sub inspector Archives - Daily Post Punjabi

ਚੰਡੀਗੜ੍ਹ ‘ਚ ਡਿਊਟੀ ‘ਤੇ ਤਾਇਨਾਤ ਸਬ-ਇੰਸਪੈਕਟਰ ਦੀ ਮੌ.ਤ, ਹਰਟ ਅਟੈਕ ਦੱਸਿਆ ਜਾ ਰਿਹਾ ਕਾਰਨ
ਚੰਡੀਗੜ੍ਹ ਵਿੱਚ ਸ਼ੁੱਕਰਵਾਰ ਰਾਤ ਨੂੰ ਸੈਕਟਰ 26 ਥਾਣੇ ਵਿੱਚ ਤਾਇਨਾਤ ਸਬ-ਇੰਸਪੈਕਟਰ ਮਹਿੰਦਰ ਦੀ ਮੌ.ਤ ਹੋ ਗਈ । ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ। ਕੰਟਰੋਲ ਰੂਮ ਤੋਂ ਸੂਚਨਾ ਮਿਲਣ ਤੋਂ ਬਾਅਦ ਉਹ ਹੁੜਦੰਗਬਾਜ਼ਾਂ ਦੀ ਰੇਂਜ ਰੋਵਰ ਲੱਭਣ ਲਈ ਨਿਕਲੇ ਸਨ । ਜਦੋਂ ਉਹ ਵਾਪਸ ਥਾਣੇ ਆਏ ਤਾਂ ਉਨ੍ਹਾਂ ਦੀ ਤਬੀਅਤ ਵਿਗੜ ਗਈ। ਜਦੋਂ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

Chandigarh police sub inspector death

ਮਿਲੀ ਜਾਣਕਾਰੀ ਮੁਤਾਬਕ ਮਹਿੰਦਰਾ ਸੈਕਟਰ 26 ਵਿੱਚ ਸ਼ੁੱਕਰਵਾਰ ਨੂੰ ਡਿਊਟੀ ਅਫਸਰ ਤਾਇਨਾਤ ਸੀ। ਉਦੋਂ ਕੰਟਰੋਲ ਰੂਮ ਵਿੱਚ ਇੱਕ ਮੈਸੇਜ ਆਇਆ ਕਿ ਸੈਕਟਰ 26 ਵਿੱਚ ਇੱਕ ਕਲੱਬ ਦੇ ਬਾਹਰ ਰੇਂਜ ਰੋਵਰ ਗੱਡੀ ਘੁੰਮ ਰਹੀ ਹੈ। ਕਾਰ ਸਵਾਰ ਸ਼ਰੇਆਮ ਹਥਿਆਰ ਲਹਿਰਾ ਰਹੇ ਹਨ । ਕੰਟਰੋਲ ਰੂਮ ਤੋਂ ਸੂਚਨਾ ਮਿਲਣ ‘ਤੇ ਮਹਿੰਦਰ ਸਿੰਘ ਆਪਣੇ ਸਾਥੀ ਕਰਮਚਾਰੀਆਂ ਨਾਲ ਕਾਰ ਦਾ ਪਤਾ ਲਗਾਉਣ ਲਈ ਨਿਕਲੇ ਪਰ ਮੌਕੇ ‘ਤੇ ਉਨ੍ਹਾਂ ਨੂੰ ਅਜਿਹੀ ਕੋਈ ਕਾਰ ਨਹੀਂ ਮਿਲੀ।

ਇਹ ਵੀ ਪੜ੍ਹੋ: ਲੁਧਿਆਣਾ ਪੁਲਿਸ ਨੇ 12 ਘੰਟਿਆਂ ‘ਚ ਸੁਲਝਾਇਆ ਟ੍ਰਿਪਲ ਮਰਡਰ ਕੇਸ, ਗੁਆਂਢੀ ਹੀ ਨਿਕਲਿਆ ਕਾ.ਤਲ’

ਬਾਅਦ ਵਿੱਚ ਕੰਟਰੋਲ ਰੂਮ ਨੂੰ ਮੁੜ ਸੈਕਟਰ 7 ਅਤੇ ਸੈਕਟਰ 26 ਵਿੱਚ ਉਕਤ ਕਾਰ ਦੀ ਮੌਜੂਦਗੀ ਦੀ ਸੂਚਨਾ ਮਿਲੀ । ਬਾਅਦ ਵਿੱਚ ਚੰਡੀਗੜ੍ਹ ਪੁਲਿਸ ਦੇ ਉੱਚ ਅਧਿਕਾਰੀ ਵੀ ਮੌਕੇ ’ਤੇ ਪਹੁੰਚ ਗਏ । ਪਰ ਕਾਰ ਦਾ ਪਤਾ ਨਹੀਂ ਲੱਗ ਸਕਿਆ । ਜਦੋਂ ਮਹਿੰਦਰ ਜਦੋਂ ਥਾਣੇ ਆਇਆ ਤਾਂ ਅਚਾਨਕ ਉਸ ਦੀ ਤਬੀਅਤ ਵਿਗੜ ਗਈ। ਜਿਸ ਤੋਂ ਬਾਅਦ ਉਸਦੇ ਸਾਥੀ ਕਰਮਚਾਰੀ ਉਸ ਨੂੰ ਹਸਪਤਾਲ ਲੈ ਗਏ। ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ । ਸ਼ੁਰੂਆਤੀ ਜਾਂਚ ਵਿੱਚ ਡਾਕਟਰਾਂ ਨੇ ਮੌ.ਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਹੈ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post ਚੰਡੀਗੜ੍ਹ ‘ਚ ਡਿਊਟੀ ‘ਤੇ ਤਾਇਨਾਤ ਸਬ-ਇੰਸਪੈਕਟਰ ਦੀ ਮੌ.ਤ, ਹਰਟ ਅਟੈਕ ਦੱਸਿਆ ਜਾ ਰਿਹਾ ਕਾਰਨ appeared first on Daily Post Punjabi.

ਮਾਂ-ਧੀ ਨੇ ਕੀਤਾ ਕਮਾਲ, ਫਿਜ਼ੀਕਲ ਫਿਟਨੈੱਸ ਟੈਸਟ ਪਾਸ ਕਰਕੇ ਦੋਵੇਂ ਇਕੱਠੇ ਬਣੀਆਂ ਸਬ-ਇੰਸਪੈਕਟਰ
ਜੇਕਰ ਕੋਈ ਇਨਸਾਨ ਆਪਣੇ ਮਨ ਵਿੱਚ ਕੁਝ ਧਾਰ ਲੈਂਦਾ ਹੈ ਤਾਂ ਉਹ ਹਰ ਕੰਮ ਫਤਿਹ ਕਰ ਲੈਂਦਾ ਹੈ। ਅਜਿਹਾ ਹੀ ਕਮਾਲ ਇੱਕ ਮਾਂ ਤੇ ਉਸ ਦੀ ਧੀ ਨੇ ਕਰ ਦਿਖਾਇਆ ਹੈ। ਜਿਸ ਦੀ ਸਾਰੇ ਪਾਸੇ ਸ਼ਲਾਘਾ ਹੋ ਰਹੀ ਹੈ। ਦਰਅਸਲ, ਹੈਦਰਾਬਾਦ ਦੀਆਂ ਰਹਿਣ ਵਾਲੀਆਂ ਮਾਂ-ਧੀ ਦੀ ਜੋੜੀ ਨੇ ਇਕੱਠੇ ਫਿਜ਼ੀਕਲ ਫਿਟਨੈੱਸ ਟੈਸਟ ਪਾਸ ਕਰ ਕੇ ਸਬ-ਇੰਸਪੈਕਟਰ ਬਣ ਗਈਆਂ ਹਨ। ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਲੋਕ ਮਾਂ-ਧੀ ਲਈ ਬਹੁਤ ਖੁਸ਼ ਹਨ ।

Mother and daughter got qualified

ਦੱਸ ਦੇਈਏ ਕਿ ਇਹ ਮਾਮਲਾ ਹੈਦਰਬਾਦ ਦੇ ਖਮਮ ਇਲਾਕੇ ਦਾ ਹੈ ਜਿੱਥੇ ਮਾਂ ਤੇ ਧੀ ਦੋਨਾਂ ਨੇ ਚੰਗੇ ਅੰਕਾਂ ਨਾਲ ਪੁਲਿਸ ਫਿਟਨੈੱਸ ਟੈਸਟ ਪਾਸ ਕੀਤਾ ਹੈ। 38 ਸਾਲ ਦੀ ਮਹਿਲਾ ਕਾਂਸਟੇਬਲ ਥੋਲਾ ਨਾਗਮਣੀ ਅਤੇ ਉਸ ਦੀ 21 ਸਾਲ ਦੀ ਧੀ ਥੋਲਾ ਤ੍ਰਿਲੋਕਿਨੀ ਨੇ ਇਹ ਖਾਸ ਉਪਲਬਧੀ ਹਾਸਿਲ ਕੀਤੀ ਹੈ। ਦੋਵਾਂ ਨੇ ਹੀ ਪੁਲਿਸ ਸਬ-ਇੰਸਪੈਕਟਰ ਅਹੁਦੇ ਦੇ ਲਈ ਆਯੋਜਿਤ ਸਰੀਰਕ ਫਿਟਨੈੱਸ ਟੈਸਟ ਵਿੱਚ ਕੁਆਲੀਫਾਈ ਕਰ ਲਿਆ ਹੈ।

ਇਹ ਵੀ ਪੜ੍ਹੋ: CM ਮਾਨ ਨੇ ਲਾਚੋਵਾਲ ਟੋਲ ਪਲਾਜ਼ਾ ਕਰਵਾਇਆ ਬੰਦ, ਹੁਣ ਲੋਕਾਂ ਨੂੰ ਨਹੀਂ ਦੇਣੀ ਪਵੇਗੀ ਟੋਲ ਫੀਸ

ਮਾਂ-ਧੀ ਦੇ ਪੇਪਰ ਵਿੱਚ ਪਾਸ ਹੋਣ ਤੋਂ ਬਾਅਦ ਪਰਿਵਾਰ ਦੇ ਲੋਕ ਬੇਹੱਦ ਖੁਸ਼ ਹਨ। ਇਸ ਬਾਰੇ ਗੱਲ ਕਰਦਿਆਂ ਮਾਂ ਥੋਲਾ ਨਾਗਮਣੀ ਨੇ ਕਿਹਾ ਕਿ ਮੈਨੂੰ ਮਾਣ ਮਹਿਸੂਸ ਹੋ ਰਿਹਾ ਹੈ ਕਿ ਮੇਰੀ ਧੀ ਵੀ ਅੱਜ ਚੁਣੀ ਗਈ ਹੈ, ਉਸੇ ਦਿਨ ਮੈਂ ਵੀ ਆਪਣਾ ਇਮਤਿਹਾਨ ਦਿੱਤਾ, ਹੁਣ ਅਸੀਂ ਦੋਵੇਂ ਪੁਲਿਸ ਅਧਿਕਾਰੀ ਦੇ ਰੂਪ ਵਿੱਚ ਕੰਮ ਕਰਾਂਗੀਆਂ। ਮੈਨੂੰ ਬਹੁਤ ਵੜਿਆ ਲੱਗ ਰਿਹਾ ਹੈ ਕਿ ਅਸੀਂ ਆਪਣੇ ਸੁਪਨੇ ਨੂੰ ਪੂਰਾ ਕੀਤਾ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਮਾਂ-ਧੀ ਨੇ ਕੀਤਾ ਕਮਾਲ, ਫਿਜ਼ੀਕਲ ਫਿਟਨੈੱਸ ਟੈਸਟ ਪਾਸ ਕਰਕੇ ਦੋਵੇਂ ਇਕੱਠੇ ਬਣੀਆਂ ਸਬ-ਇੰਸਪੈਕਟਰ appeared first on Daily Post Punjabi.

ਲੁਧਿਆਣਾ ਦੀ ਸਬ ਇੰਸਪੈਕਟਰ ਨੇ ਲੋਕਾਂ ਨੂੰ ਕੋਰੋਨਾ ਨਾਲ ਜੰਗ ਜਿੱਤਣ ਦੇ ਦੱਸੇ ਗੁਰ
corona positive sub inspector:ਲੁਧਿਆਣਾ ‘ਚ ਪੁਲਿਸ ਦੀ ਸਬ ਇੰਸਪੈਕਟਰ ਬੀਬੀ ਸਿਮਰਨਜੀਤ ਕੌਰ ਦੀ ਸਿਹਤ ‘ਚ ਸੁਧਾਰ ਹੋਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਜਾਣਕਾਰੀ ਮੁਤਾਬਕ ਸ਼ਹਿਰ ਦੇ ਸ਼ਿਮਲਾਪੁਰੀ ਥਾਣੇ ‘ਚ ਐਡੀਸ਼ਨਲ ਐੱਸ.ਐੱਚ.ਓ ਦੇ ਅਹੁਦੇ ‘ਤੇ ਤਾਇਨਾਤ ਸਿਮਰਨਜੀਤ ਕੌਰ ਬੀਤੇ 21 ਜੂਨ ਨੂੰ ਕੋਰੋਨਾ ਵਾਇਰਸ ਦੀ ਚਪੇਟ ‘ਚ ਆ ਗਈ ਸੀ, ਜਿਨ੍ਹਾਂ ਨੂੰ ਐੱਸ.ਪੀ.ਐੱਸ ਹਸਪਤਾਲ ‘ਚ ਆਈਸੋਲੇਟ ਕੀਤਾ ਗਿਆ ਸੀ। ਕੋਰੋਨਾ ਨੂੰ ਮਾਤ ਦੇਣ ਤੋਂ ਬਾਅਦ ਸਿਮਰਨਜੀਤ ਕੌਰ ਨੇ ਲੁਧਿਆਣਾ ਪੁਲਿਸ ਦੇ ਫੇਸਬੁੱਕ ਪੇਜ ‘ਤੇ ਪੁਲਿਸ ਅਧਿਕਾਰੀਆਂ ਅਤੇ ਡਾਕਟਰ ਸਟਾਫ ਦਾ ਧੰਨਵਾਦ ਕੀਤਾ,ਇਸ ਦੇ ਨਾਲ ਹੀ ਉਨ੍ਹਾਂ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਲੋਕਾਂ ਨੂੰ ਕੋਰੋਨਾ ਤੋਂ ਜੰਗ ਜਿੱਤਣ ਦੇ ਗੁਰ ਵੀ ਦੱਸੇ।

corona positive sub inspector

ਜਾਣਕਾਰੀ ਸਾਂਝੀ ਕਰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਕੋਰੋਨਾ ਤੋਂ ਡਰਨ ਦੀ ਬਜਾਏ ਇਸ ਦਾ ਡਟ ਕੇ ਮੁਕਾਬਲਾ ਕਰੋ ਅਤੇ ਹਿੰਮਤ ਨਹੀਂ ਹਾਰਨੀ ਚਾਹੀਦੀ ਹੈ। ਇਸ ਦੇ ਨਾਲ ਹੀ ਆਈਸੋਲੇਸ਼ਨ ਦੌਰਾਨ ਯੋਗਾ, ਡਾਂਸ, ਕਸਰਤ , ਕਿਤਾਬਾਂ ਪੜ੍ਹਨ, ਖੁਦ ਨੂੰ ਜ਼ਿਆਦਾ ਸਮੇਂ ਤੱਕ ਕੰਮ ‘ਚ ਰੁਝਾਉਣਾ , ਪੌਸ਼ਟਿਕ ਖੁਰਾਕ ਖਾਣਾ, ਹਲਦੀ ਵਾਲਾ ਦੁੱਧ ਪੀਣਾ, ਗਰਮ ਪਾਣੀ ਪੀਣਾ ਅਤੇ ਪਰਿਵਾਰਿਕ ਮੈਂਬਰਾਂ ਤੋਂ ਦੂਰੀ ਬਣਾਈ ਰੱਖਣਾ ਆਦਿ ਦੱਸਿਆ। ਇਸ ਤੋਂ ਇਲਾਵਾ ਸਰਕਾਰ ਵੱਲੋਂ ਜਾਰੀ ਹਦਾਇਤਾਂ ਦਾ ਪਾਲਣ ਕਰਨ,ਮਾਸਕ ਪਹਿਨਣ ਅਤੇ ਕੋਵਾ ਐਪ ਦੀ ਵਰਤੋਂ ਕਰਨ ਬਾਰੇ ਸਲਾਹ ਦਿੱਤੀ।

The post ਲੁਧਿਆਣਾ ਦੀ ਸਬ ਇੰਸਪੈਕਟਰ ਨੇ ਲੋਕਾਂ ਨੂੰ ਕੋਰੋਨਾ ਨਾਲ ਜੰਗ ਜਿੱਤਣ ਦੇ ਦੱਸੇ ਗੁਰ appeared first on Daily Post Punjabi.

ਲੁਧਿਆਣਾ ਵਿੱਚ ਸਬ-ਇੰਸਪੈਕਟਰ ਕੋਰੋਨਾ ਪਾਜ਼ੀਟਿਵ, 3 ਹੋਰ ਲੋਕਾਂ ਨੂੰ ਵੀ ਕੀਤਾ ਕੁਆਰੰਟਾਈਨ
Ludhiana inspector corona positive: ਲੁਧਿਆਣਾ ਵਿੱਚ ਖਤਰਨਾਕ ਕੋਰੋਨਾ ਵਾਇਰਸ ਦਾ ਕਹਿਰ ਦਿਨ-ਬ-ਦਿਨ ਵੱਧਦਾ ਹੀ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਇੱਥੋ ਦੇ ਸ਼ਿਮਲਾਪੁਰੀ ਥਾਣੇ ਵਿੱਚ ਤਾਇਨਾਤ ਸਬ-ਇੰਸਪੈਕਟਰ ਵੀ ਕੋਰੋਨਾ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਹੈ।ਇਸ ਤੋਂ ਬਾਅਦ ਉਨ੍ਹਾਂ ਦੇ ਸੰਪਰਕ ਵਿੱਚ ਆਏ 3 ਹੋਰ ਲੋਕਾਂ ਨੂੰ ਵੀ ਕੁਆਰੰਟਾਈਨ ਕਰ ਦਿੱਤਾ ਗਿਆ ਹੈ।
ਦੱਸਣਯੋਗ ਹੈ ਕਿ ਸਬ-ਇੰਸਪੈਕਟਰ ਜਤਿੰਦਰ ਸਿੰਘ ਅਪਰਾਧਿਕ ਮਾਮਲਿਆਂ ਨੂੰ ਲੈ ਕੇ ਬੀਤੇ ਦਿਨੀਂ 3 ਸਰਕਾਰੀ ਵਕੀਲਾਂ ਨੂੰ ਵੀ ਮਿਲਿਆ ਸੀ, ਜਿਨ੍ਹਾਂ ਵਿੱਚ ਦਿਨੇਸ਼ ਕੁਮਾਰ, ਹਰਕੀਰਤ ਸਿੰਘ ਅਤੇ ਰਾਜਬੀਰ ਸਿੰਘ ਸ਼ਾਮਲ ਹਨ।

Ludhiana inspector corona positive

ਇਸ ਤੋਂ ਇਲਾਵਾ ਜ਼ਿਲਾ ਅਟਾਰਨੀ ਰਵਿੰਦਰ ਅਬਰੋਲ ਨੇ ਦੱਸਿਆ ਹੈ ਕਿ ਸਬ-ਇੰਸਪੈਕਟਰ ਦੇ ਸੰਪਰਕ ਵਿੱਚ ਆਏ 3 ਵਕੀਲਾਂ ਨੂੰ ਘਰ ਵਿੱਚ ਰਹਿਣ ਦੇ ਹੁਕਮ ਦਿੱਤੇ ਗਏ ਹਨ। ਉਨ੍ਹਾਂ ਨੇ ਸਿਵਲ ਹਸਪਤਾਲ ਦੇ ਡਾਕਟਰਾਂ ਨੂੰ ਹੁਕਮ ਦਿੱਤੇ ਹਨ ਕਿ ਉਹ ਇਨ੍ਹਾਂ ਸਰਕਾਰੀ ਵਕੀਲਾਂ ਦੇ ਸੈਂਪਲ ਲੈ ਕੇ ਕੋਰੋਨਾ ਟੈਸਟ ਕੀਤਾ ਜਾਵੇ। ਉਨ੍ਹਾਂ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਇਨ੍ਹਾਂ ਵਕੀਲਾਂ ਦੇ ਦਫਤਰ ਵੀ ਸੈਨੇਟਾਈਜ਼ ਕੀਤੇ ਜਾ ਰਹੇ ਹਨ।

ਜੇਕਰ ਗੱਲ ਕਰੀਏ ਲੁਧਿਆਣਾ ਵਿੱਚ ਕੋਰੋਨਾ ਮਾਮਲਿਆਂ ਦੀ ਤਾਂ ਹੁਣ ਤੱਕ ਜ਼ਿਲ੍ਹੇ ਵਿੱਚ ਹੁਣ ਤੱਕ ਕੋਰੋਨਾ ਪੀੜਤਾਂ ਦੀ ਗਿਣਤੀ 456 ਤੱਕ ਪਹੁੰਚ ਗਈ ਹੈ, ਜਿਨ੍ਹਾਂ ਵਿੱਚ 134 ਮਰੀਜ਼ ਬਾਹਰਲੇ ਜ਼ਿਲ੍ਹਿਆਂ ਨਾਲ ਸਬੰਧਿਤ ਹਨ ਜਦਕਿ 241 ਮਰੀਜ਼ ਠੀਕ ਹੋ ਚੁੱਕੇ ਹਨ ਅਤੇ 13 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਵਿਦੇਸ਼ਾਂ ਤੋਂ ਆਉਣ ਵਾਲੇ 192 ਨੂੰ ਆਈਸੋਲੇਸ਼ਨ ਸੈਂਟਰਾਂ ਅਤੇ ਹੋਟਲਾਂ ਵਿੱਚ ਕੁਆਰੰਟਾਈਨ ਕਰਕੇ ਰੱਖਿਆ ਗਿਆ ਹੈ

The post ਲੁਧਿਆਣਾ ਵਿੱਚ ਸਬ-ਇੰਸਪੈਕਟਰ ਕੋਰੋਨਾ ਪਾਜ਼ੀਟਿਵ, 3 ਹੋਰ ਲੋਕਾਂ ਨੂੰ ਵੀ ਕੀਤਾ ਕੁਆਰੰਟਾਈਨ appeared first on Daily Post Punjabi.