Subhash Ghai 36 Farmhouse Archives - Daily Post Punjabi

ਸਾਲਾਂ ਬਾਅਦ ਸੁਭਾਸ਼ ਘਈ ਦੀ ਫਿਲਮੀ ਪਰਦੇ ‘ਤੇ ਵਾਪਸੀ, ZEE 5 ‘ਤੇ ਰਿਲੀਜ਼ ਹੋਵੇਗੀ ਫਿਲਮ
Subhash Ghai 36 Farmhouse: ZEE5 ਦੀ ਆਉਣ ਵਾਲੀ ਨਵੀਂ ਫਿਲਮ ’36 ਫਾਰਮ ਹਾਊਸ’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਟ੍ਰੇਲਰ ਨੂੰ ਦੇਖ ਕੇ ਲੱਗਦਾ ਹੈ ਕਿ ਫਿਲਮ ‘ਚ ਜ਼ਬਰਦਸਤ ਕਾਮੇਡੀ ਹੋਣ ਵਾਲੀ ਹੈ। ਇਸ ਫਿਲਮ ਦਾ ਨਿਰਦੇਸ਼ਨ ਰਾਮ ਰਮੇਸ਼ ਸ਼ਰਮਾ ਨੇ ਕੀਤਾ ਹੈ।

Subhash Ghai 36 Farmhouse

ਇਸ ਫਿਲਮ ਵਿੱਚ ਸੰਜੇ ਮਿਸ਼ਰਾ, ਵਿਜੇ ਰਾਜ, ਅਮੋਲ ਪਰਾਸ਼ਰ, ਫਲੋਰਾ ਸੈਣੀ, ਬਰਖਾ ਸਿੰਘ, ਮਾਧੁਰੀ ਭਾਟੀਆ ਅਤੇ ਅਸ਼ਵਨੀ ਕਲਸੇਕਰ ਅਹਿਮ ਭੂਮਿਕਾਵਾਂ ਨਿਭਾਉਣ ਜਾ ਰਹੇ ਹਨ। ਸੁਭਾਸ਼ ਘਈ ਨੇ ਜ਼ੀ ਸਟੂਡੀਓਜ਼ ਦੇ ਸਹਿਯੋਗ ਨਾਲ ਆਪਣੇ ਘਰੇਲੂ ਬੈਨਰ ਮੁਖਤਾਰ ਆਰਟਸ ਹੇਠ ਫਿਲਮ ਦਾ ਨਿਰਮਾਣ ਕੀਤਾ ਹੈ। ਸੁਭਾਸ਼ ਘਈ ਨੇ 2015 ਵਿੱਚ ਫਿਲਮ ਹੀਰੋ ਦਾ ਨਿਰਦੇਸ਼ਨ ਕੀਤਾ, ਜਿਸ ਤੋਂ ਬਾਅਦ ਸੁਭਾਸ਼ ਘਈ ਹੁਣ ’36 ਫਾਰਮ ਹਾਊਸ’ ਨਾਲ ਵਾਪਸੀ ਕਰ ਰਹੇ ਹਨ। ਜਿਸ ਬਾਰੇ ਸੁਭਾਸ਼ ਘਈ ਦਾ ਕਹਿਣਾ ਹੈ ਕਿ ਲੱਗਦਾ ਹੈ ਕਿ ਸਾਲਾਂ ਬਾਅਦ ਮੇਰਾ ਦੁਬਾਰਾ ਇਮਤਿਹਾਨ ਹੋਣ ਵਾਲਾ ਹੈ। ਇਹ OTT ‘ਤੇ ਸੁਭਾਸ਼ ਘਈ ਦੀ ਪਹਿਲੀ ਫਿਲਮ ਹੋਣ ਜਾ ਰਹੀ ਹੈ।

ਸੁਭਾਸ਼ ਨੇ ਇਸ ਫਿਲਮ ‘ਚ ਕਈ ਪ੍ਰਯੋਗ ਕੀਤੇ ਹਨ। ਸੁਭਾਸ਼ ਨੇ ਇਸ ਫਿਲਮ ‘ਚ ਦੋ ਗੀਤ ਲਿਖੇ ਹਨ। ਜਿਸ ‘ਤੇ ਸੁਭਾਸ਼ ਨੇ ਕਿਹਾ ਕਿ ਮੈਂ ਇਸ ਪ੍ਰਯੋਗ ਦਾ ਪੂਰਾ ਆਨੰਦ ਲਿਆ ਹੈ। ਅਮੀਰ ਅਤੇ ਗ਼ਰੀਬ ਵਿਚਲੀ ਅਸਮਾਨਤਾ ਨੂੰ ਦਰਸਾਉਂਦੀ ਇਹ ਫ਼ਿਲਮ ਇਕ ਸੁਨੇਹਾ ਦਿੰਦੀ ਹੈ ਕਿ ਕੁਝ ਆਪਣੀ ਲੋੜ ਲਈ ਚੋਰੀ ਕਰਦੇ ਹਨ ਅਤੇ ਕੁਝ ਲਾਲਚ ਲਈ ਚੋਰੀ ਕਰਦੇ ਹਨ। ਜੋ ਕਿ ਗਲਤ ਹੈ। ਟ੍ਰੇਲਰ ਵਿੱਚ ਦਿਖਾਇਆ ਗਿਆ ਹੈ ਕਿ ਇੱਕ ਮਾਂ ਦੇ ਤਿੰਨੋਂ ਬੱਚੇ ਆਪਣੀ ਮਾਂ ਦੀ ਇੱਛਾ ਪੂਰੀ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਨ। ਟ੍ਰੇਲਰ ਦੀ ਸ਼ੁਰੂਆਤ ‘ਚ ’36 ਫਾਰਮ ਹਾਊਸ’ ਦਾ ਸ਼ਾਨਦਾਰ ਨਜ਼ਾਰਾ ਦਿਖਾਇਆ ਗਿਆ ਹੈ। ਫਿਲਮ ਬਾਰੇ ਸੁਭਾਸ਼ ਘਈ ਦਾ ਕਹਿਣਾ ਹੈ ਕਿ ਘਰ ਦੇ ਸਾਰੇ ਮੈਂਬਰਾਂ ਦਾ ਇੱਕ ਦੂਜੇ ਤੋਂ 36 ਦਾ ਅੰਕੜਾ ਹੈ। ਫਿਲਮ ZEE5 ‘ਤੇ 21 ਜਨਵਰੀ 2022 ਨੂੰ ਰਿਲੀਜ਼ ਹੋਵੇਗੀ।

The post ਸਾਲਾਂ ਬਾਅਦ ਸੁਭਾਸ਼ ਘਈ ਦੀ ਫਿਲਮੀ ਪਰਦੇ ‘ਤੇ ਵਾਪਸੀ, ZEE 5 ‘ਤੇ ਰਿਲੀਜ਼ ਹੋਵੇਗੀ ਫਿਲਮ appeared first on Daily Post Punjabi.