supplying opium Archives - Daily Post Punjabi

ਅਫੀਮ ਸਪਲਾਈ ਕਰਨ ਵਾਲੀਆਂ 2 ਔਰਤਾਂ ਗ੍ਰਿਫਤਾਰ
Two woman arrested supplying opium :  ਪੰਜਾਬ ਸਰਕਾਰ ਦੇ 2 ਹਫਤਿਆਂ ‘ਚ ਨਸ਼ਾ ਖਤਮ ਕਰਨ ਵਾਲੇ ਦਾਅਵੇ ਲਗਾਤਾਰ ਖੋਖਲੇ ਹੁੰਦੇ ਨਜ਼ਰ ਆ ਰਹੇ ਹਨ।ਨਸ਼ਾ ਤਸਕਰਾਂ ਦੀ ਹਿੰਮਤ ਦਿਨੋਂ ਦਿਨ ਵਧਦੀ ਹੀ ਜਾ ਰਹੀ ਹੈ।ਹੁਣ ਨਸ਼ਾ ਤਸਕਰ ਦਿਨ ਦਿਹਾੜੇ ਨਸ਼ਾ ਵੇਚ ਰਹੇ ਹਨ।

Two woman arrested supplying opium

ਪਰ ਪੰਜਾਬ ਸਰਕਾਰ ਨੂੰ ਇਸਦੀ ਭਿਨਕ ਤਕ ਨਹੀਂ ਲੱਗ ਰਹੀ।ਲੁਧਿਆਣਾ ਪੁਲਸ ਨੇ ਛਾਪੇਮਾਰੀ ਦੌਰਾਨ ਕਈ ਨਸ਼ਾ ਤਸਕਰਾਂ ਨੂੰ ਗ੍ਰਿਫਤ ‘ਚ ਲਿਆ ਹੈ।ਜਿਨ੍ਹਾਂ ‘ਚ 2 ਔਰਤਾਂ ਵੀ ਸ਼ਾਮਲ ਹਨ।ਇਨ੍ਹਾਂ ਔਰਤਾਂ ਵਲੋਂ ਅਫੀਮ ਦੀ ਸਪਲਾਈ ਕੀਤੀ ਜਾਂਦੀ ਹੈ।ਐੱਸ.ਐੱਚ.ਓ. ਇੰਸਪੈਕਟਰ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਪੁਲਸ ਨੇ ਇਲਾਕੇ ‘ਚ ਨਾਕਾਬੰਦੀ ਕੀਤੀ ਸੀ।ਇਸ ਦੌਰਾਨ ਪੁਲਸ ਨੂੰ ਜਾਣਕਾਰੀ ਮਿਲੀ ਕਿ ਦੋ ਔਰਤਾਂ ਅਫੀਮ ਸਪਲਾਈ ਕਰਨ ਜਾ ਰਹੀਆਂ ਹਨ।ਇਸ ਦੌਰਾਨ ਪੁਲਸ ਵਲੋਂ ਇਲਾਕੇ ‘ ‘ਚ ਨਾਕਾਬੰਦੀ ਕੀਤੀ ਗਈ।ਇਸ ਦੌਰਾਨ ਪੁਲਸ ਨੇ ਦੋਵਾਂ ਔਰਤਾਂ ਨੂੰ ਨਾਕਾਬੰਦੀ ਦੌਰਾਨ 510 ਗ੍ਰਾਮ ਅਫੀਮ ਸਮੇਤ ਗ੍ਰਿਫਤਾਰ ਕੀਤਾ ਹੈ।ਪੁਲਸ ਵਲੋਂ ਪੁੱਛਗਿਛ ਦੌਰਾਨ ਔਰਤਾਂ ਨੇ ਦੱਸਿਆ ਕਿ ਉਹ ਅੰਬਾਲਾ ਤੋਂ ਅਫੀਮ ਲਿਆਈਆਂ ਸਨ।ਉਨ੍ਹਾਂ ਦੱਸਿਆ ਕਿ ਉਹ ਹਰਿਆਣਾ ਅੰਬਾਲਾ ਤੋਂ ਅਫੀਮ ਲਿਆ ਕੇ ਮਹਾਨਗਰ ‘ਚ ਇਸਦੀ ਤਸਕਰੀ ਕਰਦੀਆਂ ਸਨ।ਪੁਲਸ ਨੇ ਦੋਵਾਂ ਦੋਸ਼ੀ ਔਰਤਾਂ ਨੂੰ ਅਦਾਲਤ ‘ਚ ਪੇਸ਼ ਕੀਤਾ।ਜਿਥੇ ਦੋਵਾਂ ਨੂੰ ਪੁਲਸ ਰਿਮਾਂਡ ‘ਤੇ ਭੇਜ ਦਿੱਤਾ ਹੈ।ਦੱਸਣਯੋਗ ਹੈ ਕਿ ਦੋਵਾਂ ਦੋਸ਼ੀਆਂ ਦੀ ਪਛਾਣ ਮਾਡਲ ਟਾਊਨ ਨਗਰ ਕਮਲਾ ਨਗਰ ਨਿਵਾਸੀ ਬਲਜੀਤ ਕੌਰ ਅਤੇ ਉਸਦੀ ਸਾਥੀ ਸਰਬਜੀਤ ਕੌਰ ਵਜੋਂ ਹੋਈ ਹੈ।ਦੋਸ਼ੀ ਸਰਬਜੀਤ ਕੌਰ ਅਤੇ ਉਸਦੇ ਪਤੀ ਵਿਰੁੱਧ ਪਹਿਲਾਂ ਵੀ ਮਾਮਲਾ ਦਰਜ ਸੀ।ਉਹ ਕੁਝ ਸਮਾਂ ਪਹਿਲਾਂ ਹੀ ਜ਼ਮਾਨਤ ‘ਤੇ ਜੇਲ ‘ਚੋਂ ਬਾਹਰ ਆਏ ਸਨ।ਪੁਲਸ ਨੇ ਦੋਸ਼ੀਆਂ ਵਿਰੁੱਧ ਐੱਨ.ਡੀ.ਪੀ.ਐੱਸ. ਐਕਟ ਅਧੀਨ ਮਾਮਲਾ ਦਰਜ ਕਰ ਲਿਆ ਹੈ।ਫਿਲਹਾਲ ਪੁਲਸ ਪੁੱਛਗਿਛ ਲੱਗੀ ਹੋਈ ਹੈ।

The post ਅਫੀਮ ਸਪਲਾਈ ਕਰਨ ਵਾਲੀਆਂ 2 ਔਰਤਾਂ ਗ੍ਰਿਫਤਾਰ appeared first on Daily Post Punjabi.

ਅਫੀਮ ਸਪਲਾਈ ਕਰਨ ਵਾਲੇ ਦੋ ਨੌਜਵਾਨ ਗ੍ਰਿਫਤਾਰ
Two youths arrested  supplying opium :  ਲੁਧਿਆਣਾ ਪੁਲਸ ਵਲੋਂ ਸਫਲਤਾ ਹਾਸਲ ਕਰਦਿਆਂ ਕਈ ਥਾਵਾਂ ਛਾਪੇਮਾਰੀ ਦੌਰਾਨ ਕਈ ਨਸ਼ਾ ਤਸਕਰਾਂ ਨੂੰ ਆਪਣੀ ਗ੍ਰਿਫਤ ‘ਚ ਲਿਆ ਹੈ। ਜਾਣਕਾਰੀ ਮੁਤਾਬਕ ਐਕਟਿਵਾ ‘ਤੇ ਕਰਿਆਨਾ ਦਾ ਸਾਮਾਨ ‘ਚ ਅਫੀਮ ਦੀ ਸਪਲਾਈ ਕਰਨ ਜਾ ਰਹੇ ਦੋ ਸਮੱਗਲਰਾਂ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਹੈ।ਉਨ੍ਹਾਂ ਕੋਲੋਂ ਅੱਧਾ ਕਿਲੋ ਅਫੀਮ ਅਤੇ ਐਕਟਿਵਾ ਬਰਾਮਦ ਕੀਤੀ ਗਈ।ਸਲੇਮ ਟਾਬਰੀ ਪੁਲਸ ਨੇ ਛਾਵਣੀ ਦੇ ਮੁਹੰਮਦ ਆਲਮ ਅਤੇ ਯੂ.ਪੀ. ਦੇ ਇਮਾਮ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।ਇੰਸਪੈਕਟਰ ਗੋਪਾਲ ਕ੍ਰਿਸ਼ਨ ਨੇ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਦੋਸ਼ੀ ਅਫੀਮ ਦੀ ਸਪਲਾਈ ਕਰਦੇ ਹਨ।

Two youths arrested supplying opium

ਸੂਚਨਾ ਦੇ ਆਧਾਰ ‘ਤੇ ਪੁਲਸ ਨੇ ਛਾਪੇਮਾਰੀ ਕਰ ਕੇ ਸਮੱਗਲਰਾਂ ਨੂੰ ਜਲੰਧਰ ਬਾਈਪਾਸ ਦੇ ਕੋਲੋਂ ਗ੍ਰਿਫਤਾਰ ਕੀਤਾ ਗਿਆ।ਉਕਤ ਦੋਸ਼ੀਆਂ ਦੀ ਤਲਾਸ਼ੀ ਲੈਣ ‘ਤੇ ਉਨ੍ਹਾਂ ਕੋਲੋਂ ਅੱਧਾ ਕਿਲੋ ਅਫੀਮ ਅਤੇ ਐਕਟਿਵਾ ਬਰਾਮਦ ਕੀਤੀ ਗਈ।ਜਾਂਚ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਦਿਖਾਵੇ ਵਜੋਂ ਸਟਾਲ ਵੇਚਦੇ ਸਨ।ਉਹ ਗਾਹਕ ਨੂੰ ਉਸ ਸਟਾਲ ‘ਚ ਬੰਨ ਕੇ ਅਫੀਮ ਦੀ ਤਸਕਰੀ ਕਰਦੇ ਸਨ ਤਾਂ ਜੋ ਕਿਸੇ ਨੂੰ ਪਤਾ ਨਾ ਲੱਗ ਸਕੇ।ਇਸ ਤਰ੍ਹਾਂ ਉਹ ਗਾਹਕ ਨੂੰ ਅਫੀਮ ਦੇ ਕੇ ਆਪਣੇ ਪੈਸੇ ਲੈ ਕੇ ਚਲੇ ਜਾਂਦੇ ਸਨ।ਇਸ ਤਰ੍ਹਾਂ ਦੋਸ਼ੀ ਆਪਣੇ ਧੰਦੇ ਨੂੰ ਅੰਜ਼ਾਮ ਦਿੰਦੇ ਸਨ।ਦੋਸ਼ੀਆਂ ਕੋਲੋਂ ਕਈ ਕੱਪੜੇ ਵੀ ਬਰਾਮਦ ਹੋਏ।
ਦੱਸਣਯੋਗ ਹੈ ਕਿ ਦੋਸ਼ੀ ਮੁਹੰਮਦ ਆਲਮ ਵਿਰੁੱਧ ਪਹਿਲਾਂ ਵੀ ਨਸ਼ਾ ਤਸਕਰੀ ਕਰਨ ਦਾ ਮਾਮਲਾ ਦਰਜ ਹੈ ਅਤੇ ਉਹ ਜ਼ਮਾਨਤ ‘ਤੇ ਬਾਹਰ ਆਇਆ ਹੈ।ਦੋਸ਼ੀ ਨੇ ਆਉਂਦਿਆਂ ਹੀ ਫਿਰ ਤਸਕਰੀ ਕਰਨੀ ਸ਼ੁਰੂ ਕਰ ਦਿੱਤੀ।ਦੋਸ਼ੀ ਇਮਾਮ ਉਸਦਾ ਪੁਰਾਣਾ ਦੋਸਤ ਹੈ, ਪਰ ਇਮਾਮ ਦੇ ਕੋਲ ਕੋਈ ਕੰਮ ਨਹੀਂ ਸੀ।ਇਸਦੇ ਚਲਦੇ ਆਲਮ ਨੇ ਉਸ ਨੂੰ ਆਪਣੇ ਨਾਲ ਇਸ ਕੰਮ ‘ਚ ਰਲਾ ਲਿਆ।ਦੋਵੇਂ ਪੈਸੇ ਅੱਧੇ-ਅੱਧੇ ਹਿੱਸੇ ‘ਚ ਵੰਡ ਲੈਂਦੇ ਸਨ।
ਪੁਲਸ ਵਲੋਂ ਪੁੱਛਗਿਛ ਦੌਰਾਨ ਦੋਸ਼ੀਆਂ ਨੇ ਦੱਸਿਆ ਕਿ ਉਹ ਅਫੀਮ ਮਲੇਰਕੋਟਲਾ ਅਤੇ ਬਨਾਰਸ ਲਿਆੳਂਦੇ ਸਨ।ਲਾਕਡਾਊਨ ਦੌਰਾਨ ਕੰਮ ‘ਚ ਰੁਕਾਵਟ ਆ ਗਈ ਸੀ ਪਰ ਫਿਰ ਤੋਂ ਆਵਾਜਾਈ ਹੋਣ ਨਾਲ ਕੰਮ ਦੁਬਾਰਾ ਸ਼ੁਰੂ ਕਰ ਦਿੱਤਾ।ਦੱਸਣਯੋਗ ਹੈ ਕਿ ਦੋਸ਼ੀ ਆਪ ਵੀ ਨਸ਼ਾ ਕਰਦਾ ਹੈ ਅਤੇ ਇੱਕ ਸਾਲ ਤੋਂ ਅਫੀਮ ਦੀ ਸਪਲਾਈ ਕਰ ਰਿਹਾ ਹੈ।

The post ਅਫੀਮ ਸਪਲਾਈ ਕਰਨ ਵਾਲੇ ਦੋ ਨੌਜਵਾਨ ਗ੍ਰਿਫਤਾਰ appeared first on Daily Post Punjabi.