supreme court judges oath Archives - Daily Post Punjabi

ਸੁਪਰੀਮ ਕੋਰਟ ‘ਚ ਰਚਿਆ ਗਿਆ ਇਤਿਹਾਸ, ਤਿੰਨ ਮਹਿਲਾਵਾਂ ਸਮੇਤ 9 ਜੱਜਾਂ ਨੇ ਇਕੱਠੇ ਚੁੱਕੀ ਸਹੁੰ
ਅੱਜ ਸੁਪਰੀਮ ਕੋਰਟ ਲਈ ਇਤਿਹਾਸਕ ਦਿਨ ਹੈ। ਪਹਿਲੀ ਵਾਰ 9 ਜੱਜਾਂ ਨੇ ਇਕੱਠੇ ਸਹੁੰ ਚੁੱਕੀ, ਜਿਨ੍ਹਾਂ ਵਿੱਚ ਤਿੰਨ ਮਹਿਲਾ ਜੱਜ ਵੀ ਸ਼ਾਮਿਲ ਹਨ। ਸਾਰਿਆਂ ਨੇ ਮੰਗਲਵਾਰ ਨੂੰ ਸੁਪਰੀਮ ਕੋਰਟ ਦੇ ਜੱਜ ਵਜੋਂ ਸਹੁੰ ਚੁੱਕੀ ਹੈ।

supreme court judges oath

ਇਸ ਨਾਲ ਇਹ ਵੀ ਸਪਸ਼ਟ ਹੋ ਗਿਆ ਕਿ ਸਤੰਬਰ 2027 ਵਿੱਚ ਜਸਟਿਸ ਬੀ.ਵੀ. ਨਾਗਰਥਨਾ ਪਹਿਲੀ ਮਹਿਲਾ ਮੁੱਖ ਜੱਜ ਬਣਨ ਜਾ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਸਹੁੰ ਚੁੱਕ ਸਮਾਗਮ ਸੁਪਰੀਮ ਕੋਰਟ ਦੇ ਬਾਹਰ ਆਯੋਜਿਤ ਕੀਤਾ ਗਿਆ ਸੀ। ਸਹੁੰ ਚੁੱਕ ਸਮਾਗਮ ਦਾ ਪਹਿਲੀ ਵਾਰ ਸਿੱਧਾ ਪ੍ਰਸਾਰਣ ਵੀ ਕੀਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ Collegium ਨੇ ਇਨ੍ਹਾਂ 9 ਨਾਵਾਂ ਦੀ ਸਿਫਾਰਿਸ਼ ਕੀਤੀ ਸੀ। ਫਿਰ ਕੇਂਦਰ ਸਰਕਾਰ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਵੀ ਇਸ ਨੂੰ ਹਰੀ ਝੰਡੀ ਦੇ ਦਿੱਤੀ ਸੀ।

ਇਹ ਵੀ ਪੜ੍ਹੋ : ਜਲ੍ਹਿਆਂਵਾਲੇ ਬਾਗ ਦੇ ਨਵੀਨੀਕਰਨ ‘ਤੇ ਭੜਕੇ ਰਾਹੁਲ ਗਾਂਧੀ, ਕਿਹਾ – ‘ਜੋ ਸ਼ਹਾਦਤ ਦਾ ਮਤਲਬ ਨਹੀਂ ਜਾਣਦੇ’

ਕਿਹੜੇ ਜੱਜਾਂ ਨੇ ਚੁੱਕੀ ਸਹੁੰ ? – ਜਸਟਿਸ ਏ ਐਸ ਓਕਾ, ਜਸਟਿਸ ਵਿਕਰਮ ਨਾਥ, ਜਸਟਿਸ ਜੇਕੇ ਮਹੇਸ਼ਵਰੀ, ਜਸਟਿਸ ਹਿਮਾ ਕੋਹਲੀ, ਜਸਟਿਸ ਬੀਵੀ ਨਾਗਰਥਨਾ, ਜਸਟਿਸ ਬੇਲਾ ਤ੍ਰਿਵੇਦੀ, ਜਸਟਿਸ ਸੀ ਟੀ ਰਵਿੰਦਰ ਕੁਮਾਰ, ਜਸਟਿਸ ਐਮ ਐਮ ਸੁੰਦਰਰੇਸ਼ ਅਤੇ ਸੀਨੀਅਰ ਵਕੀਲ ਪੀਐਸ ਨਰਸਿਮਹਾ। ਅੱਜ ਸੁਪਰੀਮ ਕੋਰਟ ਨੂੰ ਤਿੰਨ ਨਵੀਆਂ ਮਹਿਲਾ ਜੱਜ ਮਿਲੀਆਂ ਹਨ। ਦੱਸ ਦੇਈਏ ਕਿ ਨਾਗਰਤਨਾ ਤੋਂ ਇਲਾਵਾ ਕਰਨਾਟਕ ਹਾਈ ਕੋਰਟ ਦੇ ਤੀਜੇ ਸਭ ਤੋਂ ਸੀਨੀਅਰ ਜੱਜ ਬੇਲਾ ਐਮ ਤ੍ਰਿਵੇਦੀ, ਗੁਜਰਾਤ ਹਾਈ ਕੋਰਟ ਦੇ ਪੰਜਵੇਂ ਸੀਨੀਅਰ ਜੱਜ ਅਤੇ ਤੇਲੰਗਾਨਾ ਹਾਈ ਕੋਰਟ ਦੇ ਮੁੱਖ ਜੱਜ ਹਿਮਾ ਕੋਹਲੀ ਨੂੰ ਵੀ ਜੱਜ ਬਣਾਇਆ ਗਿਆ ਹੈ।

ਇਹ ਵੀ ਦੇਖੋ : ਨਾਜਾਇਜ਼ ਆਸ਼ਿਕੀ ਪਿੱਛੇ ਪਿੰਡ ‘ਚੋ ਇਕੱਠੇ ਭੱਜੇ ਦਿਓਰ-ਭਾਬੀ, ਮੁੜਕੇ ਜੋ ਹੋਇਆ ਦੇਖ ਪਰਿਵਾਰਾਂ ਦੇ ਉੱਡੇ ਹੋਸ਼ ! Amritsar

The post ਸੁਪਰੀਮ ਕੋਰਟ ‘ਚ ਰਚਿਆ ਗਿਆ ਇਤਿਹਾਸ, ਤਿੰਨ ਮਹਿਲਾਵਾਂ ਸਮੇਤ 9 ਜੱਜਾਂ ਨੇ ਇਕੱਠੇ ਚੁੱਕੀ ਸਹੁੰ appeared first on Daily Post Punjabi.