sunita williams Archives - Daily Post Punjabi

ਪੁਲਾੜ ਯਾਤਰੀ ਸੁਨੀਤਾ ਵਿਲੀਅਮਸ ਹੋਈ ਰਿਟਾਇਰ, 27 ਸਾਲਾਂ ਦੇ ਕਰੀਅਰ ਮਗਰੋਂ NASA ਨੂੰ ਕਿਹਾ ਅਲਵਿਦਾ
ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਨੇ ਨਾਸਾ ਨੂੰ ਅਲਵਿਦਾ ਕਹਿ ਦਿੱਤਾ ਹੈ। ਉਹ 27 ਸਾਲਾਂ ਬਾਅਦ ਅਮਰੀਕੀ ਪੁਲਾੜ ਏਜੰਸੀ ਤੋਂ ਰਿਟਾਇਰ ਹੋ ਗਈ ਹੈ। ਨਾਸਾ ਨੇ ਐਲਾਨ ਕੀਤਾ ਕਿ ਵਿਲੀਅਮਜ਼ ਦੀ ਰਿਟਾਇਰਮੈਂਟ ਪਿਛਲੇ ਸਾਲ 27 ਦਸੰਬਰ ਨੂੰ ਲਾਗੂ ਹੋਈ ਸੀ। ਵਿਲੀਅਮਜ਼, ਜੋ ਆਪਣੇ ਆਖਰੀ ਅੱਠ ਦਿਨਾਂ ਦੇ ਮਿਸ਼ਨ ‘ਤੇ ਪੁਲਾੜ ਵਿੱਚ ਗਈ ਸੀ, ਲਗਭਗ ਨੌਂ ਮਹੀਨਿਆਂ ਬਾਅਦ ਵਾਪਸ ਪਰਤ ਸਕੀ ਸੀ। ਉਹ ਇਸ ਵੇਲੇ ਭਾਰਤ ਵਿੱਚ ਹੈ।

ਬੋਇੰਗ ਦੀ ਅਸਫਲ ਕੈਪਸੂਲ ਟੈਸਟ ਉਡਾਣ ‘ਤੇ ਸੁਨੀਤਾ ਵਿਲੀਅਮਜ਼ ਦੇ ਕਰੂ ਮੈਂਬਰ ਬੁੱਚ ਵਿਲਮੋਰ ਨੇ ਪਿਛਲੀ ਗਰਮੀਆਂ ਵਿੱਚ ਨਾਸਾ ਛੱਡ ਦਿੱਤਾ ਸੀ। ਸੁਨੀਤਾ ਅਤੇ ਵਿਲਮੋਰ 2024 ਵਿੱਚ ਪੁਲਾੜ ਸਟੇਸ਼ਨ ਗਏ ਸਨ। ਉਨ੍ਹਾਂ ਦਾ ਮਿਸ਼ਨ ਇੱਕ ਹਫ਼ਤੇ ਤੱਕ ਦਾ ਸੀ, ਪਰ ਸਟਾਰਲਾਈਨਰ ਵਿਚ ਸਮੱਸਿਆ ਕਰਕੇ ਉਨ੍ਹਾਂ ਨੂੰ ਨੌਂ ਮਹੀਨਿਆਂ ਤੋਂ ਵੱਧ ਸਮੇਂ ਲਈ ਸਟੇਸ਼ਨ ‘ਤੇ ਰਹਿਣਾ ਪਿਆ। ਅਕੀਰ ਵਿੱਚ ਉਹ ਪਿਛਲੇ ਮਾਰਚ 2025 ਵਿੱਚ ਸਪੇਸਐਕਸ ਨਾਲ ਘਰ ਵਾਪਸ ਆ ਗਏ।

ਸੁਨੀਤਾ ਵਿਲੀਅਮਜ਼ 60 ਸਾਲ ਦੀ ਹੈ। ਉਹ ਪਹਿਲਾਂ ਨੇਵੀ ਵਿੱਚ ਇੱਕ ਕੈਪਟਨ ਸੀ ਅਤੇ ਨਾਸਾ ਨਾਲ 27 ਸਾਲ ਤੋਂ ਵੱਧ ਸਮਾਂ ਬਿਤਾਇਆ। ਉਸ ਨੇ ਤਿੰਨ ਸਟੇਸ਼ਨ ਮਿਸ਼ਨਾਂ ਦੌਰਾਨ ਸਪੇਸ ਵਿੱਚ 608 ਦਿਨ ਬਿਤਾਏ। ਉਸ ਦੇ ਕੋਲ ਇੱਕ ਔਰਤ ਦੁਆਰਾ ਸਭ ਤੋਂ ਵੱਧ ਸਪੇਸਵਾਕ ਸਮਾਂ: ਨੌਂ ਯਾਤਰਾਵਾਂ ਦੌਰਾਨ 62 ਘੰਟੇ ਦਾ ਰਿਕਾਰਡ ਵੀ ਹੈ।

ਨਾਸਾ ਦੇ ਨਵੇਂ ਪ੍ਰਸ਼ਾਸਕ, ਜੇਰੇਡ ਇਸਹਾਕਮੈਨ, ਨੇ ਉਸਨੂੰ “ਮਨੁੱਖੀ ਪੁਲਾੜ ਉਡਾਣ ਵਿੱਚ ਇੱਕ ਰਾਹ ਵਿਖਾਉਣ ਵਾਲੀ” ਕਿਹਾ। ਉਨ੍ਹਾਂ ਨੇ ਇੱਕ ਬਿਆਨ ਵਿੱਚ ਕਿਹਾ, “ਤੁਹਾਡੀ ਯੋਗ ਰਿਟਾਇਰਮੈਂਟ ‘ਤੇ ਵਧਾਈਆਂ।”

ਇਹ ਵੀ ਪੜ੍ਹੋ : ਹਰੀਨੌ ਕਤਲਕਾਂਡ : 12 ਮੁਲਜ਼ਮਾਂ ਖਿਲਾਫ਼ ਚਾਰਜ ਫਰੇਮ, ਅਜੇ ਅੰਮ੍ਰਿਤਪਾਲ ਸਿੰਘ ਖਿਲਾਫ਼ ਚਲਾਨ ਪੇਸ਼ ਨਹੀਂ

ਸੁਨੀਤਾ ਵਿਲੀਅਮਜ਼ ਦੇ ਪਰਿਵਾਰ ਦੀਆਂ ਜੜ੍ਹਾਂ ਭਾਰਤੀ ਹਨ। ਉਸ ਦਾ ਪਰਿਵਾਰ ਗੁਜਰਾਤੀ ਮੂਲ ਦਾ ਹੈ। ਵਿਆਹ ਤੋਂ ਪਹਿਲਾਂ ਉਸ ਦਾ ਨਾਮ ਪਾਂਡਿਆ ਸੀ, ਅਤੇ ਉਸਨੂੰ ਸਮੋਸੇ ਬਹੁਤ ਪਸੰਦ ਹਨ। ਜਦੋਂ ਉਹ ਪੁਲਾੜ ਮਿਸ਼ਨ ‘ਤੇ ਗਈ ਸੀ ਤਾਂ ਉਹ ਆਪਣੇ ਨਾਲ ਭਗਵਾਨ ਗਣੇਸ਼ ਦੀ ਮੂਰਤੀ, ਸ਼੍ਰੀਮਦ ਭਗਵਦ ਗੀਤਾ ਦੀ ਇੱਕ ਕਾਪੀ ਅਤੇ ਕੁਝ ਭਾਰਤੀ ਸਨੈਕਸ ਲੈ ਕੇ ਗਈ ਸੀ। ਸੁਨੀਤਾ ਨੇ ਭਾਰਤ ਵਿੱਚ ਪੁਲਾੜ ਖੇਤਰ ਨੂੰ ਉਤਸ਼ਾਹਿਤ ਕਰਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਦੀ ਪ੍ਰਸ਼ੰਸਾ ਕੀਤੀ ਸੀ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਪੁਲਾੜ ਯਾਤਰੀ ਸੁਨੀਤਾ ਵਿਲੀਅਮਸ ਹੋਈ ਰਿਟਾਇਰ, 27 ਸਾਲਾਂ ਦੇ ਕਰੀਅਰ ਮਗਰੋਂ NASA ਨੂੰ ਕਿਹਾ ਅਲਵਿਦਾ appeared first on Daily Post Punjabi.

ਪੁਲਾੜ ‘ਚ ਤੀਜੀ ਵਾਰ ਪਹੁੰਚੀ ਸੁਨੀਤਾ ਵਿਲੀਅਮਸ, ਸਪੇਸ਼ ਸਟੇਸ਼ਨ ‘ਚ ਡਾਂਸ ਕਰਕੇ ਮਨਾਇਆ ਜਸ਼ਨ
ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਸ ਨੇ ਤੀਜੀ ਵਾਰ ਸਪੇਸ ਵਿਚ ਪਹੁੰਚ ਕੇ ਇਤਿਹਾਸ ਰਚ ਦਿੱਤਾ।  59 ਸਾਲ ਦੀ ਸੁਨੀਤਾ ਇਕ ਨਵੇਂ ਚਾਲਕ ਦਲ ਵਾਲੇ ਪੁਲਾੜ ਯਾਨ ਦਾ ਸੰਚਾਲਨ ਤੇ ਪ੍ਰੀਖਣ ਕਰਨ ਵਾਲੀ ਪਹਿਲੀ ਮਹਿਲਾ ਬਣ ਗਈ। ਵਿਲੀਅਮਸ ਜੋ ਪਹਿਲਾਂ ਭਗਵਾਨ ਗਣੇਸ਼ ਦੀ ਮੂਰਤੀ ਤੇ ਭਗਵਤ ਗੀਤਾ ਨੂੰ ਪੁਲਾੜ ਵਿਚ ਲੈ ਜਾ ਚੁੱਕੀ ਹੈ,ਆਪਣੀ ਤੀਜੀ ਯਾਤਰੀ ਲਈ ਇੰਟਰਨੈਸ਼ਨਲ ਸਪੇਸ਼ ਸਟੇਸ਼ਨ ‘ਤੇ ਪਹੁੰਚੀ ਹੈ। ਸਪੇਸ ਸਟੇਸ਼ਨ ‘ਤੇ ਪਹੁੰਚਣ ਦੇ ਬਾਅਦ ਉਨ੍ਹਾਂ ਨੇ ਡਾਂਸ ਕਰਕੇ ਇਸ ਦਾ ਜਸ਼ਨ ਮਨਾਇਆ।

ਵਿਲੀਅਮਸ ਤੇ ਵਿਲਮੋਰ ਦਾ ਸਵਾਗਤ ਘੰਟੀ ਵਜਾ ਕੇ ਕੀਤਾ ਗਿਆ, ਜੋ ISS ਦੀ ਇਕ ਪੁਰਾਣੀ ਪ੍ਰੰਪਰਾ ਹੈ। ਸਪੇਸ ਸਟੇਸ਼ਨ ਦੇ ਬਾਕੀ ਮੈਂਬਰਾਂ ਨੂੰ ਇਕ ਪਰਿਵਾਰ ਦੱਸਦੇ ਹੋਏ ਉਨ੍ਹਾਂ ਨੇ ਇੰਨੇ ਸ਼ਾਨਦਾਰ ਸਵਾਗਤ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਵਿਲੀਅਮਸ ਤੇ ਵਿਲਮੋਰ ਸਟਾਰਲਾਈਨਰ ਵਿਚ ਉਡਣ ਵਾਲੇ ਪਹਿਲੇ ਪੁਲਾੜ ਯਾਤਰੀ ਹਨ। ਫਲੋਰਿਡਾ ਦੇ ਕੇਪ ਕੈਨਾਵੇਰਲ ਸਪੇਸ ਫੋਰਸ ਸਟੇਸ਼ਨ ਵਿਚ ਲਾਂਚਿੰਗ ਦੇ ਲਗਭਗ 26 ਘੰਟੇ ਬਾਅਦ ਉੁਨ੍ਹਾਂ ਨੇ ਬੋਇੰਗ ਸਪੇਸਕ੍ਰਾਫਟ ਨੂੰ ਸਫਲਤਾਪੂਰਵਕ ISS ਤੱਕ ਪਹੁੰਚਾ ਦਿੱਤਾ।

ਮਾਮੂਲੀ ਹੀਲੀਅਮ ਰਿਸਾਅ ਵਰਗੀਆਂ ਤਕਨੀਕੀ ਗੜਬੜੀਆਂ ਕਾਰਨ ਡਾਕਿੰਗ ਵਿਚ ਲਗਭਗ ਇਕ ਘੰਟੇ ਦੀ ਦੇਰੀ ਹੋਈ। ISS ਦੇ ਰਸਤੇ ਚਾਲਕ ਦਲ ਨੇ ਪੁਲਾੜ ਵਿਚ ਪਹਿਲੀ ਵਾਰ ਸਟਾਰਲਾਈਨਰ ਨੂੰ ਮੈਨੂ੍ਲ ਉਡਾਣ ਸਣੇ ਪ੍ਰੀਖਣਾਂ ਦੀ ਇਕ ਲੜੀ ਪੂਰੀ ਕੀਤੀ। ਉਹ ਪੁਲਾੜ ਵਿਚ ਲਗਭਗ ਇਕ ਹਫਤਾ ਬਿਤਾਉਣਗੇ ਤੇ ਵੱਖ-ਵੱਖ ਪ੍ਰੀਖਣਾਂ ਵਿਚ ਸਹਾਇਤਾ ਕਰਨਗੇ ਤੇ ਵਿਗਿਆਨਕ ਪ੍ਰਯੋਗ ਕਰਨਗੇ। ਸਟਾਰਲਾਈਨਰ ਤੋਂ ਵਾਪਸ ਧਰਤੀ ‘ਤੇ ਪਰਤਣ ਦੌਰਾਨ ਉਨ੍ਹਾਂ ਦਾ ਸਮੁੰਦਰ ਦੀ ਜਗ੍ਹਾ ਜ਼ਮੀਨ ‘ਤੇ ਉੁਤਰਨ ਦਾ ਪਲਾਨ ਹੈ।

ਨਾਸਾ ਹਮੇਸ਼ਾ ਤੋਂ ਪੁਲਾੜ ਯਾਤਰੀਆਂ ਨੂੰ ਲਿਜਾਣ ਲਈ ਸਪੇਸ ਐਕਸ ਕਰੂਅ ਮਾਡਿਊਲ ਦਾ ਇਕ ਬਦਲ ਚਾਹੁੰਦਾ ਸੀ ਤੇ ਬੋਇੰਗ ਸਟਾਰਲਾਈਨਰ ਕਮਰਸ਼ੀਅਰ ਕਰੂਅ ਪ੍ਰੋਗਾਰਮ ਦੇ ਹਿੱਸੇ ਵਜੋਂ ਇਸ ਨੂੰ ਆਕਾਰ ਦੇ ਰਿਹਾ ਹੈ। ਸੁਨੀਤਾ ਵਿਲੀਅਮਸ ਨੇ ਸਵੀਕਾਰ ਕੀਤਾ ਸੀ ਕਿ ਉਹ ਉਡਾਣ ਤੋਂ ਪਹਿਲਾਂ ਥੋੜ੍ਹੀ ਘਬਰਾਈ ਹੋਈ ਸੀ ਪਰ ਉਸ ਨੇ ਕਿਹਾ ਕਿ ਨਵੇਂ ਪੁਲਾੜ ਯਾਨ ਵਿਚ ਉਡਾਣ ਭਰਨ ਨੂੰ ਲੈ ਕੇ ਉਸ ਨੂੰ ਕੋਈ ਘਬਰਾਹਟ ਨਹੀਂ ਸੀ। ਉਸ ਨੇ ਅੱਗੇ ਕਿਹਾ ਕਿ ਜਦੋਂ ਮੈਂ ISS ‘ਤੇ ਪਹੁੰਚੀ ਤਾਂ ਇੰਝ ਲੱਗਾ ਜਿਵੇਂ ਮੈਂ ਘਰ ਪਰਤ ਆਈ ਹਾਂ। ਵਿਲੀਅਮਸ ਨੇ ਸਟਾਰਲਾਈਨਰ ਨੂੰ ਡਿਜ਼ਾਈਨ ਕਰਨ ਵਿਚ ਮਦਦ ਕੀਤੀ ਹੈ ਜਿਸ ਵਿਚ 7 ਚਾਲਕ ਦਲ ਬੈਠ ਸਕਦੇ ਹਨ।

ਵੀਡੀਓ ਲਈ ਕਲਿੱਕ ਕਰੋ -:

ਮੈਨੂੰ ਆਪਣੀ ਬਾਪ ਦੀ ਮੌਤ ਦਾ 6 ਮਹੀਨੇ ਬਾਅਦ ਪਤਾ ਲੱਗਾ ! ਅਫੀਮ ਦੀ ਖੇਤੀ ਦੇ ਹੱਕ ‘ਚ ਹਾਂ ਮੈਂ”, ਸੁਣੋ ਕੌਣ ਨੇ ਅਸਲੀ ਬੰਦੀ ਸਿੰਘ ? ਤੱਤੇ ਸਵਾਲਾਂ ‘ਤੇ ਵਿਰਸਾ ਸਿੰਘ ਵਲਟੋਹਾ ਦੀ ਬੇਬਾਕ ਇੰਟਰਵਿਊ

The post ਪੁਲਾੜ ‘ਚ ਤੀਜੀ ਵਾਰ ਪਹੁੰਚੀ ਸੁਨੀਤਾ ਵਿਲੀਅਮਸ, ਸਪੇਸ਼ ਸਟੇਸ਼ਨ ‘ਚ ਡਾਂਸ ਕਰਕੇ ਮਨਾਇਆ ਜਸ਼ਨ appeared first on Daily Post Punjabi.

ਸੁਨੀਤਾ ਵਿਲੀਅਮਜ਼ ਦੀ ਤੀਜੀ ਪੁਲਾੜ ਉਡਾਣ ਟਲੀ, ਟੇਕ-ਆਫ ਤੋਂ 90 ਮਿੰਟ ਪਹਿਲਾਂ ਰੋਕੀ ਗਈ ਉਡਾਣ
ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਆਪਣੀ ਤੀਜੀ ਪੁਲਾੜ ਯਾਤਰਾ ਲਈ ਤਿਆਰ ਸੀ ਪਰ ਹੁਣ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਦਰਅਸਲ, ਤਕਨੀਕੀ ਖਰਾਬੀ ਕਾਰਨ ਟੇਕ-ਆਫ ਤੋਂ 90 ਮਿੰਟ ਪਹਿਲਾਂ ਮਿਸ਼ਨ ਨੂੰ ਰੋਕਣ ਦਾ ਫੈਸਲਾ ਕੀਤਾ ਗਿਆ ਸੀ। ਨਵੀਂ ਲਾਂਚਿੰਗ ਡੇਟ ਦਾ ਅਜੇ ਐਲਾਨ ਨਹੀਂ ਕੀਤਾ ਗਿਆ ਹੈ।

ਸੁਨੀਤਾ ਵਿਲੀਅਮਸ ਮੰਗਲਵਾਰ ਨੂੰ ਤੀਜੀ ਵਾਰ ਪੁਲਾੜ ਯਾਤਰਾ ‘ਤੇ ਜਾਣ ਵਾਲੀ ਸੀ। ਸੁਨੀਤਾ ਨੇ ਭਾਰਤੀ ਸਮੇਂ ਅਨੁਸਾਰ ਸਵੇਰੇ 8.04 ਵਜੇ ਬੋਇੰਗ ਦੇ ਸਟਾਰਲਾਈਨਰ ਪੁਲਾੜ ਯਾਨ ‘ਤੇ ਕੈਪ ਕਾਰਨਿਵਾਲ, ਫਲੋਰੀਡਾ ਦੇ ਕੈਨੇਡੀ ਸਪੇਸ ਸੈਂਟਰ ਤੋਂ ਉਡਾਣ ਭਰਨੀ ਸੀ। ਹਾਲਾਂਕਿ, ਟੇਕ-ਆਫ ਤੋਂ 90 ਮਿੰਟ ਪਹਿਲਾਂ, ਵਿਗਿਆਨੀਆਂ ਨੇ ਪੁਲਾੜ ਯਾਨ ਦੇ ਆਕਸੀਜਨ ਵਾਲਵ ਵਿੱਚ ਤਕਨੀਕੀ ਖਰਾਬੀ ਦਾ ਪਤਾ ਲਗਾਇਆ, ਜਿਸ ਕਾਰਨ ਉਡਾਣ ਨੂੰ ਰੋਕ ਦਿੱਤਾ ਗਿਆ। ਸੁਨੀਤਾ ਵਿਲੀਅਮਜ਼ ਦੇ ਨਾਲ ਨਾਸਾ ਦੇ ਵਿਗਿਆਨੀ ਬੈਰੀ ਵਿਲਮੋਰ ਵੀ ਬੋਇੰਗ ਦੇ ਪੁਲਾੜ ਯਾਨ ਵਿੱਚ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਜਾਣ ਵਾਲੇ ਸਨ।

ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ ਦੇ ਤੀਜੇ ਪੜਾਅ ਲਈ ਵੋਟਿੰਗ ਜਾਰੀ, PM ਮੋਦੀ ਤੇ ਅਮਿਤ ਸ਼ਾਹ ਨੇ ਅਹਿਮਦਾਬਾਦ ‘ਚ ਪਾਈ ਵੋਟ

ਸੁਨੀਤਾ ਵਿਲੀਅਮਜ਼ ਨੇ ਪੁਲਾੜ ਵਿੱਚ ਰਿਕਾਰਡ 322 ਦਿਨ ਬਿਤਾਏ ਹਨ ਅਤੇ ਸਭ ਤੋਂ ਵੱਧ ਘੰਟੇ ਸਪੇਸਵਾਕ ਕਰਨ ਵਾਲੀ ਮਹਿਲਾ ਵਿਗਿਆਨੀ ਹੋਣ ਦਾ ਰਿਕਾਰਡ ਆਪਣੇ ਨਾਂ ਕੀਤਾ ਹੈ। ਵਿਲੀਅਮਜ਼ ਪਹਿਲੀ ਵਾਰ 9 ਦਸੰਬਰ 2006 ਨੂੰ ਪੁਲਾੜ ਵਿੱਚ ਗਿਆ ਸੀ ਅਤੇ 22 ਜੂਨ 2007 ਤੱਕ ਪੁਲਾੜ ਵਿੱਚ ਰਹੀ। ਸੁਨੀਤਾ ਵਿਲੀਅਮਜ਼ ਨੇ ਰਿਕਾਰਡ 29 ਘੰਟੇ 17 ਮਿੰਟ ਤੱਕ ਚਾਰ ਵਾਰ ਸਪੇਸਵਾਕ ਕੀਤੀ ਸੀ।

ਇਸ ਤੋਂ ਬਾਅਦ ਸੁਨੀਤਾ ਵਿਲੀਅਮਜ਼ 14 ਜੁਲਾਈ 2012 ਨੂੰ ਦੂਜੀ ਵਾਰ ਪੁਲਾੜ ਯਾਤਰਾ ‘ਤੇ ਗਈ ਅਤੇ 18 ਨਵੰਬਰ 2012 ਤੱਕ ਪੁਲਾੜ ‘ਚ ਰਹੀ। 59 ਸਾਲਾ ਸੁਨੀਤਾ ਵਿਲੀਅਮਜ਼ ਨੇ ਕਿਹਾ ਕਿ ਉਡਾਣ ਤੋਂ ਪਹਿਲਾਂ ਉਹ ਥੋੜ੍ਹੀ ਘਬਰਾਈ ਹੋਈ ਸੀ ਪਰ ਇਸ ਦੇ ਨਾਲ ਹੀ ਉਹ ਨਵੇਂ ਪੁਲਾੜ ਯਾਨ ਵਿੱਚ ਉਡਾਣ ਭਰਨ ਨੂੰ ਲੈ ਕੇ ਵੀ ਉਤਸ਼ਾਹਿਤ ਸੀ। ਵਿਲੀਅਮਜ਼ ਨੇ ਕਿਹਾ ਕਿ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਉਸ ਲਈ ਦੂਜੇ ਘਰ ਵਾਂਗ ਹੈ।

ਵੀਡੀਓ ਲਈ ਕਲਿੱਕ ਕਰੋ -:

“ਜਦੋਂ Shinda Grewal ਨੇ ਮਾਰਿਆ ਪਿਓ Gippy Grewal ਕੋਲ ਝੂਠ,ਸੁਣੋ ਕਿਹੜੀ ਗੱਲ ‘ਤੇ ਪੁੱਤ ਨੂੰ ਝਿੜਕਦੇ ਨੇ ਗਿੱਪੀ

The post ਸੁਨੀਤਾ ਵਿਲੀਅਮਜ਼ ਦੀ ਤੀਜੀ ਪੁਲਾੜ ਉਡਾਣ ਟਲੀ, ਟੇਕ-ਆਫ ਤੋਂ 90 ਮਿੰਟ ਪਹਿਲਾਂ ਰੋਕੀ ਗਈ ਉਡਾਣ appeared first on Daily Post Punjabi.

ਤੀਜੀ ਵਾਰ ਪੁਲਾੜ ‘ਚ ਜਾਏਗੀ ਸੁਨੀਤਾ ਵਿਲੀਅਮਸ, ਬੋਲੀ-‘ਗਣੇਸ਼ ਦੀ ਮੂਰਤੀ ਨਾਲ ਲੈ ਜਾਵਾਂਗੀ’
ਭਾਰਤੀ ਮੂਲ ਦੀ ਐਸਟ੍ਰੋਨਾਟ ਸੁਨੀਤਾ ਵਿਲੀਅਮਸ ਤੀਜੀ ਵਾਰ ਸਪੇਸ ਵਿਚ ਜਾਣ ਲਈ ਤਿਆਰ ਹੈ। 58 ਸਾਲ ਦੀ ਸੁਨੀਤਾ ਸਪੇਸ ਲਈ ਉਡਾਣ ਭਰੇਗੀ। ਬੋਇੰਗ ਦਾ ਸਟਾਰਲਾਈਨਰ ਸਪੇਸਕ੍ਰਾਫਟ ਉਨ੍ਹਾਂ ਨੂੰ ਤੇ ਬੁਚ ਵਿਲਮੋਰ ਨੂੰ ਲੈ ਕੇ ਫਰੋਲਿਡਾ ਵਿਚ ਕੇਪ ਕੇਨਵਰਵੇਲ ਦੇ ਇੰਟਰਨੈਸ਼ਨਲ ਸਪੇਸ ਸਟੇਸ਼ਨ ਤੋਂ ਉਡਾਣ ਭਰੇਗਾ।

ਸਪੇਸਕ੍ਰਾਫਟ ਸੋਮਵਾਰ ਨੂੰ ਸਥਾਨਕ ਸਮੇਂ ਮੁਤਾਬਕ ਰਾਤ 10.34 ਵਜੇ (ਮੰਗਲਵਾਰ ਨੂੰ ਅੰਤਰਰਾਸ਼ਟਰੀ ਸਮੇਂ ਮੁਤਾਬਕ 8.04 ਵਜੇ) ਰਵਾਨਾ ਹੋਵੇਗਾ। ਸੁਨੀਤਾ ਨੇ ਕਿਹਾ ਕਿ ਉਹ ਥੋੜ੍ਹੀ ਨਰਵਸ ਜ਼ਰੂਰ ਹੈ ਪਰ ਨਵੇਂ ਪੁਲਾੜ ਵਿਚ ਉਡਾਣ ਨੂੰ ਲੈ ਕੇਕੋਈ ਘਬਰਾਹਟ ਨਹੀਂ ਹੈ। ਲਾਂਚ ਪੈਡ ‘ਤੇ ਟ੍ਰੇਨਿੰਗ ਦੌਰਾਨ ਵਿਲੀਅਮਸ ਨੇ ਕਿਹਾ ਕਿ ਜਦੋਂ ਮੈਂ ਕੌਮਾਂਤਰੀ ਪੁਲਾੜ ਸਟੇਸ਼ਨ ‘ਤੇ ਪਹੁੰਚਾਂਗੀ ਤਾਂ ਇਹ ਘਰ ਵਾਪਸ ਜਾਣ ਵਰਗਾ ਹੋਵੇਗਾ। ਉਹ ਕਰੂ ਫਲਾਈਟ ਦੀ ਉਡਾਣ ਵਿਚ ਆਪਣੇ ਨਾਲ ਭਗਵਾਨ ਗਣੇਸ਼ ਦੀ ਮੂਰਤੀ ਲੈ ਜਾਵੇਗੀ ਕਿਉਂਕਿ ਗਣੇਸ਼ ਉਨ੍ਹਾਂ ਲਈ ਸੌਭਾਗ ਦਾ ਪ੍ਰਤੀਕ ਹੈ ਤੇ ਉਹ ਧਾਰਮਿਕ ਤੋਂ ਵੱਧ ਅਧਿਆਤਮਕ ਹੈ ਤੇ ਉਹ ਭਗਵਾਨ ਗਣੇਸ਼ ਨੂੰ ਆਪਣੇ ਨਾਲ ਪੁਲਾੜ ਵਿਚ ਪਾ ਕੇ ਖੁਸ਼ੀ ਮਹਿਸੂਸ ਕਰੇਗੀ।

ਜੇਕਰ ਇਹ ਕਾਮਯਾਬ ਹੋ ਜਾਂਦਾ ਹੈ ਤਾਂ ਐਲੋਨ ਮਸਕ ਦੀ ‘ਸਪੇਸਐਕਸ’ ਦੇ ਨਾਲ ਦੂਜੀ ਪ੍ਰਾਈਵੇਟ ਕੰਪਨੀ ਬਣ ਜਾਵੇਗੀ ਜੋ ਕਰੂ ਮੈਂਬਰਸ ਨੂੰ ਇੰਟਰਨੈਸ਼ਨਲ ਸਪੇਸ ਸਟੇਸ਼ਨ ਤੱਕ ਲਿਜਾਣ ਤੇ ਵਾਪਸ ਲੈ ਆਏਗੀ। ਅਮਰੀਕੀ ਸਪੇਸ ਏਜੰਸੀ ਨਾਸਾ ਦੇ ਪ੍ਰਸ਼ਾਸਕ ਬਿਲ ਨੈਲਸਨ ਨੇ 22 ਮਾਰਚ ਨੂੰ ਸਟਾਰਲਾਈਨਰ ਦੇ ਆਉਣ ਵਾਲੇ ਪ੍ਰਾਜੈਕਟ ਬਾਰੇ ਕਿਹਾ ਸੀ। ਇਤਿਹਾਸ ਬਣਨ ਜਾ ਰਿਹਾ ਹੈ। ਅਸੀਂ ਸਪੇਸ ਰਿਸਰਚ ਦੇ ਸੁਨਹਿਰੇ ਯੁੱਗ ਵਿਚ ਹਾਂ। ਨਾਸਾ ਨੇ 1988 ਵਿਚ ਸੁਨੀਤਾ ਵਿਲੀਅਮਸ ਨੂੰ ਬਤੌਰ ਐਸਟ੍ਰੋਨਾਟ ਚੁਣਿਆ ਸੀ ਅਤੇ ਉਨ੍ਹਾਂ ਕੋਲ ਦੋ ਸਪੇਸ ਪ੍ਰੋਗਰਾਮਸ ਦਾ ਤਜਰਬਾ ਹੈ। ਉਨ੍ਹਾਂ ਨੇ ਐਕਸਪੀਡਿਸ਼ਨ 32 ਦੀ ਫਲਾਈਟ ਇੰਜੀਨੀਅਰ ਤੇ ਐਕਪੀਡਿਸ਼ਨ 33 ਦੀ ਕਮਾਂਡਰ ਵਜੋਂ ਕੰਮ ਕੀਤਾ ਹੈ।

ਪਹਿਲੀ ਸਪੇਸ ਜਰਨੀ ਐਕਸਪੀਡਿਸ਼ਨ 14/15 ਦੌਰਾਨ ਵਿਲੀਅਮਸ ਨੇ 9 ਦਸੰਬਰ 2006 ਨੂੰ ਐੱਸਟੀਐੱਸ-116 ਦੇ ਕਰੂ ਮੈਂਬਰਸ ਨਾਲ ਉਡਾਣ ਭਰੀ ਸੀ ਤੇ 11 ਦਸੰਬਰ 2006 ਨੂੰ ਉਹ ਇੰਟਰਨੈਸ਼ਨਲ ਸਪੇਸ ਸਟੇਸ਼ਨ ਪਹੁੰਚੀ। ਪਹਿਲੀ ਪੁਲਾੜ ਯਾਤਰਾ ਵਿਚ ਉਨ੍ਹਾਂ ਨੇ ਪੁਲਾੜ ਵਿਚ ਕੁੱਲ 29 ਘੰਟੇ 17 ਮਿੰਟ ਦੀ ਚਾਰ ਵਾਰ ਚਹਿਲਕਦਮੀ ਕਰਨ ਦੇ ਨਾਲ ਮਹਿਲਾਵਾਂ ਲਈ ਵਰਲਡ ਰਿਕਾਰਡ ਬਣਾਇਆ। ਇਸ ਦੇ ਬਾਅਦ ਐਸਟ੍ਰੋਨਾਟ ਪੇਗਗੀ ਵ੍ਹੀਟਸਨ ਨੇ ਸਪੇਸ ਵਿਚ ਕੁੱਲ 5 ਵਾਰ ਚਹਿਲਕਦਮੀ ਕਰਕੇ 2008 ਵਿਚ ਇਹ ਰਿਕਾਰਡ ਤੋੜ ਦਿੱਤਾ ਸੀ। ਐਕਸਪੀਡੀਸ਼ਨ 32/33 ਵਿੱਚ, ਵਿਲੀਅਮਜ਼ ਨੇ ਰੂਸੀ ਸੋਯੂਜ਼ ਕਮਾਂਡਰ ਯੂਰੀ ਮਲੇਨਚੇਂਕੋ ਅਤੇ ਜਾਪਾਨ ਐਰੋਸਪੇਸ ਐਕਸਪਲੋਰੇਸ਼ਨ ਏਜੰਸੀ ਦੇ ਫਲਾਈਟ ਇੰਜੀਨੀਅਰ ਅਕੀਹੀਕੋ ਹੋਸ਼ੀਦੇ ਦੇ ਨਾਲ, ਕਜ਼ਾਕਿਸਤਾਨ ਦੇ ਬਾਈਕੋਨੂਰ ਕੋਸਮੋਡ੍ਰੋਨ ਤੋਂ 14 ਜੁਲਾਈ, 2012 ਨੂੰ ਪੁਲਾੜ ਵਿੱਚ ਉਡਾਣ ਭਰੀ।

ਇਹ ਵੀ ਪੜ੍ਹੋ : ਤਰਨਤਾਰਨ ‘ਚ ਬੇਖੌਫ ਹੋਏ ਬਦ.ਮਾਸ਼ , ਸੁਨਿਆਰੇ ਤੋਂ ਮੰਗੀ 50 ਲੱਖ ਦੀ ਫਿਰੌਤੀ ਤੇ ਦੁਕਾਨ ‘ਤੇ ਕੀਤੀ ਫਾਇ/ਰਿੰਗ

ਉਸ ਸਮੇਂ ਵਿਲੀਅਮਸ ਨੇ ਲੈਬ ਦੇ ਚੱਕਰ ਲਗਾਉਂਦੇ ਹੋਏ ਰਿਸਰਚ ਤੇ ਖੋਜ ਵਿਚ ਚਾਰ ਮਹੀਨੇ ਦਾ ਸਮਾਂ ਲਗਾਇਆ ਸੀ। ਉਹ ਸਪੇਸ ਵਿਚ 127 ਦਿਨ ਦਾ ਸਮਾਂ ਬਿਤਾਉਣ ਦੇ ਬਾਅਦ 18 ਨਵੰਬਰ 2012 ਨੂੰ ਕਜਾਕਿਸਤਾਨ ਪਹੁੰਚੀ ਸੀ। ਆਪਣੇ ਪ੍ਰਾਜੈਕਟ ਦੌਰਾਨ ਵਿਲੀਅਮਸ ਤੇ ਹੋਸ਼ਿਦੇ ਨੇ ਤਿੰਨ ਵਾਰ ਪੁਲਾੜ ਵਿਚ ਚਹਿਲਕਦਮੀ ਕੀਤੀ ਤੇ ਸਟੇਸ਼ ਦੇ ਰੇਡੀਏਟਰ ਤੋਂ ਅਮੋਨੀਆ ਦੇ ਰਿਸਾਅ ਨੂੰ ਠੀਕ ਕੀਤਾ। ਸਪੇਸ ਵਿਚ 50 ਘੰਟੇ ਤੇ 40 ਮਿੰਟ ਦੀ ਚਹਿਲਕਦਮੀ ਨਾਲ ਵਿਲੀਅਮਸ ਨੇ ਇਕ ਵਾਰ ਫਿਰ ਕਿਸੇ ਮਹਿਲਾ ਐਸਟ੍ਰਾਨਾਟ ਦਾ ਸਪੇਸ ਵਿਚ ਸਭ ਤੋਂ ਲੰਮੇ ਸਮੇਂ ਤੱਕ ਚਹਿਲਕਦਮੀ ਕਰਨ ਦਾ ਵਿਸ਼ਵ ਰਿਕਾਰਡ ਆਪਣੇ ਨਾਂ ਕੀਤਾ। ਵਿਲੀਅਮਸ ਨੇ ਪੁਲਾਸ਼ ਵਿਚ ਕੁੱਲ 322 ਦਿਨ ਬਿਤਾਏ ਹਨ।

ਵੀਡੀਓ ਲਈ ਕਲਿੱਕ ਕਰੋ -:

“ਜਦੋਂ Shinda Grewal ਨੇ ਮਾਰਿਆ ਪਿਓ Gippy Grewal ਕੋਲ ਝੂਠ,ਸੁਣੋ ਕਿਹੜੀ ਗੱਲ ‘ਤੇ ਪੁੱਤ ਨੂੰ ਝਿੜਕਦੇ ਨੇ ਗਿੱਪੀ

Sunita Williams will go to space

The post ਤੀਜੀ ਵਾਰ ਪੁਲਾੜ ‘ਚ ਜਾਏਗੀ ਸੁਨੀਤਾ ਵਿਲੀਅਮਸ, ਬੋਲੀ-‘ਗਣੇਸ਼ ਦੀ ਮੂਰਤੀ ਨਾਲ ਲੈ ਜਾਵਾਂਗੀ’ appeared first on Daily Post Punjabi.