supernova game Archives - Daily Post Punjabi

ਦੁਖਦਾਈ ਹਾਦਸਾ: ਸੁਪਰਨੋਵਾ ਰਿੰਗ ਬਣੀ 3 ਸਾਲਾਂ ਮਾਸੂਮ ਲਈ ਕਾਲ
ਨਿਊਜ਼ੀਲੈਂਡ ਵਿੱਚ ਇੱਕ ਦੁਖਦਾਈ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਪਿਤਾ ਦੇ ਆਪਣੀ ਹੀ ਧੀ ‘ਤੇ ਡਿੱਗਣ ਕਾਰਨ ਬੱਚੀ ਦੀ ਮੌਤ ਹੋ ਗਈ । ਦਰਅਸਲ, ਇਹ ਹਾਦਸਾ ਉਸ ਸਮੇਂ ਵਾਪਰਿਆ, ਜਦੋਂ 3 ਸਾਲਾਂ ਬੱਚੀ ਆਪਣੇ ਘਰ ਦੇ ਨੇੜੇ ਇੱਕ ਗ੍ਰਾਊਂਡ ਵਿੱਚ ਆਪਣੇ ਪਿਤਾ ਰੌਬਰਟ ਫੋਲੇ ਨਾਲ ਖੇਡ ਰਹੀ ਸੀ।

Father fell on his own daughter

ਇੱਕ ਰਿਪੋਰਟ ਦੇ ਅਨੁਸਾਰ 3 ਸਾਲਾਂ ਬੱਚੀ ਗ੍ਰਾਊਂਡ ਵਿੱਚ ਆਪਣੇ ਪਿਤਾ ਨਾਲ ਸੁਪਰਨੋਵਾ ਰਿੰਗ ਨਾਮਕ ਇੱਕ ਉਪਕਰਣ ਨਾਲ ਖੇਡ ਰਹੀ ਸੀ। ਸੁਪਰਨੋਵਾ ਰਿੰਗ ਨਾਲ ਖੇਡਦੇ ਸਮੇਂ ਬੱਚੇ ਦਾ ਪਿਤਾ ਰਾਬਰਟ ਫੋਲੇ ਆਪਣਾ ਸੰਤੁਲਨ ਗੁਆ ਬੈਠਾ ਅਤੇ ਅਚਾਨਕ ਆਪਣੀ ਧੀ ‘ਤੇ ਜਾ ਡਿੱਗਿਆ।

ਇਹ ਵੀ ਪੜ੍ਹੋ: Big Breaking : ‘ਤੱਕੜੀ’ ਤੇ ‘ਹਾਥੀ’ ਦੀ ਜੋੜੀ ਹਿਲਾਵੇਗੀ ਹੁਣ ਪੰਜਾਬ ਦੀ ਸਿਆਸਤ, ਜਾਣੋ ਕਿੰਨਾ 20 ਸੀਟਾਂ ‘ਤੇ ਮੈਦਾਨ ‘ਚ ਉੱਤਰੇਗੀ BSP

ਦੱਸਿਆ ਜਾ ਰਿਹਾ ਹੈ ਕਿ ਜਦੋਂ ਰਾਬਰਟ ਮਜਾਸੂਮ ਬੱਚੀ ‘ਤੇ ਡਿੱਗਿਆ ਤਾਂ ਬੱਚੀ ਨੂੰ ਸਿਰ ਤੇ ਗਰਦਨ ਵਿੱਚ ਗੰਭੀਰ ਸੱਟ ਲੱਗੀ । ਇਸਦੇ ਨਾਲ ਹੀ ਬੱਚੀ ਦੇ ਦਿਮਾਗ਼ ਤੇ ਰੀੜ੍ਹ ਦੀ ਹੱਡੀ ਵਿੱਚ ਵੀ ਸੱਟ ਲੱਗ ਗਈ ਸੀ ਜਿਸ ਕਾਰਨ ਉਸ ਦੀ ਜਾਨ ਚਲੀ ਗਈ।

Father fell on his own daughter

ਮਿਲੀ ਜਾਣਕਾਰੀ ਅਨੁਸਾਰ ਸੱਟ ਲੱਗਣ ਤੋਂ ਬਾਅਦ ਬੱਚੀ ਨੂੰ ਇੱਕ ਨੇੜਲੇ ਕਲੀਨਿਕ ਲਿਜਾਇਆ ਗਿਆ, ਪਰ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਬੱਚੀ ਨੂੰ ਬਚਾਇਆ ਨਹੀਂ ਜਾ ਸਕਿਆ । ਰਿਪੋਰਟ ਅਨੁਸਾਰ ਘਟਨਾ ਤੋਂ ਬਾਅਦ ਬੱਚੀ ਦਾ ਰੰਗ ਪੀਲਾ ਪੈ ਗਿਆ ਸੀ ਅਤੇ ਹਸਪਤਾਲ ਲਿਜਾਂਦਿਆਂ ਸਮੇਂ ਉਹ ਬੇਹੋਸ਼ ਹੋ ਗਈ ਸੀ।

ਇਹ ਵੀ ਦੇਖੋ: Akali Dal-BSP Alliance: ਪੰਜਾਬ ਦੀ ਸਿਆਸਤ ‘ਚ ਵੱਡਾ ਧਮਾਕਾ, Akali Dal ਤੇ BSP ਦਾ ਹੋਇਆ ਗਠਜੋੜ

The post ਦੁਖਦਾਈ ਹਾਦਸਾ: ਸੁਪਰਨੋਵਾ ਰਿੰਗ ਬਣੀ 3 ਸਾਲਾਂ ਮਾਸੂਮ ਲਈ ਕਾਲ appeared first on Daily Post Punjabi.