surat Archives - Daily Post Punjabi

PM ਮੋਦੀ ਨੇ ਦੁਨੀਆ ਦੇ ਸਭ ਤੋਂ ਵੱਡੇ ਦਫ਼ਤਰੀ ਕੰਪਲੈਕਸ ‘ਸੂਰਤ ਡਾਇਮੰਡ ਬੋਰਸ’ ਦਾ ਕੀਤਾ ਉਦਘਾਟਨ, ਪੈਂਟਾਗਨ ਨੂੰ ਛੱਡਿਆ ਪਿੱਛੇ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਦੁਨੀਆ ਦੀ ਸਭ ਤੋਂ ਵੱਡੇ ਦਫ਼ਤਰ ਕੰਪਲੈਕਸ- ਸੂਰਤ ਡਾਇਮੰਡ ਬੋਰਸ ਦਾ ਉਦਘਾਟਨ ਕੀਤਾ। ਇਸ ਦੇ ਨਾਲ ਅਮਰੀਕਾ ਦੇ ਰੱਖਿਆ ਮੰਤਰਾਲੇ ਪੈਂਟਾਗਨ ਨੂੰ ਪਿੱਛੇ ਛੱਡਦੇ ਹੋਏ ਹੁਣ ਭਾਰਤ ਵਿੱਚ ਦੁਨੀਆ ਦੀ ਸਭ ਤੋਂ ਵੱਡਾ ਦਫ਼ਤਰ ਕੰਪਲੈਕਸ ਸ਼ੁਰੂ ਗਿਆ ਹੈ। 80 ਸਾਲਾਂ ਤੱਕ ਪੈਂਟਾਗਨ ਦੁਨੀਆ ਦੀ ਸਭ ਤੋਂ ਵੱਡੀ ਦਫਤਰੀ ਇਮਾਰਤ ਸੀ । ਪਰ, ਇਹ ਖਿਤਾਬ ਹੁਣ ਗੁਜਰਾਤ ਦੇ ਸੂਰਤ ਵਿੱਚ ਬਣੀ ਇਮਾਰਤ ਨੇ ਲੈ ਲਿਆ ਹੈ। ਇਸ ਇਮਾਰਤ ਵਿੱਚ ਹੀਰਾ ਵਪਾਰ ਕੇਂਦਰ ਹੋਵੇਗਾ।

PM Modi Inaugurates Surat Diamond Exchange

ਗੌਰਤਲਬ ਹੈ ਕਿ ਸੂਰਤ ਨੂੰ ਦੁਨੀਆ ਦੀ ਰਤਨ ਰਾਜਧਾਨੀ ਵਜੋਂ ਜਾਣਿਆ ਜਾਂਦਾ ਹੈ, ਜਿੱਥੇ ਦੁਨੀਆ ਦੇ 90% ਹੀਰੇ ਤਰਾਸ਼ੇ ਜਾਂਦੇ ਹਨ । ਨਵੇਂ ਬਣੇ ਸੂਰਤ ਡਾਇਮੰਡ ਬੋਰਸ ਵਿੱਚ 65,000 ਤੋਂ ਵੱਧ ਹੀਰਾ ਪੇਸ਼ੇਵਰ ਇਕੱਠੇ ਕੰਮ ਕਰਨ ਦੇ ਯੋਗ ਹੋਣਗੇ । 15 ਮੰਜ਼ਿਲਾ ਇਹ ਇਮਾਰਤ 35 ਏਕੜ ਜ਼ਮੀਨ ਵਿੱਚ ਫੈਲੀ ਹੋਈ ਹੈ ਅਤੇ ਇਸ ਵਿੱਚ ਨੌ ਆਇਤਾਕਾਰ ਢਾਂਚੇ ਹਨ ਜੋ ਕਿ ਇੱਕ ਕੇਂਦਰ ਨਾਲ ਆਪਸ ਵਿੱਚ ਜੁੜੇ ਹੋਏ ਹਨ। ਇਸ ਸ਼ਾਨਦਾਰ ਇਮਾਰਤ ਦਾ ਨਿਰਮਾਣ ਕਰਨ ਵਾਲੀ ਕੰਪਨੀ ਦੇ ਅਨੁਸਾਰ ਇਸ ਵਿੱਚ 7.1 ਮਿਲੀਅਨ ਵਰਗ ਫੁੱਟ ਤੋਂ ਜ਼ਿਆਦਾ ਜਗ੍ਹਾ ਮੌਜੂਦ ਹੈ। ਇਮਾਰਤ ਦੀ ਉਸਾਰੀ ਚਾਰ ਸਾਲਾਂ ਵਿੱਚ ਮੁਕੰਮਲ ਹੋਈ ਹੈ ।

ਇਹ ਵੀ ਪੜ੍ਹੋ: ਪੰਜਾਬ ’ਚ ਕੜਾਕੇ ਦੀ ਠੰਢ ਜਾਰੀ, ਮੌਸਮ ਵਿਭਾਗ ਵੱਲੋਂ ਅਗਲੇ 5 ਦਿਨਾਂ ਦਾ ਅਲਰਟ

ਵਪਾਰਕ ਕੰਪਲੈਕਸ ਵਿੱਚ ਇੱਕ ਮਨੋਰੰਜਨ ਖੇਤਰ ਅਤੇ ਪਾਰਕਿੰਗ ਖੇਤਰ 20 ਲੱਖ ਵਰਗ ਫੁੱਟ ਵਿੱਚ ਫੈਲਿਆ ਹੋਇਆ ਹੈ । ਪ੍ਰਾਜੈਕਟ ਦੇ ਸੀਈਓ ਮਹੇਸ਼ ਗੜ੍ਹਵੀ ਨੇ ਇਸ ਇਮਾਰਤ ਦੇ ਨਿਰਮਾਣ ਦੌਰਾਨ ਕਿਹਾ ਸੀ ਕਿ ਨਵਾਂ ਕੰਪਲੈਕਸ ਦੇ ਖੁੱਲ੍ਹਣ ਤੋਂ ਬਾਅਦ ਹਜ਼ਾਰਾਂ ਲੋਕਾਂ ਨੂੰ ਕਾਰੋਬਾਰ ਕਰਨ ਲਈ ਟ੍ਰੇਨ ਰਾਹੀਂ ਮੁੰਬਈ ਜਾਣ ਦੀ ਲੋੜ ਨਹੀਂ ਪਵੇਗੀ। ਜਿਨ੍ਹਾਂ ਨੂੰ ਕਈ ਵਾਰ ਹਰ ਰੋਜ਼ ਮੁੰਬਈ ਜਾਣਾ ਪੈਂਦਾ ਸੀ।

PM Modi Inaugurates Surat Diamond Exchange

ਦੱਸ ਦੇਈਏ ਕਿ ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਮੋਦੀ ਨੇ ਐਤਵਾਰ ਨੂੰ ਗੁਜਰਾਤ ਦੇ ਸੂਰਤ ਹਵਾਈ ਅੱਡੇ ਦੀ ਨਵੀਂ ਟਰਮੀਨਲ ਇਮਾਰਤ ਦਾ ਉਦਘਾਟਨ ਵੀ ਕੀਤਾ। ਇਸ ਹਵਾਈ ਅੱਡੇ ‘ਤੇ ਨਵੀਂ ਏਕੀਕ੍ਰਿਤ ਟਰਮੀਨਲ ਇਮਾਰਤ ਪੀਕ ਘੰਟਿਆਂ ਦੌਰਾਨ 1,200 ਘਰੇਲੂ ਯਾਤਰੀਆਂ ਅਤੇ 600 ਅੰਤਰਰਾਸ਼ਟਰੀ ਯਾਤਰੀਆਂ ਨੂੰ ਸੰਭਾਲਣ ਦੇ ਸਮਰੱਥ ਹੈ। ਇੱਕ ਅਧਿਕਾਰਤ ਬਿਆਨ ਦੇ ਅਨੁਸਾਰ, ਇਸ ਵਿੱਚ 3,000 ਯਾਤਰੀਆਂ ਦੁਆਰਾ ਪੀਕ ਆਵਰ ਸਮਰੱਥਾ ਨੂੰ ਵਧਾਉਣ ਦੇ ਨਾਲ-ਨਾਲ ਸਾਲਾਨਾ ਪ੍ਰਬੰਧਨ ਸਮਰੱਥਾ ਨੂੰ 55 ਲੱਖ ਯਾਤਰੀਆਂ ਤੱਕ ਵਧਾਉਣ ਦਾ ਪ੍ਰਬੰਧ ਹੈ।

ਵੀਡੀਓ ਲਈ ਕਲਿੱਕ ਕਰੋ : –

“ਪੰਜਾਬ ਦੇ ਅਰਬਾਂਪਤੀ MLA ਰਾਣਾ ਗੁਰਜੀਤ ਤੇ ਪੁੱਤਰ ਰਾਣਾ ਇੰਦਰ ਪ੍ਰਤਾਪ ਦਾ ਬੇਬਾਕ ਇੰਟਰਵਿਊ !

The post PM ਮੋਦੀ ਨੇ ਦੁਨੀਆ ਦੇ ਸਭ ਤੋਂ ਵੱਡੇ ਦਫ਼ਤਰੀ ਕੰਪਲੈਕਸ ‘ਸੂਰਤ ਡਾਇਮੰਡ ਬੋਰਸ’ ਦਾ ਕੀਤਾ ਉਦਘਾਟਨ, ਪੈਂਟਾਗਨ ਨੂੰ ਛੱਡਿਆ ਪਿੱਛੇ appeared first on Daily Post Punjabi.

ਖੁਸ਼ੀਆਂ ਬਦਲੀਆਂ ਮਾਤਮ ‘ਚ, ਵਿਆਹ ਤੋਂ 2 ਦਿਨ ਪਹਿਲਾਂ ਲਾੜੇ ਦੀ ਸੜਕ ਹਾਦਸੇ ‘ਚ ਹੋਈ ਮੌ.ਤ
ਸੂਰਤ ਵਿੱਚ ਇੱਕ ਸੜਕ ਹਾਦਸੇ ਵਿੱਚ ਵਿਆਹ ਦੀਆਂ ਖੁਸ਼ੀਆਂ ਮਾਤਮ ਵਿੱਚ ਬਦਲ ਗਈਆਂ। ਇੱਥੇ ਆਪਣੇ ਵਿਆਹ ਦੇ ਕਾਰਡ ਵੰਡਣ ਨਿਕਲੇ ਨੌਜਵਾਨ ਨੂੰ ਤੇਜ਼ ਰਫਤਾਰ ਟਰੱਕ ਨੇ ਕੁਚਲ ਦਿੱਤਾ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌ.ਤ ਹੋ ਗਈ । ਮਿਲੀ ਜਾਣਕਾਰੀ ਅਨੁਸਾਰ ਨੌਜਵਾਨ ਦਾ ਦੋ ਦਿਨ ਬਾਅਦ ਯਾਨੀ 22 ਫਰਵਰੀ ਨੂੰ ਵਿਆਹ ਹੋਣਾ ਸੀ । ਇਹ ਘਟਨਾ ਸ਼ੁੱਕਰਵਾਰ ਸ਼ਾਮ ਨੂੰ ਵਾਪਰੀ, ਜਿਸ ਦੀ ਸੀਸੀਟੀਵੀ ਫੁਟੇਜ ਹੁਣ ਸਾਹਮਣੇ ਆਈ ਹੈ।

Surat groom died

ਦਰਅਸਲ, ਸੂਰਤ ਦੇ ਪਰਵਤ ਪਾਟੀਆ ਇਲਾਕੇ ਵਿੱਚ ਰਹਿਣ ਵਾਲੇ 26 ਸਾਲਾ ਜਿਤੇਂਦਰਦਾਨ ਦੌਲਤਦਾਨ ਚਰਨ ਸ਼ੁੱਕਰਵਾਰ ਸ਼ਾਮ ਨੂੰ ਆਪਣੇ ਕਿਸੇ ਰਿਸ਼ਤੇਦਾਰ ਨੂੰ ਵਿਆਹ ਦਾ ਕਾਰਡ ਦੇਣ ਲਈ ਜਾ ਰਿਹਾ ਸੀ । ਇਸੇ ਦੌਰਾਨ ਪਰਵਤ ਪਾਟੀਆ ਤੋਂ ਸਰਦਾਰ ਮਾਰਕੀਟ ਨੂੰ ਜਾਣ ਵਾਲੀ ਸੜਕ ’ਤੇ ਟਰੱਕ ਚਾਲਕ ਨੇ ਉਸ ਦੀ ਬਾਈਕ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਇਸ ਟੱਕਰ ਕਾਰਨ ਜਤਿੰਦਰ ਦੀ ਬਾਈਕ ਸਲਿੱਪ ਹੋ ਕੇ ਟਰੱਕ ਦੇ ਪਿਛਲੇ ਪਹੀਏ ਵਿੱਚ ਜਾ ਵੱਜੀ । ਟਰੱਕ ਦੇ ਟਾਇਰ ਨੇ ਉਸ ਦੀਆਂ ਦੋਵੇਂ ਲੱਤਾਂ ਨੂੰ ਦਰੜ ਦਿੱਤਾ । ਰਾਹਗੀਰਾਂ ਨੇ 108 ਐਂਬੂਲੈਂਸ ਦੀ ਮਦਦ ਨਾਲ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌ.ਤ ਹੋ ਗਈ।

ਇਹ ਵੀ ਪੜ੍ਹੋ: ਸਾਵਧਾਨ! ਯੂ-ਟਿਊਬ ‘ਤੇ ਵੀਡੀਓ ਲਾਈਕ ਕਰਨ ਦੇ ਚੱਕਰ ‘ਚ ਔਰਤ ਨੂੰ ਲੱਗਾ 10 ਲੱਖ ਦਾ ਚੂਨਾ

ਇਸ ਸਬੰਧੀ ਲਾੜੇ ਜਿਤੇਂਦਰ ਦਾਨ ਦੇ ਚਚੇਰੇ ਭਰਾ ਰੰਜੀਤਦਾਨ ਨੇ ਦੱਸਿਆ ਕਿ ਜਿਤੇਂਦਰ ਮੂਲ ਰੂਪ ਤੋਂ ਰਾਜਸਥਾਨ ਦਾ ਰਹਿਣ ਵਾਲਾ ਹੈ । ਉਹ ਪਿਛਲੇ ਤਿੰਨ ਸਾਲਾਂ ਤੋਂ ਮੇਰੇ ਨਾਲ ਹੀ ਸੂਰਤ ਵਿੱਚ ਰਹਿ ਰਿਹਾ ਸੀ । ਕਰੀਬ ਦੋ ਸਾਲ ਪਹਿਲਾਂ ਜਤਿੰਦਰ ਦਾ ਵਿਆਹ ਤੈਅ ਹੋਇਆ ਸੀ । ਵਿਆਹ 22 ਫਰਵਰੀ ਨੂੰ ਹੋਣਾ ਸੀ। ਪਰਿਵਾਰਕ ਮੈਂਬਰ ਵਿਆਹ ਦੀਆਂ ਤਿਆਰੀਆਂ ਵਿੱਚ ਰੁੱਝੇ ਹੋਏ ਸਨ । ਰੰਜੀਤ ਨੇ ਅੱਗੇ ਦੱਸਿਆ ਕਿ ਜਿਤੇਂਦਰ ਦੇ ਸੂਰਤ ਵਿੱਚ ਸੈੱਟ ਹੋ ਜਾਣ ਦੇ ਚੱਲਦਿਆਂ ਵਿਆਹ ਦੋ ਸਾਲ ਬਾਅਦ ਹੋ ਰਿਹਾ ਸੀ । ਜਤਿੰਦਰ ਵਿਆਹ ਨੂੰ ਲੈ ਕੇ ਕਾਫੀ ਉਤਸ਼ਾਹਿਤ ਸੀ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਖੁਸ਼ੀਆਂ ਬਦਲੀਆਂ ਮਾਤਮ ‘ਚ, ਵਿਆਹ ਤੋਂ 2 ਦਿਨ ਪਹਿਲਾਂ ਲਾੜੇ ਦੀ ਸੜਕ ਹਾਦਸੇ ‘ਚ ਹੋਈ ਮੌ.ਤ appeared first on Daily Post Punjabi.

ਸੂਰਤ ‘ਚ ਬੇਕਾਬੂ ਡੰਪਰ ਨੇ ਫੁੱਟਪਾਥ ‘ਤੇ ਸੁੱਤੇ ਪਏ ਲੋਕਾਂ ਨੂੰ ਕੁਚਲਿਆ, 15 ਦੀ ਮੌਤ
Truck Runs Over People: ਗੁਜਰਾਤ ਦੇ ਸੂਰਤ ਸ਼ਹਿਰ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਸੂਰਤ ਦੇ ਪਿਪਲੋਦ ਪਿੰਡ ਵਿੱਚ ਇੱਕ ਡੰਪਰ ਨੇ ਸੜਕ ਕਿਨਾਰੇ ਸੁੱਤੇ ਲੋਕਾਂ ਨੂੰ ਕੁਚਲ ਦਿੱਤਾ । ਇਸ ਹਾਦਸੇ ਵਿੱਚ 15 ਲੋਕਾਂ ਦੀ ਮੌਤ ਹੋ ਗਈ । ਇਨ੍ਹਾਂ ਵਿੱਚ 14 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਇੱਕ ਮਜ਼ਦੂਰ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ । ਬਾਕੀ 6 ਵਿਅਕਤੀਆਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ । ਦੱਸਿਆ ਜਾ ਰਿਹਾ ਹੈ ਕਿ ਮਰਨ ਵਾਲਿਆਂ ਵਿੱਚ 8 ਆਦਮੀ, 5 ਮਹਿਲਾਵਾਂ ਅਤੇ 2 ਬੱਚੇ ਸ਼ਾਮਿਲ ਹਨ। ਇਹ ਹਾਦਸਾ ਦੇਰ ਰਾਤ 12 ਵਜੇ ਦੇ ਕਰੀਬ ਵਾਪਰਿਆ।

Truck Runs Over People

ਦੱਸਿਆ ਜਾ ਰਿਹਾ ਹੈ ਕਿ ਗੰਨੇ ਨਾਲ ਭਰਿਆ ਟਰੱਕ ਬਹੁਤ ਤੇਜ਼ ਰਫਤਾਰ ਕਾਰਨ ਬੇਕਾਬੂ ਹੋ ਗਿਆ ਅਤੇ ਫਿਰ ਸੜਕ ਕਿਨਾਰੇ ਸੁੱਤੇ ਪਏ ਲੋਕਾਂ ਲਈ ਕਾਲ ਬਣ ਗਿਆ । ਪੁਲਿਸ ਅਨੁਸਾਰ ਇਸ ਹਾਦਸੇ ਦਾ ਸ਼ਿਕਾਰ ਹੋਏ ਲੋਕ ਮਜ਼ਦੂਰ ਸਨ ਅਤੇ ਸਾਰੇ ਰਾਜਸਥਾਨ ਦੇ ਬਾਂਸਵਾੜਾ ਜ਼ਿਲ੍ਹੇ ਦੇ ਕੁਸ਼ਲਗੜ ਦੇ ਵਸਨੀਕ ਸਨ । ਫਿਲਹਾਲ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਦੱਸ ਦੇਈਏ ਕਿ ਇਸ ਹਾਦਸੇ ਵਿੱਚ ਤਕਰੀਬਨ ਛੇ ਮਹੀਨਿਆਂ ਦੀ ਇੱਕ ਬੱਚੀ ਬਚ ਗਈ, ਪਰ ਦੁੱਖ ਦੀ ਗੱਲ ਹੈ ਕਿ ਬੱਚੀ ਦੇ ਨਾਲ ਸੁੱਤੇ ਪਏ ਉਸਦੇ ਪਿਤਾ, ਮਾਂ ਅਤੇ ਭਰਾ ਦੀ ਮੌਤ ਹੋ ਗਈ। ਬੱਚੀ ਦੇ ਪਰਿਵਾਰ ਵਿੱਚ ਹੁਣ ਸਿਰਫ ਇੱਕ ਭੈਣ ਬਚੀ ਹੈ ਜੋ ਰਾਜਸਥਾਨ ਦੇ ਪਿੰਡ ਵਿੱਚ ਹੈ। ਪੁਲਿਸ ਨੇ ਸਾਰੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

ਇਹ ਵੀ ਦੇਖੋ: ਵੱਡੀ ਖ਼ਬਰ: ਕਿਸਾਨ ਆਗੂਆਂ ਤੇ ਸਰਕਾਰ ਵਿਚਾਲੇ 10ਵੇਂ ਮੀਟਿੰਗ ਦਾ ਸਮਾਂ ਬਦਲਿਆ, ਸੁਣੋਂ ਕਿਸਾਨ ਆਗੂਆਂ ਨੇ ਕੀ ਕਿਹਾ

The post ਸੂਰਤ ‘ਚ ਬੇਕਾਬੂ ਡੰਪਰ ਨੇ ਫੁੱਟਪਾਥ ‘ਤੇ ਸੁੱਤੇ ਪਏ ਲੋਕਾਂ ਨੂੰ ਕੁਚਲਿਆ, 15 ਦੀ ਮੌਤ appeared first on Daily Post Punjabi.

ਕੋਰੋਨਾ ਤੋਂ ਵੀ ਜ਼ਿਆਦਾ ਖਤਰਨਾਕ ਬਿਮਾਰੀ ਨੇ ਭਾਰਤ ‘ਚ ਰੱਖਿਆ ਕਦਮ, ਸੂਰਤ ‘ਚ ਮਿਲਿਆ ਪਹਿਲਾ ਮਾਮਲਾ
Multisystem inflammatory syndrome: ਅਹਿਮਦਾਬਾਦ: ਇੱਕ ਪਾਸੇ ਜਿੱਥੇ ਸਾਰੀ ਦੁਨੀਆ ਤੇ ਦੇਸ਼ ਦੇ ਲੋਕ ਕੋਰੋਨਾ ਵਾਇਰਸ ਤੋਂ ਪ੍ਰੇਸ਼ਾਨ ਸਨ, ਉੱਥੇ ਹੀ ਹੁਣ ਦੇਸ਼ ਵਿੱਚ ਇੱਕ ਹੋਰ ਖ਼ਤਰਨਾਕ ਬਿਮਾਰੀ ਨੇ ਕਦਮ ਰੱਖ ਲਿਆ ਹੈ। ਇਹ ਬਿਮਾਰੀ ਜ਼ਿਆਦਾਤਰ ਬੱਚਿਆਂ ਨੂੰ ਹੋਣ ਵਾਲੀ ਬਿਮਾਰੀ ਹੈ। ਇਸ ਬਿਮਾਰੀ ਦਾ ਪਹਿਲਾ ਮਾਮਲਾ ਸੂਰਤ ਵਿੱਚ ਦੇਖਣ ਨੂੰ ਮਿਲਿਆ ਹੈ । ਇਸ ਬਿਮਾਰੀ ਨੂੰ ਕੋਰੋਨਾ ਵਾਇਰਸ ਤੋਂ ਵੀ ਜ਼ਿਆਦਾ ਖਤਰਨਾਕ ਮੰਨਿਆ ਜਾ ਰਿਹਾ ਹੈ। ਇਸ ਬਿਮਾਰੀ ਦਾ ਨਾਮ ਹੈ ਮਲਟੀ ਸਿਸਟਮ ਇੰਫਲੇਮੇਟਰੀ ਸਿੰਡਰੋਮ (Multisystem Inflammatory Syndrome) ਹੈ। ਇਸ ਨੂੰ MIS-C ਵੀ ਕਹਿੰਦੇ ਹਨ । ਇਸ ਬਿਮਾਰੀ ਦਾ ਪਹਿਲਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸੂਰਤ ਅਤੇ ਆਸ-ਪਾਸ ਦੇ ਸ਼ਹਿਰਾਂ ਦੇ ਲੋਕਾਂ ਦੀ ਚਿੰਤਾ ਵੱਧ ਗਈ ਹੈ।

Multisystem inflammatory syndrome

ਦੱਸਿਆ ਜਾ ਰਿਹਾ ਹੈ ਕਿ ਸੂਰਤ ਵਿੱਚ ਰਹਿਣ ਵਾਲੇ ਇੱਕ ਪਰਿਵਾਰ ਦੇ 10 ਸਾਲਾਂ ਬੱਚੇ ਦੇ ਸਰੀਰ ਵਿੱਚ MIS-C ਯਾਨੀ ਮਲਟੀ ਸਿਸਟਮ ਇੰਫਲੇਮੇਟਰੀ ਸਿੰਡਰੋਮ ਦੇ ਲੱਛਣ ਪਾਏ ਗਏ ਹਨ। ਹੈਰਾਨੀ ਇਸ ਗੱਲ ਦੀ ਹੈ ਕਿ ਇਹ ਬਿਮਾਰੀ ਹਾਲੇ ਸਿਰਫ ਅਮਰੀਕਾ ਅਤੇ ਯੂਰੋਪੀ ਦੇਸ਼ਾਂ ਵਿੱਚ ਹੁੰਦੀ ਸੀ। ਇਸ ਬਿਮਾਰੀ ਨਾਲ ਪੀੜਤ ਬੱਚੇ ਦੇ ਪਰਿਵਾਰ ਨੇ ਆਪਣੇ ਬੇਟੇ ਨੂੰ ਸੂਰਤ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਹੈ। ਇਸ ਬੱਚੇ ਨੂੰ ਬੁਖਾਰ,ਉਲਟੀ, ਖੰਘ, ਦਸਤ ਵਰਗੇ ਲੱਛਣ ਹੋ ਰਹੇ ਹਨ। ਨਾਲ ਹੀ ਉਸ ਦੀਆਂ ਅੱਖਾਂ ਅਤੇ ਬੁੱਲ੍ਹ ਵੀ ਲਾਲ ਹੋ ਗਏ ਹਨ । ਜਦੋਂ ਬੱਚੇ ਦੀ ਜਾਂਚ ਰਿਪੋਰਟ ਸਾਹਮਣੇ ਆਈ ਤਾਂ ਪਤਾ ਲੱਗਿਆ ਕਿ ਬੱਚੇ ਦੇ ਸਰੀਰ ਵਿੱਚ ਮਲਟੀ ਸਿਸਟਮ ਇੰਫਲੇਮੇਟਰੀ ਸਿੰਡਰੋਮ ਦੇ ਲੱਛਣ ਹਨ।

ਦੱਸਿਆ ਜਾ ਰਿਹਾ ਹੈ ਕਿ ਇਸ ਖਤਰਨਾਕ ਬਿਮਾਰੀ ਨਾਲ ਜੂਝ ਰਹੇ ਇਸ ਬੱਚੇ ਦੇ ਦਿਲ ਦੀ ਧੜਕਣ 30 ਫੀਸਦੀ ਘੱਟ ਗਈ ਸੀ । ਉਸ ਦੇ ਸਰੀਰ ਦੀਆਂ ਨਾੜੀਆਂ ਸੁੱਜੀਆਂ ਹੋਈਆਂ ਸਨ । ਇਸ ਕਾਰਨ ਉਸ ਨੂੰ ਦਿਲ ਦਾ ਦੌਰਾ ਪੈ ਸਕਦਾ ਸੀ, ਪਰ 7 ਦਿਨ ਦੇ ਇਲਾਜ ਤੋਂ ਬਾਅਦ ਉਸ ਨੂੰ ਘਰ ਭੇਜ ਦਿੱਤਾ ਗਿਆ।  ਜਿਸ ਤੋਂ ਬਾਅਦ ਡਾਕਟਰਾਂ ਨੇ ਇਸ ਬਿਮਾਰੀ ਦੇ ਦੇਸ਼ ਵਿੱਚ ਫੈਲਣ ਦਾ ਸ਼ੱਕ ਜ਼ਾਹਿਰ ਕੀਤਾ ਹੈ। ਇਸ ਬਿਮਾਰੀ ਨੂੰ ਲੈ ਕੇ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਸਦੀ ਚਪੇਟ ਵਿੱਚ 3 ਸਾਲ ਤੋਂ ਲੈ ਕੇ 20 ਸਾਲ ਤੱਕ ਦੇ ਨੌਜਵਾਨ ਆ ਸਕਦੇ ਹਨ। ਮੁਸ਼ਕਿਲ ਇਹ ਹੈ ਕਿ ਇਸਨੂੰ ਜਾਂਚ ਵਿੱਚ ਫੜ੍ਹਨਾ ਆਸਾਨ ਨਹੀਂ ਹੈ।

The post ਕੋਰੋਨਾ ਤੋਂ ਵੀ ਜ਼ਿਆਦਾ ਖਤਰਨਾਕ ਬਿਮਾਰੀ ਨੇ ਭਾਰਤ ‘ਚ ਰੱਖਿਆ ਕਦਮ, ਸੂਰਤ ‘ਚ ਮਿਲਿਆ ਪਹਿਲਾ ਮਾਮਲਾ appeared first on Daily Post Punjabi.