾਲ ਸਕੂਲ ‘ਤੇ ਛਾਇਆ ਕੋਰੋਨਾ ਸੰਕਟ, ਹੁਣ ਇਕ ਹੋਰ ਵਿਦਿਆਰਥੀ ਮਿਲਿਆ ਪਾਜ਼ੀਟਿਵ appeared first on Daily Post Punjabi.

UGC ਦਾ ਵੱਡਾ ਫੈਸਲਾ ਕਾਲਜਾਂ ‘ਚ 50 ਫੀਸਦ ਵਿਦਿਆਰਥੀਆਂ ਨੂੰ ਹਾਜ਼ਰੀ ਦੀ ਮਨਜ਼ੂਰੀ……
only 50 percent students allowed attend colleges ugc: ਮਾਰਚ ਮਹੀਨੇ ਤੋਂ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਦੇਸ਼ ਭਰ ‘ਚ ਸਕੂਲਾਂ ਕਾਲਜਾਂ ਨੂੰ ਦੇਸ਼ਵਿਆਪੀ ਲਾਕਡਾਊਨ ਦੌਰਾਨ ਬੰਦ ਕੀਤੇ ਗਏ ਸਨ।ਕੋਰੋਨਾ ਮਹਾਂਮਾਰੀ ਨੂੰ ਧਿਆਨ ‘ਚ ਰੱਖਦਿਆਂ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਵਲੋਂ ਯੂਨੀਵਰਸਿਟੀਆਂ ਅਤੇ ਕਾਲਜ ਖੋਲ੍ਹਣ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ।ਇਨ੍ਹਾਂ ਨਿਰਦੇਸ਼ਾਂ ‘ਚ ਕਿਹਾ ਗਿਆ ਹੈ ਕਿ ਯੂਨੀਵਰਸਿਟੀਆਂ ਇਹ ਯਕੀਨੀ ਬਣਾਉਣ ਕਿ ਕਿਸੇ ਵੀ ਸਮੇਂ ਕੁੱਲ ਵਿਦਿਆਰਥੀਆਂ ‘ਚੋਂ 50 ਫੀਸਦੀ ਤੋਂ ਵੱਧ ਵਿਦਿਆਰਥੀ ਹਾਜ਼ਰ ਨਾ ਹੋਣ।ਯੂਜੀਸੀ ਦੇ ਨਿਰਦੇਸ਼ਾਂ ਅਨੁਸਾਰ ਸਿਰਫ ਸੀਮਤ ਗਿਣਤੀ ਦੇ ਹੀ ਹੋਸਟਲ ਖੋਲ੍ਹੇ ਜਾਣ ਅਤੇ ਸਖਤੀ ਨਾਲ ਸੁਰੱਖਿਆ ਤੇ ਸਿਹਤ ਨਿਯਮਾਂ ਦੀ ਪਾਲਣਾ ਕੀਤੀ ਜਾਵੇ।ਇੱਕ ਤੋਂ ਵੱਧ ਵਿਦਿਆਰਥੀ ਨੂੰ ਹੋਸਟਲ ‘ਚ ਰੁਕਣ ਦੀ ਆਗਿਆ ਨਾ ਦਿੱਤੀ ਜਾਵੇ।ਯੂਜੀਸੀ ਦੇ ਨਿਰਦੇਸ਼ਾਂ ਬਾਰੇ ਜਾਣਕਾਰੀ ਦਿੰਦਿਆਂ ਕੇਂਦਰੀ ਸਿੱਖਿਆ

only 50 percent students allowed attend colleges ugc

ਮੰਤਰੀ ਰਮੇਸ਼ ਪੋਖਰਿਆਲ ਨੇ ਕਿਹਾ ਕਿ, ਜੇਕਰ ਵਿਦਿਆਰਥੀ ਚਾਹੁੰਦੇ ਹਨ ਤਾਂ ਉਹ ਜਮਾਤਾਂ ‘ਚ ਹਾਜ਼ਰ ਹੋਣ ਦੀ ਬਜਾਏ ਘਰ ‘ਚ ਹੀ ਰਹਿ ਕੇ ਆਨਲਾਈਨ ਪੜਾਈ ਕਰ ਸਕਦੇ ਹਨ।ਸੰਸਥਾਵਾਂ ਵਲੋਂ ਅਜਿਹੇ ਵਿਦਿਆਰਥੀਆਂ ਦੀ ਪੜਾਈ ਲਈ ਆਨਲਾਈਨ ਸਿੱਖਿਆ ਸਮੱਗਰੀ ਉਪਲੱਬਧ ਕਰਾਉਣ ਦੀ ਕੋਸ਼ਿਸ ਕੀਤੀ ਜਾਵੇਗੀ।ਵਿਗਿਆਨ ਤਕਨਾਲੋਜੀ ਅਤੇ ਖੋਜ ਨੂੰ ਛੱਡ ਕੇ ਬਾਕੀ ਸਾਰੇ ਕੋਰਸਾਂ ਲਈ ਆਨਲਾਈਨ ਜਮਾਤਾਂ ਜਾਰੀ ਰਹਿਣਗੀਆਂ।ਆਨਲਾਈਨ ਅਤੇ ਡਿਸਟੈਂਸ ਐਜੂਕੇਸ਼ਨ ਨੂੰ ਪਹਿਲ ਦਿੱਤੀ ਜਾਵੇਗੀ।ਤਾਲਾਬੰਦੀ ਦੇ ਮੱਦੇਨਜ਼ਰ ਯੂਜੀਸੀ ਵਲੋਂ ਪਹਿਲਾਂ ਦੋ ਵਾਰ ਨਿਰਦੇਸ਼ ਜਾਰੀ ਕੀਤੇ ਜਾ ਚੁੱਕੇ ਹਨ।ਪਹਿਲਾਂ 29 ਅਪ੍ਰੈਲ ਅਤੇ ਫਿਰ 6 ਜੁਲਾਈ ਨੂੰ ਯੂਜੀਸੀ ਨੇ ਕਈ ਅਹਿਮ ਵਿਸ਼ਿਆਂ ਜਿਵੇਂ ਆਨਲਾਈਨ ਪੜਾਈ,ਪ੍ਰੀਖਿਆਵਾਂ, ਦਾਖਲਾ, ਅਕਾਦਮਿਕ ਕੈਲੰਡਰ ਆਦਿ ਬਾਰੇ ਨਿਰਦੇਸ਼ ਜਾਰੀ ਕੀਤੇ ਗਏ ਹਨ।ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ 7 ਮਹੀਨਿਆਂ ਤੋਂ ਸਕੂਲਾਂ, ਕਾਲਜਾਂ ਨੂੰ ਵਿਆਪਕ ਤੌਰ ‘ਤੇ ਬੰਦ ਰੱਖਿਆ ਗਿਆ ਸੀ।ਜਿਨ੍ਹਾਂ ਨੂੰ ਹੁਣ ਹੌਲੀ-ਹੌਲੀ ਕੋਰੋਨਾ ਨਿਯਮਾਂ ਨੂੰ ਧਿਆਨ ‘ਚ ਰੱਖਦਿਆਂ ਫਿਰ ਤੋਂ ਖੋਲਿਆ ਗਿਆ ਹੈ।ਇਸ ਦੌਰਾਨ ਨਿਯਮਾਂ ਦੀ ਪਾਲਣਾ ਕਰਨ ਦਾ ਸਖਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ।ਜਿਵੇਂ ਕਿ ਸੈਨੇਟਾਈਜ਼ਰ, ਸੋਸ਼ਲ ਡਿਸਟੈਂਸਿੰਗ, ਮਾਸਕ ਪਹਿਨਣਾ ਲਾਜ਼ਮੀ ਰੱਖਿਆ ਗਿਆ ਹੈ।

The post UGC ਦਾ ਵੱਡਾ ਫੈਸਲਾ ਕਾਲਜਾਂ ‘ਚ 50 ਫੀਸਦ ਵਿਦਿਆਰਥੀਆਂ ਨੂੰ ਹਾਜ਼ਰੀ ਦੀ ਮਨਜ਼ੂਰੀ…… appeared first on Daily Post Punjabi.

14 ਸਾਲ ਦੀ ਵਿਦਿਆਰਥਣ ਨੇ ਕੋਰੋਨਾ ਛੁਟਕਾਰਾ ਦਿਵਾਉਣ ਲਈ ਖੋਜਿਆ ਰਾਮਬਾਣ ਇਲਾਜ…..
14 year old student treatment relieve coronavirus: ਕੋਰੋਨਾ ਵਾਇਰਸ ਦੇ ਇਲਾਜ ਦੀ ਖੋਜ ‘ਚ ਇੱਕ ਪਾਸੇ ਜਿਥੇ ਦੁਨੀਆਭਰ ਦੇ ਮਾਹਿਰ ਦਿਨ ਰਾਤ ਮਿਹਨਤ ਕਰ ਰਹੇ ਹਨ ਉਥੇ ਅਮਰੀਕਾ ‘ਚ ਰਹਿ ਰਹੀ ਭਾਰਤੀ ਮੂਲ਼ ਦੀ 8ਵੀਂ ਜਮਾਤ ਦੀ 14 ਸਾਲਾ ਇੱਕ ਵਿਦਿਆਰਥਣ ਨੇ ਇਸ ਖਤਰਨਾਕ ਵਾਇਰਸ ਤੋਂ ਛੁਟਕਾਰਾ ਦਿਵਾਉਣ ‘ਚ ਮੱਦਦਗਾਰ ਸਾਬਤ ਹੋਣ ਵਾਲੇ ਇਲਾਜ ਦੀ ਖੋਜ ਕਰਕੇ ਇਕ ਵੱਡੀ ਇਨਾਮੀ ਰਕਮ ਹਾਸਿਲ ਕੀਤੀ ਹੈ।ਅਮਰੀਕਾ ਦੀ ਇੱਕ ਪ੍ਰਮੁੱਖ ਕੰਪਨੀ 3ਐੱਮ ਹਰ ਸਾਲ ਦੇਸ਼ ‘ਚ ਯੰਗ ਸਾਇੰਟਿਸਟ ਚੈਲੇਂਜ ਮੁਕਾਬਲੇ ਦਾ ਆਯੋਜਨ ਕੀਤਾ ਹੈ।ਇਸ ਮੁਕਾਬਲੇ ‘ਚ ਦੇਸ਼ ਭਰ ਦੇ ਵਿਗਿਆਨੀ ਰੁਚੀ ਰਖਣ ਵਾਲੇ ਵਿਦਿਆਰਥੀ ਆਪਣੀ

14 year old student treatment relieve coronavirus

ਕਿਸੇ ਵੀ ਖੋਜ ਅਤੇ ਆਵਿਸ਼ਕਾਰ ਦੇ ਨਾਲ ਭਾਗ ਲੈਂਦੇ ਹਨ।ਇਸ ਸਾਲ ਇਸ ਮੁਕਾਬਲੇ ‘ਚ ਚੁਣੇ ਗਏ 10 ਨੌਜਵਾਨ ਵਿਗਿਆਨੀਆਂ ‘ਚ ਅਨਿਕਾ ਵੀ ਸ਼ਾਮਲ ਹੈ।ਜਿਨ੍ਹਾਂ ਨੇ ਕੋਰੋਨਾ ਦੇ ਇਲਾਜ ‘ਚ ਮੱਦਦਗਾਰ ਤਕਨੀਕ ਵਿਕਸਿਤ ਕਰਕੇ 25 ਹਜ਼ਾਰ ਡਾਲਰ ਦਾ ਇਨਾਮ ਜਿੱਤਿਆ ਹੈ।ਟੈਕਸਾਸ ਦੇ ਫ੍ਰਿਸਕੋ ‘ਚ ਰਹਿਣ ਵਾਲੀ ਅਨਿਕਾ ਨੇਲਸਨ ਮਿਡਿਲ ਸਕੂਲ ‘ਚ 8ਵੀਂ ਜਮਾਤ ‘ਚ ਪੜਦੀ ਹੈ।ਆਪਣੀ ਇਸ ਉਪਲਬਧੀ ‘ਤੇ ਅਨਿਕਾ ਦਾ ਕਹਿਣਾ ਹੈ ਕਿ ਪਿਛਲੇ ਸਾਲ ਉਹ ਇਨਫਲੂੲੰਜਾ’ ਦੇ ਗੰਭੀਰ ਇੰਨਫੈਕਸ਼ਨ ਦਾ ਸ਼ਿਕਾਰ ਹੋ ਗਈ ਸੀ।ਉਹ ਇਸ ਬੀਮਾਰੀ ਦਾ ਇਲਾਜ ਲੱਭਣ ‘ਤੇ ਕੰਮ ਕਰ ਰਹੀ ਸੀ।ਉਸ ਸਮੇਂ ਕੋਰੋਨਾ ਵਾਇਰਸ ਦਾ ਕਿਤੇ ਦੂਰ-ਦੂਰ ਤੱਕ ਕੋਈ ਨਾਮੋਨਿਸ਼ਾਨ ਨਹੀਂ ਸੀ।ਪਰ ਇਸ ਸਾਲ ਦੀ ਸ਼ੁਰੂਆਤ ‘ਚ ਕੋਰੋਨਾ ਮਹਾਂਮਾਰੀ ਦੇ ਰੂਪ ਲੈਣ ਤੋਂ ਬਾਅਦ ਅਨਿਕਾ ਨੇ ਆਪਣਾ ਧਿਆਨ ਇਸ ਵੱਲ ਕੇਂਦਰਿਤ ਕੀਤਾ ਅਤੇ ਦਿਨ ਰਾਤ ਕੀਤਾ।

The post 14 ਸਾਲ ਦੀ ਵਿਦਿਆਰਥਣ ਨੇ ਕੋਰੋਨਾ ਛੁਟਕਾਰਾ ਦਿਵਾਉਣ ਲਈ ਖੋਜਿਆ ਰਾਮਬਾਣ ਇਲਾਜ….. appeared first on Daily Post Punjabi.

ਅਕਤੂਬਰ ਮਹੀਨੇ ਦੇ ਅੰਤ ਤੱਕ ਆਏਗਾ ਇਨ੍ਹਾਂ ਵਿਦਿਆਰਥੀਆਂ ਦਾ ਨਤੀਜਾ – HC
high court final year students result: ਦਿੱਲੀ ਯੂਨੀਵਰਸਿਟੀ ਨੇ ਦਿੱਲੀ ਹਾਈ ਕੋਰਟ ‘ਚ ਕਿਹਾ ਕਿ ਉਹ ਆਪਣੇ ਅੰਤਿਮ ਸਾਲ ਦੇ ਵਿਦਿਆਰਥੀਆਂ ਦਾ ਨਤੀਜਾ ਅਕਤੂਬਰ ਦੇ ਆਖਰੀ ਹਫਤੇ ਤਕ ਐਲਾਨੇ ਜਾਣਗੇ।ਪਿਛਲੇ ਹਫਤੇ ਹੋਈ ਸੁਣਵਾਈ ਦੌਰਾਨ ਦਿੱਲੀ ਹਾਈ ਕੋਰਟ ਨੇ ਦਿੱਲੀ ਯੂਨੀਵਰਸਿਟੀ ਨੂੰ ਕਿਹਾ ਸੀ ਕਿ ਉਹ ਅਕਤੂਬਰ ਦੇ ਪਹਿਲੇ ਹਫਤੇ ਤਕ ਅੰਤਿਮ ਸਾਲ ਦੇ ਵਿਦਿਆਰਥੀਆਂ ਦਾ ਨਤੀਜਾ ਐਲਾਨ ਕਰ ਦੇਣ।ਕੋਰਟ ਦਾ ਕਹਿਣਾ ਹੈ ਕਿ ਨਤੀਜੇ ਜਾਰੀ ਹੋਣ ਨਾਲ ਵਿਦਿਆਰਥੀਆਂ ਨੂੰ ਬਾਹਰ ਦੀਆਂ ਯੂਨੀਵਰਸਿਟੀਆਂ ‘ਚ ਦਾਖਲਾ ਲੈਣ ‘ਚ ਮੁਸ਼ਕਿਲ ਨਾ ਹੋਵੇ ਜੋ ਮਾਰਕਸ਼ੀਟ ਨਾ ਹੋਣ ਕਾਰਨ ਐਡਮਿਸ਼ਨ ਦੀ ਪ੍ਰਕ੍ਰਿਆ ‘ਚ ਪਹਿਲਾਂ ਹੀ ਲੇਟ ਹੋ ਚੁੱਕੇ ਹਨ।ਪਰ ਅੱਜ ਹਾਈ ਕੋਰਟ ‘ਚ ਦਿੱਲੀ ਯੂਨੀਵਰਸਿਟੀ ਨੇ ਸਾਫ ਕਰ ਦਿੱਤਾ ਹੈ ਕਿ ਉਸਦੇ ਕੋਲ ਸੀਮਿਤ ਸੋਮੇ ਹਨ।ਅਜਿਹੀ ਸਥਿਤੀ ‘ਚ ਅੰਤਿਮ ਸਾਲ ਦੇ ਵਿਦਿਆਰਥੀਆਂ ਦਾ ਨਤੀਜਾ ਉਹ ਅਕਤੂਬਰ ਦੇ ਆਖਰੀ ਹਫਤੇ ਤੋਂ ਪਹਿਲਾਂ ਨਹੀਂ ਐਲਾਨ ਨਹੀਂ ਕਰ ਸਕੇਗੀ।

high court final year students result

ਦੱਸ ਦੇਈਏ ਕਿ ਹਾਲ ਹੀ ਵਿੱਚ ਕੀਤੀ ਗਈ ਦਿੱਲੀ ਯੂਨੀਵਰਸਿਟੀ ਦੀਆਂ ਆਨਲਾਈਨ ਪ੍ਰੀਖਿਆਵਾਂ ਦੇ ਨਤੀਜੇ ਤੇ, ਹਾਈ ਕੋਰਟ ਨੇ ਹਦਾਇਤ ਕੀਤੀ ਸੀ ਕਿ ਡੀ ਯੂ ਨੇ ਆਪਣੇ ਸਾਰੇ ਕਾਲਜਾਂ ਨੂੰ ਹਦਾਇਤ ਕੀਤੀ ਕਿ ਸਾਰੀਆਂ ਉੱਤਰ ਸ਼ੀਟਾਂ ਦਾ ਜਲਦੀ ਤੋਂ ਜਲਦੀ ਮੁਲਾਂਕਣ ਕੀਤਾ ਜਾਵੇ। ਅੰਤਮ ਸਾਲ ਦੇ ਵਿਦਿਆਰਥੀਆਂ ਦੇ ਨਤੀਜੇ ਅਕਤੂਬਰ ਦੇ ਪਹਿਲੇ ਹਫ਼ਤੇ ਤੱਕ ਜਾਰੀ ਕਰਨ ਦੀ ਕੋਸ਼ਿਸ਼ ਕਰੋ, ਤਾਂ ਜੋ ਵਿਦਿਆਰਥੀਆਂ ਨੂੰ ਅੱਗੇ ਦਾਖਲਾ ਲੈਣ ਵਿਚ ਦੇਰੀ ਦਾ ਸਾਹਮਣਾ ਨਾ ਕਰਨਾ ਪਵੇ। ਹਾਈ ਕੋਰਟ ਨੇ ਪਹਿਲਾਂ ਹੀ ਯੂਜੀਸੀ ਨੂੰ ਸਲਾਹਕਾਰ ਜਾਰੀ ਕਰਨ ਲਈ ਕਿਹਾ ਸੀ ਅਤੇ ਕਿਹਾ ਸੀ ਕਿ ਇਸ ਵਾਰ ਕੋਰਨਾ ਦੀ ਲਾਗ ਕਾਰਨ ਪ੍ਰੀਖਿਆਵਾਂ ਵਿੱਚ ਦੇਰੀ ਹੋ ਰਹੀ ਹੈ। ਇਸ ਲਈ, ਆਰਜ਼ੀ ਨਤੀਜੇ, ਨਵੇਂ ਸਾਲ ਅਤੇ ਨਵੀਂ ਕਲਾਸ ਵਿਚ ਦਾਖਲੇ ਵਿਚ ਦੇਰੀ ਹੋਵੇਗੀ। ਇਹ ਵੀ ਦੱਸੋ ਕਿ ਕੱਟ-ਬੰਦ ਸੂਚੀ ਵਿੱਚ ਵੀ ਦੇਰੀ ਹੋਵੇਗੀ। ਇਸ ਕਰਕੇ, ਵਿਦਿਆਰਥੀਆਂ ਨੂੰ ਆਰਜ਼ੀ ਨਤੀਜੇ ਅਤੇ ਹੋਰ ਚੀਜ਼ਾਂ ‘ਤੇ ਜ਼ੋਰ ਨਹੀਂ ਦੇਣਾ ਚਾਹੀਦਾ। ਦਰਅਸਲ, 10 ਅਗਸਤ ਨੂੰ, ਦਿੱਲੀ ਯੂਨੀਵਰਸਿਟੀ ਨੇ ਆਨਲਾਈਨ ਓਪਨ ਬੁੱਕ ਇਮਤਿਹਾਨਾਂ ਦਾ ਆਯੋਜਨ ਕੀਤਾ। ਹਾਈ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ, ਇਹ ਪ੍ਰੀਖਿਆ ਸਾਰੇ ਅੰਤਮ ਸਾਲ ਦੇ ਵਿਦਿਆਰਥੀਆਂ ਲਈ ਕੀਤੀ ਗਈ ਸੀ। ਪਰ ਜਿਵੇਂ ਹੀ ਇਮਤਿਹਾਨ ਸ਼ੁਰੂ ਹੋਇਆ, ਸੋਸ਼ਲ ਮੀਡੀਆ ‘ਤੇ ਵੱਖ-ਵੱਖ ਵਿਦਿਆਰਥੀਆਂ ਨੇ ਆਪਣੀਆਂ ਮੁਸ਼ਕਲਾਂ ਦੇ ਨਾਲ ਤਜ਼ਰਬੇ ਸਾਂਝੇ ਕਰਨੇ ਸ਼ੁਰੂ ਕਰ ਦਿੱਤੇ।

The post ਅਕਤੂਬਰ ਮਹੀਨੇ ਦੇ ਅੰਤ ਤੱਕ ਆਏਗਾ ਇਨ੍ਹਾਂ ਵਿਦਿਆਰਥੀਆਂ ਦਾ ਨਤੀਜਾ – HC appeared first on Daily Post Punjabi.

11ਵੀਂ ਜਮਾਤ ਦੀ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ, ਸੁਸਾਇਡ ਨੋਟ ‘ਚ ਮੌਤ ਸਬੰਧੀ ਕੀਤਾ ਵੱਡਾ ਖੁਲਾਸਾ
ludhiana student commits suicide: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ‘ਚ ਉਸ ਸਮੇਂ ਸਨਸਨੀ ਵਾਲਾ ਮਾਹੌਲ ਪੈਦਾ ਹੋ ਗਿਆ, ਜਦੋਂ ਇੱਥੇ 11ਵੀਂ ਜਮਾਤ ਦੀ ਵਿਦਿਆਰਥਣ ਨੇ ਪਾਣੀ ਦੀ ਟੈਂਕੀ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਮੌਕੇ ‘ਤੇ ਸੁਸਾਈਡ ਨੋਟ ਵੀ ਪ੍ਰਾਪਤ ਕੀਤਾ ਗਿਆ ਹੈ। ਫਿਲਹਾਲ ਪੁਲਿਸ ਨੇ ਲਾਸ਼ ਪੋਸਟ ਮਾਰਟਮ ਲਈ ਭੇਜ ਦਿੱਤੀ ਹੈ ਤੇ ਮਾਮਲਾ ਦਰਜ ਕਰਕੇ ਜਾਂਚ ‘ਚ ਜੁੱਟ ਗਈ ਹੈ। ਮ੍ਰਿਤਕ ਲੜਕੀ ਦੀ ਪਛਾਣ 16 ਸਾਲਾਂ ਅਮਨਦੀਪ ਦੇ ਨਾਂ ਨਾਲ ਹੋਈ ਹੈ। ਮੌਕੇ ‘ਤੇ ਪ੍ਰਾਪਤ ਕੀਤਾ ਗਿਆ ਸੁਸਾਈਡ ਨੋਟ ‘ਚ ਮ੍ਰਿਤਕ ਲੜਕੀ ਨੇ ਆਪਣੀ ਮੌਤ ਦਾ ਜ਼ਿੰਮਵਾਰ ਖੁਦ ਨੂੰ ਹੀ ਦੱਸਿਆ ਅਤੇ ਮਾਪਿਆਂ ਦੀ ਉਮੀਦਾਂ ‘ਤੇ ਖਰੀ ਨਾ ਉਤਰਨ ਦਾ ਕਾਰਨ ਦੱਸਿਆ।

ludhiana student commits suicide

ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੀ.ਏ.ਯੂ ਦੇ ਇੰਸਪੈਕਟਰ ਪਰਮਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਵਿਦਿਆਰਥਣ ਅਮਨਦੀਪ ਕੌਰ ਪਿਛਲੇ ਕੁਝ ਸਮੇਂ ਤੋਂ ਪੜ੍ਹਾਈ ਅਤੇ ਹੋਰ ਕਾਰਨਾਂ ਨੂੰ ਲੈ ਕੇ ਡਿਪ੍ਰੈਸ਼ਨ ਦੀ ਸ਼ਿਕਾਰ ਹੋ ਚੁੱਕੀ ਸੀ। ਬੀਤੀ ਸ਼ਾਮ 7 ਵਜੇ ਤੋਂ ਅਮਨਦੀਪ ਕੌਰ ਘਰ ਤੋਂ ਗਾਇਬ ਸੀ। ਪਰਿਵਾਰਕ ਮੈਂਬਰਾਂ ਨੇ ਉਸ ਨੂੰ ਲੱਭਣ ਦਾ ਯਤਨ ਕੀਤਾ ਪਰ ਲੜਕੀ ਸਬੰਧੀ ਕੋਈ ਵੀ ਜਾਣਕਾਰੀ ਨਾ ਮਿਲੀ। ਬੁੱਧਵਾਰ ਦੁਪਹਿਰ ਵੇਲੇ ਕੁਝ ਰਾਹਗੀਰਾਂ ਨੇ ਸਾਊਥ ਸਿਟੀ ਦੇ ਲਾਗੇ ਪਾਣੀ ਵਾਲੀ ਟੈਂਕੀ ਦੇ ਹੇਠਾਂ ਲੜਕੀ ਦੇ ਲਾਸ਼ ਦੇਖੀ। ਸ਼ਨਾਖਤ ਤੋਂ ਬਾਅਦ ਪਤਾ ਲੱਗਾ ਕਿ ਲੜਕੀ ਸਾਊਥ ਸਿਟੀ ਦੇ ਰਹਿਣ ਵਾਲੇ ਕਾਰੋਬਾਰੀ ਰਵਿੰਦਰ ਸਿੰਘ ਦੀ ਬੇਟੀ ਹੈ। ਸਿਰ ਅਤੇ ਸਰੀਰ ਦੇ ਹੋਰ ਹਿੱਸਿਆਂ ਤੇ ਸੱਟਾਂ ਲੱਗਣ ਕਾਰਨ ਲੜਕੀ ਦੀ ਮੌਕੇ ਤੇ ਹੀ ਮੌਤ ਹੋ ਚੁੱਕੀ ਸੀ।ਕਾਰੋਬਾਰੀ ਰਵਿੰਦਰ ਸਿੰਘ ਦਾ ਵੱਡਾ ਬੇਟਾ ਉੱਚ ਸਿੱਖਿਆ ਦੀ ਪੜ੍ਹਾਈ ਕਰ ਰਿਹਾ ਹੈ। ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਫਿਲਹਾਲ ਇਸ ਸਬੰਧੀ ਜਾਂਚ ਜਾਰੀ ਹੈ।

The post 11ਵੀਂ ਜਮਾਤ ਦੀ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ, ਸੁਸਾਇਡ ਨੋਟ ‘ਚ ਮੌਤ ਸਬੰਧੀ ਕੀਤਾ ਵੱਡਾ ਖੁਲਾਸਾ appeared first on Daily Post Punjabi.

ਦੋਸਤ ਬਣੇ ਸ਼ਖਸ ਨੇ ਪਹਿਲਾਂ ਵਿਦਿਆਰਥਣ ਨੂੰ ਦਿਖਾਈ ਬਰਥਡੇ ਪਾਰਟੀ, ਫਿਰ ਮਾਰੀ ਗੋਲੀ
young man shot student: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਲੁੱਟ ਦਾ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ,ਜਿਸ ਨੇ ਹਰ ਇਕ ਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ। ਦਰਅਸਲ ਇੱਥੇ ਸ਼ਖਸ ਨੇ ਇਕ ਦਿਨ ਪਹਿਲਾਂ ਬਣੀ ਦੋਸਤ ਲੜਕੀ ਨੂੰ ਪਹਿਲਾਂ ਬਰਥਡੇ ਪਾਰਟੀ ‘ਚ ਬੁਲਾਇਆ ਅਤੇ ਫਿਰ ਉਸ ਨੂੰ ਘਰ ਛੱਡਣ ਦੇ ਬਹਾਨੇ ਰਸਤੇ ‘ਚ ਰੋਕ ਕੇ ਲੱਤ ‘ਚ ਗੋਲੀ ਮਾਰ ਕੇ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ। ਪੀੜਤਾਂ ਨੇ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਅਤੇ ਅਣਪਛਾਤੇ ਨੌਜਵਾਨ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਫਿਲਹਾਲ ਜਾਂਚ ਜਾਰੀ ਹੈ। ਪੀੜਤ ਲੜਕੀ ਜਲੰਧਰ ਦੀ ਲਵਲੀ ਪ੍ਰਰੋਫੈਸ਼ਨਲ ਯੂਨੀਵਰਸਿਟੀ ਦੀ ਵਿਦਿਆਰਥਣ ਦੱਸੀ ਜਾ ਰਹੀ ਹੈ।

young man shot student

ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਚ.ਓ. ਕੁਲਦੀਪ ਸਿੰਘ ਨੇ ਦੱਸਿਆ ਹੈ ਕਿ ਤਨਜਾਨੀਆ ਦੀ ਰਹਿਣ ਵਾਲੀ ਵਿਦਿਆਰਥਣ ਮਗਵਾਜਾ ਜੇਨਟ, ਜੋ ਕਿ ਲੁਧਿਆਣਾ ‘ਚ ਆਪਣੀ ਭੈਣ ਦੇ ਕੋਲ ਆਈ ਸੀ ਅਤੇ ਕਿਰਾਏ ਦੇ ਕਮਰੇ ‘ਚ ਰਹਿੰਦੀ ਹੈ। ਬੀਤੀ 28 ਅਗਸਤ ਨੂੰ ਉਸ ਦੀ ਇਕ ਸਹੇਲੀ ਦਾ ਦਿੱਲੀ ਤੋਂ ਫੋਨ ਆਇਆ ਕਿ ਉਸ ਦੇ ਦੋਸਤ ਦਾ ਜਨਮ ਦਿਨ ਹੈ, ਜਿਸ ਨੂੰ ਕੰਪਨੀ ਦੀ ਲੋੜ ਹੈ। ਉਸੇ ਦੇ ਕਹਿਣ ‘ਤੇ ਨੌਜਵਾਨ ਨਾਲ ਉਸ ਦੀ ਬਰਥਡੇ ਪਾਰਟੀ ‘ਤੇ ਚਲੀ ਗਈ। ਅਗਲੇ ਦਿਨ ਨੌਜਵਾਨ ਸਵੇਰੇ 4 ਵਜੇ ਜਦੋਂ ਉਸ ਨੂੰ ਆਪਣੀ ਬਾਈਕ ‘ਤੇ ਛੱਡਣ ਘਰ ਜਾ ਰਿਹਾ ਸੀ ਤਾਂ ਸਰਾਭਾ ਨਗਰ ‘ਚ ਬਾਥਰੂਮ ਕਰਨ ਦੇ ਬਹਾਨੇ ਬਾਈਕ ਰੋਕੀ ਅਤੇ ਉਸ ਸਮੇਂ ਵਿਦਿਆਰਥਣ ‘ਤੇ ਰਿਵਾਲਵਰ ਤਾਣ ਦਿੱਤੀ। ਇਸ ਤੋਂ ਪਹਿਲਾਂ ਕਿ ਉਹ ਕੁਝ ਸਮਝ ਸਕਦੀ, ਨੌਜਵਾਨ ਨੇ ਲੜਕੀ ਦੀ ਲੱਤ ‘ਚ ਗੋਲੀ ਮਾਰ ਕੇ 9 ਹਜ਼ਾਰ ਰੁਪਏ ਦੀ ਨਕਦੀ ਲੁੱਟ ਫਰਾਰ ਹੋ ਗਿਆ। ਪੁਲਸ ਮੁਤਾਬਕ ਜ਼ਖਮੀ ਨੂੰ ਜਿਸ ਔਰਤ ਨੇ ਫੋਨ ਕੀਤਾ ਸੀ, ਉਸ ਦਾ ਮੋਬਾਇਲ ਨੰਬਰ ਬੰਦ ਆ ਰਿਹਾ ਹੈ। ਔਰਤ ਦੀ ਆਖਰੀ ਲੋਕੇਸ਼ਨ ਦਿੱਲੀ ਦੀ ਆਈ ਹੈ, ਇਸ ਦੇ ਨਾਲ ਹੀ ਨੌਜਵਾਨ ਦਾ ਵੀ ਮੋਬਾਇਲ ਬੰਦ ਹੈ। ਪੁਲਸ ਨੰਬਰ ਤੋਂ ਉਸ ਤੱਕ ਪੁੱਜਣ ਦਾ ਯਤਨ ਕਰ ਰਹੀ ਹੈ। ਪੁਲਸ ਦਾ ਮੰਨਣਾ ਹੈ ਕਿ ਵਾਰਤਾਤ ‘ਚ ਨਾਜਾਇਜ਼ ਹਥਿਆਰ ਵਰਤਿਆ ਗਿਆ ਹੈ ਪਰ ਜਲਦਬਾਜ਼ੀ ‘ਚ ਕੁਝ ਕਿਹਾ ਨਹੀਂ ਜਾ ਸਕਦਾ।

The post ਦੋਸਤ ਬਣੇ ਸ਼ਖਸ ਨੇ ਪਹਿਲਾਂ ਵਿਦਿਆਰਥਣ ਨੂੰ ਦਿਖਾਈ ਬਰਥਡੇ ਪਾਰਟੀ, ਫਿਰ ਮਾਰੀ ਗੋਲੀ appeared first on Daily Post Punjabi.