Summer Kidney stone tips Archives - Daily Post Punjabi

ਗਰਮੀਆਂ ‘ਚ ਕਿਉਂ ਵੱਧ ਜਾਂਦੀ ਹੈ ਕਿਡਨੀ ਸਟੋਨ ਦੀ ਸਮੱਸਿਆ, ਕਿਵੇਂ ਰੱਖੀਏ ਖ਼ੁਦ ਦਾ ਬਚਾਅ ?
Summer Kidney stone tips: ਗਰਮੀਆਂ ਦਾ ਮੌਸਮ ਆਪਣੇ ਨਾਲ ਕਈ ਸਮੱਸਿਆਵਾਂ ਲੈ ਕੇ ਆਉਂਦਾ ਹੈ। ਇਸ ਦੇ ਨਾਲ ਹੀ ਖੋਜ ਮੁਤਾਬਕ ਗਰਮੀਆਂ ‘ਚ ਕਿਡਨੀ ਸਟੋਨ ਦੇ ਮਾਮਲਿਆਂ ‘ਚ ਕਾਫੀ ਵਾਧਾ ਦੇਖਣ ਨੂੰ ਮਿਲਦਾ ਹੈ। ਗੁਰਦੇ ਦੀ ਪੱਥਰੀ ਕਿਡਨੀ ਅਤੇ ਬਲੈਡਰ ਨੂੰ ਜੋੜਨ ਵਾਲੀ ਟਿਊਬ ਹੈ, ਪਿੱਠ ਦੇ ਹੇਠਲੇ ਹਿੱਸੇ ਅਤੇ ਕਮਰ ‘ਚ ਦਰਦ ਦਾ ਕਾਰਨ ਬਣ ਸਕਦੀ ਹੈ। ਆਖਿਰ ਗਰਮੀਆਂ ‘ਚ ਕਿਡਨੀ ਸਟੋਨ ਦੀ ਸਮੱਸਿਆ ਜ਼ਿਆਦਾ ਕਿਉਂ ਹੁੰਦੀ ਹੈ ਅਤੇ ਇਸ ਤੋਂ ਕਿਵੇਂ ਛੁਟਕਾਰਾ ਪਾਇਆ ਜਾ ਸਕਦਾ ਹੈ। ਅੱਜ ਇਸ ਲੇਖ ‘ਚ ਅਸੀਂ ਤੁਹਾਨੂੰ ਇਸ ਬਾਰੇ ਜਾਣਕਾਰੀ ਦੇਵਾਂਗੇ।

ਗਰਮੀਆਂ ‘ਚ ਕਿਉਂ ਵੱਧ ਜਾਂਦੇ ਹਨ ਕਿਡਨੀ ਸਟੋਨ ਦੇ ਮਾਮਲੇ: ਲਗਭਗ 80% ਕਿਡਨੀ ਸਟੋਨ ਮੁੱਖ ਤੌਰ ‘ਤੇ ਕੈਲਸ਼ੀਅਮ ਅਧਾਰਤ ਹੁੰਦੀ ਹੈ। ਅਧਿਐਨ ਤੋਂ ਪਤਾ ਚਲਦਾ ਹੈ ਕਿ ਮਨੁੱਖ ਦਾ ਸਰੀਰ ਸਰਦੀਆਂ ‘ਚ ਪਿਸ਼ਾਬ ‘ਚ ਜ਼ਿਆਦਾ ਕੈਲਸ਼ੀਅਮ ਪੈਦਾ ਕਰਦਾ ਹੈ। ਪਿਸ਼ਾਬ ‘ਚ ਬਹੁਤ ਜ਼ਿਆਦਾ ਕੈਲਸ਼ੀਅਮ ਹੋਣ ਨਾਲ ਕਿਡਨੀ ਸਟੋਨ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਹਾਈ ਕੈਲਸ਼ੀਅਮ ਦੀ ਸਥਿਤੀ ਨੂੰ ਹਾਈਪਰਕੈਲਸੀਯੂਰੀਆ ਵੀ ਕਿਹਾ ਜਾਂਦਾ ਹੈ।

Summer Kidney stone tips

ਜਦੋਂ ਗਰਮੀਆਂ ਦਾ ਮੌਸਮ ਆਉਂਦਾ ਹੈ ਤਾਂ ਤਾਪਮਾਨ ‘ਚ ਵਾਧਾ ਅਤੇ ਡੀਹਾਈਡਰੇਸ਼ਨ ਦੇ ਕਾਰਨ ਪੱਥਰੀ ਦਾ ਵਿਕਾਸ ਹੁੰਦਾ ਹੈ ਜੋ ਸਰਦੀਆਂ ਦੇ ਮਹੀਨਿਆਂ ‘ਚ ਬਣਦੇ ਹਨ। ਅਜਿਹੇ ‘ਚ ਜਦੋਂ ਤੁਸੀਂ ਕੋਈ ਸਰੀਰਕ ਗਤੀਵਿਧੀ ਕਰਦੇ ਹੋ ਤਾਂ ਇਹ ਕੈਲਸ਼ੀਅਮ ਯਾਨੀ ਪੱਥਰ ਅਚਾਨਕ ਹਿੱਲ ਜਾਂਦਾ ਹੈ। ਪੱਥਰੀ ਦਾ ਆਕਾਰ ਨਮਕ ਦੇ ਦਾਣੇ ਜਿੰਨੇ ਛੋਟੇ ਤੋਂ ਲੈ ਕੇ ਗੋਲਫ ਬਾਲ ਜਿੰਨਾ ਵੱਡਾ ਹੋ ਸਕਦਾ ਹੈ। ਸਟੋਨ ਜਿੰਨਾ ਛੋਟਾ ਹੋਵੇਗਾ ਓਨੀ ਹੀ ਵੱਡੀ ਸਰਜਰੀ ਤੋਂ ਬਿਨਾਂ ਇਸਨੂੰ ਹਟਾਉਣ ਦੀ ਸੰਭਾਵਨਾ ਹੁੰਦੀ ਹੈ।

Summer Kidney stone tips

ਗੁਰਦੇ ਦੀ ਪੱਥਰੀ ਦੇ ਲੱਛਣ: ਗੁਰਦੇ ਦੀ ਪੱਥਰੀ ‘ਚ ਦਰਦ ਉਦੋਂ ਹੁੰਦਾ ਹੈ ਜਦੋਂ 2 ਤੋਂ 3 ਮਿਲੀਮੀਟਰ ਚੌੜੀ ਪੱਥਰੀ ਇਸ ‘ਚ ਫਸ ਜਾਂਦੀ ਹੈ। ਇਸ ਕਾਰਨ ਪਿੱਠ ਦੇ ਹੇਠਲੇ ਹਿੱਸੇ ਜਾਂ ਕਮਰ ‘ਚ ਤੇਜ਼ ਦਰਦ ਹੁੰਦਾ ਹੈ। ਇਸ ਤੋਂ ਇਲਾਵਾ

ਮਤਲੀ ਅਤੇ ਉਲਟੀਆਂ

ਯੂਰਿਨ ‘ਚੋ ਖੂਨ ਆਉਣਾ

ਬੁਖਾਰ ਅਤੇ ਠੰਢ ਲੱਗਣਾ

ਰੁਕ-ਰੁਕ ਕੇ ਯੂਰਿਨ ਆਉਣਾ

ਕਿਵੇਂ ਕਿਡਨੀ ਦੀ ਪੱਥਰੀ ਤੋਂ ਬਚਾ ਸਕਦੇ ਹੋ ?

ਨਮਕ ਅਤੇ ਕੈਫੀਨ ਦਾ ਸੇਵਨ ਘੱਟ ਕਰੋ ਕਿਉਂਕਿ ਇਸ ਨਾਲ ਯੂਰਿਨ ‘ਚ ਜ਼ਿਆਦਾ ਕੈਲਸ਼ੀਅਮ ਬਣਦਾ ਹੈ।

ਵੱਧ ਤੋਂ ਵੱਧ ਪਾਣੀ ਪੀਓ, ਤਾਂ ਕਿ ਸਰੀਰ ਅਤੇ ਕਿਡਨੀ ਡੀਟੌਕਸ ਹੋਵੇ। ਭੋਜਨ ‘ਚ ਜ਼ਿਆਦਾ ਤਰਲ ਪਦਾਰਥ ਜਿਵੇਂ ਕਿ ਮੱਖਣ, ਲੱਸੀ, ਜੂਸ, ਨਿੰਬੂ ਪਾਣੀ ਲਓ।

ਭੋਜਨ ‘ਚ ਮੈਗਨੀਸ਼ੀਅਮ ਨਾਲ ਭਰਪੂਰ ਭੋਜਨ ਜਿਵੇਂ ਐਵੋਕਾਡੋ, ਡਾਰਕ ਚਾਕਲੇਟ, ਕੱਦੂ ਦੇ ਬੀਜ, ਦਹੀਂ, ਮੱਛੀ, ਕੇਲਾ, ਬਦਾਮ, ਸਟ੍ਰਾਬੇਰੀ ਆਦਿ ਜ਼ਿਆਦਾ ਲਓ।

ਜੇਕਰ ਤੁਸੀਂ ਆਪਣੇ ਲਾਈਫਸਟਾਈਲ ਨੂੰ ਸਹੀ ਰੱਖਦੇ ਹੋ ਤਾਂ ਸਿਰਫ਼ ਕਿਡਨੀ ਸਟੋਨ ਹੀ ਨਹੀਂ ਸਗੋਂ ਤੁਸੀਂ ਕਈ ਬਿਮਾਰੀਆਂ ਤੋਂ ਬਚੇ ਰਹੋਗੇ।

The post ਗਰਮੀਆਂ ‘ਚ ਕਿਉਂ ਵੱਧ ਜਾਂਦੀ ਹੈ ਕਿਡਨੀ ਸਟੋਨ ਦੀ ਸਮੱਸਿਆ, ਕਿਵੇਂ ਰੱਖੀਏ ਖ਼ੁਦ ਦਾ ਬਚਾਅ ? appeared first on Daily Post Punjabi.