Suhana The Archies Poster Archives - Daily Post Punjabi

ਸ਼ਾਹਰੁਖ ਖਾਨ ਨੇ ਧੀ ਸੁਹਾਨਾ ਦੀ ਫਿਲਮ ‘ਦਿ ਆਰਚੀਜ਼’ ਦਾ ਪੋਸਟਰ ਕੀਤਾ ਸ਼ੇਅਰ, ਲਿਖੀ ਇਹ ਖਾਸ ਗੱਲ
Suhana The Archies Poster: ਬਾਲੀਵੁੱਡ ਬਾਦਸ਼ਾਹ ਸ਼ਾਹਰੁਖ ਖਾਨ ਦੀ ਧੀ ਸੁਹਾਨਾ ਖਾਨ ਜਲਦ ਹੀ ਜ਼ੋਇਆ ਅਖਤਰ ਦੀ ਫਿਲਮ ‘ਦਿ ਆਰਚੀਜ਼’ ਨਾਲ ਬਾਲੀਵੁੱਡ ‘ਚ ਡੈਬਿਊ ਕਰਨ ਜਾ ਰਹੀ ਹੈ। ਹਾਲ ਹੀ ‘ਚ ਇਸ ਦਾ ਨਵਾਂ ਪੋਸਟਰ ਰਿਲੀਜ਼ ਹੋਇਆ ਹੈ। ਜਿਸ ‘ਚ ਸੁਹਾਨਾ ਦਾ ਰੈਟਰੋ ਲੁੱਕ ਦੇਖਣ ਨੂੰ ਮਿਲ ਰਿਹਾ ਹੈ। ਜਿਸ ‘ਤੇ ਹੁਣ ਉਨ੍ਹਾਂ ਦੇ ਪਿਤਾ ਯਾਨੀ ਸ਼ਾਹਰੁਖ ਖਾਨ ਨੇ ਇਕ ਟਵੀਟ ਕੀਤਾ ਹੈ।

Suhana The Archies Poster

ਦਰਅਸਲ ਸ਼ਾਹਰੁਖ ਖਾਨ ਨੇ ਇਹ ਪੋਸਟਰ ਆਪਣੇ ਟਵਿਟਰ ਅਕਾਊਂਟ ‘ਤੇ ਸ਼ੇਅਰ ਕੀਤਾ ਹੈ। ਇਸ ਨੂੰ ਸਾਂਝਾ ਕਰਦੇ ਹੋਏ ਸ਼ਾਹਰੁਖ ਖਾਨ ਨੇ ਲਿਖਿਆ- ‘ਮੈਨੂੰ ਯਾਦ ਹੈ ਜਦੋਂ ਮੈਂ ਸੈਂਕੜੇ ਸਾਲ ਪਹਿਲਾਂ ਜਵਾਨ ਸੀ, ਮੈਂ ਆਰਚੀਜ਼ ਡਾਇਜੈਸਟ ਨੂੰ ਕਿਰਾਏ ‘ਤੇ ਪਹਿਲਾਂ ਹੀ ਬੁੱਕ ਕਰਦਾ ਸੀ। ਮੈਨੂੰ ਉਮੀਦ ਹੈ ਕਿ ਫਿਲਮ ‘ਚ ਬਿੱਗ ਮੂਜ਼ ਵੀ ਹੋਣਗੇ। ਪੂਰੀ ਟੀਮ ਨੂੰ ਬਹੁਤ ਸਾਰਾ ਪਿਆਰ ਅਤੇ ਸ਼ੁਭਕਾਮਨਾਵਾਂ…’ ਤੁਹਾਨੂੰ ਦੱਸ ਦੇਈਏ ਕਿ ਸੁਹਾਨਾ ਦੀ ਇਹ ਫਿਲਮ ਇੱਕ ਕਾਮਿਕ ‘ਤੇ ਆਧਾਰਿਤ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਪ੍ਰਸ਼ੰਸਕ ਅਭਿਨੇਤਾ ਦੀ ਇਸ ਪੋਸਟ ‘ਤੇ ਵੱਖ-ਵੱਖ ਤਰ੍ਹਾਂ ਨਾਲ ਕਮੈਂਟ ਕਰ ਰਹੇ ਹਨ। ਹਾਲ ਹੀ ‘ਚ ਰਿਲੀਜ਼ ਹੋਏ ਇਸ ਪੋਸਟਰ ‘ਚ ਫਿਲਮ ਦੀ ਕੁਝ ਕਾਸਟ ਸੋਫੇ ‘ਤੇ ਬੈਠੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਖੁਸ਼ੀ ਕਪੂਰ ਹੇਠਾਂ ਬੈਠੀ ਨਜ਼ਰ ਆ ਰਹੀ ਹੈ। ਸੁਹਾਨਾ ਖਾਨ ਦੀ ਗੱਲ ਕਰੀਏ ਤਾਂ ਉਹ ਸੋਫੇ ਦੇ ਪਿੱਛੇ ਖੜ੍ਹੀ ਨਜ਼ਰ ਆਈ। ਪੋਸਟਰ ‘ਚ ਪੂਰੀ ਸਟਾਰਕਾਸਟ ਦਾ ਸਟਾਈਲਿਸ਼ ਅਤੇ ਰੈਟਰੋ ਲੁੱਕ ਦੇਖਣ ਨੂੰ ਮਿਲ ਰਿਹਾ ਹੈ।

I remember when I was young ( millions of years ago ) would book my Archie’s Digest in advance to rent. Nostalgia. I hope Big Moose is also in the film! All the best to the whole cast and love. pic.twitter.com/KBnWEGx4BV
— Shah Rukh Khan (@iamsrk) June 12, 2023

ਹੁਣ ਹਰ ਕੋਈ ਸੋਸ਼ਲ ਮੀਡੀਆ ‘ਤੇ ਫਿਲਮ ਦੇ ਇਸ ਨਵੇਂ ਪੋਸਟਰ ਦੀ ਤਾਰੀਫ ਕਰਦਾ ਨਜ਼ਰ ਆ ਰਿਹਾ ਹੈ। ਦੱਸ ਦੇਈਏ ਕਿ ਸੁਹਾਨਾ ਖਾਨ, ਬੋਨੀ ਕਪੂਰ ਅਤੇ ਸ਼੍ਰੀਦੇਵੀ ਦੀ ਛੋਟੀ ਬੇਟੀ ਖੁਸ਼ੀ ਕਪੂਰ ਤੋਂ ਇਲਾਵਾ ਅਮਿਤਾਭ ਬੱਚਨ ਦੇ ਪੋਤੇ ਅਗਸਤਿਆ ਨੰਦਾ ਵੀ ‘ਦਿ ਆਰਚੀਜ਼’ ਤੋਂ ਡੈਬਿਊ ਕਰਨ ਜਾ ਰਹੇ ਹਨ। ਇਸ ਤੋਂ ਇਲਾਵਾ ਵੇਦਾਂਗ ਰੈਨਾ, ਯੁਵਰਾਜ ਮੈਂਡਾ ਅਤੇ ਮਿਹਿਰ ਆਹੂਜਾ ਸਟਾਰਰ ਫਿਲਮ ‘ਚ ਵੀ ਮੁੱਖ ਭੂਮਿਕਾਵਾਂ ‘ਚ ਨਜ਼ਰ ਆਉਣਗੇ।

The post ਸ਼ਾਹਰੁਖ ਖਾਨ ਨੇ ਧੀ ਸੁਹਾਨਾ ਦੀ ਫਿਲਮ ‘ਦਿ ਆਰਚੀਜ਼’ ਦਾ ਪੋਸਟਰ ਕੀਤਾ ਸ਼ੇਅਰ, ਲਿਖੀ ਇਹ ਖਾਸ ਗੱਲ appeared first on Daily Post Punjabi.