Summer Eye Care tips Archives - Daily Post Punjabi

Eye Care: ਧੁੱਪ ਦੇ ਕਾਰਨ ਅੱਖਾਂ ‘ਚ ਹੋ ਰਹੀ ਹੈ ਜਲਣ ਅਤੇ ਖਾਜ ਤਾਂ ਅਪਣਾਓ ਇਹ ਘਰੇਲੂ ਨੁਸਖ਼ੇ
Summer Eye Care tips: ਗਰਮੀ ਆਪਣਾ ਤਬਾਹੀ ਮਚਾ ਰਹੀ ਹੈ। ਇਸ ਕੜਾਕੇ ਦੀ ਗਰਮੀ ‘ਚ ਸਾਡੀਆਂ ਅੱਖਾਂ ਵੀ ਬਹੁਤ ਪ੍ਰਭਾਵਿਤ ਹੁੰਦੀਆਂ ਹਨ। ਅੱਖਾਂ ‘ਚ ਡ੍ਰਾਈਨੈੱਸ, ਜਲਣ, ਖੁਜਲੀ ਵਰਗੀਆਂ ਕਈ ਸਮੱਸਿਆਵਾਂ ਹੋਣ ਲੱਗਦੀਆਂ ਹਨ ਜਿਸ ਕਾਰਨ ਤੇਜ਼ ਧੁੱਪ, ਪ੍ਰਦੂਸ਼ਣ ਅਤੇ ਲੂ ਨਾਲ ਭਰੀਆਂ ਹਵਾਵਾਂ ਦਾ ਅਸਰ ਸਿੱਧਾ ਅੱਖਾਂ ‘ਤੇ ਪੈਂਦਾ ਹੈ। ਦੂਜੇ ਪਾਸੇ ਜੇਕਰ ਤੁਸੀਂ ਘੰਟਿਆਂ ਬੱਧੀ ਮੋਬਾਈਲ ਅਤੇ ਲੈਪਟਾਪ ‘ਤੇ ਅੱਖਾਂ ਗੜਾ ਕੇ ਬੈਠੇ ਰਹਿੰਦੇ ਹੋ ਤਾਂ ਵੀ ਤੁਹਾਨੂੰ ਅੱਖਾਂ ‘ਚ ਜਲਨ, ਖੁਜਲੀ, ਲਾਲੀ ਅਤੇ ਥਕਾਵਟ ਦੀ ਸਮੱਸਿਆ ਰਹੇਗੀ। ਕਈ ਵਾਰ ਅੱਖਾਂ ‘ਚ ਦਰਦ ਹੋਣ ਕਾਰਨ ਸਿਰ ‘ਚ ਦਰਦ ਹੁੰਦਾ ਹੈ ਪਰ ਅੱਖਾਂ ਨੂੰ ਆਰਾਮ ਕਿਵੇਂ ਦਿੱਤਾ ਜਾਵੇ, ਆਓ ਤੁਹਾਨੂੰ ਦੱਸਦੇ ਹਾਂ ਇਸ ਬਾਰੇ।

ਅੱਖਾਂ ਦੀ ਥਕਾਵਟ ਅਤੇ ਜਲਣ ਤੋਂ ਕਿਵੇਂ ਛੁਟਕਾਰਾ ਪਾਇਆ ਜਾਵੇ?

ਤਾਜ਼ੇ ਪਾਣੀ ਨਾਲ ਅੱਖਾਂ ਨੂੰ ਧੋਵੋ: ਜੇਕਰ ਧੁੱਪ ਅਤੇ ਧੂੜ-ਮਿੱਟੀ ਕਾਰਨ ਅੱਖਾਂ ‘ਚ ਜਲਨ ਅਤੇ ਖੁਜਲੀ ਹੁੰਦੀ ਹੈ ਤਾਂ ਤਾਜ਼ੇ ਪਾਣੀ ਨਾਲ ਧੋ ਲਓ। ਇਸ ਨਾਲ ਸੋਜ ਅਤੇ ਡ੍ਰਾਈਨੈੱਸ ਤੋਂ ਰਾਹਤ ਮਿਲੇਗੀ।

Summer Eye Care tips

ਅੱਖਾਂ ਨੂੰ ਗਰਮ ਸਿਕਾਈ ਦਿਓ: ਆਪਣੀਆਂ ਅੱਖਾਂ ਨੂੰ ਗਰਮ ਸੇਕ ਦਿਓ। ਗਰਮ ਕੰਪਰੈੱਸ ਦੇਣ ਲਈ ਗਰਮ ਪਾਣੀ ‘ਚ ਕੱਪੜਾ ਪਾ ਕੇ ਉਸ ਨੂੰ ਨਿਚੋੜ ਲਓ ਅਤੇ ਫਿਰ ਅੱਖਾਂ ‘ਤੇ ਲਗਾਓ। ਤੁਸੀਂ ਇਸ ਨੁਸਖੇ ਨੂੰ ਦਿਨ ‘ਚ 3-4 ਵਾਰ ਵਰਤ ਸਕਦੇ ਹੋ।

Summer Eye Care tips

ਟੀ ਬੈਗ ਦੀ ਵਰਤੋ ਕਰੋ: ਚਾਹ ਪੱਤੀਆਂ ‘ਚ ਪਾਇਆ ਜਾਣ ਵਾਲਾ ਟੈਨਿਕ ਐਸਿਡ ਤੁਹਾਡੀਆਂ ਅੱਖਾਂ ‘ਤੇ ਤਣਾਅ ਨੂੰ ਘੱਟ ਕਰਨ ‘ਚ ਮਦਦ ਕਰਦਾ ਹੈ। ਤੁਸੀਂ ਕੋਈ ਵੀ ਟੀ ਬੈਗ ਲੈ ਕੇ ਉਸ ਨੂੰ ਠੰਡੇ ਪਾਣੀ ‘ਚ ਪਾਓ ਅਤੇ ਫਿਰ ਅੱਖਾਂ ‘ਤੇ ਲਗਾਓ। ਤੁਹਾਡੀਆਂ ਅੱਖਾਂ ਨੂੰ ਅਰਾਮ ਮਹਿਸੂਸ ਹੋਵੇਗਾ। ਤੁਸੀਂ ਵਰਤੇ ਹੋਏ ਗ੍ਰੀਨ ਟੀ ਬੈਗ ਦੀ ਵਰਤੋਂ ਵੀ ਕਰ ਸਕਦੇ ਹੋ। ਅੱਖਾਂ ਨੂੰ ਬਹੁਤ ਆਰਾਮ ਮਿਲੇਗਾ ਅਤੇ ਗ੍ਰੀਨ ਟੀ ਬੈਗ ਡਾਰਕ ਸਰਕਲ ਨੂੰ ਵੀ ਦੂਰ ਕਰੇਗਾ।

ਅੱਖਾਂ ‘ਤੇ ਖੀਰਾ ਰੱਖੋ: ਅੱਖਾਂ ਦੀ ਜਲਣ ਅਤੇ ਸੋਜ ਨੂੰ ਘੱਟ ਕਰਨ ਲਈ ਤੁਸੀਂ ਖੀਰੇ ਦੀ ਵਰਤੋਂ ਵੀ ਕਰ ਸਕਦੇ ਹੋ। ਇਹ ਟੋਟਕਾ ਪੁਰਾਣੀਆਂ ਟੋਟਕਿਆਂ ‘ਚੋਂ ਇੱਕ ਹੈ ਅਤੇ ਲਾਭਦਾਇਕ ਵੀ। ਖੀਰੇ ਦੇ ਦੋ ਪਤਲੇ ਟੁਕੜੇ ਕੱਟ ਕੇ ਫਰਿੱਜ ‘ਚ ਠੰਡਾ ਹੋਣ ਲਈ ਰੱਖੋ ਅਤੇ 15-20 ਮਿੰਟ ਲਈ ਰੱਖੋ। ਇਸ ਨਾਲ ਤੁਹਾਡੀਆਂ ਅੱਖਾਂ ਨੂੰ ਬਹੁਤ ਰਾਹਤ ਮਿਲੇਗੀ।

ਗੁਲਾਬ ਜਲ ਦੀ ਵਰਤੋਂ ਕਰੋ: ਅੱਖਾਂ ਦੀ ਜਲਣ ਤੋਂ ਰਾਹਤ ਪਾਉਣ ਲਈ ਤੁਸੀਂ ਗੁਲਾਬ ਜਲ ਦੀ ਵਰਤੋਂ ਵੀ ਕਰ ਸਕਦੇ ਹੋ। ਤੁਸੀਂ ਰੂੰ ‘ਤੇ ਗੁਲਾਬ ਜਲ ਲਗਾਓ ਅਤੇ ਫਿਰ ਅੱਖਾਂ ਨੂੰ 10-15 ਮਿੰਟ ਲਈ ਇਸ ਤਰ੍ਹਾਂ ਛੱਡ ਦਿਓ। ਤੁਸੀਂ ਠੰਢਕ ਮਹਿਸੂਸ ਕਰੋਗੇ।

ਮੋਬਾਈਲ-ਲੈਪਟਾਪ ਦੀ ਲਗਾਤਾਰ ਵਰਤੋਂ ਨਾ ਕਰੋ: ਜੇਕਰ ਤੁਸੀਂ ਘੰਟਿਆਂ ਤੱਕ ਮੋਬਾਈਲ ਲੈਪਟਾਪ ‘ਤੇ ਕੰਮ ਕਰਦੇ ਹੋ ਤਾਂ ਧਿਆਨ ਰੱਖੋ ਕਿ ਅੱਖਾਂ ਨੂੰ ਜ਼ਿਆਦਾ ਦੇਰ ਤੱਕ ਇਕ ਹੀ ਸਥਿਤੀ ‘ਚ ਨਾ ਰੱਖੋ। ਥੋੜ੍ਹੀ ਦੇਰ ਬਾਅਦ ਅੱਖਾਂ ਨੂੰ ਆਰਾਮ ਦਿਓ ਅਤੇ ਸੈਰ ਕਰੋ। ਆਪਣੀਆਂ ਅੱਖਾਂ ਬੰਦ ਕਰੋ ਅਤੇ ਕੁਝ ਮਿੰਟਾਂ ਲਈ ਆਪਣੀ ਹਥੇਲੀ ਨਾਲ ਸੇਕ ਲਓ।

ਓਮੇਗਾ-3 ਫੈਟੀ ਐਸਿਡ ਨਾਲ ਭਰਪੂਰ ਭੋਜਨ ਖਾਓ: ਅੱਖਾਂ ਦੀ ਜਲਣ ਅਤੇ ਡ੍ਰਾਈਨੈੱਸ ਨੂੰ ਘੱਟ ਕਰਨ ਲਈ ਓਮੇਗਾ-3 ਫੈਟੀ ਐਸਿਡ ਨਾਲ ਭਰਪੂਰ ਚੀਜ਼ਾਂ ਖਾਓ। ਤੁਸੀਂ ਫੁੱਲ ਗੋਭੀ, ਆਂਡੇ, ਸੈਲਮਨ ਫਿਸ਼, ਸੋਇਆਬੀਨ ਅਤੇ ਸੀਡਜ਼ ਖਾ ਸਕਦੇ ਹੋ।

ਵਿਟਾਮਿਨ ਏ ਅਤੇ ਹਰੀਆਂ ਸਬਜ਼ੀਆਂ ਖਾਓ: ਅੱਖਾਂ ਨੂੰ ਸਿਹਤਮੰਦ ਰੱਖਣ ਲਈ ਵਿਟਾਮਿਨ ਏ ਨਾਲ ਭਰਪੂਰ ਭੋਜਨ ਖਾਣਾ ਚਾਹੀਦਾ ਹੈ। ਤੁਸੀਂ ਆਪਣੀ ਡਾਈਟ ‘ਚ ਗਾਜਰ, ਪਾਲਕ, ਚੁਕੰਦਰ ਵਰਗੀਆਂ ਚੀਜ਼ਾਂ ਨੂੰ ਸ਼ਾਮਲ ਕਰ ਸਕਦੇ ਹੋ। ਤੁਸੀਂ ਸਬਜ਼ੀਆਂ ਦਾ ਸੂਪ ਬਣਾ ਕੇ ਵੀ ਪੀ ਸਕਦੇ ਹੋ।

ਐਲੋਵੇਰਾ ਜੈੱਲ ਦੀ ਵਰਤੋਂ ਕਰੋ: ਤੁਸੀਂ ਐਲੋਵੇਰਾ ਜੈੱਲ ਦੀ ਵਰਤੋਂ ਅੱਖਾਂ ‘ਤੇ ਵੀ ਕਰ ਸਕਦੇ ਹੋ। ਐਲੋਵੇਰਾ ਜੈੱਲ ‘ਚ ਪਾਏ ਜਾਣ ਵਾਲੇ ਪੌਸ਼ਟਿਕ ਤੱਤ ਅੱਖਾਂ ਨੂੰ ਆਰਾਮ ਦੇਣ ‘ਚ ਮਦਦ ਕਰਨਗੇ। ਤੁਸੀਂ ਐਲੋਵੇਰਾ ਜੈੱਲ ਨੂੰ ਠੰਡੇ ਪਾਣੀ ‘ਚ ਮਿਲਾਓ। ਫਿਰ ਇਸ ਨੂੰ ਕਾਟਨ ਨਾਲ ਅੱਖਾਂ ‘ਤੇ ਲਗਾਓ। ਤੁਸੀਂ ਇਸ ਨੁਸਖੇ ਨੂੰ ਦਿਨ ‘ਚ 3-4 ਵਾਰ ਵਰਤ ਸਕਦੇ ਹੋ। ਇਸ ਨਾਲ ਜਲਨ ਅਤੇ ਸੋਜ ਦੀ ਸਮੱਸਿਆ ਦੂਰ ਹੋ ਜਾਵੇਗੀ।

The post Eye Care: ਧੁੱਪ ਦੇ ਕਾਰਨ ਅੱਖਾਂ ‘ਚ ਹੋ ਰਹੀ ਹੈ ਜਲਣ ਅਤੇ ਖਾਜ ਤਾਂ ਅਪਣਾਓ ਇਹ ਘਰੇਲੂ ਨੁਸਖ਼ੇ appeared first on Daily Post Punjabi.