sufi singer Archives - Daily Post Punjabi

ਸੰਗੀਤ ਜਗਤ ਤੋਂ ਆਈ ਮਨਹੂਸ ਖਬਰ, ਇਸ ਪ੍ਰਸਿੱਧ ਸੂਫੀ ਗਾਇਕ ਨੇ ਦੁਨੀਆ ਨੂੰ ਕਿਹਾ “ਅਲਵਿਦਾ”
punjabi sufi singer shaukat ali passed away:ਪੰਜਾਬ ਸੰਗੀਤ ਇੰਡਸਟਰੀ ਲਈ ਇਹ ਸਾਲ ਬੜਾ ਮੰਦਭਾਗਾ ਰਿਹਾ ਪੰਜਾਬੀ ਗਾਇਕੀ ਦੇ ਕਈ ਵੱਡੇ ਥੰਮ ਇਸ ਸਾਲ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ।ਇਸ ਸਮੇਂ ਦੀ ਵੱਡੀ ਖਬਰ ਆ ਰਹੀ ਹੈ ਕਿ ਪੰਜਾਬੀ ਸੂਫ ਗਾਇਕ ਉਸਤਾਦ ਸ਼ੌਕਤ ਅਲੀ ਮਤੋਈ ਇਸ ਦੁਨੀਆ ਨੂੰ ਅਲਵਿਦਾ ਆਖ ਗਏ ਹਨ। ਜੀ ਹਾਂ ਬੀਤੀ ਰਾਤ ਉਨ੍ਹਾਂ ਦਾ ਦੇਹਾਂਤ ਹੋ ਗਿਆ। ਖਬਰਾਂ ਅਨੁਸਾਰ ਉਨ੍ਹਾਂ ਨੂੰ ਲੁਧਿਆਣਾ ਦੇ ਇੱਕ ਹਸਪਤਾਲ ਵਿੱਚ ਵੈਂਟੀਲੇਟਰ ਤੇ ਰੱਖਿਆ ਗਿਆ ਸੀ ਤੇ ਉਸ ਦਿਲ ਅਤੇ ਗੁਰਦਿਆਂ ਨਾਲ ਸੰਬੰਧਿਤ ਸਮੱਸਿਆਵਾਂ ਨਾਲ ਜੂਝ ਰਹੇ ਸਨ ।

ਇਸ ਸਭ ਨੂੰ ਲੈ ਕੇ ਉਹਨਾਂ ਦਾ ਪਿਛਲੇ ਕੁਝ ਦਿਨਾਂ ਤੋਂ ਇਲਾਜ਼ ਚੱਲ ਰਿਹਾ ਸੀ ਪਰ ਇਸ ਦੌਰਾਨ ਉਹਨਾਂ ਨੂੰ ਡੇਂਗੂ ਦੀ ਸ਼ਿਕਾਇਤ ਵੀ ਹੋ ਗਈ ਸੀ ਤੇ ਉਹਨਾਂ ਦੇ ਖੁਨ ਵਿੱਚ ਸੈੱਲਾਂ ਦਾ ਪੱਧਰ ਘੱਟ ਗਿਆ । ਉਧਰ ਇਸ ਖ਼ਬਰ ਤੋਂ ਬਾਅਦ ਉਹਨਾਂ ਦੇ ਪ੍ਰਸ਼ੰਸਕਾਂ ਵਿੱਚ ਕਾਫੀ ਚਿੰਤਾ ਦੀ ਲਹਿਰ ਪਾਈ ਜਾ ਰਹੀ ਸੀ ।ਆਮ ਤੇ ਖਾਸ ਹਰ ਕੋਈ ਉਨ੍ਹਾਂ ਦੇ ਸਿਹਤਯਾਬੀ ਲਈ ਦੁਆਵਾਂ ਕਰ ਰਿਹਾ ਸੀ ਅਤੇ ਪੰਜਾਬੀ ਗਾਇਕਾਂ ਨੇ ਵੀ ਉਨ੍ਹਾਂ ਦੇ ਜਲਦ ਤੋਂ ਜਲਦ ਠੀਕ ਹੋਰ ਦੀ ਦੁਆ ਕੀਤੀ ਸੀ ਪਰ ਰੱਬ ਨੂੰ ਕੁੱਝ ਹੋਰ ਵੀ ਮਨਜੂਰ ਸੀ ਤੇ ਉਹ ਇਸ ਦੁਨੀਆ ਤੋਂ ਰੁਖਸਤ ਹੋ ਗਏ ਹਨ।

ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਉਹਨਾਂ ਦੇ ਛੇਤੀ ਠੀਕ ਹੋਣ ਦੀਆਂ ਦੁਆਵਾਂ ਕੀਤੀਆਂ ਜਾ ਰਹੀਆਂ ਸਨ।ਪ੍ਰਸ਼ੰਸਕਾਂ ਦੇ ਇਲਾਵਾ ਪੰਜਾਬ ਸੰਗੀਤ ਦੇ ਪ੍ਰਸਿੱਧ ਫਨਕਾਰ ਮਾਸ਼ਾ ਅਲੀ,ਬੂਟਾ ਮੁਹੰਮਦ,ਸਰਦਾਰ ਅਲੀ,ਫਿਰੋਜ਼ ਖ਼ਾਨ,ਸਚਿਨ ਆਹੂਜਾ ਵੱਲੋਂ ਉਹਨਾਂ ਦੀ ਨਾਜ਼ੁਕ ਤਬੀਅਤ ਵਿੱਚ ਸੁਧਾਰ ਲਈ ਦੁਆਵਾਂ ਕੀਤੀਆ ਜਾ ਰਹੀਆਂ ਸਨ। ਉਹਨਾਂ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਸੂਫੀ ਗਾਇਕੀ ਨੂੰ ਕਈ ਹਿੱਟ ਗਾਣੇ ਦਿੱਤੇ ਸਨ । ਉਹਨਾਂ ਦੀਆਂ ਮਹਿਫਲਾ ਵਿੱਚ ਲੋਕਾਂ ਦੀ ਭੀੜ ਆਮ ਦਿਖਾਈ ਦਿਖੀ ਜਾਂਦੀ ਸੀ।

The post ਸੰਗੀਤ ਜਗਤ ਤੋਂ ਆਈ ਮਨਹੂਸ ਖਬਰ, ਇਸ ਪ੍ਰਸਿੱਧ ਸੂਫੀ ਗਾਇਕ ਨੇ ਦੁਨੀਆ ਨੂੰ ਕਿਹਾ “ਅਲਵਿਦਾ” appeared first on Daily Post Punjabi.

ਮਿੱਠੇ , ਸੁਹਾਵਣੇ, ਤੇ ਰੋਮਾਂਟਿਕ ਸੰਗੀਤ ਨਾਲ ਰਿਲੀਜ਼ ਹੋਇਆ ਸਤਿੰਦਰ ਸਰਤਾਜ ਦਾ ਨਵਾਂ ਟਰੈਕ “ਕਸੀਦਾ”
sartaj song kasida release:ਮਸ਼ਹੂਰ ਪੰਜਾਬੀ ਗਾਇਕ, ਸਤਿੰਦਰ ਸਰਤਾਜ ਦੀ ਹਮੇਸ਼ਾ ਹੀ ਮਿੱਠੇ ਤੇ ਸੁਰੀਲੇ ਨਗਮੇ ਲੈ ਕੇ ਹਾਜ਼ਿਰ ਹੁੰਦੇ ਹਨ।ਉਹ ਆਮ ਤੌਰ ਤੇ ਸੂਫੀ ਜਾਂ ਰੋਮਾਂਟਿਕ ਟਰੈਕ ਹੀ ਗਾਉਂਦੇ ਹਨ. ਇਸ ਵਾਰ ਤੁਸੀਂ ਉਹਨਾਂ ਵੀਡੀਓ ਵਿਚ ਬਿਲਕੁਲ ਵੱਖਰੇ ਅਵਤਾਰ ਵਿਚ ਦੇਖ ਸਕਦੇ ਹੋ. ਗਾਣਾ ‘ਕਸੀਦਾ’ ਉਸ ਦੀ ਐਲਬਮ ‘ਸੱਤ ਨਦੀਆਂ’ ਦਾ ਇਕ ਹੋਰ ਨਵਾਂ ਟਰੈਕ ਹੈ ਵੀਡੀਓ ਵਿੱਚ, ਸਤਿੰਦਰ ਇੱਕ ਬਹੁਤ ਹੀ ਮਨਮੋਹਕ ਮੂਡ ਵਿੱਚ ਦਿਖਾਈ ਦੇ ਰਿਹਾ ਹੈ।ਜਿਵੇ ਕੋਈ ਬੱਚਾ ਮਨਪਸੰਦ ਖਿਡੌਣਾ ਪ੍ਰਾਪਤ ਕਰਨ ਤੋਂ ਬਾਅਦ ਨੱਚ ਉੱਠਦਾ ਹੈ।ਇਹ ਇਕ ਖੂਬਸੂਰਤ ਅਤੇ ਸੁਹਾਵਣਾ ਗਾਣਾ ਹੈ ਜੋ ਤੁਹਾਡੇ ਮੂਡ ਨੂੰ ਪ੍ਰਸੰਨ ਕਰ ਸਕਦਾ ਹੈ. ਇੰਸਟਾਗ੍ਰਾਮ ‘ਤੇ, ਆਪਣੇ ਪ੍ਰਸ਼ੰਸਕਾਂ ਨੂੰ ਅਪਡੇਟ ਕਰਦੇ ਹੋਏ, ਸਰਤਾਜ ਨੇ ਲਿਿਖਆ ‘ਦਰਿਆਈ ਤਰਜ਼ਾਂ’ ਵਿੱਚੋਂ ਜਜ਼ਬੇ ਦੀ ਦਰਿਆ ਜਿਹਲਮ ਦਾ ਅਫਸਾਨਾ #ਕਸੀਦਾ ਪੇਸ਼-ਏ-ਨਜ਼ਰ ਹੈ ਜੀ .. ਅਗਲਾ ਗਾਣਾ ਐਲਬਮ # ਸੇਵਨ ਰੀਵਰਜ਼ ਵਿੱਚੋਂ . ਇਹ ਰਚਨਾ ਜਿਹਲਮ ਨਦੀ ਨੂੰ ਸਮਰਪਿਤ ਹੈ

ਗਾਣਾ ‘ਕਸੀਦਾ’ ਇਕ ਕਾਵਿਕ ਪ੍ਰਸੰਸਾ ਹੈ ਜੋ ਸਤਿੰਦਰ ਸਰਤਾਜ ਨੇ ਗਾਇਆ ਹੈ ਅਤੇ ਕੰਮਪੋਜ ਕੀਤਾ ਹੈ ਅਤੇ ਸਾਵਨ ਰੂਪੋਵਾਲੀ ਸੰਗੀਤ ਵੀਡੀਓ ਦੀ ਪੇਸ਼ਕਾਰੀ ਕਰ ਰਹੀ ਹੈ ਜੋ ਸੰਦੀਪ ਸ਼ਰਮਾ ਦੁਆਰਾ ਨਿਰਦੇਸ਼ਤ ਕੀਤਾ ਗਿਆ ਹੈ। ਅਤੇ ਸੁਮੀਤ ਸਿੰਘ ਨੇ ਇਸ ਟਰੈਕ ਦੇ ਨਿਰਮਾਤਾ ਹਨ. ਇਸ ਤੋਂ ਇਲਾਵਾ ਸਰਤਾਜ ਇਕ ਪ੍ਰਸਿੱਧ ਕਵੀ ਹੈ ਜੋ ਆਪਣੀਆਂ ਕਵਿਤਾਵਾਂ ਨੂੰ ਪਿਆਰੇ ਗੀਤਾਂ ਵਿਚ ਬਦਲਦਾ ਹੈ. ਉਹ ਇਕ ਮਸ਼ਹੂਰ ਸਟਾਰ ਹੈ ਅਤੇ ਪੰਜਾਬੀ ਮਿਊਜ਼ਿਕ ਜਗਤ ਵਿਚ ਆਪਣੇ ਦਿਲ ਪਿਘਲਦੇ ਗੀਤਾਂ ਲਈ ਜਾਣਿਆ ਜਾਂਦਾ ਹੈ.

The post ਮਿੱਠੇ , ਸੁਹਾਵਣੇ, ਤੇ ਰੋਮਾਂਟਿਕ ਸੰਗੀਤ ਨਾਲ ਰਿਲੀਜ਼ ਹੋਇਆ ਸਤਿੰਦਰ ਸਰਤਾਜ ਦਾ ਨਵਾਂ ਟਰੈਕ “ਕਸੀਦਾ” appeared first on Daily Post Punjabi.