suniel shetty tribute bhaironSingh Archives - Daily Post Punjabi

ਭੈਰੋਂ ਸਿੰਘ ਰਾਠੌਰ ਦੇ ਦਿਹਾਂਤ ਤੋਂ ਦੁਖੀ ਸੁਨੀਲ ਸ਼ੈਟੀ, ਅਦਾਕਾਰ ਨੇ ਸ਼ੇਅਰ ਕੀਤਾ ਭਾਵੂਕ ਟਵੀਟ
suniel shetty tribute bhaironSingh: 1971 ਦੀ ਜੰਗ ਦੇ ਨਾਇਕ ਭੈਰੋਂ ਸਿੰਘ ਰਾਠੌਰ ਜ਼ਿੰਦਗੀ ਦੀ ਜੰਗ ਹਾਰ ਗਏ। ਭੈਰੋਂ ਨੇ ਜੋਧਪੁਰ ਦੇ ਏਮਜ਼ ਹਸਪਤਾਲ ਵਿੱਚ ਆਖਰੀ ਸਾਹ ਲਿਆ। ਭੈਰੋਂ ਨੂੰ ਬੁਖਾਰ ਅਤੇ ਛਾਤੀ ਵਿੱਚ ਤੇਜ਼ ਦਰਦ ਕਾਰਨ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।

suniel shetty tribute bhaironSingh

ਭੈਰੋ ਸਿੰਘ ਸਾਲ 1987 ਵਿੱਚ ਬੀਐਸਐਫ ਤੋਂ ਸੇਵਾਮੁਕਤ ਹੋਏ ਸਨ। ਭੈਰੋਂ ਸਿੰਘ ਨੇ ਭਾਰਤ ਅਤੇ ਪਾਕਿਸਤਾਨ ਦੀ ਜੰਗ ਵਿੱਚ ਹਿੱਸਾ ਲਿਆ ਸੀ। ਭੈਰੋਂ ਸਿੰਘ ਦੇ ਦਿਹਾਂਤ ‘ਤੇ ਬਾਲੀਵੁੱਡ ਅਦਾਕਾਰ ਸੁਨੀਲ ਸ਼ੈੱਟੀ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ ਭੈਰੋਂ ਸਿੰਘ ਰਾਠੌਰ ਨੂੰ ਸ਼ਰਧਾਂਜਲੀ ਦਿੱਤੀ ਹੈ। ਦੱਸ ਦੇਈਏ ਕਿ ਫਿਲਮ ‘ਬਾਰਡਰ’ ‘ਚ ਸੁਨੀਲ ਸ਼ੈੱਟੀ ਨੇ ਭੈਰੋਂ ਦਾ ਕਿਰਦਾਰ ਨਿਭਾਇਆ ਸੀ। ਸੋਮਵਾਰ ਨੂੰ ਬੀਐਸਐਫ ਦੇ ਅਧਿਕਾਰਤ ਟਵਿੱਟਰ ਹੈਂਡਲ ‘ਤੇ ਉਨ੍ਹਾਂ ਦੀ ਮੌਤ ਦੀ ਜਾਣਕਾਰੀ ਦਿੱਤੀ ਗਈ ਹੈ। ਟਵੀਟ ‘ਚ ਲਿਖਿਆ ਗਿਆ, ‘1971 ਦੀ ਲੌਂਗੇਵਾਲਾ ਜੰਗ ਦੇ ਹੀਰੋ ਸੈਨਾ ਮੈਡਲ ਐਵਾਰਡੀ ਭੈਰੋਂ ਸਿੰਘ ਰਾਠੌਰ ਦੇ ਦਿਹਾਂਤ ‘ਤੇ ਡੀਜੀ ਬੀਐੱਸਐੱਫ ਅਤੇ ਹੋਰ ਸਾਰੇ ਰੈਂਕ ਸੋਗ ਪ੍ਰਗਟ ਕਰਦੇ ਹਨ।’

ਬਾਲੀਵੁੱਡ ਅਦਾਕਾਰ ਸੁਨੀਲ ਸ਼ੈਟੀ ਭੈਰੋਂ ਸਿੰਘ ਰਾਠੌਰ ਦੇ ਦਿਹਾਂਤ ‘ਤੇ ਦੁਖੀ ਹਨ। ਬੀਐਸਐਫ ਦੇ ਟਵੀਟ ਨੂੰ ਰੀਟਵੀਟ ਕਰਦੇ ਹੋਏ ਸੁਨੀਲ ਨੇ ਲਿਖਿਆ, ‘ਰੈਸਟ ਇਨ ਪਾਵਰ ਨਾਇਕ ਭੈਰੋਂ ਸਿੰਘ ਜੀ। ਉਨ੍ਹਾਂ ਦੇ ਪਰਿਵਾਰ ਨਾਲ ਮੇਰੀ ਦਿਲੀ ਹਮਦਰਦੀ ਹੈ। ਦੱਸ ਦੇਈਏ ਕਿ ਸਿਰਫ ਸੁਨੀਲ ਸ਼ੈੱਟੀ ਹੀ ਨਹੀਂ ਬਲਕਿ ਕਈ ਹੋਰ ਲੋਕਾਂ ਨੇ ਵੀ ਭੈਰੋਂ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ ਸਾਲ 1997 ‘ਚ ਆਈ ਫਿਲਮ ‘ਬਾਰਡਰ’ ਕਾਫੀ ਹਿੱਟ ਰਹੀ ਸੀ। ਇਸ ਫਿਲਮ ‘ਚ ਬਾਲੀਵੁੱਡ ਦੇ ਕਈ ਦਿੱਗਜ ਕਲਾਕਾਰਾਂ ਨੇ ਕੰਮ ਕੀਤਾ ਹੈ। ਅਤੇ ਇਸ ਫਿਲਮ ਵਿੱਚ ਸੁਨੀਲ ਸ਼ੈਟੀ ਨੇ ਦੇਸ਼ ਦੇ ਬਹਾਦਰ ਯੋਧੇ ਭੈਰੋਂ ਸਿੰਘ ਦੀ ਅਹਿਮ ਭੂਮਿਕਾ ਨਿਭਾਈ ਹੈ।

The post ਭੈਰੋਂ ਸਿੰਘ ਰਾਠੌਰ ਦੇ ਦਿਹਾਂਤ ਤੋਂ ਦੁਖੀ ਸੁਨੀਲ ਸ਼ੈਟੀ, ਅਦਾਕਾਰ ਨੇ ਸ਼ੇਅਰ ਕੀਤਾ ਭਾਵੂਕ ਟਵੀਟ appeared first on Daily Post Punjabi.