sukhbir Archives - Daily Post Punjabi

ਸੁਖਬੀਰ ਬਾਦਲ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਸੰਦਰਭ ‘ਚ ਅੱਜ ਪਹੁੰਚਣਗੇ ਮਲੋਟ ਹਲਕੇ ‘ਚ
ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਭਰ ਵਿਚ ਆ ਰਹੀਆਂ ਵਿਧਾਨ ਸਭਾ ਚੋਣਾਂ ਦੇ ਸੰਦਰਭ ਵਿਚ ਗੱਲ ਪੰਜਾਬ ਦੀ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 23 ਅਗਸਤ ਨੂੰ ਮਲੋਟ ਹਲਕੇ ਵਿਚ ਪੁੱਜ ਰਹੇ ਹਨ। ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਮਲੋਟ ਪੁੱਜਣ ਸਬੰਧੀ ਮਲੋਟ ਹਲਕੇ ਦੇ ਇੰਚਾਰਜ ਅਤੇ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਵੱਲੋਂ ਪਿੰਡਾਂ ਅਤੇ ਵਾਰਡਾਂ ਵਿਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇਸ ਦੌਰਾਨ ਪਿੰਡ ਮਲੋਟ ਵਿਖੇ ਹੋਈ ਮੀਟਿੰਗ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਹਰਪ੍ਰੀਤ ਸਿੰਘ ਅਤੇ ਹੋਰ ਆਗੂ ਪੁੱਜੇ।

ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਸੁਆਗਤ ਵਿਚ ਸਵੇਰੇ 9 ਵਜੇ ਮੋਟਰਸਾਈਕਲ ਰੈਲੀ ਕੀਤੀ ਜਾਵੇਗੀ ਅਤੇ ਕਾਫ਼ਲੇ ਦੇ ਰੂਪ ਵਿੱਚ ਸਰਦਾਰ ਬਾਦਲ ਦਾਣਾ ਮੰਡੀ ਪਹੁੰਚਣਗੇ। ਇੱਥੇ ਪਬਲਿਕ ਮੀਟਿੰਗ ਨੂੰ ਸੰਬੋਧਨ ਕਰਨ ਤੋਂ ਬਾਅਦ ਸਿਟੀ ਵਿੱਚ ਸਾਢੇ ਦਸ ਵਜੇ, ਬਾਰ ਐਸੋਸ਼ੀਏਸ਼ਨ ਵਿੱਚ ਸਾਢੇ ਗਿਆਰਾਂ ਵਜੇ, ਕ੍ਰਿਸ਼ਨਾ ਮੰਦਿਰ ਅਤੇ ਗਊਸ਼ਾਲਾ ਵਿਚ ਸਵਾ 12 ਵਜੇ, ਗੁਰੂ ਰਵਿਦਾਸ ਭਵਨ ਵਿਖੇ 2 ਵਜੇ ਦੁਪਹਿਰ, Punjab Palace ਵਿਚ ਤਿੰਨ ਵਜੇ, ਐਮ ਸੀ ਹਰਬੰਸ ਬਰਾੜ ਦੇ ਘਰ ਚਾਰ ਵਜੇ, ਸ਼ਾਮ ਪੰਜ ਵਜੇ ਧਰਮਸ਼ਾਲਾ ਜੰਡੀਵਾਲਾ, 6 ਵਜੇ ਚੇਅਰਮੈਨ ਰਾਜ ਰੱਸੇ ਵੱਟ ਦੇ ਘਰ ਅਤੇ ਅਖੀਰ ਵਿੱਚ ਸ਼ਾਮ 7 ਵਜੇ ਐਮਸੀ ਸੁਰੇਸ਼ ਸ਼ਰਮਾ ਦੇ ਘਰ ਪਬਲਿਕ ਮੀਟਿੰਗ ਨੂੰ ਸੰਬੋਧਨ ਕਰਨਗੇ।

ਜਨਰਲ ਸਕੱਤਰ ਹਰਪ੍ਰੀਤ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਹੋ ਰਹੀਆਂ ਮੀਟਿੰਗਾਂ ਵਿੱਚ ਵੱਧ ਤੋਂ ਵੱਧ ਸ਼ਾਮਲ ਹੋਣ ਤਾਂ ਜੋ ਪੰਜਾਬ ਨੂੰ ਮੁੜ ਵਿਕਾਸ ਦੀਆਂ ਲੀਹਾਂ ਤੇ ਲਿਆਂਦਾ ਜਾ ਸਕੇ ਇਸ ਮੌਕੇ ਪ੍ਰਧਾਨ ਨਿੱਪੀ ਔਲਖ ਸ਼ਹਿਰੀ ਪ੍ਰਧਾਨ ਕੌਂਸਲਰ ਹਰਬੰਸ ਸਿੰਘ ਬਰਾੜ ਪ੍ਰਧਾਨ ਪ੍ਰਿਤਪਾਲ ਸਿੰਘ ਮਾਨ ਸਤਪਾਲ ਭੂੰਦੜ ਤੇ ਹੋਰ ਆਗੂ ਵੀ ਇਸ ਮੌਕੇ ਮੌਜੂਦ ਰਹੇ।

The post ਸੁਖਬੀਰ ਬਾਦਲ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਸੰਦਰਭ ‘ਚ ਅੱਜ ਪਹੁੰਚਣਗੇ ਮਲੋਟ ਹਲਕੇ ‘ਚ appeared first on Daily Post Punjabi.

ਸ਼ਹੀਦ ਕਰਨੈਲ ਸਿੰਘ ਇਸੜੂ ਨੂੰ ਸੁਖਬੀਰ ਬਾਦਲ ਨੇ ਦਿੱਤੀ ਸ਼ਰਧਾਂਜਲੀ
sukhbir paid tribute shaheed karnail singh isru ਲੁਧਿਆਣਾ, (ਤਰਸੇਮ ਭਾਰਦਵਾਜ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬੀਤੇ ਦਿਨੀਂ ਖੰਨਾ ਦੌਰੇ ਦੌਰਾਨ ਧਰਨੇ ਦੇ ਇਲਾਵਾ ਕਈ ਹੋਰ ਸਥਾਨਾਂ ‘ਤੇ ਗਏ।ਇਸ ਦੌਰਾਨ ਉਹ ਸਭ ਤੋਂ ਪਹਿਲਾਂ ਸ਼ਹੀਦ ਕਰਨੈਲ ਸਿੰਘ ਇਸੜੂ ਦੇ ਪਿੰਡ ਜਾ ਕੇ ਉਨ੍ਹਾਂ ਦੀ ਮੂਰਤੀ ‘ਤੇ ਫੁੱਲ ਭੇਂਟ ਕਰਕੇ ਸ਼ਰਧਾਂਜਲੀ ਭੇਂਟ ਕੀਤੀ।

sukhbir paid tribute shaheed karnail singh isru

ਪਿੰਡ ਦੀ ਪੰਚਾਇਤ ਨੇ ਸੁਖਬੀਰ ਸਿੰਘ ਬਾਦਲ ਨੂੰ ਸਿਰਪਾਓ ਪਾ ਕੇ ਸਨਮਾਨਿਤ ਕੀਤਾ।ਇਸ ਤੋਂ ਬਿਨਾਂ ਉਹ ਭਗਤ ਪੂਰਨ ਸਿੰਘ ਦੇ ਪਿੰਡ ਰਾਜੇਵਾਲ ਵੀ ਗਏ ਅਤੇ ਨਤਮਸਤਕ ਹੋਏ।ਇਸ ਮੌਕੇ ਖੰਨਾ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਇਕਬਾਲ ਸਿੰਘ ਚੰਨੀ, ਭੁਪਿੰਦਰ ਸਿੰਘ ਚੀਮਾ, ਬੂਟਾ ਸਿੰਘ ਰਾਇਪੁਰ, ਹਰਗੰਜ ਸਿੰਘ ਗਿੱਲ, ਸੁਖਵਿੰਦਰ ਸਿੰਘ ਮਾਂਗਟ, ਹਰਬੀਰ ਸਿੰਘ ਸੋਨੂੰ, ਐਡਵੋਕੇਟ ਜਤਿੰਦਰਪਾਲ ਸਿੰਘ, ਜੰਗ ਸਿੰਘ, ਮੋਹਨ ਸਿੰਘ ਜਟਾਨਾ, ਸਵਰਨਜੀਤ ਸਿੰਘ ਮਾਜਰੀ, ਬਲਜੀਤ ਸਿੰਘ ਭੁੱਲਰ ਵੀ ਮੌਜੂਦ ਰਹੇ।ਥਾਣੇ ‘ਚ ਪੀੜਤ ਜਗਪਾਲ ਸਿੰਘ ਨੂੰ ਵੀ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਿੰਡ ਦਹੇੜੂ ‘ਚ ਥਾਣਾ ਸਦਰ ਦੇ ਸਾਬਕਾ ਐੱਸ.ਐੱਚ.ਓ. ਬਲਜਿੰਦਰ ਸਿੰਘ ਵਲੋਂ ਪੁਲਸ ਸਟੇਸ਼ਨ ਨਿਰਵਸਤਰ ਕੀਤੇ ਗਏ ਜਗਪਾਲ ਸਿੰਘ ਜੋਗੀ ਦੇ ਘਰ ਪਹੁੰਚੇ ਅਤੇ ਪੀੜਤਾਂ ਦਾ ਦੁਖ ਸਾਂਝਾ ਕੀਤਾ।ਦੱਸਣਯੋਗ ਹੈ ਕਿ ਡੇਅਰੀ ਫਾਰਮ ਵੀ ਪਹੁੰਚੇ ਜਿਥੇ ਬੀਤੇ ਦਿਨ 32 ਮੱਝਾਂ ਦੀ ਮੌਤ ਹੋਈ ਸੀ।ਬਾਦਲ ਨੇ ਅੱਜ ਪਾਰਟੀ ਦੇ ਹੋਰ ਸੀਨੀਅਰ ਅਕਾਲੀ ਆਗੂਆਂ ਨਾਲ ਸਮਰਾਲਾ ਦੇ ਪਿੰਡ ਸੇਹ ਦਾ ਦੌਰਾ ਕੀਤਾ।ਉਹ ਡੇਢ ਸਾਲ ਤੋਂ ਦੋ ਬੇਟਿਆਂ ਸਿਆਸੀ ਹੱਤਿਆਕਾਂਡ ‘ਚ ਗੁਆ ਚੁੱਕੀ ਸਰਪੰਚ ਰਣਜੀਤ ਕੌਰ ਨੂੰ ਮਿਲੇ ਅਤੇ ਦੋਸ਼ੀਆਂ ਵਿਰੁੱਧ ਕਾਰਵਾਈ ਦੀ ਮੰਗ ਦੇ ਨਾਲ ਪੁਲਸ ਨੂੰ ਵੀ ਕਟਹਿਰੇ ‘ਚ ਖੜ੍ਹਾ ਕੀਤਾ।

The post ਸ਼ਹੀਦ ਕਰਨੈਲ ਸਿੰਘ ਇਸੜੂ ਨੂੰ ਸੁਖਬੀਰ ਬਾਦਲ ਨੇ ਦਿੱਤੀ ਸ਼ਰਧਾਂਜਲੀ appeared first on Daily Post Punjabi.