Suicide in Ludhiana Archives - Daily Post Punjabi

ਪਤਨੀ ਤੇ ਬੱਚਿਆਂ ਨੂੰ ਮਿਲਣ ਤੋਂ ਬਾਅਦ ਨਸ਼ੇੜੀ ਨੇ ਡਿਸ਼ ਐਂਟੀਨਾ ਨਾਲ ਲਿਆ ਫਾਹਾ
ਲੁਧਿਆਣਾ ਦੇ 33 ਫੁੱਟ ਰੋਡ ‘ਤੇ ਮੱਛੀ ਤਲਾਅ ਦੇ ਸਾਹਮਣੇ ਸਥਿਤ ਧਾਲੀ ਮਾਰਕੀਟ ‘ਚ ਪਤਨੀ ਨੂੰ ਮਿਲਣ ਆਏ ਵਿਅਕਤੀ ਨੇ ਖੁਦਕੁਸ਼ੀ ਕਰ ਲਈ। ਪਤੀ ਪਤਨੀ ਤੋਂ ਅਲੱਗ ਕਿਰਾਏ ‘ਤੇ ਰਹਿੰਦਾ ਸੀ ਅਤੇ ਉਹ ਕਈ ਦਿਨਾਂ ਬਾਅਦ ਆਪਣੀ ਪਤਨੀ ਅਤੇ ਬੱਚਿਆਂ ਨੂੰ ਮਿਲਣ ਲਈ ਘਰ ਆਇਆ ਸੀ।

Suicide in Ludhiana news

ਮ੍ਰਿਤਕ ਦੀ ਪਛਾਣ ਅਮਰਨਾਥ ਵਜੋਂ ਹੋਈ ਹੈ। ਉਸ ਦੀ ਪਤਨੀ ਉਰਮਿਲਾ ਨੇ ਦੱਸਿਆ ਕਿ ਪਤੀ ਅਮਰਨਾਥ ਦੇਰ ਸ਼ਾਮ ਉਸ ਕੋਲ ਆਇਆ ਸੀ ਅਤੇ ਸ਼ਰਾਬ ਪੀ ਕੇ ਬੱਚਿਆਂ ਅਤੇ ਉਸ ਨਾਲ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ ਅਤੇ ਕੁਝ ਸਮੇਂ ਬਾਅਦ ਉਹ ਘਰ ਦੇ ਬਾਹਰ ਸੁੱਤਾ ਪਿਆ ਸੀ। ਰਾਤ 12 ਵਜੇ ਉਸ ਦੀ ਲੜਕੀ ਰੰਜਨਾ ਬਾਥਰੂਮ ਕਰਨ ਲਈ ਬਾਹਰ ਆਈ ਤਾਂ ਦੇਖਿਆ ਕਿ ਅਮਰਨਾਥ ਦੀ ਲਾਸ਼ ਡਿਸ਼ ਐਂਟੀਨਾ ਨਾਲ ਲਟਕ ਰਹੀ ਸੀ ਅਤੇ ਨੇੜੇ ਹੀ ਕੁਰਸੀ ਪਈ ਸੀ। ਸੂਚਨਾ ਮਿਲਦੇ ਹੀ ਏਐਸਆਈ ਜਗਮੀਤ ਸਿੰਘ ਅਤੇ ਸੰਜੇ ਸ਼ਰਮਾ ਪੁਲੀਸ ਚੌਕੀ ਮੁੰਡੀਆ ਤੋਂ ਪੁੱਜੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।

ਵੀਡੀਓ ਲਈ ਕਲਿੱਕ ਕਰੋ -:

“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ

ਅਮਰਨਾਥ ਨੇ ਖੁਦਕੁਸ਼ੀ ਕਰਨ ਲਈ ਆਪਣੀ ਪਤਨੀ ਦੀ ਸਾੜੀ ਦੀ ਵਰਤੋਂ ਕੀਤੀ। ਪੁਲੀਸ ਨੇ ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਹੈ। ਜ਼ਿਕਰਯੋਗ ਹੈ ਕਿ ਅਮਰਨਾਥ ਨਸ਼ੇ ਦਾ ਆਦੀ ਸੀ ਅਤੇ ਇਸ ਕਾਰਨ ਉਹ ਆਪਣੀ ਪਤਨੀ ਅਤੇ ਬੱਚਿਆਂ ਤੋਂ ਵੱਖ ਰਹਿੰਦਾ ਸੀ, ਉਹ ਅਕਸਰ ਸ਼ਰਾਬ ਪੀ ਕੇ ਆਪਣੀ ਪਤਨੀ ਅਤੇ ਬੱਚਿਆਂ ਦੀ ਕੁੱਟਮਾਰ ਕਰਦਾ ਸੀ। ਉਹ ਆਪਣੇ ਪਿੱਛੇ ਤਿੰਨ ਧੀਆਂ ਅਤੇ ਇੱਕ ਪੁੱਤਰ ਛੱਡ ਗਿਆ ਹੈ।

The post ਪਤਨੀ ਤੇ ਬੱਚਿਆਂ ਨੂੰ ਮਿਲਣ ਤੋਂ ਬਾਅਦ ਨਸ਼ੇੜੀ ਨੇ ਡਿਸ਼ ਐਂਟੀਨਾ ਨਾਲ ਲਿਆ ਫਾਹਾ appeared first on Daily Post Punjabi.