SUNIDHICHAUHAN Archives - Daily Post Punjabi

ਸੁਨਿਧੀ ਚੌਹਾਨ ਗਾਏਗੀ ਪੰਜਾਬ ਦੇ ਮਸ਼ਹੂਰ ਗੀਤਕਾਰ ਸ਼ਾਹ ਅਲੀ ਦਾ ਗੀਤ,ਜਲਦ ਹੋਵੇਗਾ ਰਿਲੀਜ਼ “ਸ਼ਰੇਆਮ ਪਾਗਲ”
Bollywood singer Sunidhi Chauhan : ਪੰਜਾਬ ਦੇ ਮਸ਼ਹੂਰ ਗੀਤਕਾਰ ਅਤੇ ਗਾਇਕ ਸ਼ਾਹ ਅਲੀ ਕਿਸੇ ਪਛਾਣ ਦੇ ਮੁਥਾਜ ਨਹੀਂ ਹਨ। ਪੰਜਾਬੀ ਇੰਡਸਟਰੀ ਨੂੰ ਅਨੇਕਾਂ ਹਿੱਟ ਗੀਤ ਦੇਣ ਤੋਂ ਬਾਅਦ ਹੁਣ ਸ਼ਾਹ ਅਲੀ ਦੀ ਕਲਮ ਦਾ ਡੰਕਾ ਬਾਲੀਵੁੱਡ ‘ਚ ਵੀ ਵੱਜਣ ਜਾ ਰਿਹਾ ਹੈ। ਮਸ਼ਹੂਰ ਬਾਲੀਵੁੱਡ ਗਾਇਕਾ ਸੁਨਿਧੀ ਚੌਹਾਨ ਦੀ ਮਧੁਰ ਆਵਾਜ਼ ਵਿੱਚ ਸ਼ਾਹ ਅਲੀ ਵੱਲੋਂ ਕਮਲਬੰਧ ਕੀਤਾ ਗੀਤ ‘ਸ਼ਰੇਆਮ ਪਾਗਲ’ ਜਲਦ ਹੀ ਵੱਡੇ ਪੱਧਰ ਤੇ ਰਿਲੀਜ਼ ਕੀਤਾ ਜਾ ਰਿਹਾ ਹੈ।

Bollywood singer Sunidhi Chauhan

ਗਾਣੇ ਦਾ ਸੰਗੀਤ “ROX A” ਦੁਆਰਾ ਦਿੱਤਾ ਗਿਆ ਹੈ। ਗਾਣਾ ਯਸ਼ ਰਾਜ ਫਿਲਮ ਅਤੇ ਸਾਗਾ ਮਿਊਜ਼ਿਕ ਦੇ ਬੈਨਰ ਹੇਠ ਰਿਲੀਜ਼ ਕੀਤਾ ਜਾਵੇਗਾ। ਗੀਤ ਵਿੱਚ ਹੰਸਿਕਾ ਮੋਟਵਾਨੀ ਜੋ ਕਿ ਇੱਕ ਮਸ਼ਹੂਰ ਅਦਾਕਾਰਾ ਹੈ, ਵਲੋਂ ਅਦਾਕਾਰੀ ਕੀਤੀ ਗਈ ਹੈ। ਗੀਤ ਦਾ ਵੀਡੀਓ ਅਨੇਕਾਂ ਹਿੱਟ ਮਿਊਜ਼ਿਕ ਵੀਡੀਓ ਦਾ ਨਿਰਮਾਣ ਕਰਨ ਵਾਲੇ ਆਦਿਤਿਆ ਨੇ ਤਿਆਰ ਕੀਤਾ ਹੈ। ਪੰਜਾਬ ਦੇ ਇੱਕ ਹੋਰ ਗੀਤਕਾਰ ਦੀ ਬਾਲੀਵੁੱਡ ‘ਚ ਐਂਟਰੀ ਹੋਣਾ ਮਾਣ ਵਾਲੀ ਗੱਲ ਹੈ।

Bollywood singer Sunidhi Chauhan

ਸ਼ਾਹ ਅਲੀ ਦੇ ਵਰਕ ਫ਼ਰੰਟ ਦੀ ਗੱਲ ਕਰੀਏ ਤਾਂ ਹੁਣ ਤਕ ਉਹਨਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਬਹੁਤ ਹੀ ਹਿੱਟ ਗੀਤ ਦਿੱਤੇ ਹਨ। ਉਹਨਾਂ ਦਾ ਹੁਣੇ ਹੁਣੇ ਜੀ-ਖਾਨ ਦੁਆਰਾ ਗਾਇਆ ਗੀਤ ਬਿੰਦੀ ਕਾਫੀ ਚਰਚਾ ‘ਚ ਰਿਹਾ। ਇਸ ਤੋਂ ਇਲਾਵਾ ਕਮਲ ਖਾਨ , ਗੈਰੀ ਸੰਧੂ, ਮਾਸ਼ਾ ਅਲੀ ਅਤੇ ਮਾਸਟਰ ਸਲੀਮ ਜਿਹੇ ਬੇਹੱਦ ਮਕਬੂਲ ਗਾਇਕਾਂ ਨੇ ਉਹਨਾਂ ਦੇ ਗੀਤ ਗਾਏ ਹਨ।

ਇਹ ਵੀ ਦੇਖੋ : Balbir Rajewal ਦੇ ਕਤਲ ਦੀ ਸਾਜਿਸ਼? ਲੁਧਿਆਣਾ Blast ‘ਚ ਵੱਡੇ ਖੁਲਾਸੇ! ਜਰਮਨੀ ਤੋਂ ਫੜਿਆ ‘ਮੁਲਤਾਨੀ…

The post ਸੁਨਿਧੀ ਚੌਹਾਨ ਗਾਏਗੀ ਪੰਜਾਬ ਦੇ ਮਸ਼ਹੂਰ ਗੀਤਕਾਰ ਸ਼ਾਹ ਅਲੀ ਦਾ ਗੀਤ,ਜਲਦ ਹੋਵੇਗਾ ਰਿਲੀਜ਼ “ਸ਼ਰੇਆਮ ਪਾਗਲ” appeared first on Daily Post Punjabi.