sunglasses Archives - Daily Post Punjabi

ਸ਼ਹਿਨਾਜ਼ ਗਿੱਲ ਨੇ ਪਾਏ ਸਿਧਾਰਥ ਸ਼ੁਕਲਾ ਦੇ ਸਨਗਲਾਸ; ਸਿਡਨਾਜ਼ ਦੇ ਪ੍ਰਸ਼ੰਸ਼ਕਾਂ ਨੇ ਕਿਹਾ ‘ਸੱਚਾ ਪਿਆਰ ਕਦੇ ਨਹੀਂ ਮਰਦਾ’
shehnaaz gill wears sidharth shukla sunglasses : ਪੰਜਾਬੀ ਅਭਿਨੇਤਰੀ ਸ਼ਹਿਨਾਜ਼ ਗਿੱਲ ਨੂੰ ਮੁੰਬਈ ‘ਚ ਹਾਲ ਹੀ ਵਿੱਚ ਸਿਧਾਰਥ ਸ਼ੁਕਲਾ ਦੇ ਸਨਗਲਾਸ ਪਹਿਨੇ ਦੇਖਿਆ ਗਿਆ ਸੀ। ਸ਼ਹਿਨਾਜ਼ ਗਿੱਲ ਦੇ ਪ੍ਰਸ਼ੰਸਕ ‘ਹੌਂਸਲਾ ਰੱਖ’ ਦੀ ਅਦਾਕਾਰਾ ਨੂੰ ਸਿਧਾਰਥ ਸ਼ੁਕਲਾ ਦੇ ਸਨਗਲਾਸ ਪਹਿਨੇ ਦੇਖ ਕੇ ਬਹੁਤ ਖੁਸ਼ ਹੋਏ। ਇਸੇ ਤਰ੍ਹਾਂ ਸਿਡਨਾਜ਼ ਦੇ ਪ੍ਰਸ਼ੰਸਕ ਸ਼ਹਿਨਾਜ਼ ਦੀਆਂ ਸਿਧਾਰਥ ਦੇ ਸ਼ੇਡ ਪਹਿਨੇ ਹੋਏ ਤਸਵੀਰਾਂ ਸ਼ੇਅਰ ਕਰ ਰਹੇ ਹਨ। ਦੋਵਾਂ ਦੇ ਪ੍ਰਸ਼ੰਸਕਾਂ ਨੇ ਕਿਹਾ ਕਿ “ਸਚਾ ਪਿਆਰ ਕਦੇ ਨਹੀਂ ਮਰਦਾ”। ਪ੍ਰਸ਼ੰਸਕਾਂ ਨੇ ਕਿਹਾ ਕਿ ਇਹ ਸਿਰਫ ਇਹ ਦਰਸਾਉਂਦਾ ਹੈ ਕਿ ਸ਼ਹਿਨਾਜ਼ ਮਰਹੂਮ ਅਭਿਨੇਤਾ ਨੂੰ ਕਿੰਨਾ ਯਾਦ ਕਰਦੀ ਹੈ।

shehnaaz gill wears sidharth shukla sunglasses

ਦਸ ਦੇਈਏ ਕਿ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਤਸਵੀਰ ਵਿੱਚ, ਸ਼ਹਿਨਾਜ਼ ਨੂੰ ਬਲੂ ਜੀਨਸ ਦੇ ਨਾਲ ਬਲੈਕ ਟਾਪ ਅਤੇ ਸਨਗਲਾਸ ਪਹਿਨੇ ਦੇਖਿਆ ਜਾ ਸਕਦਾ ਹੈ, ਜਿਸ ਨਾਲ ਉਹ ਗਲੈਮਰਸ ਲੱਗ ਰਹੀ ਸੀ। ਇਸ ਤੋਂ ਪਹਿਲਾਂ ਸ਼ਹਿਨਾਜ਼ ਗਿੱਲ ਨੂੰ ਮੁੰਬਈ ਏਅਰਪੋਰਟ ‘ਤੇ ਦੇਖਿਆ ਗਿਆ ਸੀ ਜਦੋਂ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਦੇਖਿਆ ਕਿ ਅਦਾਕਾਰਾ ਦੇ ਫੋਨ ਦਾ ਵਾਲਪੇਪਰ ਸਿਧਾਰਥ ਸ਼ੁਕਲਾ ਨੇ ਉਨ੍ਹਾਂ ਦਾ ਹੱਥ ਫੜਿਆ ਹੋਇਆ ਸੀ।

shehnaaz gill wears sidharth shukla sunglasses

ਜ਼ਿਕਰਯੋਗ ਹੈ ਕਿ ਸਿਧਾਰਥ ਦੀ 40 ਸਾਲ ਦੀ ਉਮਰ ‘ਚ 2 ਸਤੰਬਰ 2021 ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ‘ਬਿੱਗ ਬੌਸ 13’ ਦੌਰਾਨ ਸਿਧਾਰਥ ਸ਼ੁਕਲਾ ਅਤੇ ਸ਼ਹਿਨਾਜ਼ ਗਿੱਲ ਦੀ ਵਧੀਆ ਦੋਸਤੀ ਹੋ ਗਈ ਸੀ। ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ, ਸ਼ਹਿਨਾਜ਼ ਕੁਝ ਟਾਇਮ ਲਈ ਸੋਸ਼ਲ ਮੀਡੀਆ ਤੋਂ ਦੂਰ ਸੀ ਪਰ ਹੁਣ ਉਹ ਹੌਲੀ-ਹੌਲੀ ਕੰਮ ‘ਤੇ ਵਾਪਸ ਆ ਰਹੀ ਹੈ।

ਇਹ ਵੀ ਦੇਖੋ : ਕੁੜੀਆਂ ਦੀ ID ਬਣਾ ਕੇ ਬੰਦਿਆਂ ਦੀ ਬਣਾ ਲੈਂਦੇ ਸੀ ਅਸ਼ਲੀਲ ਵੀਡੀਓ, ਫਿਰ ਕਰਦੇ ਸੀ ਬਲੈਕਮੇਲ, ਪੁਲਿਸ ਨੇ ਵੇਖੋ ਕਿਵੇਂ ਫੜੇ

The post ਸ਼ਹਿਨਾਜ਼ ਗਿੱਲ ਨੇ ਪਾਏ ਸਿਧਾਰਥ ਸ਼ੁਕਲਾ ਦੇ ਸਨਗਲਾਸ; ਸਿਡਨਾਜ਼ ਦੇ ਪ੍ਰਸ਼ੰਸ਼ਕਾਂ ਨੇ ਕਿਹਾ ‘ਸੱਚਾ ਪਿਆਰ ਕਦੇ ਨਹੀਂ ਮਰਦਾ’ appeared first on Daily Post Punjabi.