Sunil tweet Salman love you Archives - Daily Post Punjabi

ਸੁਨੀਲ ਗਰੋਵਰ ਨੇ ਸਲਮਾਨ ਲਈ ਟਵਿੱਟਰ ‘ਤੇ ਲਿਖਿਆ ਅਜਿਹਾ ਮੈਸਿਜ
Sunil tweet Salman love you : ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਦਿਹਾਂਤ ਤੋਂ ਬਾਅਦ ਪੂਰਾ ਦੇਸ਼ ਸੋਗ ਵਿੱਚ ਡੁੱਬਿਆ ਹੋਇਆ ਹੈ। ਇੱਕ ਪਾਸੇ ਲੋਕ ਅਦਾਕਾਰ ਦੇ ਜਾਣ ਉੱਤੇ ਦੁੱਖ ਸਾਫ਼ ਜ਼ਾਹਿਰ ਕਰ ਰਹੇ ਹਨ ਤਾਂ ਉੱਥੇ ਹੀ ਬਾਲੀਵੁਡ ਦੇ ਇੱਕ ਤਬਕੇ ਉੱਤੇ ਨਿਸ਼ਾਨਾ ਵੀ ਸਾਧ ਰਹੇ ਹਨ। ਇਸ ਸਮੇਂ ਅਦਾਕਾਰ ਸਲਮਾਨ ਖਾਨ ਨੂੰ ਵੀ ਟ੍ਰੋਲਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Sunil tweet Salman love you

ਜਿਸ ਦੇ ਚਲਦੇ ਸਲਮਾਨ ਦੇ ਫੈਨਜ਼ ਸੋਸ਼ਲ ਮੀਡੀਆ ‘ਤੇ ਉਹਨਾਂ ਦਾ ਸਾਥ ਦੇ ਰਹੇ ਹਨ ਤੇ ਕਹਿ ਰਹੇ ਹਨ ਕਿ ਅਸੀ ਤੁਹਾਡੇ ਨਾਲ ਹਾਂ। ਹੁਣ ਇਸ ਦੇ ਨਾਲ ਹੀ ਸਲਮਾਨ ਦੇ ਦੋਸਤ ਅਤੇ ਕਪਿਲ ਸ਼ਰਮਾ ਸ਼ੋਅ ਦੀ ਰਹਿ ਚੁੱਕੇ ਫੇਮਸ ਕਾਮੇਡੀਅਨ ਸੁਨੀਲ ਗਰੋਵਰ ਨੇ ਸੋਸ਼ਲ ਮੀਡੀਆ ‘ਤੇ ਕਮੈਂਟ ਕੀਤਾ ਹੈ ਅਤੇ ਕਿਹਾ ਹੈ ਕਿ I love and respect Salman Sir. ਅਤੇ ਇਸ ਦੇ ਨਾਲ ਹੀ ਉਹਨਾਂ ਨੇ ਦਿਲ ਵਾਲਾ ਇਮੋਜੀ ਵੀ ਬਣਾਇਆ ਹੋਇਆ ਹੈ।

Sunil tweet Salman love you

ਦਸ ਦੇਈਏ ਕਿ ਸੋਸ਼ਲ ਮੀਡੀਆ ‘ਤੇ ਕਾਫੀ ਜੰਗ ਛਿੜੀ ਹੋਈ ਹੈ ਕਿ ਬਾਲੀਵੁਡ ‘ਚ ਨੈਪੋਟੀਜਮ ਦੇ ਸਿਲਸਲੇ ‘ਚ ਕਾਫੀ ਹੰਗਾਮਾ ਹੋਇਆ ਪਿਆ ਹੈ। ਦਸ ਦੇਈਏ ਕਿ ਹੁਣ ਆਪ ਸਲਮਾਨ ਨੇ ਸੋਸ਼ਲ ਮੀਡੀਆ ਉੱਤੇ ਇਸ ਮਾਮਲੇ ਵਿੱਚ ਪ੍ਰਤੀਕਿਰਿਆ ਦਿੱਤੀ ਹੈ। ਸਲਮਾਨ ਖਾਨ ਨੇ ਇੱਕ ਟਵੀਟ ਕਰ ਸਾਰਿਆਂ ਨੂੰ ਸੁਸ਼ਾਂਤ ਦੇ ਪਰਿਵਾਰ ਦਾ ਸਾਥ ਦੇਣ ਦੀ ਅਪੀਲ ਕੀਤੀ ਹੈ। ਉਹ ਟਵੀਟ ਕਰ ਕਹਿੰਦੇ ਹਨ – ਮੈਂ ਆਪਣੇ ਸਾਰੇ ਫੈਨਜ਼ ਨੂੰ ਗੁਜਾਰਿਸ਼ ਕਰਦਾ ਹਾਂ ਕਿ ਉਹ ਸੁਸ਼ਾਂਤ ਦੇ ਫੈਨਜ਼ ਦੇ ਨਾਲ ਖੜੇ ਰਹਿਣ ਅਤੇ ਗਲਤ ਭਾਸ਼ਾ ਦਾ ਇਸਤੇਮਾਲ ਨਾ ਕਰਨ।

ਭਾਵਨਾਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨ। ਇਸ ਮੁਸ਼ਕਿਲ ਦੀ ਘੜੀ ਵਿੱਚ ਸੁਸ਼ਾਂਤ ਦੇ ਪਰਿਵਾਰ ਦਾ ਸਹਾਰਾ ਬਣੋ। ਕਿਸੇ ਆਪਣੇ ਦਾ ਚਲੇ ਜਾਣਾ ਬਹੁਤ ਦੁੱਖ ਦੇਣ ਵਾਲਾ ਹੁੰਦਾ ਹੈ। ਹੁਣ ਸਲਮਾਨ ਖਾਨ ਉੱਤੇ ਪਿਛਲੇ ਕਈ ਦਿਨਾਂ ਵਿੱਚ ਕਈ ਤਰ੍ਹਾਂ ਦੇ ਇਲਜ਼ਾਮ ਲਗਾਏ ਗਏ ਹਨ। ਦਬੰਗ ਡਾਇਰੈਕਟਰ ਅਭਿਨਵ ਕਸ਼ਿਅਪ ਨੇ ਤਾਂ ਸਲਮਾਨ ਖਾਨ ਦੇ ਨਾਲ ਉਨ੍ਹਾਂ ਦੇ ਪਰਿਵਾਰ ਉੱਤੇ ਵੀ ਕਈ ਤਰ੍ਹਾਂ ਦੇ ਇਲਜ਼ਾਮ ਲਗਾਏ ਹਨ। ਉਨ੍ਹਾਂ ਨੇ ਸਲਮਾਨ ਨੂੰ ਉਨ੍ਹਾਂ ਦਾ ਕਰੀਅਰ ਬਰਬਾਦ ਕਰਨ ਦਾ ਜ਼ਿੰਮੇਦਾਰ ਮੰਨਿਆ ਹੈ।

The post ਸੁਨੀਲ ਗਰੋਵਰ ਨੇ ਸਲਮਾਨ ਲਈ ਟਵਿੱਟਰ ‘ਤੇ ਲਿਖਿਆ ਅਜਿਹਾ ਮੈਸਿਜ appeared first on Daily Post Punjabi.