Summer Tanning remove Tips Archives - Daily Post Punjabi

Summer Beauty Tips: ਧੁੱਪ ਨਾਲ ਹੋ ਗਈ ਹੈ ਚਿਹਰੇ ‘ਤੇ Tanning ਤਾਂ ਅਪਣਾਓ ਇਹ ਘਰੇਲੂ ਨੁਸਖ਼ੇ
Summer Tanning remove Tips: ਗਰਮੀਆਂ ਦੀ ਤੇਜ਼ ਗਰਮੀ ਸਕਿਨ ਲਈ ਬਹੁਤ ਨੁਕਸਾਨਦੇਹ ਹੈ। ਸੂਰਜ ਦੀਆਂ ਤੇਜ਼ ਕਿਰਨਾਂ ਕਾਰਨ ਤੁਹਾਡੀ ਸਕਿਨ ਨੂੰ ਸਨਬਰਨ, ਟੈਨਿੰਗ ਅਤੇ ਕਿੱਲ-ਮੁਹਾਸੇ ਵਰਗੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ। ਇਨ੍ਹਾਂ ਦਿਨਾਂ ‘ਚ ਤੁਹਾਡਾ ਚਿਹਰਾ ਵੀ ਰੁੱਖਾ ਅਤੇ ਬੇਜਾਨ ਦਿਖਣ ਲੱਗਦਾ ਹੈ। ਪਰ ਕੁਝ ਘਰੇਲੂ ਨੁਸਖ਼ਿਆਂ ਨਾਲ ਤੁਹਾਡੀ ਰੰਗਤ ਸੁਧਾਰਨ ‘ਚ ਮਦਦ ਕਰ ਸਕਦੇ ਹਨ। ਤਾਂ ਆਓ ਤੁਹਾਨੂੰ ਦੱਸਦੇ ਹਾਂ ਨੁਸਖ਼ਿਆਂ ਬਾਰੇ…

ਦੁੱਧ, ਸ਼ਹਿਦ ਅਤੇ ਨਿੰਬੂ ਦਾ ਫੇਸ ਪੈਕ: ਟੈਨਿੰਗ ਅਤੇ ਸਨਬਰਨ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਨਿੰਬੂ, ਸ਼ਹਿਦ ਅਤੇ ਦਹੀਂ ਨਾਲ ਬਣੇ ਫੇਸ ਪੈਕ ਦੀ ਵਰਤੋਂ ਕਰ ਸਕਦੇ ਹੋ।

ਕਿਵੇਂ ਕਰੀਏ ਵਰਤੋਂ ?

ਫੇਸ ਪੈਕ ਬਣਾਉਣ ਲਈ ਸਭ ਤੋਂ ਪਹਿਲਾਂ ਇੱਕ ਕੌਲੀ ‘ਚ ਇੱਕ ਚੱਮਚ ਦੁੱਧ, ਸ਼ਹਿਦ ਅਤੇ ਨਿੰਬੂ ਦਾ ਰਸ ਮਿਲਾਓ।

ਮਿਸ਼ਰਣ ਨੂੰ ਚੰਗੀ ਤਰ੍ਹਾਂ ਮਿਲਾਓ ਅਤੇ ਟੈਨਿੰਗ ਵਾਲੀ ਥਾਂ ‘ਤੇ ਲਗਾਓ।

ਸੁੱਕਣ ਤੋਂ ਬਾਅਦ 15-20 ਮਿੰਟ ਬਾਅਦ ਆਪਣਾ ਚਿਹਰਾ ਧੋ ਲਓ।

Summer Tanning remove Tips

ਦਹੀਂ ਅਤੇ ਹਲਦੀ ਦਾ ਫੇਸ ਪੈਕ: ਦਹੀਂ ਅਤੇ ਹਲਦੀ ‘ਚ ਫਾਇਦੇਮੰਦ ਪੋਸ਼ਕ ਤੱਤ ਹੁੰਦੇ ਹਨ ਜੋ ਤੁਹਾਡੀ ਸਕਿਨ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਤੁਸੀਂ ਆਪਣੇ ਚਿਹਰੇ ਲਈ ਇਨ੍ਹਾਂ ਦੋਵਾਂ ਚੀਜ਼ਾਂ ਦੀ ਵਰਤੋਂ ਕਰ ਸਕਦੇ ਹੋ।

ਕਿਵੇਂ ਕਰੀਏ ਵਰਤੋਂ ?

ਸਭ ਤੋਂ ਪਹਿਲਾਂ ਇੱਕ ਕੌਲੀ ‘ਚ 3-4 ਚੱਮਚ ਦਹੀਂ ਅਤੇ 1 ਚੱਮਚ ਹਲਦੀ ਮਿਲਾਓ।

ਇਸ ਤੋਂ ਬਾਅਦ ਪੈਕ ਨੂੰ ਆਪਣੇ ਚਿਹਰੇ ‘ਤੇ ਚੰਗੀ ਤਰ੍ਹਾਂ ਲਗਾਓ।

10-15 ਮਿੰਟ ਬਾਅਦ ਜਦੋਂ ਚਿਹਰਾ ਸੁੱਕਣ ਲੱਗੇ ਤਾਂ ਸਾਦੇ ਪਾਣੀ ਨਾਲ ਧੋ ਲਓ।

Summer Tanning remove Tips

ਵੇਸਣ, ਹਲਦੀ ਅਤੇ ਨਿੰਬੂ ਦਾ ਫੇਸ ਪੈਕ: ਇਨ੍ਹਾਂ ਤਿੰਨ ਚੀਜ਼ਾਂ ਦੀ ਵਰਤੋਂ ਕਰਨ ਨਾਲ ਚਿਹਰੇ ‘ਤੇ ਨਿਖ਼ਾਰ ਆਵੇਗਾ। ਇਸ ਦੇ ਨਾਲ ਹੀ ਸਨਬਰਨ ਅਤੇ ਟੈਨਿੰਗ ਵਰਗੀਆਂ ਸਮੱਸਿਆਵਾਂ ਤੋਂ ਵੀ ਰਾਹਤ ਮਿਲੇਗੀ।

ਕਿਵੇਂ ਕਰੀਏ ਵਰਤੋਂ ?

ਇੱਕ ਕੌਲੀ ‘ਚ 2 ਚੱਮਚ ਵੇਸਣ, 1 ਚੱਮਚ ਹਲਦੀ ਅਤੇ ਨਿੰਬੂ ਦਾ ਰਸ ਮਿਲਾਓ।

ਤਿੰਨਾਂ ਚੀਜ਼ਾਂ ‘ਚ ਥੋੜ੍ਹਾ ਜਿਹਾ ਪਾਣੀ ਮਿਲਾ ਕੇ ਗਾੜ੍ਹਾ ਪੇਸਟ ਬਣਾ ਲਓ।

10-15 ਮਿੰਟਾਂ ਲਈ ਚਿਹਰੇ ‘ਤੇ ਲਗਾਓ ਅਤੇ ਫਿਰ ਧੋ ਲਓ।

ਐਲੋਵੇਰਾ: ਚਿਹਰੇ ਦੀ ਟੈਨਿੰਗ ਨੂੰ ਦੂਰ ਕਰਨ ਲਈ ਤੁਸੀਂ ਐਲੋਵੇਰਾ ਦੀ ਵਰਤੋਂ ਵੀ ਕਰ ਸਕਦੇ ਹੋ। ਐਲੋਵੇਰਾ ‘ਚ ਕਈ ਅਜਿਹੇ ਜ਼ਰੂਰੀ ਤੱਤ ਪਾਏ ਜਾਂਦੇ ਹਨ ਜਿਸ ਨਾਲ ਤੁਹਾਡੇ ਚਿਹਰੇ ‘ਤੇ ਗਲੋਂ ਆਉਂਦਾ ਹੈ। ਤੁਸੀਂ ਐਲੋਵੇਰਾ ਜੈੱਲ ਨੂੰ ਆਪਣੇ ਚਿਹਰੇ ‘ਤੇ ਚੰਗੀ ਤਰ੍ਹਾਂ ਲਗਾਓ। 15-20 ਮਿੰਟ ਬਾਅਦ ਚਿਹਰੇ ਨੂੰ ਠੰਡੇ ਪਾਣੀ ਨਾਲ ਧੋ ਲਓ।

ਦਹੀਂ: ਤੁਸੀਂ ਸਨਬਰਨ ਅਤੇ ਟੈਨਿੰਗ ਤੋਂ ਰਾਹਤ ਪਾਉਣ ਲਈ ਦਹੀਂ ਦੀ ਵਰਤੋਂ ਵੀ ਕਰ ਸਕਦੇ ਹੋ। ਇਸ ਨਾਲ ਤੁਹਾਡੇ ਚਿਹਰੇ ‘ਤੇ ਟੈਨਿੰਗ ਦੀ ਸਮੱਸਿਆ ਦੂਰ ਹੋ ਜਾਵੇਗੀ। ਠੰਡਾ ਦਹੀਂ ਲੈ ਕੇ ਟੈਨਿੰਗ ਵਾਲੀ ਥਾਂ ‘ਤੇ 15-20 ਤੱਕ ਲਗਾਓ ਅਤੇ ਫਿਰ ਸਾਦੇ ਪਾਣੀ ਨਾਲ ਧੋ ਲਓ। ਨਿਯਮਿਤ ਤੌਰ ‘ਤੇ ਅਜਿਹਾ ਕਰਨ ਨਾਲ ਤੁਹਾਡੀ ਟੈਨਿੰਗ ਦੂਰ ਹੋ ਜਾਵੇਗੀ।

The post Summer Beauty Tips: ਧੁੱਪ ਨਾਲ ਹੋ ਗਈ ਹੈ ਚਿਹਰੇ ‘ਤੇ Tanning ਤਾਂ ਅਪਣਾਓ ਇਹ ਘਰੇਲੂ ਨੁਸਖ਼ੇ appeared first on Daily Post Punjabi.