suicide case woman arrested Archives - Daily Post Punjabi

ਖੁਦਕੁਸ਼ੀ ਮਾਮਲੇ ‘ਚ ਪੁਲਿਸ ਨੇ ਦੋਸ਼ੀ ਔਰਤ ਨੂੰ ਕੀਤਾ ਗ੍ਰਿਫਤਾਰ, ਵਿਆਹ ਲਈ ਬਣਾ ਰਹੀ ਸੀ ਦਬਾਅ
ਅਟਾਰੀ ਬਾਜ਼ਾਰ ਦੇ ਕਾਲੋਵਾਲੀ ਮੁਹੱਲੇ ‘ਚ 19 ਅਗਸਤ ਨੂੰ 22 ਸਾਲਾ ਟੈਟੂ ਕਲਾਕਾਰ ਮਾਧਵ ਚੱਢਾ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ ਕਰਨ ਦੇ ਮਾਮਲੇ ‘ਚ ਪੁਲਸ ਨੇ ਇਕ ਔਰਤ ਨੂੰ ਗ੍ਰਿਫਤਾਰ ਕੀਤਾ ਹੈ। ਪੁਲੀਸ ਨੇ ਮੁਲਜ਼ਮ ਔਰਤ ਕੋਲੋਂ ਫ਼ੋਨ ਬਰਾਮਦ ਕਰ ਲਿਆ ਹੈ।

suicide case woman arrested

ਮਾਧਵ ਨੇ ਸੁਸਾਈਡ ਨੋਟ ਵਿੱਚ ਲਿਖਿਆ ਸੀ ਕਿ ਮੇਧਾ ਵਾਸੀ ਧੋਬੀ ਮੁਹੱਲਾ (ਹਾਲ ਵਾਸੀ ਨਿਊ ਬੇਅੰਤ ਨਗਰ) ਨੇ ਤੰਗ ਆ ਕੇ ਖੁਦਕੁਸ਼ੀ ਕਰਨ ਜਾ ਰਿਹਾ ਹੈ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’

ਇਹ ਕੇਸ ਮ੍ਰਿਤਕ ਦੇ ਭਰਾ ਪਾਰਥ ਚੱਢਾ ਦੇ ਬਿਆਨਾਂ ’ਤੇ ਦਰਜ ਕੀਤਾ ਗਿਆ ਸੀ। 19 ਅਗਸਤ ਨੂੰ ਦੁਪਹਿਰ 1:30 ਵਜੇ ਜਦੋਂ ਉਨ੍ਹਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਤੁਰੰਤ ਘਰ ਪਹੁੰਚੇ ਅਤੇ ਮਾਧਵ ਨੂੰ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮਾਧਵ ਕੁਝ ਸਮੇਂ ਤੋਂ ਤਲਾਕਸ਼ੁਦਾ ਮੇਧਾ ਨਾਲ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਸੀ। ਔਰਤ ਦਾ ਇੱਕ ਬੱਚਾ ਵੀ ਹੈ। ਔਰਤ ਉਸ ‘ਤੇ ਵਿਆਹ ਲਈ ਦਬਾਅ ਬਣਾ ਰਹੀ ਸੀ, ਜਿਸ ਕਾਰਨ ਮਾਧਵ ਨੇ ਖੁਦਕੁਸ਼ੀ ਕਰ ਲਈ।

The post ਖੁਦਕੁਸ਼ੀ ਮਾਮਲੇ ‘ਚ ਪੁਲਿਸ ਨੇ ਦੋਸ਼ੀ ਔਰਤ ਨੂੰ ਕੀਤਾ ਗ੍ਰਿਫਤਾਰ, ਵਿਆਹ ਲਈ ਬਣਾ ਰਹੀ ਸੀ ਦਬਾਅ appeared first on Daily Post Punjabi.