Sunni Satluj River Himachal Archives - Daily Post Punjabi

ਸ਼ਿਮਲਾ ‘ਚ ਏਸ਼ੀਅਨ ਰਾਫਟਿੰਗ ਚੈਂਪੀਅਨਸ਼ਿਪ 2024 ਦਾ ਆਜੋਯਨ, CM ਸੁੱਖੂ ਕਰਨਗੇ ਉਦਘਾਟਨ
ਹਿਮਾਚਲ ਪ੍ਰਦੇਸ਼ ਦੇ ਸੁੰਨੀ ‘ਚ ਅੱਜ ਤੋਂ ਏਸ਼ੀਅਨ ਰਾਫਟਿੰਗ ਚੈਂਪੀਅਨਸ਼ਿਪ ਦਾ ਰੋਮਾਂਚ ਦੇਖਣ ਨੂੰ ਮਿਲੇਗਾ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਕੁਝ ਸਮੇਂ ਵਿੱਚ ਇਸ ਦਾ ਉਦਘਾਟਨ ਰਿੱਜ ਤੋਂ ਕਰਨਗੇ। ਅਗਲੇ 4 ਦਿਨਾਂ ਤੱਕ ਚੱਲਣ ਵਾਲੀ ਇਸ ਚੈਂਪੀਅਨਸ਼ਿਪ ਵਿੱਚ ਕਈ ਦੇਸ਼ਾਂ ਦੀਆਂ 20 ਟੀਮਾਂ ਹਿੱਸਾ ਲੈਣਗੀਆਂ। ਇਸ ਮੁਕਾਬਲੇ ਵਿੱਚ ਫੌਜ ਦੀਆਂ ਕਈ ਟੀਮਾਂ ਵੀ ਭਾਗ ਲੈਣਗੀਆਂ।

Asian Rafting Championship Himachal

ਰਾਫ਼ਟਿੰਗ ਚੈਂਪੀਅਨਸ਼ਿਪ ਵਿੱਚ ਮਹਿਲਾ, ਪੁਰਸ਼, ਪੈਰਾ ਰਾਫ਼ਟਿੰਗ ਅਤੇ ਮਿਕਸਡ ਡਬਲ ਦੇ ਮੁਕਾਬਲੇ ਹੋਣਗੇ। ਇਸ ਦਾ ਆਯੋਜਨ ਸਤਲੁਜ ਦਰਿਆ ਦੇ ਪੰਡੋਆ ਵਿਖੇ ਕੀਤਾ ਜਾਵੇਗਾ। ਇਹ ਚੈਂਪੀਅਨਸ਼ਿਪ ਸੁੰਨੀ ਤੋਂ ਕਰੀਬ 28 ਕਿਲੋਮੀਟਰ ਅੱਗੇ ਸਤਲੁਜ ਦਰਿਆ ਦੇ ਕੰਢੇ ਰਾਫਟਿੰਗ ਵਾਲੀ ਥਾਂ ਪੰਡੋਆ ਵਿਖੇ ਕਰਵਾਈ ਜਾ ਰਹੀ ਹੈ। ਇਸ ਦੇ ਲਈ ਕੱਲ੍ਹ ਹੀ ਸਾਰੀਆਂ ਟੀਮਾਂ ਸ਼ਿਮਲਾ ਪਹੁੰਚ ਗਈਆਂ ਹਨ। ਹਾਲਾਂਕਿ ਇਹ ਮੁਕਾਬਲਾ ਪਿਛਲੇ ਸਾਲ 16 ਸਤੰਬਰ ਨੂੰ ਹੋਣਾ ਤੈਅ ਸੀ। ਪਰ ਫਿਰ ਰਾਜ ਵਿਚ ਆਈ ਵੱਡੀ ਤਬਾਹੀ ਕਾਰਨ ਇਸ ਨੂੰ ਮੁਲਤਵੀ ਕਰਨਾ ਪਿਆ। ਇਹ ਵਿਸ਼ਵ ਰਾਫਟਿੰਗ ਫੈਡਰੇਸ਼ਨ, ਹਿਮਾਚਲ ਸੈਰ ਸਪਾਟਾ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਸ਼ਿਮਲਾ ਵੱਲੋਂ ਕਰਵਾਇਆ ਜਾ ਰਿਹਾ ਹੈ।

ਸ਼ਿਮਲਾ ਅਨੁਪਮ ਕਸ਼ਯਪ ਨੇ ਦੱਸਿਆ ਕਿ ਮੁਕਾਬਲੇ ਦੇ ਆਯੋਜਨ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਭਾਰਤ ਵਿੱਚ ਪਹਿਲੀ ਵਾਰ ਇੰਨੇ ਵੱਡੇ ਪੱਧਰ ‘ਤੇ ਰਾਫਟਿੰਗ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ। ਇਸ ਨਾਲ ਨਾ ਸਿਰਫ ਐਡਵੈਂਚਰ ਸਪੋਰਟਸ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਸਗੋਂ ਸੈਰ-ਸਪਾਟੇ ਨੂੰ ਵੀ ਫਾਇਦਾ ਹੋਵੇਗਾ। ਇਸ ਤੋਂ ਪਹਿਲਾਂ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਸ਼ਿਮਲਾ ਦੇ ਜੁੰਗਾ ਵਿੱਚ ਪਹਿਲੀ ਵਾਰ ਵਰਡ ਪੈਰਾ-ਗਲਾਈਡਿੰਗ ਚੈਂਪੀਅਨਸ਼ਿਪ ਵੀ ਕਰਵਾਈ ਜਾ ਚੁੱਕੀ ਹੈ।

ਵੀਡੀਓ ਲਈ ਕਲਿੱਕ ਕਰੋ –

“ਖੁਸ਼ਖਬਰੀ ! ਕੈਨੇਡਾ ਦੇ Student Visa ‘ਚ ਬਦਲਾਅ ਤੋਂ ਬਾਅਦ ਵੀ ਆਸਾਨੀ ਨਾਲ ਜਾ ਸਕਦੇ ਓ ਕੈਨੇਡਾ !”

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .

The post ਸ਼ਿਮਲਾ ‘ਚ ਏਸ਼ੀਅਨ ਰਾਫਟਿੰਗ ਚੈਂਪੀਅਨਸ਼ਿਪ 2024 ਦਾ ਆਜੋਯਨ, CM ਸੁੱਖੂ ਕਰਨਗੇ ਉਦਘਾਟਨ appeared first on Daily Post Punjabi.