Sugandha Mishra get engaged latest news updates Archives - Daily Post Punjabi

ਕਪਿਲ ਸ਼ਰਮਾ ਦੇ ਸ਼ੋਅ ‘ਚ ਨਜ਼ਰ ਆਉਣ ਵਾਲੀ ਮਸ਼ਹੂਰ ਕਾਮੇਡੀਅਨ ਸੁਗੰਧਾ ਮਿਸ਼ਰਾ ਦੀ ਹੋਈ ਮੰਗਣੀ
Sugandha Mishra get engaged: ਕਪਿਲ ਸ਼ਰਮਾ ਦੇ ਸ਼ੋਅ ‘ਚ ਨਜ਼ਰ ਆਉਣ ਵਾਲੀ ਸੁਗੰਧਾ ਮਿਸ਼ਰਾ ਇਨੀ ਦਿਨੀਂ ਕਾਫੀ ਚਰਚਾ ਵਿਚ ਬਣੀ ਹੋਈ ਹੈ। ਹਾਲ ਹੀ ਵਿੱਚ ਖ਼ਬਰ ਆਈ ਸੁਗੰਧਾ ਮਿਸ਼ਰਾ ਦੀ ਰਿੰਗ ਸੈਰੇਮਨੀ ਹੋ ਗਈ ਹੈ। ਜੀ ਹਾਂ, ਸੁਗੰਧਾ ਮਿਸ਼ਰਾ ਦੀ ਮੰਗਣੀ ਹੋ ਚੁੱਕੀ ਹੈ। ਜਿਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਇਕ ਪੋਸਟ ਸਾਂਝੀ ਕਰਦੇ ਹੋਏ ਦਿੱਤੀ। ਸੁਗੰਧਾ ਮਿਸ਼ਰਾ ਦੀ ਮੰਗਣੀ ਦੀ ਖਬਰ ਸੁਣ ਫੈਨਜ਼ ਖ਼ੁਸ਼ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਆਪਣੇ ਮੰਗੇਤਰ ਸੰਕੇਤ ਭੋਸਲੇ ਦੇ ਨਾਲ ਤਸਵੀਰ ਪੋਸਟ ਕਰਦੇ ਹੋਏ ਲਿਖਿਆ ਹੈ ‘ਫੌਰਐਵਰ’ ਤੇ ਨਾਲ ਹੀ ਰਿੰਗ ਤੇ ਹਾਰਟ ਵਾਲੇ ਇਮੋਜ਼ੀ ਪੋਸਟ ਕੀਤੇ ਨੇ।

Sugandha Mishra get engaged

ਇਸ ਮੌਕੇ ਫੈਨਜ਼ ਵੱਖ ਵੱਖ ਤਰੀਕਿਆਂ ਨਾਲ ਸੁਗੰਧਾ ਸ਼ਰਮਾ ਨੂੰ ਉਨ੍ਹਾਂ ਦੀ ਮੰਗਣੀ ਦੀਆਂ ਵਧਾਈਆਂ ਦਿੰਦੇ ਨਜ਼ਰ ਆ ਰਹੇ ਹਨ। ਜਾਣਕਾਰੀ ਦੀ ਦੱਸ ਤੀਹ ਸੁਗੰਧਾ ਮਿਸ਼ਰਾ ਨੇ ਆਪਣੇ ਟੈਲੇਂਟ ਦੇ ਨਾਲ ਆਪਣੇ ਫੈਨਸ ਦੇ ਦਿਲਾਂ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੋਈ ਹੈ। ਅਕਸਰ ਸੁਗੰਧਾ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਨਰੇਂਦਰ ਜੋ ਫੈਨਸ ਵੱਲੋਂ ਕਾਫੀ ਪਸੰਦ ਕੀਤੀਆਂ ਜਾਂਦੀਆਂ ਹਨ।

ਸੁਗੰਧਾ ਮਿਸ਼ਰਾ ਕਿਸੇ ਪਹਿਚਾਣ ਦੀ ਮੁਹਤਾਜ ਨਹੀਂ ਹੈ । ਭਾਰਤ ਵਿੱਚ ਕਾਮੇਡੀ ਦੇ ਬੇਤਾਜ਼ ਬਾਦਸ਼ਾਹਾਂ ਵਿਚ ਇਕ ਨਾਂਅ ਸੁਗੰਧਾ ਮਿਸ਼ਰਾ ਦਾ ਵੀ ਜਰੂਰ ਆਉਂਦਾ ਹੈ । ਉਨ੍ਹਾਂ ਨੇ ਆਪਣੇ ਕਾਮੇਡੀ ਕਰਿਅਰ ਵਿਚ ਬਹੁਤ ਹੀ ਕਾਮਯਾਬੀ ਪਾਈ ਹੈ ਤੇ ਮਾਇਆ ਨਗਰੀ ‘ਚ ਚੰਗਾ ਨਾਂਅ ਬਣਾਇਆ ਹੈ। ਵਿਸ਼ਵ ਭਰ ਵਿਚ ਲੋਕ ਸੁਗੰਧਾ ਮਿਸ਼ਰਾ ਦੀ ਕਾਮੇਡੀ ਦੇ ਦੀਵਾਨੇ ਹਨ।

The post ਕਪਿਲ ਸ਼ਰਮਾ ਦੇ ਸ਼ੋਅ ‘ਚ ਨਜ਼ਰ ਆਉਣ ਵਾਲੀ ਮਸ਼ਹੂਰ ਕਾਮੇਡੀਅਨ ਸੁਗੰਧਾ ਮਿਸ਼ਰਾ ਦੀ ਹੋਈ ਮੰਗਣੀ appeared first on Daily Post Punjabi.