suhsant singh Archives - Daily Post Punjabi

‘ਦਿਲ ਬੇਚਾਰਾ’ ਟ੍ਰੇਲਰ ਨੂੰ ਪ੍ਰਮੋਟ ਕਰਦੇ ਹੋਏ ਪ੍ਰਿਯੰਕਾ ਚੋਪੜਾ ਨੇ ਸੁਸ਼ਾਂਤ ਸਿੰਘ ਰਾਜਪੂਤ ਨੂੰ ਫ਼ਿਰ ਤੋ ਕੀਤਾ ਯਾਦ
priyanka chopra suhsant singh: ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਫਿਲਮ ‘ਦਿਲ ਬੇਚਾਰਾ’ ਦਾ ਟ੍ਰੇਲਰ ਸ਼ੇਅਰ ਕਰਦੇ ਹੋਏ ਸੁਸ਼ਾਂਤ ਸਿੰਘ ਰਾਜਪੂਤ ਨੂੰ ਵੀ ਯਾਦ ਕੀਤਾ। ਪ੍ਰਿਯੰਕਾ ਨੇ ਕੈਪਸ਼ਨ ਵਿੱਚ ਲਿਖਿਆ ਕਿ, ਸੁਸ਼ਾਂਤ ਸਿੰਘ ਰਾਜਪੂਤ ਦੀ ਇੱਕ ਆਖਰੀ ਵਾਰ ਦੇਖੋ ਝਲਕ ‘‘ਦਿਲ ਬੇਚਾਰਾ’’ ਪਿਆਰ, ਦੋਸਤੀ ਅਤੇ ਜ਼ਿੰਦਗੀ ਦਾ ਜਸ਼ਨ ”। ਤੁਹਾਨੂੰ ਦੱਸ ਦੇਈਏ ਕਿ ਇਹ ਫਿਲਮ 24 ਜੁਲਾਈ ਨੂੰ ਓਟੀਟੀ ਪਲੇਟਫਾਰਮ ਡਿਜ਼ਨੀ ਪਲੱਸ ਅਤੇ ਹੌਟਸਟਾਰ ‘ਤੇ ਦਿਖਾਈ ਜਾਵੇਗੀ। ਪ੍ਰਿਯੰਕਾ ਦੀ ਇਸ ਪੋਸਟ ‘ਤੇ ਸੁਸ਼ਾਂਤ ਦੇ ਪ੍ਰਸ਼ੰਸਕ ਅਭਿਨੇਤਰੀ ਦਾ ਧੰਨਵਾਦ ਕਰਦੀਆਂ ਉਸ ਦੀ ਪ੍ਰਸ਼ੰਸਾ ਕਰ ਰਹੇ ਸਨ।

priyanka chopra suhsant singh

ਤੁਹਾਨੂੰ ਦੱਸ ਦਾਈਏ, ‘ਦਿਲ ਬੇਚਾਰਾ’ ਦੇ ਟ੍ਰੇਲਰ ‘ਚ ਸੁਸ਼ਾਂਤ ਸਿੰਘ ਰਾਜਪੂਤ ਦੇ ਕੁਝ ਅਜੀਹੇ ਡਾਇਲਾਗ ਹਨ, ਜੋ ਸੁਣਦੇ ਹੀ ਕਿਸੇ ਦੀਆਂ ਵੀ ਅੱਖਾਂ ਭਰ ਦੇਣਗੇ। ਟ੍ਰੇਲਰ ਦੇ ਇਕ ਸੀਨ ਵਿਚ ਸੁਸ਼ਾਂਤ ਸਿੰਘ ਰਾਜਪੂਤ ਕਹਿ ਰਹੇ ਹਨ, ‘ਕਦੋਂ ਪੈਦਾ ਹੋਣਾ ਹੈ ਤੇ ਕਦੋਂ ਮਰਨਾ ਹੈ। ਅਸੀਂ ਇਸ ਨੂੰ ਤਾਜੁਬ ਵੀ ਨਹੀਂ ਕਰ ਸਕਦੇ ਪਰ ਅਸੀਂ ਕਿਸ ਤਰ੍ਹਾਂ ਜੀ ਸਕਦੇ ਹਾਂ ਇਸਦਾ ਤਾਜੁਬ ਕਰ ਸਕਦੇ ਹਾਂ। ‘ਦਿਲ ਬੇਚਾਰਾ’ ਕਾਸਟਿੰਗ ਨਿਰਦੇਸ਼ਕ ਮੁਕੇਸ਼ ਛਾਬੜਾ ਦੀ ਪਿਹਲੀ ਫਿਲਮ ਹੈ। ਫਿਲਮ ਵਿੱਚ ਸੰਜਨਾ ਸੰਘੀ ਸੁਸ਼ਾਂਤ ਸਿੰਘ ਰਾਜਪੂਤ ਦੇ ਨਾਲ ਹੈ। ਦੂਜੇ ਪਾਸੇ ਸੰਜਨਾ ਸੰਘੀ ਅਤੇ ਸੁਸ਼ਾਂਤ ਸਿੰਘ ਰਾਜਪੂਤ ਦੀ ਜੋੜੀ ਪਹਿਲੀ ਵਾਰ ਪਰਦੇ ‘ਤੇ ਨਜ਼ਰ ਆਉਣ ਵਾਲੀ ਹੈ। ਇਹ ਫਿਲਮ ਅਮਰੀਕੀ ਫਿਲਮ ‘ਦਿ ਫਾਲਟ ਇਨ ਅਵਰ ਸਟਾਰਜ਼’ ਦੀ ਹਿੰਦੀ ਰੀਮੇਕ ਹੈ।

ਖਬਰਾਂ ਦੇ ਅਨੁਸਾਰ ਸੁਸ਼ਾਂਤ ਦਾ ‘ਦਿਲ ਬੇਚਾਰਾ’ ਟ੍ਰੇਲਰ ਯੂਟਿਉਬ ਤੇ ਦੁਨੀਆ ਦਾ ਸਭ ਤੋਂ ਪਸੰਦ ਕੀਤਾ ਜਾਣ ਵਾਲਾ ਟ੍ਰੇਲਰ ਬਣ ਗਿਆ ਹੈ। ‘ਦਿਲ ਬੇਚਾਰਾ’ ਦੇ ਟ੍ਰੇਲਰ ਨੇ ਹਾਲੀਵੁੱਡ ਦੇ ਬਲਾਕਬਸਟਰਸ ਐਵੈਂਜਰਸ ਇਨਫਿਨਟੀ ਵਾਰ ਅਤੇ ਐਂਡਗੇਮ ਨੂੰ ਵੀ ਪਛਾੜ ਦਿੱਤਾ ਹੈ। ਟ੍ਰੇਲਰ ਨੂੰ ਯੂਟਿਉਬ ਤੇ ਹੁਣ ਤੱਕ 4.5 ਮਿਲੀਅਨ ਤੋਂ ਵੱਧ ਪਸੰਦ ਕੀਤਾ ਗਿਆ ਹੈ। ਉਸੇ ਸਮੇਂ, 260,833 ਲੋਕਾਂ ਨੇ ਟਿੱਪਣੀ ਕੀਤੀ ਹੈ। ਤੁਹਾਨੂੰ ਦੱਸ ਦਾਈਏ, ਟ੍ਰੇਲਰ ਨੂੰ ਜਾਰੀ ਕੀਤੇ ਸਿਰਫ 18 ਘੰਟੇ ਹੀ ਹੋਏ ਸਨ। ਇਸ ਲਈ, ਇਹ ਦੁਨੀਆ ਭਰ ਵਿੱਚ ਸਭ ਤੋਂ ਪਸੰਦ ਕੀਤਾ ਜਾਣ ਵਾਲਾ ਟ੍ਰੇਲਰ ਬਣ ਗਿਆ ਹੈ।

The post ‘ਦਿਲ ਬੇਚਾਰਾ’ ਟ੍ਰੇਲਰ ਨੂੰ ਪ੍ਰਮੋਟ ਕਰਦੇ ਹੋਏ ਪ੍ਰਿਯੰਕਾ ਚੋਪੜਾ ਨੇ ਸੁਸ਼ਾਂਤ ਸਿੰਘ ਰਾਜਪੂਤ ਨੂੰ ਫ਼ਿਰ ਤੋ ਕੀਤਾ ਯਾਦ appeared first on Daily Post Punjabi.