Summer health problem tips Archives - Daily Post Punjabi

ਗਰਮੀਆਂ ‘ਚ ਵੱਧ ਜਾਂਦਾ ਹੈ ਇਨ੍ਹਾਂ ਬੀਮਾਰੀਆਂ ਦਾ ਖ਼ਤਰਾ, ਜਾਣੋ ਬਚਾਅ ਦੇ ਤਰੀਕੇ ?
Summer health problem tips: ਮੌਸਮ ‘ਚ ਬਦਲਾਅ ਆਉਣ ਨਾਲ ਕਈ ਬਿਮਾਰੀਆਂ ਦਾ ਖਤਰਾ ਵਧਦਾ ਹੈ। ਜਿਵੇਂ-ਜਿਵੇਂ ਗਰਮੀ ਵੱਧਦੀ ਜਾਂਦੀ ਹੈ ਬਿਮਾਰੀਆਂ ਲੱਗਣ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਅਜਿਹੇ ‘ਚ ਅੱਜ ਅਸੀਂ ਤੁਹਾਨੂੰ ਗਰਮੀਆਂ ‘ਚ ਹੋਣ ਵਾਲੀਆਂ ਕੁਝ ਬੀਮਾਰੀਆਂ ਅਤੇ ਇਸ ਤੋਂ ਬਚਣ ਦੇ ਕਾਰਗਰ ਤਰੀਕੇ ਦੱਸਦੇ ਹਾਂ।

ਲੂ ਲੱਗਣਾ: ਗਰਮੀਆਂ ‘ਚ ਹੀਟ ਸਟ੍ਰੋਕ ਦਾ ਖ਼ਤਰਾ ਸਭ ਤੋਂ ਵੱਧ ਹੁੰਦਾ ਹੈ। ਇਸ ਤੋਂ ਬਚਣ ਲਈ ਵੱਧ ਤੋਂ ਵੱਧ ਪਾਣੀ ਪੀ ਕੇ ਆਪਣੇ ਆਪ ਨੂੰ ਦਿਨ ਭਰ ਹਾਈਡਰੇਟ ਰੱਖੋ। ਨਾਲ ਹੀ ਤੇਜ਼ ਧੁੱਪ ‘ਚ ਜਾਣ ਤੋਂ ਬਚੋ। ਇਸ ਤੋਂ ਇਲਾਵਾ ਤੇਜ਼ ਬੁਖਾਰ, ਉਲਟੀਆਂ, ਤੇਜ਼ ਸਾਹ ਲੈਣਾ, ਚੱਕਰ ਆਉਣੇ, ਕਮਜ਼ੋਰੀ ਹੋਣ ਵਰਗੇ ਲੱਛਣ ਮਹਿਸੂਸ ਹੋਣ ‘ਤੇ ਬਿਨਾਂ ਦੇਰੀ ਦੇ ਡਾਕਟਰ ਨਾਲ ਸੰਪਰਕ ਕਰੋ।

Summer health problem tips

ਸਕਿਨ ਰੈਸ਼ੇਜ ਜਾਂ ਪਿੱਤ: ਗਰਮੀਆਂ ‘ਚ ਜ਼ਿਆਦਾ ਪਸੀਨਾ ਆਉਣ ਨਾਲ ਸਕਿਨ ਰੈਸ਼ੇਜ ਜਾਂ ਪਿੱਤ ਦੀ ਸਮੱਸਿਆ ਵੀ ਸ਼ੁਰੂ ਹੋ ਜਾਂਦੀ ਹੈ। ਇਸ ਕਾਰਨ ਸਰੀਰ ‘ਚ ਵਾਰ-ਵਾਰ ਖਾਜ ਹੋਣ ਲੱਗਦੀ ਹੈ। ਇਸ ਤੋਂ ਬਚਣ ਲਈ ਟਾਈਟ ਅਤੇ ਗੂੜ੍ਹੇ ਰੰਗ ਦੇ ਕੱਪੜੇ ਨਾ ਪਾਓ। ਇਸ ਦੇ ਨਾਲ ਹੀ ਰੋਜ਼ਾਨਾ ਨਿੰਮ ਦੇ ਪੱਤੇ ਪਾਣੀ ‘ਚ ਭਿਓ ਕੇ ਨਹਾਓ। ਇਸ ਨਾਲ ਸਕਿਨ ਇੰਫੈਕਸ਼ਨ ਦੀ ਸਮੱਸਿਆ ਨਹੀਂ ਹੋਵੇਗੀ। ਇਸ ਤਰ੍ਹਾਂ ਤੁਸੀਂ ਸਕਿਨ ਰੈਸ਼ੇਜ ਜਾਂ ਪਿੱਤ ਤੋਂ ਬਚ ਸਕਦੇ ਹੋ।

ਟਾਈਫਾਈਡ: ਤੇਜ਼ ਗਰਮੀ ‘ਚ ਟਾਈਫਾਈਡ ਹੋਣ ਦਾ ਵੀ ਖਤਰਾ ਰਹਿੰਦਾ ਹੈ। ਇਹ ਪਾਣੀ ਤੋਂ ਹੋਣ ਵਾਲੀ ਬਿਮਾਰੀ ਹੈ, ਦੂਸ਼ਿਤ ਪਾਣੀ ਜਾਂ ਭੋਜਨ ਖਾਣ ਨਾਲ ਤੁਸੀਂ ਟਾਈਫਾਈਡ ਦਾ ਸ਼ਿਕਾਰ ਹੋ ਸਕਦੇ ਹੋ। ਆਮ ਤੌਰ ‘ਤੇ ਪਾਣੀ ਨਾਲ ਬੈਕਟੀਰੀਆ ਦੇ ਸਰੀਰ ‘ਚ ਦਾਖਲ ਹੋਣ ‘ਤੇ ਟਾਈਫਾਈਡ ਦੇ ਲੱਛਣ ਨਜ਼ਰ ਆਉਣ ਲੱਗਦੇ ਹਨ। ਇਸ ਤੋਂ ਬਚਣ ਲਈ ਆਪਣੀ ਡਾਈਟ ਦਾ ਖਾਸ ਧਿਆਨ ਰੱਖੋ। ਨਾਲ ਹੀ ਬੱਚਿਆਂ ਨੂੰ ਟਾਈਫਾਈਡ ਦੀ ਵੈਕਸੀਨ ਜ਼ਰੂਰ ਲਗਵਾਓ।

ਪੀਲੀਆ: ਗਰਮੀਆਂ ‘ਚ ਪੀਲੀਆ ਹੋਣਾ ਇੱਕ ਆਮ ਸਮੱਸਿਆ ਹੈ। ਦੂਸ਼ਿਤ ਪਾਣੀ ਅਤੇ ਭੋਜਨ ਦਾ ਸੇਵਨ ਕਰਨ ਨਾਲ ਹੈਪੇਟਾਈਟਸ ਜਾਂ ਪੀਲੀਆ ਦੀ ਸਮੱਸਿਆ ਹੋ ਸਕਦੀ ਹੈ। ਇਸ ਬਿਮਾਰੀ ਦੇ ਕਾਰਨ ਮਰੀਜ਼ ਦੀਆਂ ਅੱਖਾਂ ਅਤੇ ਨਹੁੰ ਪੀਲੇ ਹੋਣ ਲੱਗਦੇ ਹਨ। ਇਸ ਤੋਂ ਬਚਣ ਲਈ ਲੀਵਰ ਨੂੰ ਹੈਲਥੀ ਰੱਖਣਾ ਜ਼ਰੂਰੀ ਹੈ। ਇਸ ਦੇ ਲਈ ਤੁਸੀਂ ਹਲਕਾ ਅਤੇ ਘਰ ਦਾ ਬਣਿਆ ਭੋਜਨ ਖਾਓ।

Summer health problem tips

ਖਸਰਾ (Measles): ਖਸਰੇ ਦੀ ਬਿਮਾਰੀ ਨੂੰ ਰੁਬੇਲਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਹ Paramyxo ਵਾਇਰਸ ਕਾਰਨ ਹੋਣ ਵਾਲੀ ਬਿਮਾਰੀ ਹੈ। ਇਸ ਦੀ ਚਪੇਟ ‘ਚ ਆਉਣ ‘ਤੇ ਮਰੀਜ਼ ਨੂੰ ਤੇਜ਼ ਬੁਖਾਰ, ਗਲੇ ‘ਚ ਖਰਾਸ਼, ਅੱਖਾਂ ‘ਚ ਜਲਨ ਆਦਿ ਲੱਛਣ ਦੇਖੇ ਜਾ ਸਕਦੇ ਹਨ। ਇਸ ਤੋਂ ਬਚਣ ਲਈ ਇਸ ਦਾ ਟੀਕਾਕਰਨ ਕਰਵਾਉਣਾ ਬਹੁਤ ਜ਼ਰੂਰੀ ਹੈ।

ਚਿਕਨਪੌਕਸ: ਗਰਮੀਆਂ ‘ਚ ਚਿਕਨਪੌਕਸ ਦੀ ਸਮੱਸਿਆ ਵੀ ਵੱਧ ਜਾਂਦੀ ਹੈ। ਇਹ ਜ਼ਿਆਦਾਤਰ ਛੋਟੇ ਬੱਚਿਆਂ ਨੂੰ ਹੋਣ ਵਾਲੀ ਬੀਮਾਰੀ ਹੈ। ਇਸ ਤੋਂ ਬਚਣ ਲਈ ਟੀਕਾਕਰਨ ਕਰਵਾਉਣਾ ਜ਼ਰੂਰੀ ਹੈ।

ਗਰਮੀਆਂ ‘ਚ ਬਿਮਾਰੀਆਂ ਤੋਂ ਬਚਣ ਲਈ ਕਰੋ ਇਹ ਕੰਮ

ਇਮਿਊਨਿਟੀ ਵਧਾਉਣ ਲਈ ਵਿਟਾਮਿਨ ਸੀ ਨਾਲ ਭਰਪੂਰ ਭੋਜਨ ਖਾਓ। ਇਸ ਦੌਰਾਨ ਸੰਤਰੇ, ਮੌਸਮੀ ਜੂਸ ਪੀਣ ਦੀ ਬਜਾਏ ਇਸ ਦਾ ਸੇਵਨ ਕਰੋ। ਇਸ ਰੇਸ਼ੇਦਾਰ ਫਲ ਦਾ ਸੇਵਨ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ।

ਰੋਜ਼ਾਨਾ ਕਸਰਤ ਕਰੋ। ਇਸ ਦੇ ਲਈ 15 ਮਿੰਟ ਮੈਡੀਟੇਸ਼ਨ, 30-30 ਮਿੰਟ ਯੋਗਾ ਅਤੇ ਸੈਰ ਕਰੋ। ਇਸ ਨਾਲ ਤੁਹਾਡੀ ਇਮਿਊਨਿਟੀ ਅਤੇ ਪਾਚਨ ਤੰਤਰ ਮਜ਼ਬੂਤ ਹੋਵੇਗਾ। ਅਜਿਹੇ ‘ਚ ਬਿਮਾਰੀਆਂ ਤੋਂ ਬਚਾਅ ਰਹੇਗਾ। ਇਸ ਦੇ ਨਾਲ ਹੀ ਯੋਗਾ ਅਤੇ ਮੈਡੀਟੇਸ਼ਨ ਕਰਨ ਨਾਲ ਦਿਮਾਗ ਸ਼ਾਂਤ ਕਰਨ ‘ਚ ਮਦਦ ਮਿਲੇਗੀ।

ਗਰਮੀਆਂ ‘ਚ ਬੈਕਟੀਰੀਅਲ ਅਤੇ ਫੰਗਲ ਇਨਫੈਕਸ਼ਨ ਤੋਂ ਬਚਣ ਲਈ ਰੋਜ਼ਾਨਾ ਨਹਾਓ ਅਤੇ ਸਾਫ-ਸਫਾਈ ਦਾ ਧਿਆਨ ਰੱਖੋ। ਇਸ ਤੋਂ ਇਲਾਵਾ ਘਰ ਨੂੰ ਵੀ ਰੋਜ਼ਾਨਾ ਸਾਫ਼ ਕਰੋ।ਪ੍ਰੋਸੈਸਡ, ਮਸਾਲੇਦਾਰ, ਆਇਲੀ ਆਦਿ ਚੀਜ਼ਾਂ ਦਾ ਸੇਵਨ ਨਾ ਕਰੋ। ਇਸ ਦੀ ਬਜਾਏ ਘਰ ਦਾ ਬਣਿਆ ਤਾਜ਼ਾ ਅਤੇ ਸਾਦਾ ਭੋਜਨ ਖਾਓ।

ਬਿਮਾਰੀਆਂ ਤੋਂ ਸੁਰੱਖਿਅਤ ਰਹਿਣ ਲਈ ਆਪਣੇ ਆਪ ਨੂੰ ਹਾਈਡਰੇਟ ਰੱਖੋ। ਇਸ ਦੇ ਲਈ ਦਿਨ ਭਰ 8-10 ਗਲਾਸ ਪਾਣੀ ਪੀਓ।

ਸਿਹਤਮੰਦ ਰਹਿਣ ਲਈ ਲੋੜੀਂਦੀ ਨੀਂਦ ਲੈਣਾ ਵੀ ਜ਼ਰੂਰੀ ਹੈ। ਇਸ ਦੇ ਲਈ ਰੋਜ਼ਾਨਾ 7-8 ਘੰਟੇ ਦੀ ਨੀਂਦ ਲਓ। ਇਸ ਨਾਲ ਤੁਹਾਡਾ ਸਰੀਰ ਅਤੇ ਦਿਮਾਗ ਰਿਲੈਕਸ ਹੋਵੇਗਾ। ਨਾਲ ਹੀ ਇਮਿਊਨਿਟੀ ਵੀ ਵਧੇਗੀ।

The post ਗਰਮੀਆਂ ‘ਚ ਵੱਧ ਜਾਂਦਾ ਹੈ ਇਨ੍ਹਾਂ ਬੀਮਾਰੀਆਂ ਦਾ ਖ਼ਤਰਾ, ਜਾਣੋ ਬਚਾਅ ਦੇ ਤਰੀਕੇ ? appeared first on Daily Post Punjabi.