sunny deol bungalow auctioned Archives - Daily Post Punjabi

ਸੰਨੀ ਦਿਓਲ ਦੇ ਬੰਗਲੇ ਦੀ ਹੋਵੇਗੀ ਨਿਲਾਮੀ, 56 ਕਰੋੜ ਦਾ ਭੁਗਤਾਨ ਨਾ ਕਰਨ ‘ਤੇ ਬੈਂਕ ਨੇ ਜਾਰੀ ਕੀਤਾ ਨੋਟਿਸ
ਇੱਕ ਪਾਸੇ ਜਿੱਥੇ ਬਾਲੀਵੁੱਡ ਅਭਿਨੇਤਾ ਸੰਨੀ ਦਿਓਲ ਦੀ ਫਿਲਮ ਗਦਰ 2 ਰਿਲੀਜ਼ ਹੋਈ ਹੈ। ਦੂਜੇ ਪਾਸੇ ਉਸ ਨੂੰ ਲੈ ਕੇ ਇਕ ਵੱਡੀ ਖਬਰ ਆ ਰਹੀ ਹੈ। ਇਹ ਖਬਰ ਸੁਣ ਕੇ ਤਾਰਾ ਸਿੰਘ ਦੇ ਪ੍ਰਸ਼ੰਸਕਾਂ ਨੂੰ ਵੱਡਾ ਝਟਕਾ ਲੱਗਣ ਵਾਲਾ ਹੈ।ਸੰਨੀ ਦਿਓਲ ਦਾ ਬੰਗਲਾ ਜਲਦ ਹੀ ਨਿਲਾਮ ਹੋ ਸਕਦਾ ਹੈ।

sunny deol bungalow auctioned

ਜੀ ਹਾਂ, ਤੁਸੀਂ ਠੀਕ ਸੁਣਿਆ ਸੰਨੀ ਦਾ ਜੁਹੂ ਬੰਗਲਾ ਨੀਲਾਮ ਹੋ ਸਕਦਾ ਹੈ।ਸੰਨੀ ਨੇ ਇਸ ਬੰਗਲੇ ‘ਤੇ ਸਾਲ 2016 ‘ਚ ਬੈਂਕ ਤੋਂ ਕਰਜ਼ਾ ਲਿਆ ਸੀ, ਜਿਸ ‘ਤੇ ਅਜੇ ਵੀ 56 ਕਰੋੜ ਰੁਪਏ ਦਾ ਬਕਾਇਆ ਹੈ।ਅਜਿਹੇ ‘ਚ ਹੁਣ ਬੈਂਕ ਨੇ ਖੁਦ ਈ-ਨਿਲਾਮੀ ਲਈ ਨੋਟੀਫਿਕੇਸ਼ਨ ਜਾਰੀ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ।

ਵੀਡੀਓ ਲਈ ਕਲਿੱਕ ਕਰੋ -:<
/p>

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ…

ਸੰਨੀ ਦਿਓਲ ਨੇ ਮੁੰਬਈ ਦੇ ਜੁਹੂ ਇਲਾਕੇ ‘ਚ ਸਥਿਤ ਆਪਣਾ ‘ਸੰਨੀ ਵਿਲਾ’ ਸਾਲ 2016 ‘ਚ ਬੈਂਕ ਕੋਲ ਗਿਰਵੀ ਰੱਖਿਆ ਸੀ। ਸੰਨੀ ‘ਤੇ ਅਜੇ ਵੀ ਬੈਂਕ ਦਾ 56 ਕਰੋੜ ਰੁਪਏ ਬਕਾਇਆ ਹੈ, ਜੋ ਉਸ ਨੂੰ ਅਜੇ ਤੱਕ ਨਹੀਂ ਮਿਲਿਆ ਹੈ।ਅਜਿਹੀ ਹਾਲਤ ‘ਚ ਪੈਸੇ ਨਾ ਮੋੜ ਸਕਣ ਕਾਰਨ ਹੁਣ ਬੈਂਕ ਉਨ੍ਹਾਂ ਦੇ ਜੁਹੂ ਦੇ ਬੰਗਲੇ ਦੀ ਨਿਲਾਮੀ ਕਰ ਰਿਹਾ ਹੈ, ਜਿਸ ਦੀ ਤਰੀਕ ਵੀ ਤੈਅ ਹੋ ਗਈ ਹੈ।ਬੈਂਕ ਨੇ ਸੰਨੀ ਦੇ ਜੁਹੂ ਦੇ ਘਰ ਦੀ ਨਿਲਾਮੀ ਲਈ ਅਖਬਾਰ ‘ਚ ਨੋਟਿਸ ਜਾਰੀ ਕੀਤਾ ਹੈ।

The post ਸੰਨੀ ਦਿਓਲ ਦੇ ਬੰਗਲੇ ਦੀ ਹੋਵੇਗੀ ਨਿਲਾਮੀ, 56 ਕਰੋੜ ਦਾ ਭੁਗਤਾਨ ਨਾ ਕਰਨ ‘ਤੇ ਬੈਂਕ ਨੇ ਜਾਰੀ ਕੀਤਾ ਨੋਟਿਸ appeared first on Daily Post Punjabi.