subramanian swamy Archives - Daily Post Punjabi

ਭਾਜਪਾ MP ਸੁਬਰਾਮਨੀਅਮ ਸਵਾਮੀ ਦਾ PM ਮੋਦੀ ’ਤੇ ਤੰਜ, ਕਿਹਾ-‘ਘੋੜੇ ਨੂੰ ਪਾਣੀ ਤੱਕ ਲਿਜਾਇਆ ਜਾ ਸਕਦਾ ਹੈ, ਪਿਆਇਆ ਨਹੀਂ ਜਾ ਸਕਦਾ’
ਭਾਰਤੀ ਜਨਤਾ ਪਾਰਟੀ ਦੇ ਰਾਜ ਸਭਾ ਮੈਂਬਰ ਅਤੇ ਸੀਨੀਅਰ ਨੇਤਾ ਸੁਬਰਾਮਨੀਅਮ ਸਵਾਮੀ ਅਕਸਰ ਮੋਦੀ ਸਰਕਾਰ ’ਤੇ ਨਿਸ਼ਾਨਾ ਸਾਧਦੇ ਰਹਿੰਦੇ ਹਨ। ਸੁਬਰਾਮਨੀਅਮ ਨੇ ਸ਼ਨੀਵਾਰ ਯਾਨੀ ਕਿ ਅੱਜ ਇੱਕ ਵਾਰ ਫਿਰ ਟਵੀਟ ਕਰ ਕਰ ਪੀਐੱਮ ਮੋਦੀ ‘ਤੇ ਤੰਜ ਕਸਿਆ ਹੈ।

BJP MP Subramanian swamy

ਇਸ ਵਾਰ ਉਨ੍ਹਾਂ ਵੱਲੋਂ ਦੇਸ਼ ਦੀ ਆਰਥਿਕਤਾ ਨੂੰ ਲੈ ਕੇ ਟਵੀਟ ਕੀਤਾ ਗਿਆ ਹੈ। ਉਨ੍ਹਾਂ ਨੇ ਤੰਜ ਕਸਦਿਆਂ ਕਿਹਾ ਕਿ ਘੋੜੇ ਨੂੰ ਪਾਣੀ ਤੱਕ ਲਿਜਾਇਆ ਜਾ ਸਕਦਾ ਹੈ ਪਰ ਪਿਆਇਆ ਨਹੀਂ ਜਾ ਸਕਦਾ।

ਇਹ ਵੀ ਪੜ੍ਹੋ: ਸੂਬਿਆਂ ਦੇ ਮੁੱਖ ਮੰਤਰੀ ਨੂੰ ਬਦਲਣ ‘ਤੇ ਕਾਰਨ ਸ਼ਿਵ ਸੈਨਾ ਦਾ BJP ‘ਤੇ ਤੰਜ, ਕਿਹਾ – ‘ਮੋਦੀ ਹੈ ਤਾਂ ਮੁਮਕਿਨ ਹੈ’

ਦਰਅਸਲ, ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ ਕਿ ਅੱਜ ਕੱਲ੍ਹ ਮੇਰੇ ਕੋਲ ਦੁਕਾਨਦਾਰਾਂ ਦੇ ਵੀ ਫੋਨ ਆ ਰਹੇ ਹਨ ਕਿ ਮੈਂ ਮੋਦੀ ਨੂੰ ਸੁਝਾਅ ਦੇਵਾ ਕਿ ਮੌਜੂਦਾ ਆਰਥਿਕ ਸੰਕਟ ਤੋਂ ਕਿਵੇਂ ਬਾਹਰ ਨਿਕਲਿਆ ਜਾਵੇ। ਮੈਂ ਉਨ੍ਹਾਂ ਨੂੰ ਕਿਹਾ ਕਿ ਘੋੜੇ ਨੂੰ ਪਾਣੀ ਤੱਕ ਲਿਜਾਇਆ ਜਾ ਸਕਦਾ ਹੈ ਪਰ ਪਿਆਇਆ ਨਹੀਂ ਜਾ ਸਕਦਾ। ਅਰਥਵਿਵਸਥਾ ਨੂੰ ਕਿਵੇਂ ਠੀਕ ਕੀਤਾ ਜਾ ਸਕਦਾ,ਇਸ ਬਾਰੇ ਮੈਂ ਮੋਦੀ ਨੂੰ 12 ਚਿੱਠੀਆਂ ਲਿਖ ਚੁੱਕਿਆ ਹਾਂ ਪਰ ਇਸ ‘ਤੇ ਕੋਈ ਕਾਰਵਾਈ ਨਹੀਂ ਹੋਈ ਹੈ।

BJP MP Subramanian swamy

ਦੱਸ ਦੇਈਏ ਕਿ ਭਾਜਪਾ ਸੰਸਦ ਮੈਂਬਰ ਦੇ ਇਸ ਟਵੀਟ ‘ਤੇ ਯੂਜ਼ਰਸ ਵੱਲੋਂ ਪ੍ਰਤੀਕਿਰਿਆ ਵੀ ਦਿੱਤੀ ਜਾ ਰਹੀ ਹੈ। ਇਸ ਯੂਜ਼ਰ ਨੇ ਸੁਵਾਲ ਪੁੱਛਦਾਂ ਕਿਹਾ ਕੀ ਤੁਹਾਡਾ ਨੰਬਰ ਦੁਕਾਨਦਾਰਾਂ ਕੋਲ ਹੈ ਤੇ ਉਹ ਤੁਹਾਨੂੰ ਸੁਝਾਅ ਵੀ ਦੇ ਰਹੇ ਹਨ? ਯੂਜ਼ਰ ਦੇ ਇਸ ਸਵਾਲ ਦਾ ਜਵਾਬ ਦਿੰਦਿਆਂ ਸਵਾਮੀ ਨੇ ਲਿਖਿਆ ਕਿ ਮੇਰਾ ਫੋਨ ਨੰਬਰ ਭਾਜਪਾ ਦੀ ਵੈਬਸਾਈਟ ਦੇ ਨਾਲ-ਨਾਲ ਰਾਜ ਸਭਾ ਮੈਂਬਰਾਂ ਦੀ ਬੁੱਕ ‘ਤੇ ਵੀ ਹੈ।

ਇਹ ਵੀ ਪੜ੍ਹੋ: ਅਮਰੀਕਾ ਨੇ ਕਾਬੁਲ ਡਰੋਨ ਹਮਲੇ ਲਈ ਮੰਗੀ ਮੁਆਫ਼ੀ, ਕਿਹਾ- ਹਮਲੇ ‘ਚ ਮਾਰੇ ਗਏ ਬੇਗੁਨਾਹ ਲੋਕ

ਜ਼ਿਕਰਯੋਗ ਹੈ ਕਿ ਬੀਤੇ ਦਿਨ ਪੀਐੱਮ ਮੋਦੀ ਦੇ 71ਵੇਂ ਜਨਮਦਿਨ ਮੌਕੇ ਸਵਾਮੀ ਵੱਲੋਂ ਇੱਕ ਪੱਤਰ ਲਿਖ ਕੇ ਉਨ੍ਹਾਂ ਨੂੰ ਵਧਾਈ ਦਿੱਤੀ ਗਈ ਸੀ। ਉਨ੍ਹਾਂ ਨੇ ਇਸ ਵਿੱਚ ਲਿਖਿਆ ਕਿ ਜਿੱਥੇ ਰਾਸ਼ਟਰ ਦੀ ਗੱਲ ਹੋਵੇਗੀ, ਮੈਂ ਹਮੇਸ਼ਾ ਤੁਹਾਡੇ ਨਾਲ ਖੜ੍ਹਾ ਰਹਾਂਗਾ।

ਇਹ ਵੀ ਦੇਖੋ: ‘ਬਿਨਾਂ ਪੈਟ੍ਰੋਲ, ਡੀਜ਼ਲ, ਗੈਸ ਤੇ ਬਿਜਲੀ ਦੇ ਚੱਲਣਗੀਆਂ ਕਾਰਾਂ’, ਪੰਜਾਬੀ ਦੀ 40 ਸਾਲ ਦੀ ਮਿਹਨਤ, ਦੇਖ ਹੈਰਾਨ ਹੋ ਜਾਓਗੇ

The post ਭਾਜਪਾ MP ਸੁਬਰਾਮਨੀਅਮ ਸਵਾਮੀ ਦਾ PM ਮੋਦੀ ’ਤੇ ਤੰਜ, ਕਿਹਾ-‘ਘੋੜੇ ਨੂੰ ਪਾਣੀ ਤੱਕ ਲਿਜਾਇਆ ਜਾ ਸਕਦਾ ਹੈ, ਪਿਆਇਆ ਨਹੀਂ ਜਾ ਸਕਦਾ’ appeared first on Daily Post Punjabi.

‘PM ਮੋਦੀ ਨੇ ਕਸ਼ਮੀਰ ‘ਤੇ ਕੀਤਾ ਸਰੈਂਡਰ’ – BJP ਦੇ ਸੀਨੀਅਰ ਨੇਤਾ ਸੁਬਰਾਮਨੀਅਮ ਸਵਾਮੀ ਨੇ ਹੀ PM ‘ਤੇ ਸਾਧਿਆ ਨਿਸ਼ਾਨਾ
Subramanian swamy attacks on : ਭਾਜਪਾ ਦੇ ਸੀਨੀਅਰ ਨੇਤਾ ਅਤੇ ਰਾਜ ਸਭਾ ਸੰਸਦ ਮੈਂਬਰ ਸੁਬਰਾਮਨੀਅਮ ਸਵਾਮੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧਿਆ ਹੈ। ਸਵਾਮੀ ਨੇ ਬੁੱਧਵਾਰ ਨੂੰ ਪਾਕਿਸਤਾਨ ਨਾਲ ਵਪਾਰ ਬਹਾਲ ਕਰਨ ਦੀ ਸੰਭਾਵਨਾ ਵਾਲੀ ਇੱਕ ਖ਼ਬਰ ‘ਤੇ ਟਵੀਟ ਕਰਦਿਆਂ ਲਿਖਿਆ, “ਕਸ਼ਮੀਰ ‘ਤੇ ਸਰੈਂਡਰ। ਅਲਵਿਦਾ POK। ਮੈਨੂੰ ਪੂਰਾ ਭਰੋਸਾ ਹੈ ਕਿ ਜਲਦੀ ਹੀ ਮੋਦੀ ਲੰਡਨ ਵਿੱਚ ਇਮਰਾਨ ਨਾਲ ਡਿਨਰ ਕਰਨਗੇ।” ਦੱਸ ਦੇਈਏ ਕਿ ਸਵਾਮੀ ਪਿੱਛਲੇ ਕੁੱਝ ਦਿਨਾਂ ਤੋਂ ਮੋਦੀ ਸਰਕਾਰ ‘ਤੇ ਲਗਾਤਾਰ ਹਮਲਾਵਰ ਰਹੇ ਹਨ। ਦਰਅਸਲ, ਭਾਰਤ ਨਾਲ ਵਪਾਰ ਨੂੰ ਲੈ ਕੇ ਅੱਜ ਬੁੱਧਵਾਰ ਨੂੰ ਪਾਕਿਸਤਾਨ ਵਿੱਚ ਕੈਬਨਿਟ ਦੀ ਇੱਕ ਅਹਿਮ ਬੈਠਕ ਹੋਣ ਜਾ ਰਹੀ ਹੈ। ਇਸ ਦੌਰਾਨ ਭਾਰਤ ਨੇ ਇਹ ਵੀ ਸੰਕੇਤ ਦਿੱਤਾ ਹੈ ਕਿ ਉਹ ਪਾਕਿਸਤਾਨ ਨਾਲ ਵਪਾਰ ਮੁੜ ਸ਼ੁਰੂ ਕਰਨ ਲਈ ਤਿਆਰ ਹੈ, ਜੋ ਪਿੱਛਲੇ ਦੋ ਸਾਲਾਂ ਤੋਂ ਬੰਦ ਸੀ। ਇਸ ਦੇ ਨਾਲ ਹੀ ਭਾਰਤ ਨੇ ਪਾਕਿਸਤਾਨ ਨਾਲ ਵਪਾਰਕ ਸਬੰਧਾਂ ਨੂੰ ਮੁੜ ਤੋਂ ਸ਼ੁਰੂ ਕਰਨ ਦਾ ਪੱਖ ਪੂਰਿਆ ਹੈ। ਦੱਸ ਦੇਈਏ ਕਿ ਪਾਕਿਸਤਾਨ ਨੇ ਅਗਸਤ 2019 ਵਿੱਚ ਭਾਰਤ ਨਾਲ ਦੁਵੱਲੇ ਵਪਾਰ ਨੂੰ ਇਕਪਾਸੜ ਮੁਅੱਤਲ ਕਰ ਦਿੱਤਾ ਸੀ। ਹੁਣ ਇਹ ਪਾਕਿਸਤਾਨ ‘ਤੇ ਨਿਰਭਰ ਕਰਦਾ ਹੈ ਕਿ ਉਹ ਆਪਣੇ ਇਕਪਾਸੜ ਫੈਸਲੇ ਦੀ ਸਮੀਖਿਆ ਕਰੇ।

Subramanian swamy attacks on

ਮਹੱਤਵਪੂਰਨ ਗੱਲ ਇਹ ਹੈ ਕਿ ਪੀਐਮ ਮੋਦੀ ਨੇ ਪਾਕਿਸਤਾਨ ਦੇ ਰਾਸ਼ਟਰੀ ਦਿਵਸ ‘ਤੇ ਇੱਕ ਪੱਤਰ ਲਿਖਿਆ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਭਾਰਤ ਪਾਕਿਸਤਾਨ ਨਾਲ ਸਦਭਾਵਨਾ ਸਬੰਧਾਂ ਦੀ ਇੱਛਾ ਰੱਖਦਾ ਹੈ। ਇਸ ਦੇ ਲਈ ਦਹਿਸ਼ਤ ਨੂੰ ਖਤਮ ਕਰਨਾ ਅਤੇ ਆਪਸੀ ਵਿਸ਼ਵਾਸ ਹੋਣਾ ਜ਼ਰੂਰੀ ਹੈ। ਉਨ੍ਹਾਂ ਨੇ ਲਿਖਿਆ ਸੀ ਕਿ ਕੋਰੋਨਾ ਕਾਲ ਮਨੁੱਖਤਾ ਲਈ ਬਹੁਤ ਮਸੁਕਿਲ ਹੈ। ਮੈਂ ਤੁਹਾਡੀ ਅਤੇ ਪਾਕਿਸਤਾਨ ਦੇ ਲੋਕਾਂ ਲਈ ਇਸ ਚੁਣੌਤੀ ਦਾ ਬਹਾਦਰੀ ਨਾਲ ਸਾਹਮਣਾ ਕਰਨ ਦੀ ਕਾਮਨਾ ਕਰਦਾ ਹਾਂ। ਇਸ ਤੋਂ ਬਾਅਦ ਇਮਰਾਨ ਖਾਨ ਨੇ ਵੀ ਨਰਿੰਦਰ ਮੋਦੀ ਦੀ ਚਿੱਠੀ ਦਾ ਜਵਾਬ ਦਿੱਤਾ। ਉਨ੍ਹਾਂ ਸ਼ੁੱਭਕਾਮਨਾਵਾਂ ਦੇ ਸੰਦੇਸ਼ ਲਈ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕੀਤਾ ਅਤੇ ਜੰਮੂ ਕਸ਼ਮੀਰ ਦਾ ਮੁੱਦਾ ਵੀ ਉਠਾਇਆ। ਇਮਰਾਨ ਨੇ ਲਿਖਿਆ ਕਿ ਦੱਖਣੀ ਏਸ਼ੀਆ ਵਿੱਚ ਸ਼ਾਂਤੀ ਅਤੇ ਸਥਿਰਤਾ ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਮੂ-ਕਸ਼ਮੀਰ ਸਮੇਤ ਕਈ ਮਹੱਤਵਪੂਰਨ ਮੁੱਦਿਆਂ ਦੇ ਹੱਲ ‘ਤੇ ਨਿਰਭਰ ਕਰਦੀ ਹੈ। ਖਾਨ ਨੇ ਅੱਗੇ ਲਿਖਿਆ ਕਿ ਪਾਕਿਸਤਾਨ ਦੇ ਲੋਕ ਭਾਰਤ ਸਮੇਤ ਸਾਰੇ ਗਵਾਂਢੀਆਂ ਨਾਲ ਸ਼ਾਂਤੀਪੂਰਣ ਸੰਬੰਧ ਚਾਹੁੰਦੇ ਹਨ।

ਇਹ ਵੀ ਦੇਖੋ : ਕਿਸਾਨਾਂ ‘ਤੇ ਪਰਚੇ ਕਰਵਾਉਣਗੇ Harjeet Grewal, ਦਿੱਤੀ ਸ਼ਰੇਆਮ ਧਮਕੀ, ਕਹਿੰਦੇ “ਹੁਣ ਨਹੀਂ ਬਖ਼ਸ਼ਾਂਗੇ…”

The post ‘PM ਮੋਦੀ ਨੇ ਕਸ਼ਮੀਰ ‘ਤੇ ਕੀਤਾ ਸਰੈਂਡਰ’ – BJP ਦੇ ਸੀਨੀਅਰ ਨੇਤਾ ਸੁਬਰਾਮਨੀਅਮ ਸਵਾਮੀ ਨੇ ਹੀ PM ‘ਤੇ ਸਾਧਿਆ ਨਿਸ਼ਾਨਾ appeared first on Daily Post Punjabi.

ਸਵਾਮੀ ਨੇ ਖੋਲ੍ਹਿਆ ਮੋਰਚਾ – ਅਮਿਤ ਮਾਲਵੀਆ ਨੂੰ ਕੱਲ ਤੱਕ ਹਟਾ ਦੇਵੇ ਪਾਰਟੀ, ਨਹੀਂ ਤਾਂ ਮੈਨੂੰ ਖ਼ੁਦ ਹੀ ਕਰਨਾ ਪਏਗਾ ਆਪਣਾ ਬਚਾਅ
subramanian swamy attacks amit malviya: ਭਾਰਤੀ ਜਨਤਾ ਪਾਰਟੀ ਦੇ ਰਾਜ ਸਭਾ ਮੈਂਬਰ ਸੁਬਰਾਮਨੀਅਮ ਸਵਾਮੀ ਨੇ ਆਪਣੀ ਹੀ ਪਾਰਟੀ ਦੇ ਆਈ ਟੀ ਸੈੱਲ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਬੁੱਧਵਾਰ ਸਵੇਰੇ ਸੁਬਰਾਮਨੀਅਮ ਸਵਾਮੀ ਨੇ ਟਵੀਟ ਕੀਤਾ ਕਿ ਜੇ ਆਈ ਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਨੂੰ ਕੱਲ੍ਹ ਤੱਕ ਨਹੀਂ ਹਟਾਇਆ ਜਾਂਦਾ ਤਾਂ ਇਸਦਾ ਅਰਥ ਇਹ ਹੋਵੇਗਾ ਕਿ ਪਾਰਟੀ ਮੈਨੂੰ ਬਚਾਉਣਾ ਨਹੀਂ ਚਾਹੁੰਦੀ। ਰਾਜ ਸਭਾ ਸੰਸਦ ਮੈਂਬਰ ਮੰਗਲਵਾਰ ਤੋਂ ਟਵਿੱਟਰ ‘ਤੇ ਅਮਿਤ ਮਾਲਵੀਆ ਦੇ ਖਿਲਾਫ ਮੋਰਚਾ ਖੋਲ੍ਹ ਰਹੇ ਹਨ। ਬੁੱਧਵਾਰ ਸਵੇਰੇ ਆਪਣੇ ਟਵੀਟ ਵਿੱਚ, ਉਨ੍ਹਾਂ ਨੇ ਲਿਖਿਆ ਕਿ ਜੇ ਕੱਲ ਤੱਕ ਅਮਿਤ ਮਾਲਵੀਆ ਨੂੰ ਭਾਜਪਾ ਦੇ ਆਈ ਟੀ ਸੈੱਲ ਤੋਂ ਨਹੀਂ ਹਟਾਇਆ ਜਾਂਦਾ ਤਾਂ ਇਸਦਾ ਮਤਲਬ ਹੈ ਕਿ ਪਾਰਟੀ ਮੇਰਾ ਬਚਾਅ ਨਹੀਂ ਕਰਨਾ ਚਾਹੁੰਦੀ। ਅਜਿਹੀ ਸਥਿਤੀ ਵਿੱਚ, ਜੇ ਪਾਰਟੀ ਵਿੱਚ ਅਜਿਹਾ ਕੋਈ ਮੰਚ ਨਹੀਂ ਹੈ ਜਿੱਥੇ ਮੈਂ ਆਪਣੀ ਰਾਏ ਜ਼ਾਹਿਰ ਕਰ ਸਕਦਾ ਹਾਂ, ਤਾਂ ਮੈਨੂੰ ਆਪਣਾ ਬਚਾਅ ਖ਼ੁਦ ਕਰਨਾ ਪਏਗਾ। ਇਸ ਤੋਂ ਪਹਿਲਾਂ ਵੀ ਸੁਬਰਾਮਨੀਅਮ ਸਵਾਮੀ ਨੇ ਪਿੱਛਲੇ ਦਿਨੀਂ ਭਾਜਪਾ ਦੇ ਆਈ ਟੀ ਸੈੱਲ ਦੀ ਅਲੋਚਨਾ ਕੀਤੀ ਸੀ। ਉਨ੍ਹਾਂ ਨੇ ਆਪਣੇ ਟਵੀਟ ਵਿੱਚ ਲਿਖਿਆ ਕਿ ਬੀਜੇਪੀ ਦਾ ਆਈ ਟੀ ਸੈੱਲ ਬਦਮਾਸ਼ ਬਣ ਗਿਆ ਹੈ। ਕੁੱਝ ਮੈਂਬਰ ਜਾਅਲੀ ਆਈਡੀ ਬਣਾ ਕੇ ਮੇਰੇ ‘ਤੇ ਹਮਲਾ ਕਰ ਰਹੇ ਹਨ, ਜੇ ਮੇਰੇ ਪ੍ਰਸ਼ੰਸਕ ਅਜਿਹਾ ਕਰਨ’ ਤੇ ਉਤਰ ਜਾਂਦੇ ਹਨ, ਤਾਂ ਮੈਂ ਉਸ ਲਈ ਜ਼ਿੰਮੇਵਾਰ ਨਹੀਂ ਹੋਵਾਂਗਾ। ਉਦਾਹਰਣ ਦੇ ਲਈ, ਜਿਵੇਂ ਭਾਜਪਾ ਨੂੰ ਮੇਰੇ ‘ਤੇ ਹਮਲਾ ਕਰਨ ਲਈ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ।

By tomorrow If Malaviya is not removed from BJP IT cell (which is my five villages compromise proposal to Nadda) it means the party brass does not want to defend me. Since there is no forum in the party where I can ask for cadre opinion, hence I will have to defend myself.
— Subramanian Swamy (@Swamy39) September 9, 2020

ਤੁਹਾਨੂੰ ਦੱਸ ਦੇਈਏ ਕਿ ਸੁਬਰਾਮਨੀਅਮ ਸਵਾਮੀ ਉਨ੍ਹਾਂ ਸੰਸਦ ਮੈਂਬਰਾਂ ਵਿੱਚੋਂ ਹਨ ਜੋ ਆਪਣੇ ਬਿਆਨਾਂ ਕਾਰਨ ਲਗਾਤਾਰ ਚਰਚਾ ਵਿੱਚ ਰਹਿੰਦੇ ਹਨ। ਅਜਿਹੀ ਸਥਿਤੀ ਵਿੱਚ ਜੇ ਉਹ ਪਾਰਟੀ ਵਿਰੁੱਧ ਕਈ ਵਾਰ ਬੋਲਦੇ ਹਨ, ਤਾਂ ਕੁੱਝ ਬਿਆਨ ਪਾਰਟੀ ਲਈ ਮੁਸੀਬਤ ਬਣ ਜਾਂਦੇ ਹਨ। ਸੁਬਰਾਮਨੀਅਮ ਨੇ ਪਿੱਛਲੇ ਕਈ ਦਿਨਾਂ ਤੋਂ ਕੰਗਣਾ ਰਣੌਤ ਦੀ ਹਮਾਇਤ ਅਤੇ ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਨੂੰ ਲੈ ਕੇ ਟਵਿੱਟਰ ਉੱਤੇ ਇੱਕ ਮੋਰਚਾ ਖੋਲ੍ਹਿਆ ਹੋਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਅਮਿਤ ਮਾਲਵੀਆ ਦੀ ਅਗਵਾਈ ਹੇਠ ਭਾਜਪਾ ਦਾ ਆਈ ਟੀ ਸੈੱਲ ਉਨ੍ਹਾਂ ਨੂੰ ਟ੍ਰੋਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸੁਬਰਾਮਨੀਅਮ ਸਵਾਮੀ ਤੋਂ ਪਹਿਲਾਂ ਵੀ ਕਈ ਹੋਰ ਪਾਰਟੀਆਂ ਦੇ ਨੇਤਾਵਾਂ ਨੇ ਅਮਿਤ ਮਾਲਵੀਆ ‘ਤੇ ਆਈ ਟੀ ਸੈੱਲ ਦੀ ਦੁਰਵਰਤੋਂ, ਪ੍ਰਚਾਰ ਫੈਲਾਉਣ ਅਤੇ ਸੋਸ਼ਲ ਮੀਡੀਆ ਨੂੰ ਨਿਸ਼ਾਨਾ ਬਣਾਉਣ ਦਾ ਦੋਸ਼ ਲਗਾਇਆ ਹੈ।

The post ਸਵਾਮੀ ਨੇ ਖੋਲ੍ਹਿਆ ਮੋਰਚਾ – ਅਮਿਤ ਮਾਲਵੀਆ ਨੂੰ ਕੱਲ ਤੱਕ ਹਟਾ ਦੇਵੇ ਪਾਰਟੀ, ਨਹੀਂ ਤਾਂ ਮੈਨੂੰ ਖ਼ੁਦ ਹੀ ਕਰਨਾ ਪਏਗਾ ਆਪਣਾ ਬਚਾਅ appeared first on Daily Post Punjabi.

ਭਾਜਪਾ ਦੇ ਆਈਟੀ ਸੈੱਲ ‘ਤੇ ਭੜਕਦਿਆਂ ਸੁਬਰਾਮਨੀਅਮ ਸਵਾਮੀ ਕਿਹਾ, ਮੇਰੇ ‘ਤੇ ਲਗਾਤਾਰ ਹੋ ਰਹੇ ਨੇ ਹਮਲੇ
subramanian swamy targets bjp it cell: ਨਵੀਂ ਦਿੱਲੀ: ਭਾਜਪਾ ਦੇ ਸੀਨੀਅਰ ਨੇਤਾ ਸੁਬਰਾਮਨੀਅਮ ਸਵਾਮੀ ਨੇ ਆਪਣੀ ਪਾਰਟੀ ਦੇ ਆਈ ਟੀ ਸੈੱਲ ‘ਤੇ ਗੰਭੀਰ ਦੋਸ਼ ਲਗਾਏ ਹਨ। ਸਵਾਮੀ ਨੇ ਦੋਸ਼ ਲਾਇਆ ਹੈ ਕਿ ਭਾਜਪਾ ਆਈ ਟੀ ਸੈੱਲ ਉਸ ਵਿਰੁੱਧ ਮੁਹਿੰਮ ਚਲਾ ਰਹੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਆਈ ਟੀ ਸੈੱਲ ਦੀ ਤਰਫੋਂ ਸੋਸ਼ਲ ਮੀਡੀਆ ਉੱਤੇ ਲਗਾਤਾਰ ਨਿੱਜੀ ਹਮਲੇ ਹੁੰਦੇ ਰਹਿੰਦੇ ਹਨ। ਸੁਬਰਾਮਨੀਅਮ ਸਵਾਮੀ ਨੇ ਟਵਿੱਟਰ ‘ਤੇ ਆਈ ਟੀ ਸੈੱਲ ਖਿਲਾਫ ਆਪਣਾ ਗੁੱਸਾ ਕੱਢਿਆ ਹੈ। ਸਵਾਮੀ ਨੇ ਲਿਖਿਆ, “ਭਾਜਪਾ ਦਾ ਆਈ ਟੀ ਸੈੱਲ ਬੇਕਾਰ ਹੋ ਗਿਆ ਹੈ। ਕੁੱਝ ਮੈਂਬਰ ਜਾਅਲੀ ਆਈਡੀ ਬਣਾ ਕੇ ਮੇਰੇ ‘ਤੇ ਹਮਲਾ ਕਰ ਰਹੇ ਹਨ, ਜੇ ਮੇਰੇ ਪ੍ਰਸ਼ੰਸਕ ਅਜਿਹਾ ਕਰਨ ‘ਤੇ ਉਤਰ ਜਾਂਦੇ ਹਨ, ਤਾਂ ਮੈਂ ਉਸ ਲਈ ਜ਼ਿੰਮੇਵਾਰ ਨਹੀਂ ਹੋਵਾਂਗਾ। ਜਿਵੇਂ ਭਾਜਪਾ ਨੂੰ ਮੇਰੇ ‘ਤੇ ਹਮਲਾ ਕਰਨ ਲਈ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ।”

The BJP IT cell has gone rogue. Some of its members are putting out fake ID tweets to make personal attacks on me. If my angered followers make counter personal attacks I cannot be held resonsible just as BJP cannot be held respinsible for the rogue IT cell of the party
— Subramanian Swamy (@Swamy39) September 7, 2020

ਟਵਿੱਟਰ ‘ਤੇ ਇੱਕ ਉਪਭੋਗਤਾ ਨੇ ਸਵਾਮੀ ਨੂੰ ਅਜਿਹੇ ਲੋਕਾਂ ਅਤੇ ਹਮਲਿਆਂ ਨੂੰ ਨਜ਼ਰ ਅੰਦਾਜ਼ ਕਰਨ ਲਈ ਕਿਹਾ। ਸਵਾਮੀ ਨੇ ਇਸ ਦੇ ਜਵਾਬ ਵਿੱਚ ਕਿਹਾ ਕਿ ਮੈਂ ਉਨ੍ਹਾਂ ਨੂੰ ਨਜ਼ਰ ਅੰਦਾਜ਼ ਕਰ ਰਿਹਾ ਹਾਂ ਪਰ ਭਾਜਪਾ ਨੂੰ ਅਜਿਹੇ ਲੋਕਾਂ ਨੂੰ ਹਟਾ ਦੇਣਾ ਚਾਹੀਦਾ ਹੈ। ਸਵਾਮੀ ਨੇ ਭਾਜਪਾ ਆਈ ਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ‘ਤੇ ਹਮਲਾ ਬੋਲਿਆ। ਉਨ੍ਹਾਂ ਨੇ ਕਿਹਾ ਕਿ ਇੱਕ ਮਾਲਵੀਆ ਪਾਤਰ ਇਹ ਸਾਰੀ ਗੜਬੜ ਚਲਾ ਰਿਹਾ ਹੈ। ਅਸੀਂ ਨਿਮਰਤਾ ਪੁਰਸ਼ੋਤਮ ਰਾਮ ਦੀ ਪਾਰਟੀ ਹਾਂ, ਰਾਵਣ ਜਾਂ ਦੁਸਾਸਣ ਦੀ ਨਹੀਂ। ਭਾਜਪਾ ਦੇ ਰਾਜ ਸਭਾ ਮੈਂਬਰ ਸੁਬਰਾਮਨੀਅਮ ਸਵਾਮੀ ਕਈ ਵਾਰ ਪਾਰਟੀ ਲਾਈਨ ਤੋਂ ਹੱਟ ਕੇ ਬਿਆਨ ਦੇ ਰਹੇ ਹਨ। ਸਵਾਮੀ ਨੇ ਕਈ ਵਾਰ ਆਰਥਿਕ ਨੀਤੀਆਂ ਨੂੰ ਲੈ ਕੇ ਮੋਦੀ ਸਰਕਾਰ ਦੀ ਆਲੋਚਨਾ ਵੀ ਕੀਤੀ ਹੈ। ਪਰ ਇਹ ਪਹਿਲਾ ਮੌਕਾ ਹੈ ਜਦੋਂ ਸਵਾਮੀ ਨੇ ਬੀਜੇਪੀ ਆਈ ਟੀ ਸੈੱਲ ਅਤੇ ਇਸਦੇ ਮੁਖੀ ਨੂੰ ਨਿਸ਼ਾਨਾ ਬਣਾਇਆ ਹੈ।

The post ਭਾਜਪਾ ਦੇ ਆਈਟੀ ਸੈੱਲ ‘ਤੇ ਭੜਕਦਿਆਂ ਸੁਬਰਾਮਨੀਅਮ ਸਵਾਮੀ ਕਿਹਾ, ਮੇਰੇ ‘ਤੇ ਲਗਾਤਾਰ ਹੋ ਰਹੇ ਨੇ ਹਮਲੇ appeared first on Daily Post Punjabi.

ਸੁਬਰਾਮਨੀਅਮ ਸਵਾਮੀ ਦਾ ਇਲਜ਼ਾਮ – ਸੁਸ਼ਾਂਤ ਨੂੰ ਜ਼ਹਿਰ ਦਿੱਤਾ ਗਿਆ
subramanian swamy and sushant: ਭਾਜਪਾ ਦੇ ਰਾਜ ਸਭਾ ਸੰਸਦ ਮੈਂਬਰ ਸੁਬਰਾਮਨੀਅਮ ਸਵਾਮੀ ਨੇ ਦੋਸ਼ ਲਾਇਆ ਹੈ ਕਿ ਬਾਲੀਵੁੱਡ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਨੂੰ ਉਨ੍ਹਾਂ ਦੀ ਮੌਤ ਤੋਂ ਪਹਿਲਾਂ ਜ਼ਹਿਰ ਦਿੱਤਾ ਗਿਆ ਸੀ। ਉਸਨੇ ਇਹ ਵੀ ਦੋਸ਼ ਲਾਇਆ ਕਿ ਉਸ ਦਾ ਪੋਸਟਮਾਰਟਮ ਜਾਣ ਬੁੱਝ ਕੇ ਦੇਰੀ ਨਾਲ ਕੀਤਾ ਗਿਆ ਤਾਂ ਜੋ ਜ਼ਹਿਰ ਪੇਟ ਵਿੱਚ ਪਾਚਕ ਪਦਾਰਥਾਂ ਰਾਹੀਂ ਭੰਗ ਹੋ ਜਾਵੇ। ਸਵਾਮੀ ਨੇ ਮੰਗਲਵਾਰ ਸਵੇਰੇ ਟਵੀਟ ਕੀਤਾ, “ਹੁਣ ਕਾਤਲਾਂ ਦੀ ਸ਼ੈਤਾਨੀ ਮਾਨਸਿਕਤਾ ਅਤੇ ਉਨ੍ਹਾਂ ਦੀ ਪਹੁੰਚ ਹੌਲੀ-ਹੌਲੀ ਸਾਹਮਣੇ ਆ ਰਹੀ ਹੈ। ਪੋਸਟਮਾਰਟਮ ਤੋਂ ਜਾਣ-ਬੁੱਝ ਕੇ ਦੇਰੀ ਕੀਤੀ ਗਈ ਤਾਂ ਜੋ ਐਸਐਸਆਰ ਦੇ ਪੇਟ ਵਿਚਲਾ ਜ਼ਹਿਰ ਪਾਚਕ ਤਰਲ ਨਾਲ ਭੰਗ ਹੋ ਜਾਂਦਾ ਹੈ ਅਤੇ ਪਛਾਣ ਨਹੀਂ ਕੀਤੀ ਜਾਂਦੀ।” ਸੋਮਵਾਰ ਨੂੰ ਸੋਸ਼ਲ ਮੀਡੀਆ ਯੂਜ਼ਰ ਨੇ ਮੰਗ ਕੀਤੀ ਕਿ ਮਾਮਲੇ ਦੀ ਜਾਂਚ ਕਰ ਰਹੀ ਸੀਬੀਆਈ ਸੁਪਰਾਂਤ ਦਾ ਪੋਸਟਮਾਰਟਮ ਕਰਨ ਵਾਲੇ ਕੂਪਰ ਹਸਪਤਾਲ ਦੇ ਡਾਕਟਰਾਂ ਤੋਂ ਪੁੱਛਗਿੱਛ ਕਰੇ।

subramanian swamy and sushant

ਸੋਮਵਾਰ ਸ਼ਾਮ ਨੂੰ ਸਵਾਮੀ ਨੇ ਟਵੀਟ ਕੀਤਾ ਕਿ ਸੁਸ਼ਾਂਤ ਦੀ ਪ੍ਰੇਮਿਕਾ ਰੀਆ ਚੱਕਰਵਰਤੀ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਭੇਜਿਆ ਜਾਣਾ ਚਾਹੀਦਾ ਹੈ। ਉਸਨੇ ਕਿਹਾ, “ਜੇ ਰਿਆ ਦੁਆਰਾ ਦਿੱਤੇ ਸਬੂਤਾਂ ਅਤੇ ਮਹੇਸ਼ ਭੱਟ ਨਾਲ ਉਸਦੀ ਗੱਲਬਾਤ ਵਿਚ ਕੋਈ ਖੰਡਨ ਹੈ, ਸੀਬੀਆਈ ਕੋਲ ਉਸ ਨੂੰ ਗ੍ਰਿਫਤਾਰ ਕਰਨ ਤੋਂ ਇਲਾਵਾ ਕੋਈ ਹੋਰ ਵਿਕਲਪ ਨਹੀਂ ਹੋਵੇਗਾ।”

Now the diabolical mentality of the killers and their reach is being slowly revealed: autopsy was deliberately forcibly delayed so that the poisons in SSR’s stomach dissolves beyond recognition by the digestive fluids in the stomach . Time to nail those who are responsible
— Subramanian Swamy (@Swamy39) August 25, 2020

ਰੀਆ ਅਤੇ ਮਹੇਸ਼ ਭੱਟ ਦਰਮਿਆਨ ਤਾਜ਼ਾ ਵਟਸਐਪ ਗੱਲਬਾਤ ਦੇ ਸਕਰੀਨ ਸ਼ਾਟ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਗਏ ਹਨ, ਨੇਟੀਜੈਂਸ ਨੇ ਇਲਜ਼ਾਮ ਲਗਾਇਆ ਹੈ ਕਿ ਰਿਆ ਦੇ “ਸ਼ੂਗਰ ਡੈਡੀ” ਮਹੇਸ਼ ਭੱਟ ਨੇ ਉਸਨੂੰ ਸੁਸ਼ਾਂਤ ਨਾਲ ਬ੍ਰੇਕਅਪ ਕਰਨ ਲਈ ਉਕਸਾਇਆ ਸੀ।

The post ਸੁਬਰਾਮਨੀਅਮ ਸਵਾਮੀ ਦਾ ਇਲਜ਼ਾਮ – ਸੁਸ਼ਾਂਤ ਨੂੰ ਜ਼ਹਿਰ ਦਿੱਤਾ ਗਿਆ appeared first on Daily Post Punjabi.

ਆਮਿਰ ਖਾਨ ਤੇ Subramanian Swamy ਦਾ ਹਮਲਾ, ਵਾਪਿਸ ਆਉਣ ‘ਤੇ ਸਰਕਾਰੀ ਹਾਸਟਲ ਵਿੱਚ ਹੋ ਜਾਣ ਕੁਆਰੰਟੀਨ
subramanian slams aamir turkey visit:ਬਾਲੀਵੁਡ ਅਦਾਕਾਰ ਆਮਿਰ ਖਾਨ ਇਨ੍ਹਾਂ ਦਿਨੀਂ ਟ੍ਰੋਲਰਜ਼ ਦੇ ਨਿਸ਼ਾਨੇ ਤੇ ਹਨ। ਜਦੋਂ ਕਿ ਉਨ੍ਹਾਂ ਦੀ ਤੁਰਕੀ ਦੇ ਰਾਸ਼ਟਰਪਤੀ ਦੀ ਪਤਨੀ ਅਮੀਨ ਏਦਰੋਗਨ ਨਾਲ ਮੁਲਾਕਾਤ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਅਦਾਕਾਰ ਨੂੰ ਹਰ ਪਾਸੇ ਤੋਂ ਹੁਣ ਆਲੋਚਨਾ ਸਹਿਣੀ ਪੈ ਰਹੀ ਹੈ।ਹੁਣ ਬੀਜੇਪੀ ਨੇਤਾ ਸੁਬਰਮਣਿਅਮ ਸਵਾਮੀ ਨੇ ਵੀ ਆਮਿਰ ਖਾਨ ਦੇ ਤੁਰਕੀ ਵਿਜਿਟ ਤੇ ਨਾਰਾਜਗੀ ਜਤਾਈ ਹੈ।ਸੁਬਰਮਣਿਆਮ ਸਵਾਮੀ ਨੇ ਟਵੀਟ ਕਰ ਲਿਖਿਆ ਕਿ ਕੋਵਿਡ 19 ਨਿਯਮਾਂ ਦੇ ਹੇਠਾਂ, ਆਮਿਰ ਖਾਨ ਨੂੰ ਭਾਰਤ ਵਾਪਿਸ ਆਉਣ ਤੇ ਸਰਕਾਰੀ ਹਸਪਤਾਲ ਵਿੱਚ ਦੋ ਹਫਤਿਆਂ ਦੇ ਲਈ ਕੁਆਰੰਟੀਨ ਕਰ ਦੇਣਾ ਚਾਹੀਦਾ।ਦੱਸ ਦੇਈਏ ਕਿ ਆਮਿਰ ਖਾਨ ਨੇ ਐਤਵਾਰ ਨੂੰ ਤੁਰਕੀ ਦੇ ਰਾਸ਼ਟਰਪਤੀ ਦੀ ਪਤਨੀ ਐਮੀਨ ਅਦਰੋਗਨ ਨਾਲ ਮੁਲਾਕਾਤ ਕੀਤੀ ਸੀ।

ਇਸਤਾਂਬੁਲ ਸਥਿਤ ਰਾਸ਼ਟਰਪਤੀ ਭਵਨ ਹੁਬੇਰ ਮੈਂਸ਼ਨ ਵਿੱਚ ਦੋਹਾਂ ਦੀ ਇਸ ਮੁਲਾਕਾਤ ਦੀਆਂ ਤਸਵੀਰਾਂ ਤੁਰਕੀ ਦੀ ਪਹਿਲੀ ਮਹਿਲਾ ਐਮੀਨ ਨੇ ਸ਼ੇਅਰ ਕੀਤੀ ਸੀ। ਉਦੋਂ ਆਮਿਰ ਖਾਨ ਸਵਾਲਾਂ ਦੇ ਘੇਰੇ ਵਿੱਚ ਹਨ। ਕਿਉਂਕਿ ਤੁਰਕੀ ਦੇ ਰਾਸ਼ਟਰਪਤੀ ਨੇ ਜੰਮੂ ਕਸ਼ਮੀਰ ਤੋਂ ਆਰਟਿਕਲ 370 ਹਟਾਏ ਜਾਣ ਦੇ ਖਿਲਾਫ ਬਿਆਨ ਦਿੱਤਾ ਸੀ। ਅਜਿਹੇ ਵਿੱਚ ਆਮਿਰ ਖਾਨ ਨੂੰ ਲੋਕ ਐਂਟੀ ਨੈਸ਼ਨਲਿਸਟ ਵੀ ਦੱਸ ਰਹੇ ਹਨ। ਆਮਿਰ ਖਾਨ ਤੁਰਕੀ ਵਿੱਚ ਆਪਣੀ ਫਿਲਮ ਲਾਲ ਸਿੰਘ ਚੱਢਾ ਦੀ ਸ਼ੂਟਿੰਗ ਦੇ ਲਈ ਗਏ ਹੋਏ ਹਨ।ਫਿਲਮ ਪੂਰੀ ਬਣਨ ਤੋਂ ਪਹਿਲਾਂ ਹੀ ਵਿਵਾਦਾਂ ਦੇ ਵਿੱਚ ਆ ਗਈ ਹੈ। ਉਂਝ ਵਿਵਾਦਾਂ ਦੇ ਨਾਲ ਆਮਿਰ ਖਾਨ ਦਾ ਪੁਰਾਣਾ ਰਿਸ਼ਤਾ ਰਿਹਾ ਹੈ।ਸੋਸ਼ਲ ਮੀਡੀਆ ਯੂਜਰਜ਼ ਦੇ ਇਲਾਵਾ ਬੇਬਾਕ ਕੰਗਾਨ ਰਣੌਤ ਨੇ ਵੀ ਆਮਿਰ ਖਾਨ ਤੇ ਸਵਾਲ ਚੁੱਕੇ ਹਨ।

ਕੰਗਨਾ ਨੇ ਟਵੀਟ ਕਰ ਆਮਿਰ ਖਾਨ ਨੂੰ ਢੋਂਗੀ ਦੱਸਿਆ ।ਉਨ੍ਹਾਂ ਨੇ ਆਮਿਰ ਖਾਨ ਤੋਂ ਸਫਾਈ ਮੰਗਦੇ ਹੋਏ ਲਿਖਿਆ ‘ ਇਹ ਕਾਫੀ ਚਿੰਤਾਜਨਕ ਹੈ, ਭਾਰਤ ਦੇ ਲਈ ਆਮਿਰ ਖਾਨ ਇੱਕ ਅਦਾਕਾਰ ਹੀ ਨਹੀਂ ਬਲਕਿ ਉਹ ਦੇਸ਼ ਦੇ ਕਈ ਮਾਮਲਿਆਂ ਤੇ ਕਈ ਪੱਧਰ ਤੇ ਹਿੱਸਾ ਲੈਂਦੇ ਹਨ। ਉਹ ਇੱਕ ਬਹੁਤ ਵੱਡੇ ਆਈਕਨ ਹਨ।ਉਹ ਇਸ ਸਮੇਂ ਇੱਕ ਢੋਂਗੀ ਦੀ ਤਰ੍ਹਾਂ ਲਗ ਰਹੇ ਹਨ ਅਤੇ ਉਨ੍ਹਾਂ ਨੂੰ ਐਕਸ਼ਨਜ਼ ਨੂੰ ਲੈ ਕੇ ਜਨਤਾ ਦੇ ਸਾਹਮਣੇ ਸਫਾਈ ਦੇਣੀ ਚਾਹੀਦੀ ਹੈ ਕਿਉਂਕਿ ਲੋਕ ਇਸ ਤੋਂ ਬਹੁਤ ਦੁੱਖੀ ਮਹਿਸੂਸ ਕਰ ਰਹੇ ਹਨ।

The post ਆਮਿਰ ਖਾਨ ਤੇ Subramanian Swamy ਦਾ ਹਮਲਾ, ਵਾਪਿਸ ਆਉਣ ‘ਤੇ ਸਰਕਾਰੀ ਹਾਸਟਲ ਵਿੱਚ ਹੋ ਜਾਣ ਕੁਆਰੰਟੀਨ appeared first on Daily Post Punjabi.

ਸੁਬਰਾਮਨੀਅਮ ਸਵਾਮੀ ਨੇ ਭਾਰਤ-ਨੇਪਾਲ ਸਰਹੱਦੀ ਵਿਵਾਦ ‘ਤੇ ਕਿਹਾ, ਦੁਬਾਰਾ ਬਨਾਉਣੀ ਪਏਗੀ ਵਿਦੇਸ਼ ਨੀਤੀ
subramanian swamy says: ਨੇਪਾਲ ਅਤੇ ਭਾਰਤ ਦਰਮਿਆਨ ਸਰਹੱਦੀ ਵਿਵਾਦ ‘ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ ਸੁਬਰਾਮਨੀਅਮ ਸਵਾਮੀ ਨੇ ਭਾਰਤੀ ਵਿਦੇਸ਼ ਨੀਤੀ ਦੇ ਨਵੀਨੀਕਰਣ ‘ਤੇ ਜ਼ੋਰ ਦਿੱਤਾ ਹੈ। ਸੁਬਰਾਮਨੀਅਮ ਸਵਾਮੀ ਨੇ ਕਿਹਾ ਹੈ ਕਿ ਭਾਰਤ ਨੂੰ ਵਿਦੇਸ਼ ਨੀਤੀ ਦੁਬਾਰਾ ਸਥਾਪਿਤ ਕਰਨ ਦੀ ਲੋੜ ਹੈ। ਸੁਬਰਾਮਨੀਅਮ ਸਵਾਮੀ ਨੇ ਟਵੀਟ ਕੀਤਾ, “ਨੇਪਾਲ ਭਾਰਤੀ ਖੇਤਰ ਲਈ ਕਿਵੇਂ ਸੋਚ ਸਕਦਾ ਹੈ? ਉਨ੍ਹਾਂ ਦੀਆਂ ਭਾਵਨਾਵਾਂ ਨੂੰ ਏਨੀ ਠੇਸ ਪਹੁੰਚੀ ਹੈ ਕਿ ਉਹ ਭਾਰਤ ਨਾਲ ਸੰਬੰਧ ਤੋੜਨਾ ਚਾਹੁੰਦਾ ਹੈ? ਕੀ ਇਹ ਸਾਡੀ ਅਸਫਲਤਾ ਨਹੀਂ ਹੈ? ਵਿਦੇਸ਼ ਨੀਤੀ ਨੂੰ ਦੁਬਾਰਾ ਸਥਾਪਿਤ ਕਰਨ ਦੀ ਜ਼ਰੂਰਤ ਹੈ। ਸੁਬਰਾਮਨੀਅਮ ਸਵਾਮੀ ਦੀ ਇਹ ਟਿੱਪਣੀ ਅਜਿਹੇ ਸਮੇਂ ਹੋਈ ਜਦੋਂ ਨੇਪਾਲ ਦੇ ਪ੍ਰਤੀਨਿਧੀ ਮੰਡਲ ਨੇ ਦੇਸ਼ ਦੇ ਅਪਡੇਟ ਕੀਤੇ ਰਾਜਸੀ ਪ੍ਰਬੰਧਕੀ ਨਕਸ਼ੇ ਉੱਤੇ ਇੱਕ ਬਿੱਲ ਪਾਸ ਕੀਤਾ ਜਿਸ ਵਿੱਚ ਭਾਰਤੀ ਧਰਤੀ ਦੇ ਕੁੱਝ ਹਿੱਸੇ ਵੀ ਸ਼ਾਮਿਲ ਹਨ। ਹਾਲਾਂਕਿ, ਭਾਰਤ ਸਰਕਾਰ ਨੇ ਇਸ ‘ਤੇ ਸਖਤ ਪ੍ਰਤੀਕ੍ਰਿਆ ਜ਼ਾਹਿਰ ਕੀਤੀ ਹੈ।

How can Nepal think of asking for Indian territory? What has hurt their sentiments so much that they want to break with India? Is it not our failure? Need RESET in foreign policy too
— Subramanian Swamy (@Swamy39) June 14, 2020

ਭਾਰਤ ਨੇ ਇਸ ਨੂੰ ਨੇਪਾਲ ਦੀਆਂ ਉਲੰਘਣਾਵਾਂ ਅਤੇ ਦਾਅਵਿਆਂ ਦਾ ਨਕਲੀ ਵਿਸਥਾਰ ਦੱਸਿਆ ਹੈ। ਨੇਪਾਲ ਵਲੋਂ ਸੋਧੇ ਨਕਸ਼ੇ ਨੇ ਭਾਰਤੀ ਸਰਹੱਦ ਦੇ ਨਾਲ ਰਣਨੀਤਕ ਮਹੱਤਵਪੂਰਨ ਲਿਪੁਲੇਖ, ਕਾਲਾਪਨੀ ਅਤੇ ਲਿਮਪਿਯਾਧੁਰਾ ਖੇਤਰਾਂ ਦਾ ਦਾਅਵਾ ਕੀਤਾ ਹੈ। ਭਾਰਤੀ ਨਕਸ਼ੇ ਵਿੱਚ ਇਹ ਸਾਰੇ ਹਿੱਸੇ ਉਤਰਾਖੰਡ ‘ਚ ਆਉਂਦੇ ਹਨ। ਬਿੱਲ ਨੂੰ ਨੇਪਾਲ ਦੇ ਕਾਨੂੰਨ ਮੰਤਰੀ ਸ਼ਿਵਮਾਇਆ ਤੁੰਬਾਮਾਂਫੇ ਦੁਆਰਾ ਪੇਸ਼ ਕੀਤਾ ਗਿਆ ਸੀ, ਜਿਸ ਰਾਹੀਂ ਰਾਸ਼ਟਰੀ ਚਿੰਨ੍ਹ ਵਿੱਚ ਵੀ ਨਕਸ਼ੇ ਨੂੰ ਅਪਡੇਟ ਕੀਤਾ ਗਿਆ ਹੈ। ਹਾਲਾਂਕਿ, ਨੇਪਾਲ ਦੇ ਵਫ਼ਦ ਦੀ ਤਰਫੋਂ ਸੰਵਿਧਾਨਕ ਸੋਧ ਦੇ ਮੁੱਦੇ ‘ਤੇ, ਭਾਰਤੀ ਵਿਦੇਸ਼ ਮੰਤਰਾਲੇ ਦੇ ਅਧਿਕਾਰਤ ਬੁਲਾਰੇ ਅਨੁਰਾਗ ਸ਼੍ਰੀਵਾਸਤਵ ਨੇ ਕਿਹਾ, “ਅਸੀਂ ਨੋਟ ਕੀਤਾ ਹੈ ਕਿ ਨੇਪਾਲ ਦੇ ਵਫ਼ਦ ਨੇ ਭਾਰਤੀ ਖੇਤਰ ਨੂੰ ਸ਼ਾਮਿਲ ਕਰਨ ਲਈ ਨੇਪਾਲ ਦੇ ਨਕਸ਼ੇ ਨੂੰ ਬਦਲਣ ਲਈ ਸੰਵਿਧਾਨ ਵਿੱਚ ਸੋਧ ਕੀਤੀ ਹੈ। ਬਿੱਲ ਪਾਸ ਹੋ ਗਿਆ। ਅਸੀਂ ਪਹਿਲਾਂ ਹੀ ਇਸ ਮਾਮਲੇ ਬਾਰੇ ਆਪਣੀ ਸਥਿਤੀ ਸਪਸ਼ਟ ਕਰ ਚੁੱਕੇ ਹਾਂ।” ਬੁਲਾਰੇ ਨੇ ਕਿਹਾ, ਦਾਅਵਿਆਂ ਦਾ ਇਹ ਨਕਲੀ ਵਾਧਾ ਇਤਿਹਾਸਕ ਤੱਥਾਂ ਜਾਂ ਸਬੂਤਾਂ ਉੱਤੇ ਅਧਾਰਤ ਨਹੀਂ ਹੈ ਅਤੇ ਨਾ ਹੀ ਇਸਦਾ ਕੋਈ ਅਰਥ ਬਣਦਾ ਹੈ। ਲੰਬਿਤ ਸਰਹੱਦ ਦੇ ਮੁੱਦਿਆਂ ਬਾਰੇ ਗੱਲਬਾਤ ਕਰਨਾ ਸਾਡੀ ਮੌਜੂਦਾ ਸਮਝ ਦੀ ਉਲੰਘਣਾ ਹੈ।

The post ਸੁਬਰਾਮਨੀਅਮ ਸਵਾਮੀ ਨੇ ਭਾਰਤ-ਨੇਪਾਲ ਸਰਹੱਦੀ ਵਿਵਾਦ ‘ਤੇ ਕਿਹਾ, ਦੁਬਾਰਾ ਬਨਾਉਣੀ ਪਏਗੀ ਵਿਦੇਸ਼ ਨੀਤੀ appeared first on Daily Post Punjabi.

ਸੰਯੁਕਤ ਰਾਸ਼ਟਰ ਦੇ ਅੰਡਰ ਸੈਕਟਰੀ ਜਨਰਲ ‘ਤੇ ਮਾਣਹਾਨੀ ਦਾ ਮੁਕੱਦਮਾ ਕਰਨਗੇ ਸੁਬਰਾਮਨੀਅਮ ਸਵਾਮੀ
subramanian swamy says: ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਸੁਬਰਾਮਨੀਅਮ ਸਵਾਮੀ ਨੇ ਨਸਲਕੁਸ਼ੀ ਦੀ ਰੋਕਥਾਮ ਲਈ ਸੰਯੁਕਤ ਰਾਸ਼ਟਰ ਦੇ ਵਿਸ਼ੇਸ਼ ਸਲਾਹਕਾਰ ਐਡਮਾ ਡਾਇੰਗ ਦੀ ਉਸ ਟਿੱਪਣੀ ਨੂੰ ਬਦਨਾਮ ਕਰਨ ਵਾਲਾ ਝੂਠ ਕਿਹਾ ਹੈ, ਜਿਸ ਵਿੱਚ ਡਾਇੰਗ ਨੇ ਮੁਸਲਮਾਨਾਂ ਬਾਰੇ ਕਥਿਤ ਟਿੱਪਣੀਆਂ ਨੂੰ ਬਹੁਤ ਚਿੰਤਾਜਨਕ ਦੱਸਿਆ ਸੀ।  ਸਵਾਮੀ ਨੇ ਡਾਇੰਗ ‘ਤੇ ਮੁਕੱਦਮਾ ਕਰਨ ਦੀ ਆਪਣੀ ਇੱਛਾ ਜ਼ਾਹਿਰ ਕਰਦਿਆਂ ਕਿਹਾ ਹੈ ਕਿ ਉਹ ਜਲਦੀ ਹੀ ਡਾਇੰਗ ਨੂੰ ਕਾਨੂੰਨੀ ਨੋਟਿਸ ਦੇਣਗੇ। 19 ਮਈ ਨੂੰ ਇੱਕ ਟਵੀਟ ਵਿੱਚ ਸਵਾਮੀ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਦੇ ਅਧਿਕਾਰੀ ਨੇ ਨਿਊਯਾਰਕ ਵਿੱਚ ਇੱਕ ਪ੍ਰੈਸ ਬਿਆਨ ਵਿੱਚ ਮੈਨੂੰ ਬਦਨਾਮ ਕਰਦਿਆਂ ਕਿਹਾ ਕਿ ਮੈਂ ਇੱਕ ਪਾਕਿਸਤਾਨੀ ਮਲਕੀਅਤ ਟੀਵੀ ਚੈਨਲ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਭਾਰਤੀ ਸੰਵਿਧਾਨ ਮੁਸਲਮਾਨਾਂ ਨੂੰ ਬਰਾਬਰ ਅਧਿਕਾਰ ਨਹੀਂ ਦਿੰਦਾ ਹੈ, ਇਹ ਇੱਕ ਵੱਡਾ ਝੂਠ ਹੈ।

subramanian swamy says

ਸਵਾਮੀ ਨੇ ਵੀਰਵਾਰ ਨੂੰ ਇਸ ਬਾਰੇ ਟਵੀਟ ਕੀਤਾ। ਇਸ ਟਵੀਟ ਵਿੱਚ ਸਵਾਮੀ ਨੇ ਡਾਇੰਗ ਖਿਲਾਫ ਮਾਣਹਾਨੀ ਦੇ ਕੇਸ ਦੀ ਪੈਰਵੀ ਕਰਨ ਦਾ ਇਰਾਦਾ ਜ਼ਾਹਰ ਕੀਤਾ ਹੈ। ਉਨ੍ਹਾਂ ਨੇ ਆਪਣਾ ਇਰਾਦਾ ਘੋਸ਼ਿਤ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਮੁਕੱਦਮਾ ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਨੂੰ ਚਿੱਠੀ ਲਿਖ ਕੇ ਡਾਇੰਗ ਖਿਲਾਫ ਮੁਕੱਦਮਾ ਚਲਾਉਣ ਦਾ ਇਰਾਦਾ ਜਤਾਇਆ ਹੈ। ਸਵਾਮੀ ਨੇ ਕਿਹਾ ਹੈ ਕਿ ਡਾਇੰਗ ਨੂੰ ਬਹੁਤ ਜਲਦੀ ਕਾਨੂੰਨੀ ਨੋਟਿਸ ਦਿੱਤਾ ਜਾਵੇਗਾ। ਡਾਇੰਗ ਸੇਨੇਗਲ ਦਾ ਅੰਤਰਰਾਸ਼ਟਰੀ ਵਕੀਲ ਅਤੇ ਰਵਾਂਡਾ ਦੀ ਤਰਫੋਂ ਅਪਰਾਧਿਕ ਟ੍ਰਿਬਿਊਨਲਜ਼ ਦਾ ਸਾਬਕਾ ਰਜਿਸਟਰਾਰ ਹੈ।

ਮਹੱਤਵਪੂਰਣ ਗੱਲ ਇਹ ਹੈ ਕਿ ਡਾਇੰਗ ਨੇ ਪਿੱਛਲੇ ਹਫਤੇ ਨਿਊਯਾਰਕ ਵਿੱਚ ਮੀਡੀਆ ਨੂੰ ਦਿੱਤੇ ਇੱਕ ਨੋਟ ਵਿੱਚ ਚਿੰਤਾ ਜ਼ਾਹਰ ਕੀਤੀ ਸੀ, ਜਿਸਨੇ ਭਾਰਤ ਵਿੱਚ ਘੱਟ ਗਿਣਤੀਆਂ ਪ੍ਰਤੀ ਨਫ਼ਰਤ ਭਰੇ ਭਾਸ਼ਣ ਅਤੇ ਵਿਤਕਰੇ ਨੂੰ ਉਭਾਰਿਆ ਸੀ। ਡਾਇੰਗ ਨੇ ਸੁਬਰਾਮਣੀਅਮ ਸਵਾਮੀ ਦੇ ਹਵਾਲੇ ਨਾਲ ਕਿਹਾ ਕਿ ਸੰਸਦ ਮੈਂਬਰ ਦੁਆਰਾ ਦਿੱਤਾ ਗਿਆ ਬਿਆਨ ਕਿ ਮੁਸਲਮਾਨ ਬਰਾਬਰ ਨਹੀਂ ਹਨ, ਚਿੰਤਾ ਦਾ ਵਿਸ਼ਾ ਹੈ।

The post ਸੰਯੁਕਤ ਰਾਸ਼ਟਰ ਦੇ ਅੰਡਰ ਸੈਕਟਰੀ ਜਨਰਲ ‘ਤੇ ਮਾਣਹਾਨੀ ਦਾ ਮੁਕੱਦਮਾ ਕਰਨਗੇ ਸੁਬਰਾਮਨੀਅਮ ਸਵਾਮੀ appeared first on Daily Post Punjabi.