suffering from acidity Archives - Daily Post Punjabi

ਜੰਕ ਫੂਡ ਖਾਣ ਮਗਰੋਂ ਐਸੀਡਿਟੀ ਤੋਂ ਹੋ ਗਏ ਹੋ ਪ੍ਰੇਸ਼ਾਨ? ਅਪਣਾਓ ਇਹ ਘਰੇਲੂ ਨੁਸਖੇ, ਮਿਲੇਗਾ ਆਰਾਮ
ਜ਼ਿਆਦਾਤਰ ਲੋਕ ਰੋਜ਼ਾਨਾ ਜੰਕ ਫੂਡ ਖਾਣਾ ਪਸੰਦ ਕਰਦੇ ਹਨ। ਹੈਲਥ ਮਾਹਿਰ ਜੰਕ ਫੂਡ ਨੂੰ ਸਿਹਤ ਲਈ ਨੁਕਸਾਨਦਾਇਕ ਮੰਨਦੇ ਹਨ ਪਰ ਫਿਰ ਵੀ ਲੋਕ ਇਸ ਨੂੰ ਖਾਂਦੇ ਹਨ। ਪਿਜ਼ਾ, ਬਰਗਰ, ਫ੍ਰੈਂਚ ਫਰਾਈਜ, ਸਮੋਮਸੇ ਤੇ ਜ਼ਿਆਦਾ ਤੇਲ ਮਸਾਲੇ ਵਾਲੇ ਫੂਡ ਖਾਣ ਵਿਚ ਤਾਂ ਚੰਗੇ ਲੱਗਦੇ ਹਨ ਪਰ ਇਹ ਪੇਟ ਦੀ ਸਿਹਤ ਲਈ ਦੁਸ਼ਮਣ ਸਾਬਤ ਹੁੰਦੇ ਹਨ। ਇਸ ਮਗਰੋਂ ਖੱਟੀ ਡਕਾਰ, ਪੇਟ ਵਿਚ ਭਾਰੀਪਨ ਤੇ ਜਲਨ ਮਹਿਸੂਸ ਹੋਣ ਲੱਗਦੀ ਹੈ। ਜੇਕਰ ਤੁਸੀਂ ਵੀ ਐਸੀਡਿਟੀ ਦੀ ਸਮੱਸਿਆ ਨਾਲ ਜੂਝ ਰਹੇ ਹੋ ਤਾਂ ਕੁਝ ਘਰੇਲੂ ਨੁਸਖੇ ਤੁਹਾਨੂੰ ਰਾਹਤ ਦਿਵਾ ਸਕਦੇ ਹਨ।

ਐਸੀਡਿਟੀ ਹੋਣ ‘ਤੇ ਠੰਡਾ ਦੁੱਧ ਪੀਣਾ ਸਭ ਤੋਂ ਪੁਰਾਣਾ ਤੇ ਅਸਰਦਾਰ ਨੁਸਖਾ ਹੈ। ਦੁੱਧ ਵਿਚ ਕੈਲਸ਼ੀਅਮ ਭਰਪੂਰ ਮਾਤਰਾ ਵਿਚ ਹੁੰਦਾ ਹੈ ਜੋ ਪੇਟ ਵਿਚ ਐਕਸਟ੍ਰਾ ਐਸਿਡ ਨੂੰ ਕੱਢਣ ਵਿਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਦੁੱਧ ਦਾ ਠੰਡਾ ਤਾਪਮਾਨ ਪੇਟ ਦੀ ਜਲਨ ਨੂੰ ਸ਼ਾਂਤ ਕਰਦਾ ਹੈ। ਐਸੀਡਿਟੀ ਵਿਚ ਸਾਦਾ ਠੰਡਾ ਦੁੱਧ ਪੀਓ, ਉਸ ਵਿਚ ਚੀਨੀ ਜਾਂ ਕੋਈ ਫਲੇਵਰ ਮਿਲਾਉਣ ਤੋਂ ਬਚੋ, ਕੁਝ ਹੀ ਮਿੰਟਾਂ ਵਿਚ ਆਰਾਮ ਮਹਿਸੂਸ ਹੋਵੇਗਾ।

ਐਸੀਡਿਟੀ ਵਿਚ ਸੌਂਫ ਵੀ ਫਾਇਦੇਮੰਦ ਹੋ ਸਕਦੀ ਹੈ। ਸੌਂਫ ਵਿਚ ਅਨੇਥੋਲ ਨਾਂ ਦਾ ਯੌਗਿਕ ਹੁੰਦਾ ਹੈ ਜੋ ਪੇਟ ਵਿਚ ਗੈਸ ਤੇ ਸੋਜਿਸ਼ ਨੂੰ ਘੱਟ ਕਰਨ ਵਿਚ ਮਦਦ ਕਰਦਾ ਹੈ। ਜੰਕ ਫੂਡ ਖਾਣ ਨਾਲ ਜੇਕਰ ਭਾਰੀਪਨ ਮਹਿਸੂਸ ਹੋਵੇ ਤਾਂ ਇਕ ਚੱਮਚ ਸੌਂਫ ਨੂੰ ਹੌਲੀ-ਹੌਲੀ ਚਬਾ ਕੇ ਖਾ ਜਾਂ ਇਸ ਨੂੰ ਪਾਣੀ ਵਿਚ ਉਬਾਲ ਕੇ ਛਾਣ ਲਓ ਤੇ ਕੋਸੇ ਪਾਣੀ ਨਾਲ ਪੀਓ।

ਕੇਲਾ ਖਾਣ ਨਾਲ ਵੀ ਐਸੀਡਿਟੀ ਤੋਂ ਰਾਹਤ ਮਿਲ ਸਕਦੀ ਹੈ। ਇਹ ਪੋਟਾਸ਼ੀਅਮ ਦਾ ਚੰਗਾ ਸਰੋਤ ਹੈ। ਜਦੋਂ ਅਸੀਂ ਜੰਕ ਫੂਡ ਵਰਗਾ ਭੋਜਨ ਕਰਦੇ ਹਾਂ ਤਾਂ ਕੇਲਾ ਪੇਟ ਦੀ ਅੰਦਰੂਨੀ ਪਰਤ ‘ਤੇ ਇਕ ਸੁਰੱਖਿਆਤਮਕ ਲੇਪ ਬਣਾ ਦਿੱਤਾ ਹੈ ਜਿਸ ਨਾਲ ਐਸਿਡ ਦਾ ਪ੍ਰਭਾਵ ਘੱਟ ਹੋ ਜਾਂਦਾ ਹੈ। ਇਹ ਪੇਟ ਨੂੰ ਠੰਡਕ ਪਹੁੰਚਾਉਣ ਦੇ ਨਾਲ-ਨਾਲ ਕਬਜ਼ ਦੀ ਸਮੱਸਿਆ ਨੂੰ ਦੂਰ ਕਰਨ ਵਿਚ ਸਹਾਇਕ ਮੰਨਿਆ ਜਾਂਦਾ ਹੈ।

ਅਦਰਕ ਆਪਣੇ ਐਂਟੀ ਇੰਫਲੇਮੇਟਰੀ ਗੁਣਾਂ ਲਈ ਜਾਣਿਆ ਜਾਂਦਾ ਹੈ ਜੋ ਪੇਟ ਦੀ ਐਸੀਡਿਟੀ ਨੂੰ ਬੇਅਸਰ ਕਰਨ ਦੀ ਸਮਰੱਥਾ ਰੱਖਦਾ ਹੈ। ਜੇਕਰ ਜੰਕ ਫੂਡ ਦੀ ਵਜ੍ਹਾ ਤੋਂ ਜਲਨ ਹੋ ਰਹੀ ਹੈ ਤਾਂ ਅਦਰਕ ਦਾ ਇਕ ਛੋਟਾ ਜਿਹਾ ਟੁਕੜਾ ਮੂੰਹ ਵਿਚ ਰੱਖ ਕੇ ਉਸ ਦਾ ਰਸ ਚੂਸੋ ਜਾਂ ਬਿਨਾਂ ਦੁੱਧ ਵਾਲੀ ਅਦਰਕ ਦੀ ਚਾਹ ਪੀਓ।

ਅਜਵਾਇਣ ਤੇ ਕਾਲੇ ਨਮਕ ਵੀ ਐਸੀਡਿਟੀ ਤੋਂ ਰਾਹਤ ਦਿਵਾ ਸਕਦਾ ਹੈ। ਅਜ਼ਵਾਇਣ ਦਾ ਇਸਤੇਮਾਲ ਸਦੀਆਂ ਤੋਂ ਪੇਟ ਦੀਆਂ ਸਮੱਸਿਆਵਾਂ ਲਈ ਕੀਤਾ ਜਾਂਦਾ ਰਿਹਾ ਹੈ ਅਜਵਾਇਣ ਵਿਚ ਥਾਇਮੋਲ ਨਾਂ ਦਾ ਤੱਤ ਹੁੰਦਾ ਹੈ ਜੋ ਪਾਚਣ ਰਸ ਨੂੰ ਬੜ੍ਹਾਵਾ ਦਿੰਦਾ ਹੈ। ਜੇਕਰ ਜੰਕ ਫੂਡ ਖਾਣ ਨਾਲ ਪੇਟ ਫੁੱਲ ਜਾਂਦਾ ਹੈ ਤਾਂ ਅੱਧਾ ਚੱਮਚ ਅਜਵਾਇਣ ਵਿਚ ਇਕ ਚੁਟਕੀ ਕਾਲਾ ਨਮਕ ਮਿਲਾ ਕੇ ਕੋਸੇ ਪਾਣੀ ਨਾਲ ਲਓ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਜੰਕ ਫੂਡ ਖਾਣ ਮਗਰੋਂ ਐਸੀਡਿਟੀ ਤੋਂ ਹੋ ਗਏ ਹੋ ਪ੍ਰੇਸ਼ਾਨ? ਅਪਣਾਓ ਇਹ ਘਰੇਲੂ ਨੁਸਖੇ, ਮਿਲੇਗਾ ਆਰਾਮ appeared first on Daily Post Punjabi.