sunil chatri Archives - Daily Post Punjabi

ਭਾਰਤੀ ਕਪਤਾਨ ਸੁਨੀਲ ਛੇਤਰੀ ਨੇ ਫੁੱਟਬਾਲ ਤੋਂ ਲਿਆ ਸੰਨਿਆਸ, ਕੁਵੈਤ ਖਿਲਾਫ਼ ਖੇਡਿਆ ਆਖਰੀ ਅੰਤਰਰਾਸ਼ਟਰੀ ਮੈਚ
ਭਾਰਤੀ ਕਪਤਾਨ ਸੁਨੀਲ ਛੇਤਰੀ ਨੇ ਫੁੱਟਬਾਲ ਤੋਂ ਸੰਨਿਆਸ ਲੈ ਲਿਆ ਹੈ। 39 ਸਾਲ ਦੇ ਛੇਤਰੀ ਨੇ ਕੁਵੈਤ ਖਿਲਾਫ ਕਰੀਅਰ ਦਾ ਆਖਰੀ ਇੰਟਰਨੈਸ਼ਨਲ ਮੈਚ ਖੇਡਿਆ ਜੋ ਗੋਲਰਹਿਤ ਡਰਾਅ ਰਿਹਾ। ਛੇਤਰੀ ਕੋਲਕਾਤਾ ਦੇ ਸਾਲਟ ਲੇਕ ਸਟੇਡੀਮ ਵਿਚ ਹੱਥ ਜੋੜ ਕੇ ਰੋਂਦੇ ਹੋਏ ਬਾਹਰ ਨਿਕਲੇ। ਇਥੇ ਦੋਵਾਂ ਟੀਮਾਂ ਦੇ ਖਿਡਾਰੀਆਂ ਨੇ ਉਨ੍ਹਾਂ ਨੂੰ ਖੜ੍ਹੇ ਹੋ ਕੇ ਸਨਮਾਨ ਦਿੱਤਾ। ਇਸ ਡਰਾਅ ਮੈਚ ਤੋਂ FIFA ਕੁਆਲੀਫਾਇਰ ਵਿਚ ਭਾਰਤ ਦੇ ਤੀਜੇ ਦੌਰ ਵਿਚ ਪਹੁੰਚਣ ਦੀਆਂ ਉਮੀਦਾਂ ਨੂੰ ਝਟਕਾ ਲੱਗਾ। ਟੀਮ ਇੰਡੀਆ ਨੂੰ ਅਗਲਾ ਮੁਕਾਬਲਾ ਕਤਰ ਖਿਲਾਫ ਖੇਡਣਾ ਹੋਵੇਗਾ।

ਛੇਤਰੀ ਇੰਟਰਨੈਸ਼ਨਲ ਫੁੱਟਬਾਲ ਵਿਚ ਸਭ ਤੋਂ ਵੱਧ ਗੋਲ ਕਰਨ ਵਾਲੇ ਦੁਨੀਆ ਦੇ ਐਕਟਿਵ ਫੁੱਟਬਾਲਰਾਂ ਦੀ ਲਿਸਟ ਵਿਚ ਤੀਜੇ ਸਥਾਨ ‘ਤੇ ਹਨ। ਉਨ੍ਹਾਂ ਨੇ 19 ਸਾਲ ਦੇ ਕਰੀਅਰ ਵਿਚ 94 ਗੋਲ ਕੀਤੇ ਹਨ। ਭਾਰਤੀ ਕਪਤਾਨ ਆਪਣੇ ਆਖਰੀ ਮੁਕਾਬਲੇ ਵਿਚ ਗੋਲ ਨਹੀਂ ਕਰ ਸਕੇ। ਇਸ ਦੇ ਬਾਅਦ ਸਟੇਡੀਅਮ ਛੇਤਰੀ-ਛੇਤਰੀ ਦੇ ਨਾਅਰਿਆਂ ਨਾਲ ਗੂੰਜ ਉਠਿਆ। ਮੁਕਾਬਲੇ ਦੇ ਬਾਅਦ ਛੇਤੀ ਦੀ ਵਿਦਾਈ ਦੇ ਸਮੇਂ ਭਾਰਤ ਤੇ ਕੁਵੈਤ ਦੇ ਖਿਡਾਰੀਆਂ ਨੇ ਖੜ੍ਹੇ ਹੋ ਕੇ ਤਾੜੀਆਂ ਵਜਾਈਆਂ।

ਇਹ ਵੀ ਪੜ੍ਹੋ : ਹਿਸਾਰ ‘ਚ ਤੂਫਾਨ ਕਾਰਨ ਹੋਇਆ ਬਲੈਕਆਊਟ, 150 ਤੋਂ ਵੱਧ ਖੰਭੇ ਅਤੇ ਦਰੱਖਤ ਟੁੱਟਣ ਦਾ ਅਨੁਮਾਨ

ਭਾਰਤੀ ਟੀਮ ਲਈ ਛੇਤਰੀ ਦੇ ਨਾਂ 94 ਗੋਲ ਹਨ। ਉਹ ਕ੍ਰਿਸਟੀਆਨੋ ਰੋਨਾਲਡੋ ਤੇ ਲਿਓਨੇਲ ਮੈਸੀ ਦੇ ਬਾਅਦ ਸਭ ਤੋਂ ਵੱਧ ਇੰਟਰਨੈਸ਼ਨਲ ਗੋਲ ਕਰਨ ਵਾਲੇ ਐਕਟਿਵ ਖਿਡਾਰੀ ਹਨ। ਪਿਛਲੇ 19 ਸਾਲਾਂ ਵਿਚ ਸੁਨੀਲ ਛੇਤਰੀ ਨੇ ਸਾਲ 2002 ਵਿਚ ਮੋਹਨ ਬਾਗਾਨ ਦੇ ਨਾਲ ਛੇਤਰੀ ਨੇ ਪ੍ਰੋਫੈਸ਼ਨਲ ਫੁਟਬਾਲ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਕੋਲਕਾਤਾ ਦਾ ਸਾਲਟ ਲੇਕ ਸਟੇਡੀਅਮ ਮੋਹਨ ਬਾਗਾਨ ਦਾ ਹੋਮਗਰਾਊਂਡ ਹੈ।

ਵਰਲਡ ਫੁੱਟਬਾਲ ਦੇ ‘ਸਲੀਪਿੰਗ ਜਾਇੰਟਸ’ ਕਹੇ ਜਾਣ ਵਾਲੇ ਦੇਸ਼ ਦੀ ਫੁੱਟਬਾਲ ਦੀਆਂ ਉਮੀਦਾਂ ਨੂੰ ਅੱਗੇ ਵਧਾਇਆ ਹੈ। 150 ਮੈਚਾਂ ਵਿਚ 94 ਗੋਲ ਅਤੇ ਇਕ ਦਰਜਨ ਟਰਾਫੀਆਂ ਦੇ ਨਾਲ ਭਾਰਤੀ ਕਪਤਾਨ ਭਾਰਤੀ ਫੁੱਟਬਾਲ ਦੇ G.O.A.T. ਯਾਨੀ ਗ੍ਰੇਟੇਸਟ ਆਫ ਆਲਟਾਈਮ ਰਹੇ ਹਨ।

ਵੀਡੀਓ ਲਈ ਕਲਿੱਕ ਕਰੋ -:

ਮੈਨੂੰ ਆਪਣੀ ਬਾਪ ਦੀ ਮੌਤ ਦਾ 6 ਮਹੀਨੇ ਬਾਅਦ ਪਤਾ ਲੱਗਾ ! ਅਫੀਮ ਦੀ ਖੇਤੀ ਦੇ ਹੱਕ ‘ਚ ਹਾਂ ਮੈਂ”, ਸੁਣੋ ਕੌਣ ਨੇ ਅਸਲੀ ਬੰਦੀ ਸਿੰਘ ? ਤੱਤੇ ਸਵਾਲਾਂ ‘ਤੇ ਵਿਰਸਾ ਸਿੰਘ ਵਲਟੋਹਾ ਦੀ ਬੇਬਾਕ ਇੰਟਰਵਿਊ

The post ਭਾਰਤੀ ਕਪਤਾਨ ਸੁਨੀਲ ਛੇਤਰੀ ਨੇ ਫੁੱਟਬਾਲ ਤੋਂ ਲਿਆ ਸੰਨਿਆਸ, ਕੁਵੈਤ ਖਿਲਾਫ਼ ਖੇਡਿਆ ਆਖਰੀ ਅੰਤਰਰਾਸ਼ਟਰੀ ਮੈਚ appeared first on Daily Post Punjabi.