sukhbrar Archives - Daily Post Punjabi

ਆਪਣੇ ਨਵੇਂ ਗੀਤ ਨਾਲ ਚਰਚਾ ‘ਚ ਵਿਦੇਸ਼ ਰਹਿੰਦਾ ਮਲਵਈ ਗਾਇਕ ਸੁੱਖ ਬਰਾੜ, ਯੂ-ਟਿਊਬ ਤੇ ਦੋ ਲੱਖ ਤੋਂ ਪਾਰ ਹੋਏ ਵਿਊਜ਼
SINGER SUKH BRAR’S SONG : ਵਿਦੇਸ਼ ਦੀ ਧਰਤੀ ਤੇ ਵੱਸਦਾ ਮਾਲਵਾ ਦਾ ਸੋਹਣਾ ਸੁਨੱਖਾ ਗੱਭਰੂ ਗਾਇਕ ਸੁੱਖ ਬਰਾੜ ਆਪਣੇ ਨਵੇਂ ਗੀਤ ‘ਦਾਰੂ ਦਾ ਸਹਾਰਾ’ ਨਾਲ ਸੰਗੀਤ ਇੰਡਸਟਰੀ ਵਿੱਚ ਸਰਗਰਮ ਹੋਇਆ ਹੈ। ਨੌਜਵਾਨ ਵਰਗ ਲਈ ਤਿਆਰ ਕੀਤੇ ਇਸ ਗੀਤ ਲਈ ਗਾਇਕ ਹਰ ਪੱਖੋਂ ਖਾਸ ਮਿਹਨਤ ਕੀਤੀ ਹੈ।

SINGER SUKH BRAR’S SONG

ਪੰਜਾਬੀ ਸਵੈਗ ਪ੍ਰੋਡਕਸ਼ਨ ਦੇ ਬੈਨਰ ਹੇਠ ਰਿਲੀਜ਼ ਹੋਏ ਇਸ ਗੀਤ ਨੂੰ ਮਰਾੜ ਚੁੱਘੇ ਨੇ ਲਿਖਿਆ ਹੈ। ਅਤੇ ਇਸ ਦੀਆਂ ਸੰਗੀਤਕ ਧੁਨਾਂ ‘ਦਾ ਗੇਮ’ ਤਿਆਰ ਕੀਤੀਆਂ ਨੇ। ਗੀਤ ਦਾ ਵੀਡਿਓ ਵਿੰਕਲ ਚੌਹਾਨ ਨੇ ਬੜੀ ਮਿਹਨਤ ਨਾਲ ਖੂਬਸੂਰਤ ਐਂਗਲ ਤੋਂ ਸ਼ੂਟ ਕੀਤਾ ਹੈ। ਸ਼ੋਸ਼ਲ ਮੀਡਿਆ ਤੇ ਗੀਤ ਦੀ ਕਾਫੀ ਚਰਚਾ ਹੈ। ਮੁੰਡੇ ਕੁੜੀਆਂ ਵੱਲੋਂ ਇਸ ਗੀਤ ਤੇ ਕਾਫੀ ਇੰਸਟਾ ਰੀਲਾਂ ਵੀ ਬਣਾਈਆਂ ਜਾ ਰਹੀਆਂ ਨੇ।

ਯੂ-ਟਿਊਬ ਉੱਪਰ ਵੀ ਦੋ ਲੱਖ ਤੋ ਵੱਧ ਲੋਕਾਂ ਵੱਲੋਂ ਗੀਤ ਨੂੰ ਦੇਖਿਆ ਜਾ ਚੁੱਕਾ ਹੈ। ਇਸ ਗੀਤ ਤੋਂ ਪਹਿਲਾਂ ਵੀ ਸੁੱਖ ਬਰਾੜ ਦੇ ਕੁੱਝ ਸ਼ਾਨਦਾਰ ਗੀਤ ਰਿਲੀਜ਼ ਹੋ ਚੁੱਕੇ ਨੇ। ਤੇ ਹੁਣ ਜਲਦ ਹੀ ਉਹ ਹੋਰ ਨਵੇਂ ਗੀਤ ਲੈ ਕੇ ਦਰਸ਼ਕਾਂ ਦੀ ਸੱਥ ਵਿੱਚ ਹਾਜ਼ਿਰ ਹੋਵੇਗਾ

ਇਹ ਵੀ ਦੇਖੋ : ਚੰਨੀ ਚਲਦੀ ਪ੍ਰੈਸ ਵਾਰਤਾ ‘ਚ CM ਨੂੰ ਆਇਆ ਖੱਟਰ ਦਾ ਫ਼ੋਨ! ਮਾਈਕ ਰਹਿ ਗਿਆ, ਵੀਡੀਓ ਰਾਤੋ ਰਾਤ ਹੋ ਗਈ ਵਾਇਰਲ…

The post ਆਪਣੇ ਨਵੇਂ ਗੀਤ ਨਾਲ ਚਰਚਾ ‘ਚ ਵਿਦੇਸ਼ ਰਹਿੰਦਾ ਮਲਵਈ ਗਾਇਕ ਸੁੱਖ ਬਰਾੜ, ਯੂ-ਟਿਊਬ ਤੇ ਦੋ ਲੱਖ ਤੋਂ ਪਾਰ ਹੋਏ ਵਿਊਜ਼ appeared first on Daily Post Punjabi.