sufi singer nooran sisters Archives - Daily Post Punjabi

ਮਸ਼ਹੂਰ ਸੂਫੀ ਗਾਇਕਾ ਨੂਰਾਂ ਸਿਸਟਰਜ਼ ਅਤੇ ਪਤੀ ਕੁਨਾਲ ਪਾਸੀ ਮੁੜ ਤੋਂ ਹੋਏ ਇੱਕ
ਪੰਜਾਬ ਦੀ ਮਸ਼ਹੂਰ ਸੂਫੀ ਗਾਇਕਾ ਨੂਰਾਂ ਸਿਸਟਰਜ਼ ਦੀ ਜੋਤੀ ਨੂਰਾ ਨੇ ਆਪਣੇ ਪਤੀ ਕੁਨਾਲ ਪਾਸੀ ਨਾਲ ਸਮਝੋਤਾ ਹੋ ਗਿਆ ਹੈ। ਦੋਵੇਂ ਫਿਰ ਇੱਕ ਹੋ ਗਏ ਹਨ। ਦੋਵਾਂ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ ਹੈ ਅਤੇ ਲਿਖਿਆ ਹੈ ਕਿ ‘ਸੰਗਤ ਦੀਆਂ ਦੁਆਵਾਂ ਨੇ ਮਿਲਾ ਦਿੱਤਾ’। ਹਾਲ ਹੀ ਵਿੱਚ ਜੋਤੀ ਨੂਰਾ ਵੱਲੋਂ ਵੀ ਅਜਿਹੀ ਹੀ ਇੱਕ ਪੋਸਟ ਪਾਈ ਗਈ ਸੀ, ਜਿਸ ਵਿੱਚ ਉਸ ਨੇ ਮੁੜ ਇਕੱਠੇ ਹੋਣ ਦਾ ਸੰਕੇਤ ਦਿੱਤਾ ਸੀ।

sufi singer nooran sisters

ਜਦੋਂ ਇੱਕ ਹਫ਼ਤਾ ਪਹਿਲਾਂ ਜੋਤੀ ਨੂਰਾ ਨੇ ਆਪਣੇ ਪਰਿਵਾਰਕ ਝਗੜੇ ਨੂੰ ਲੈ ਕੇ ਇੱਕ ਕਾਨਫਰੰਸ ਕੀਤੀ ਸੀ ਤਾਂ ਉਸ ਨੇ ਕਿਹਾ ਕਿ ਉਸ ਨੇ ਕੁਨਾਲ ਤੋਂ ਵੱਖ ਹੋਣ ਦਾ ਫੈਸਲਾ ਕੀਤਾ ਹੈ। ਉਸ ਨੇ ਕੁਨਾਲ ਤੋਂ ਤਲਾਕ ਲੈਣ ਲਈ ਅਦਾਲਤ ਵਿੱਚ ਕੇਸ ਵੀ ਕੀਤਾ ਹੋਇਆ ਹੈ। ਜਦੋਂ ਉਸ ਨੇ ਤਲਾਕ ਲੈਣ ਦੀ ਗੱਲ ਕੀਤੀ ਤਾਂ ਉਸ ਸਮੇਂ ਉਸ ਦਾ ਵਕੀਲ ਵੀ ਉਸ ਦੇ ਨਾਲ ਸੀ। ਵਕੀਲ ਨੇ ਇਹ ਵੀ ਕਿਹਾ ਸੀ ਕਿ ਜੋਤੀ ਨੇ ਅਦਾਲਤ ਵਿੱਚ ਤਲਾਕ ਲਈ ਅਰਜ਼ੀ ਦਿੱਤੀ ਹੈ।

ਵੀਡੀਓ ਲਈ ਕਲਿੱਕ ਕਰੋ -:

“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ

ਜੋਤੀ ਨੂਰਾ ਨੇ ਆਪਣੇ ਪਰਿਵਾਰਕ ਮੈਂਬਰਾਂ ਦੇ ਖਿਲਾਫ ਜਾ ਕੇ ਸਾਢੇ 16 ਸਾਲ ਦੀ ਉਮਰ ‘ਚ 2014 ‘ਚ ਕੁਨਾਲ ਪਾਸੀ ਨਾਲ ਪ੍ਰੇਮ ਵਿਆਹ ਕਰਵਾ ਲਿਆ ਸੀ। ਜੋਤੀ ਨੇ ਪ੍ਰੈੱਸ ਕਾਨਫਰੰਸ ‘ਚ ਦੋਸ਼ ਲਗਾਇਆ ਸੀ ਕਿ ਵਿਆਹ ਦੇ ਇਕ ਸਾਲ ਤੱਕ ਸਭ ਕੁਝ ਠੀਕ ਚੱਲਿਆ ਪਰ ਬਾਅਦ ‘ਚ ਕੁਣਾਲ ਨੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਕੁਨਾਲ ਨਸ਼ੇ ਦਾ ਆਦੀ ਹੈ ਅਤੇ ਉਸ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ।

ਹਾਲਾਂਕਿ, ਜੋੜੇ ਨੇ ਆਪਣੇ ਇਕੱਠ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਜੋ ਪੋਸਟ ਪਾਈ, ਉਹ ਵੀ ਲਿਖਿਆ ਹੈ, ‘ਕਲ ਮਿਲਦੇ ਹਾਂ ਮੀਡੀਆ ਪਰਿਵਾਰ.. ਦੁਪਹਿਰ 2 ਬਜੇ’ । ਨਾਲ ਹੀ ਇਹ ਵੀ ਲਿਖਿਆ ਹੈ ਕਿ ‘ਜਿਨੁ ਦਾਤਾ ਜਿੰਦਾ ਰਾਖੇ ਓ ਮਾਰਿਆ ਨਾ ਜਾਂਦਾ’। ਦੋਵਾਂ ਨੇ ਸੋਸ਼ਲ ਮੀਡੀਆ ‘ਤੇ ਆਪਣੇ ਵਕੀਲ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਹਨ।

The post ਮਸ਼ਹੂਰ ਸੂਫੀ ਗਾਇਕਾ ਨੂਰਾਂ ਸਿਸਟਰਜ਼ ਅਤੇ ਪਤੀ ਕੁਨਾਲ ਪਾਸੀ ਮੁੜ ਤੋਂ ਹੋਏ ਇੱਕ appeared first on Daily Post Punjabi.