Suicide committed by a minor Archives - Daily Post Punjabi

ਵਿਆਹ ‘ਚ ਨਾਲ ਨਹੀਂ ਲੈ ਕੇ ਗਈ ਮਾਂ, ਨਬਾਲਗ ਨੇ ਕੀਤੀ ਖੁਦਕੁਸ਼ੀ
Suicide committed by a minor: ਸਾਡੇ ਸਮਾਜ ਵਿੱਚ ਅਕਸਰ ਹੀ ਆਤਮ ਹੱਤਿਆ ਦੀਆ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਇਨ੍ਹਾਂ ਘਟਨਾਵਾਂ ਵਿੱਚ ਜਿਆਦਾਤਰ ਤਣਾਅ ਦਾ ਸ਼ਿਕਾਰ ਹੋਏ ਲੋਕ ਇਹ ਕਦਮ ਚੱਕਦੇ ਹਨ। ਪਰ ਹੁਣ ਐਮ ਪੀ ਤੋਂ ਆਤਮ ਹੱਤਿਆ ਦਾ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਸਭ ਨੂੰ ਹੈਰਾਨ ਕਰ ਕੇ ਰੱਖ ਦਿੱਤਾ ਹੈ। ਪਿੰਡ ਪਵਾਈ ਵਿੱਚ ਇੱਕ ਕਿਸ਼ੋਰ ਨੇ ਇੱਕ ਦਰੱਖਤ ਦੀ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਇਹ ਘਟਨਾ ਐਤਵਾਰ ਸ਼ਾਮ ਕਰੀਬ 5 ਵਜੇ ਵਾਪਰੀ ਹੈ। ਦਰਅਸਲ 14 ਸਾਲਾ ਪ੍ਰਹਿਲਾਦ ਉਰਫ ਚੌਧਰੀ ਰਾਠੌਰ ਪੁੱਤਰ ਰਾਮ ਸੀਆ ਰਾਠੌਰ ਨਿਵਾਸੀ ਪਵਾਈ ਦੇ ਮਾਮੇ ਕਲਿਆਣ ਸਿੰਘ ਦੇ ਪੁੱਤਰ ਦੀਪਕ ਦਾ ਦਿੱਲੀ ਵਿੱਚ ਵਿਆਹ ਸੀ।

Suicide committed by a minor

ਦੱਸਿਆ ਜਾ ਰਿਹਾ ਹੈ ਕਿ ਪ੍ਰਹਿਲਾਦ ਵੀ ਵਿਆਹ ਵਿੱਚ ਸ਼ਾਮਿਲ ਹੋਣ ਲਈ ਦਿੱਲੀ ਜਾਣਾ ਚਾਹੁੰਦਾ ਸੀ। ਪਰ ਉਸ ਦੀ ਮਾਂ ਸ਼ਿਆਮਾਦੇਵੀ ਉਸ ਨੂੰ ਦਿੱਲੀ ਨਹੀਂ ਲੈ ਕੇ ਜਾ ਰਹੀ ਸੀ। ਉਹ ਐਤਵਾਰ ਸ਼ਾਮ ਨੂੰ ਆਪਣੀ ਲੜਕੀ ਪ੍ਰੀਤੀ ਨਾਲ ਪਿੰਡ ਤੋਂ ਦਿੱਲੀ ਜਾਣ ਲਈ ਭਿੰਡ ਬੱਸ ਸਟੈਂਡ ਪਹੁੰਚੀ। ਪਰ ਉਸੇ ਵੇਲੇ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਉਸ ਦੇ ਲੜਕੇ ਪ੍ਰਹਿਲਾਦ ਨੇ ਪਿੰਡ ਵਿੱਚ ਦਰੱਖਤ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਇਸ ਘਟਨਾ ਤੋਂ ਬਾਅਦ ਪਰਿਵਾਰ ਡੂੰਘੇ ਸਦਮੇ ਵਿੱਚ ਹੈ।

ਇਹ ਵੀ ਦੇਖੋ : ਕਿਸਾਨਾਂ ਲਈ ਇਸ ਨੌਜਵਾਨ ਨੇ ਕੱਢੀ ਐਸੀ ਕਾਢ, ਰਾਸ਼ਟਰਪਤੀ ਨੇ ਵੀ ਕੀਤਾ ਸਨਮਾਨਤ

The post ਵਿਆਹ ‘ਚ ਨਾਲ ਨਹੀਂ ਲੈ ਕੇ ਗਈ ਮਾਂ, ਨਬਾਲਗ ਨੇ ਕੀਤੀ ਖੁਦਕੁਸ਼ੀ appeared first on Daily Post Punjabi.