Summer Baby care tips Archives - Daily Post Punjabi

Child Care: ਗਰਮੀਆਂ ‘ਚ Parents ਇਸ ਤਰ੍ਹਾਂ ਕਰੋ ਬੱਚੇ ਦੀ ਦੇਖਭਾਲ
Summer baby health Care: ਮਈ ਮਹੀਨੇ ਦੀ ਸ਼ੁਰੂਆਤ ‘ਚ ਹੀ ਗਰਮੀ ਨੇ ਆਪਣਾ ਕਹਿਰ ਮਚਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਬਰਸਾਤ ਦੀ ਗਰਮੀ ‘ਚ ਬਜ਼ੁਰਗਾਂ ਤੋਂ ਇਲਾਵਾ ਬੱਚਿਆਂ ਦਾ ਵੀ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਜੇ ਬੱਚਾ ਛੋਟਾ ਹੋਵੇ ਤਾਂ Parents ਲਈ ਹੋਰ ਵੀ ਔਖਾ ਹੋ ਜਾਂਦਾ ਹੈ। ਛੋਟੇ ਬੱਚੇ ਸਰੀਰਕ ਤੌਰ ‘ਤੇ ਬਹੁਤ ਕਮਜ਼ੋਰ ਹੁੰਦੇ ਹਨ। ਕੜਾਕੇ ਦੀ ਗਰਮੀ ਅਤੇ ਲੂ ਬੱਚਿਆਂ ਦੀ ਸਿਹਤ ਲਈ ਵੀ ਬਹੁਤ ਖਤਰਨਾਕ ਹੈ। ਇਸ ਮੌਸਮ ‘ਚ ਬੱਚਿਆਂ ਪ੍ਰਤੀ ਮਾਪਿਆਂ ਦੀ ਜ਼ਿੰਮੇਵਾਰੀ ਹੋਰ ਵੀ ਵੱਧ ਜਾਂਦੀ ਹੈ। ਤਾਂ ਆਓ ਤੁਹਾਨੂੰ ਦੱਸਦੇ ਹਾਂ ਕੁਝ ਅਜਿਹੇ ਤਰੀਕੇ ਜਿਨ੍ਹਾਂ ਨਾਲ ਤੁਸੀਂ ਬੱਚੇ ਦੀ ਦੇਖਭਾਲ ਕਰ ਸਕਦੇ ਹੋ।

ਕੜਕਦੀ ਧੁੱਪ ‘ਚ ਨਾ ਲੈ ਕੇ ਜਾਓ: ਤੇਜ਼ ਧੁੱਪ ‘ਚ ਬੱਚੇ ਨੂੰ ਬਾਹਰ ਨਾ ਲੈ ਕੇ ਜਾਓ। ਸਵੇਰੇ 10 ਤੋਂ 5 ਵਜੇ ਤੱਕ ਬਹੁਤ ਗਰਮੀ ਪੈਂਦੀ ਹੈ। ਇਸ ਲਈ ਖਾਸ ਕਰਕੇ ਇਸ ਸਮੇਂ ਦੌਰਾਨ ਛੋਟੇ ਬੱਚਿਆਂ ਨੂੰ ਬਾਹਰ ਨਾ ਲੈ ਕੇ ਜਾਓ। ਬੱਚਿਆਂ ‘ਚ ਮੇਲਾਨਿਨ ਨਾਂ ਦਾ ਹਾਰਮੋਨ ਬਹੁਤ ਘੱਟ ਮਾਤਰਾ ‘ਚ ਪਾਇਆ ਜਾਂਦਾ ਹੈ। ਜਿਸ ਕਾਰਨ ਸੂਰਜ ਦੀ ਰੌਸ਼ਨੀ ਦਾ ਸਿੱਧਾ ਅਸਰ ਬੱਚੇ ਦੀ ਸਕਿਨ, ਵਾਲਾਂ ਅਤੇ ਅੱਖਾਂ ‘ਤੇ ਪੈਂਦਾ ਹੈ।

ਜ਼ਿਆਦਾ ਤੋਂ ਜ਼ਿਆਦਾ ਪਾਣੀ ਪਿਲਾਓ: ਗਰਮੀਆਂ ਦੇ ਇਸ ਮੌਸਮ ‘ਚ ਬੱਚਿਆਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਵੱਧ ਤੋਂ ਵੱਧ ਪਾਣੀ ਪੀਣਾ ਚਾਹੀਦਾ ਹੈ। ਪਾਣੀ ਬੱਚੇ ਦੇ ਸਰੀਰ ਨੂੰ ਠੰਢਾ ਕਰਕੇ ਹਾਈਡ੍ਰੇਟ ਕਰਨ ‘ਚ ਮਦਦ ਕਰਦਾ ਹੈ। ਜੇਕਰ ਬੱਚਾ ਬਹੁਤ ਛੋਟਾ ਹੈ ਤਾਂ ਉਸ ਨੂੰ ਸਮੇਂ-ਸਮੇਂ ‘ਤੇ ਆਪਣਾ ਦੁੱਧ ਪਿਲਾਉਂਦੇ ਰਹੋ।

Summer baby health Care

ਫੈਬਰਿਕ ਦੇ ਕੱਪੜੇ ਨਾ ਪਹਿਨਾਉ: ਗਰਮੀਆਂ ਦੇ ਮੌਸਮ ‘ਚ ਆਪਣੇ ਬੱਚੇ ਨੂੰ ਫੈਬਰਿਕ ਦੇ ਕੱਪੜੇ ਨਾ ਪਹਿਨਾਉ। ਫੈਬਰਿਕ ਕੱਪੜੇ ਪਾਉਣ ਨਾਲ ਬੱਚੇ ਦੇ ਸਰੀਰ ‘ਤੇ ਧੱਫੜ ਸ਼ੁਰੂ ਹੋ ਜਾਂਦੇ ਹਨ। ਤੁਸੀਂ ਬੱਚੇ ਨੂੰ ਸੂਤੀ ਕੱਪੜੇ ਪਹਿਨਾ ਸਕਦੇ ਹੋ। ਬੱਚੇ ਇਸ ਨੂੰ ਪਹਿਨਣ ਵਿੱਚ ਬਹੁਤ ਆਰਾਮਦਾਇਕ ਮਹਿਸੂਸ ਕਰਨਗੇ। ਇਸ ਤੋਂ ਇਲਾਵਾ ਜਦੋਂ ਵੀ ਤੁਸੀਂ ਬੱਚੇ ਨੂੰ ਬਾਹਰ ਲੈ ਕੇ ਜਾਓ ਤਾਂ ਉਸ ਨੂੰ ਸੂਤੀ ਕੱਪੜੇ ਨਾਲ ਢੱਕ ਕੇ ਲਓ।

Summer baby health Care

ਸੂਤੀ ਨੈਪੀ ਪਹਿਨਾਉ: ਬੱਚਿਆਂ ਦੀ ਸਕਿਨ ਬਹੁਤ ਹੀ ਨਾਜ਼ੁਕ ਹੁੰਦੀ ਹੈ। ਗਰਮੀ ਕਾਰਨ ਉਨ੍ਹਾਂ ਦੀ ਸਕਿਨ ‘ਤੇ ਰੈਸ਼ੇਜ ਹੋਣ ਲੱਗਦੇ ਹਨ। ਇਸ ਲਈ ਤੁਸੀਂ ਉਨ੍ਹਾਂ ਨੂੰ ਸਿਰਫ ਸੂਤੀ ਦੀ ਨੈਪੀ ਪਹਿਨਾਉ। ਨੈਪੀ ਪਾਉਣ ਤੋਂ ਪਹਿਲਾਂ ਤੁਸੀਂ ਬੱਚੇ ਦੀ ਸਕਿਨ ‘ਤੇ ਥੋੜ੍ਹੀ ਜਿਹੀ ਹਵਾ ਵੀ ਲੱਗਣ ਦਿਓ। ਇਸ ਤੋਂ ਇਲਾਵਾ ਤੁਸੀਂ ਉਨ੍ਹਾਂ ‘ਤੇ ਬੇਬੀ ਕਰੀਮ ਜਾਂ ਪਾਊਡਰ ਜ਼ਰੂਰ ਲਗਾਓ।

ਪਿੱਤ ਤੋਂ ਬਚਾਓ: ਗਰਮੀਆਂ ‘ਚ ਸਰੀਰ ‘ਚੋਂ ਪਸੀਨਾ ਨਿਕਲਦਾ ਹੈ ਜਿਸ ਕਾਰਨ ਪਿੱਤ ਹੋਣ ਲੱਗਦੀ ਹੈ। ਪਿੱਤ ਤੋਂ ਬਚਾਉਣ ਲਈ ਤੁਸੀਂ ਬੱਚੇ ਨੂੰ ਸੂਤੀ ਕੱਪੜੇ ਪਹਿਨਾਉ। ਬੱਚੇ ਦੀ ਪਿੱਤ ਨੂੰ ਦੂਰ ਕਰਨ ਲਈ ਤੁਸੀਂ ਬੇਬੀ ਪਾਊਡਰ ਅਤੇ ਤੇਲ ਦੀ ਵਰਤੋਂ ਬਿਲਕੁਲ ਨਾ ਕਰੋ।

The post Child Care: ਗਰਮੀਆਂ ‘ਚ Parents ਇਸ ਤਰ੍ਹਾਂ ਕਰੋ ਬੱਚੇ ਦੀ ਦੇਖਭਾਲ appeared first on Daily Post Punjabi.

ਤੇਜ਼ ਧੁੱਪ ‘ਚ ਬੱਚਿਆਂ ਨੂੰ ਲੈ ਕੇ ਜਾ ਰਹੇ ਹੋ ਬਾਹਰ ਤਾਂ Parents ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
Summer Baby care tips: ਗਰਮੀ ਦੇ ਮੌਸਮ ਨੇ ਆਪਣਾ ਕਹਿਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਤੇਜ਼ ਧੁੱਪ ਤੁਹਾਡੀ ਸਿਹਤ ਲਈ ਹਾਨੀਕਾਰਕ ਹੋ ਸਕਦੀ ਹੈ। ਇਨ੍ਹਾਂ ਦਿਨਾਂ ‘ਚ ਘਰ ਦੇ ਅੰਦਰ ਹੀ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ। ਪਰ ਜੇਕਰ ਤੁਹਾਨੂੰ ਕਿਸੇ ਜ਼ਰੂਰੀ ਕੰਮ ਦੇ ਕਾਰਨ ਬਾਹਰ ਜਾਣਾ ਪੈਂਦਾ ਹੈ ਤਾਂ ਤੁਹਾਨੂੰ ਬੱਚੇ ਦੀ ਸਿਹਤ ਦਾ ਖਾਸ ਧਿਆਨ ਰੱਖਣਾ ਹੋਵੇਗਾ। ਇਸ ਮੌਸਮ ਦਾ ਅਸਰ ਬੱਚੇ ਦੇ ਸਰੀਰ ‘ਤੇ ਬਹੁਤ ਜਲਦੀ ਪੈਂਦਾ ਹੈ। ਥੋੜ੍ਹੀ ਜਿਹੀ ਧੁੱਪ ਵੀ ਬੱਚੇ ਦੀ ਸਕਿਨ ‘ਤੇ ਰੈਸ਼ੇਜ ਕਰ ਸਕਦੀ ਹੈ। ਤਾਂ ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਆਪਣੇ ਬੱਚੇ ਨੂੰ ਇਸ ਤੇਜ਼ ਧੁੱਪ ਤੋਂ ਕਿਵੇਂ ਬਚਾ ਸਕਦੇ ਹੋ…

ਬੱਚੇ ਦੇ ਕੱਪੜਿਆਂ ਦਾ ਰੱਖੋ ਧਿਆਨ: ਜਦੋਂ ਵੀ ਤੁਸੀਂ ਬੱਚੇ ਨੂੰ ਆਪਣੇ ਨਾਲ ਬਾਹਰ ਲੈ ਜਾ ਰਹੇ ਹੋ ਤਾਂ ਉਸ ਦੇ ਕੱਪੜਿਆਂ ਦਾ ਖਾਸ ਧਿਆਨ ਰੱਖੋ। ਆਪਣੇ ਬੱਚੇ ਨੂੰ ਸਿਰਫ਼ ਕੋਟਨ ਦੇ ਕੱਪੜੇ ਹੀ ਪਹਿਨਾਓ। ਇਨ੍ਹਾਂ ਕੱਪੜਿਆਂ ‘ਚ ਬੱਚਾ ਆਰਾਮਦਾਇਕ ਮਹਿਸੂਸ ਕਰੇਗਾ। ਬੱਚੇ ਦੀ ਸਕਿਨ ‘ਤੇ ਕੋਈ ਰੈਸ਼ੇਜ ਨਹੀਂ ਹੋਣਗੇ। ਕੋਟਨ ਦੇ ਕੱਪੜੇ ਬੱਚਿਆਂ ਨੂੰ ਇੱਕ ਤਰ੍ਹਾਂ ਦੀ ਠੰਢਕ ਦਾ ਅਹਿਸਾਸ ਕਰਵਾਉਂਦੇ ਹਨ। ਬੱਚੇ ਦੇ ਸਿਰ ਨੂੰ ਹਮੇਸ਼ਾ ਕੋਟਨ ਦੇ ਕੱਪੜੇ ਨਾਲ ਢੱਕ ਕੇ ਬਾਹਰ ਲੈ ਕੇ ਜਾਓ ਤਾਂ ਜੋ ਸਿੱਧੀ ਧੁੱਪ ਉਨ੍ਹਾਂ ‘ਤੇ ਨਾ ਪਵੇ।

Summer Baby care tips

ਬੱਚੇ ਨੂੰ ਰੈਸ਼ੇਜ ਤੋਂ ਬਚਾਓ: ਛੋਟੇ ਬੱਚਿਆਂ ਦੀ ਸਕਿਨ ਬਹੁਤ ਹੀ ਕੋਮਲ ਹੁੰਦੀ ਹੈ। ਉਸ ਦੀ ਸਕਿਨ ‘ਤੇ ਬਹੁਤ ਜਲਦੀ ਰੈਸ਼ੇਜ ਹੋਣ ਲੱਗਦੇ ਹਨ। ਬੱਚੇ ਨੂੰ ਹਮੇਸ਼ਾ ਸੂਤੀ ਦੀ ਨੈਪੀ ਪਹਿਨਾਕੇ ਬਾਹਰ ਲੈ ਕੇ ਜਾਓ। ਬੱਚੇ ਦੀ ਨੈਪੀ ਦਾ ਵੀ ਖਾਸ ਧਿਆਨ ਰੱਖੋ। ਨੈਪੀ ਹਮੇਸ਼ਾ ਸੁੱਕੀ ਅਤੇ ਸਾਫ਼ ਹੀ ਵਰਤੋਂ ਕਰੋ। ਬੱਚਿਆਂ ਦੇ ਪੱਟਾਂ ਅਤੇ ਪੇਟ ‘ਤੇ ਰੈਸ਼ੇਜ ਦੀ ਸਮੱਸਿਆ ਜ਼ਿਆਦਾ ਹੁੰਦੀ ਹੈ। ਰੈਸ਼ੇਜ ਹੋਣ ‘ਤੇ ਬੱਚੇ ਨੂੰ ਕਰੀਮ ਜ਼ਰੂਰ ਲਗਾਓ। ਗਰਮੀਆਂ ‘ਚ ਪਸੀਨਾ ਆਉਣ ਕਾਰਨ ਵੀ ਬੱਚੇ ਨੂੰ ਰੈਸ਼ੇਜ ਹੋ ਸਕਦੇ ਹਨ।

Summer Baby care tips

ਬੱਚੇ ਨੂੰ ਪਿੱਤ ਤੋਂ ਬਚਾਓ: ਗਰਮੀਆਂ ਦੇ ਮੌਸਮ ‘ਚ ਸਿੰਥੈਟਿਕ ਕੱਪੜੇ ਵੀ ਬੱਚੇ ਦੇ ਸਰੀਰ ‘ਤੇ ਪਿੱਤ ਵਰਗੀਆਂ ਸਮੱਸਿਆਵਾਂ ਪੈਦਾ ਕਰ ਸਕਦੇ ਹਨ। ਆਪਣੇ ਬੱਚੇ ਨੂੰ ਹਮੇਸ਼ਾ ਸੂਤੀ ਕੱਪੜੇ ਪਹਿਨਾਓ। ਜੇਕਰ ਬੱਚੇ ਦੇ ਸਰੀਰ ‘ਤੇ ਪਿੱਤ ਹੋ ਜਾਂਦੀ ਹੈ ਤਾਂ ਤੁਸੀਂ ਬੇਬੀ ਪਾਊਡਰ ਜਾਂ ਕਿਸੇ ਵੀ ਪ੍ਰਿਕਲੀ ਪਾਊਡਰ ਨੂੰ ਉਸ ਦੇ ਸਰੀਰ ‘ਤੇ ਲਗਾ ਸਕਦੇ ਹੋ। ਇਸ ਦੌਰਾਨ ਬੱਚੇ ਦੇ ਸਰੀਰ ਦੀ ਮਸਾਜ ਬਿਲਕੁਲ ਵੀ ਨਾ ਕਰੋ। ਬੱਚੇ ਦੇ ਸਰੀਰ ਨੂੰ ਜਿੰਨਾ ਹੋ ਸਕੇ ਠੰਡਾ ਰੱਖਣ ਦੀ ਕੋਸ਼ਿਸ਼ ਕਰੋ।

ਕੋਸ਼ਿਸ਼ ਕਰੋ ਕਿ ਬੱਚੇ ਨੂੰ ਧੁੱਪ ‘ਚ ਨਾ ਲੈ ਕੇ ਜਾਓ: ਜੇਕਰ ਤੁਹਾਡਾ ਬੱਚਾ ਬਹੁਤ ਛੋਟਾ ਹੈ ਤਾਂ ਉਸਨੂੰ ਤੇਜ਼ ਧੁੱਪ ‘ਚ ਬਾਹਰ ਨਾ ਲੈ ਜਾਓ। ਗਰਮੀ ਦੀ ਇਸ ਕੜਕਦੀ ਧੁੱਪ ‘ਚ ਬੱਚੇ ਨੂੰ ਅੰਦਰ ਰੱਖੋ। ਬੱਚਿਆਂ ਦੀ ਸਕਿਨ ‘ਚ ਬਹੁਤ ਘੱਟ ਮਾਤਰਾ ‘ਚ ਮੇਲਾਨਿਨ ਪਾਇਆ ਜਾਂਦਾ ਹੈ ਜਿਸ ਕਾਰਨ ਸੂਰਜ ਦੀਆਂ ਤੇਜ਼ ਕਿਰਨਾਂ ਉਨ੍ਹਾਂ ਦੇ ਵਾਲਾਂ, ਅੱਖਾਂ ਅਤੇ ਸਕਿਨ ਲਈ ਨੁਕਸਾਨਦੇਹ ਹੋ ਸਕਦੀਆਂ ਹਨ। ਇਸ ਲਈ ਤੁਹਾਨੂੰ ਉਸ ਨੂੰ ਤੇਜ਼ ਧੁੱਪ ‘ਚ ਲੈ ਕੇ ਜਾਣ ਤੋਂ ਬਚਣਾ ਚਾਹੀਦਾ ਹੈ।

ਬੱਚੇ ਨੂੰ ਪਿਲਾਓ ਜ਼ਿਆਦਾ ਤੋਂ ਜ਼ਿਆਦਾ ਪਾਣੀ: ਜੇਕਰ ਤੁਹਾਡੀ ਐਮਰਜੈਂਸੀ ‘ਚ ਬੱਚੇ ਨੂੰ ਬਾਹਰ ਲਿਜਾਣਾ ਪੈਂਦਾ ਹੈ ਤਾਂ ਉਸਨੂੰ ਵੱਧ ਤੋਂ ਵੱਧ ਪਾਣੀ ਪਿਲਾਉ। ਬੱਚੇ ਦੇ ਸਰੀਰ ਨੂੰ ਹਾਈਡਰੇਟ ਰੱਖਣ ਦੀ ਕੋਸ਼ਿਸ਼ ਕਰੋ। ਸੂਰਜ ਦੀਆਂ ਸਿੱਧੀਆਂ ਕਿਰਨਾਂ ਬੱਚੇ ਦੇ ਸਰੀਰ ‘ਚੋਂ ਪਾਣੀ ਨੂੰ ਬਾਹਰ ਕੱਢ ਲੈਂਦੀਆਂ ਹਨ ਅਤੇ ਡੀਹਾਈਡਰੇਸ਼ਨ ਦਾ ਕਾਰਨ ਬਣ ਸਕਦੀਆਂ ਹਨ। ਜੇਕਰ ਬੱਚਾ ਛੋਟਾ ਹੈ ਤਾਂ ਉਸ ਨੂੰ ਸਮੇਂ-ਸਮੇਂ ‘ਤੇ ਦੁੱਧ ਪਿਲਾਉਂਦੇ ਰਹੋ ਤਾਂ ਕਿ ਉਸ ਦੇ ਸਰੀਰ ਨੂੰ ਪੋਸ਼ਣ ਮਿਲੇ ਅਤੇ ਸਰੀਰ ਹਾਈਡ੍ਰੇਟਿਡ ਰਹੇ।

The post ਤੇਜ਼ ਧੁੱਪ ‘ਚ ਬੱਚਿਆਂ ਨੂੰ ਲੈ ਕੇ ਜਾ ਰਹੇ ਹੋ ਬਾਹਰ ਤਾਂ Parents ਇਨ੍ਹਾਂ ਗੱਲਾਂ ਦਾ ਰੱਖੋ ਧਿਆਨ appeared first on Daily Post Punjabi.