Suhana Khan Bollywood Debut Archives - Daily Post Punjabi

ਬਾਲੀਵੁੱਡ ਡੈਬਿਊ ਲਈ ਤਿਆਰ ਸੁਹਾਨਾ ਖਾਨ-ਖੁਸ਼ੀ ਕਪੂਰ! ਜ਼ੋਇਆ ਅਖਤਰ ਦੀ ਫਿਲਮ ਦੀ ਸ਼ੂਟਿੰਗ ਹੋਈ ਸ਼ੁਰੂ
Suhana Khan Bollywood Debut: ਕਾਫੀ ਸਮੇਂ ਤੋਂ ਚਰਚਾ ਸੀ ਕਿ ਸ਼ਾਹਰੁਖ ਖਾਨ ਦੀ ਬੇਟੀ ਸੁਹਾਨਾ ਖਾਨ ਬਾਲੀਵੁੱਡ ‘ਚ ਡੈਬਿਊ ਕਰ ਸਕਦੀ ਹੈ। ਹੁਣ ਉਹ ਦਿਨ ਆ ਗਿਆ ਹੈ। ਸੁਹਾਨਾ ਨੇ ਆਪਣੀ ਪਹਿਲੀ ਫਿਲਮ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਆਪਣੇ ਪਿਤਾ ਦੇ ਨਕਸ਼ੇ ਕਦਮਾਂ ‘ਤੇ ਚੱਲਦਿਆਂ ਹੁਣ ਸੁਹਾਨਾ ਨੇ ਵੀ ਫਿਲਮਾਂ ‘ਚ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ ਹੈ।

Suhana Khan Bollywood Debut

ਇਸ ਵਿੱਚ ਸ਼੍ਰੀਦੇਵੀ ਦੀ ਛੋਟੀ ਬੇਟੀ ਖੁਸ਼ੀ ਕਪੂਰ ਅਤੇ ਸ਼ਵੇਤਾ ਬੱਚਨ ਨੰਦਾ ਦਾ ਬੇਟਾ ਅਗਸਤਿਆ ਨੰਦਾ ਵੀ ਨਜ਼ਰ ਆਵੇਗਾ। ਇਹ ਤਿੰਨੋਂ ਸਟਾਰ ਕਿਡਜ਼ ਦਾ ਡੈਬਿਊ ਹੋਵੇਗਾ। ਨਿਰਮਾਤਾ ਰੀਮਾ ਕਾਗਤੀ ਨੇ ਹਾਲ ਹੀ ‘ਚ ਸੋਸ਼ਲ ਮੀਡੀਆ ਰਾਹੀਂ ਇਹ ਜਾਣਕਾਰੀ ਸਾਂਝੀ ਕੀਤੀ ਹੈ। ਹਾਲਾਂਕਿ, ਕਾਸਟ ਨੂੰ ਲੈ ਕੇ ਅਜੇ ਕੋਈ ਅਧਿਕਾਰਤ ਐਲਾਨ ਨਹੀਂ ਹੋਇਆ ਹੈ। ਫਿਲਮ ਦਾ ਨਾਂ ਦ ਆਰਚੀਜ਼ ਹੈ।

ਰੀਮਾ ਨੇ ਕਲੈਪਬੋਰਡ ਦੀ ਫੋਟੋ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਅਤੇ ਫਿਲਮ ਦੀ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ- ”#Archie’s #shootstarts #TigerBaby ਦਾ ਪਹਿਲਾ ਸੋਲੋ ਪ੍ਰੋਡਕਸ਼ਨ। #partnerincrime @zoieakhtar @Netflix”। ਰੀਮਾ ਦੀ ਪੋਸਟ ਮੁਤਾਬਕ ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ ਅਤੇ ਇਹ ਫਿਲਮ ਨੈੱਟਫਲਿਕਸ ‘ਤੇ ਰਿਲੀਜ਼ ਹੋਵੇਗੀ। ਰੀਮਾ ਤੋਂ ਇਲਾਵਾ ਫਰਹਾਨ ਅਖਤਰ ਨੇ ਵੀ ਇੰਸਟਾਗ੍ਰਾਮ ‘ਤੇ ਫੋਟੋ ਸ਼ੇਅਰ ਕਰਕੇ ਕਲਾਕਾਰਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਦੱਸ ਦੇਈਏ ਕਿ ਇਸ ਫਿਲਮ ਨੂੰ ਜ਼ੋਇਆ ਅਖਤਰ ਅਤੇ ਰੀਮਾ ਅਖਤਰ ਮਿਲ ਕੇ ਪ੍ਰੋਡਿਊਸ ਕਰ ਰਹੇ ਹਨ।

The post ਬਾਲੀਵੁੱਡ ਡੈਬਿਊ ਲਈ ਤਿਆਰ ਸੁਹਾਨਾ ਖਾਨ-ਖੁਸ਼ੀ ਕਪੂਰ! ਜ਼ੋਇਆ ਅਖਤਰ ਦੀ ਫਿਲਮ ਦੀ ਸ਼ੂਟਿੰਗ ਹੋਈ ਸ਼ੁਰੂ appeared first on Daily Post Punjabi.