surjit khan New Song Archives - Daily Post Punjabi

ਗਾਇਕ ਸੁਰਜੀਤ ਖਾਨ ਲੈ ਕੇ ਆ ਰਹੇ ਆਪਣਾ ਨਵਾਂ ਗੀਤ, ਗਾਣੇ ਦਾ Firstlook ਕੀਤਾ ਰਿਲੀਜ਼
surjit khan New Song: ਪਾਲੀਵੁਡ ਇੰਸਡਟਰੀ ਦੇ ਮਸ਼ਹੂਰ ਗਾਇਕ ਸੁਰਜੀਤ ਖਾਨ ਅਕਸਰ ਆਪਣੇ ਗੀਤਾਂ ਰਾਹੀ ਲੋਕਾਂ ਦਾ ਦਿਲ ਜਿੱਤਦੇ ਰਹਿੰਦੇ ਹਨ। ਸੁਰਜੀਤ ਖਾਨ ਦੇ ਫੈਨਜ਼ ਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਉਹ ਬਹੁਤ ਜਲਦੀ ਆਪਣਾ ਨਵਾਂ ਗੀਤ ਲੈ ਕੇ ਦਰਸ਼ਕਾ ਵਿੱਚਕਾਰ ਆ ਰਹੇ ਹਨ। ਜਿਸਦਾ ਟਾਈਟਲ ਦਾ ਨਾਂ Guftagoo ਰੱਖਿਆ ਗਿਆ ਹੈ। ਇਸਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਸਾਂਝੀ ਕਰ ਦਿੱਤੀ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਤੇ ਪੋਸਟ ਸਾਂਝੀ ਕਰਦਿਆਂ ਲਿਖਿਆ- Hi friends, here is the first look of my new single Guftagoo by Headliner Records. Full song coming soon!

surjit khan New Song

ਸੁਰਜੀਤ ਖਾਨ ਦੇ ਇਸ ਗੀਤ ਦਾ ਫੈਨਜ਼ ਨੂੰ ਬਹੁਤ ਬੇਸਬਰੀ ਨਾਲ ਇੰਤਜ਼ਾਰ ਹੈ। ਇਸਦੇ ਨਾਲ ਹੀ ਗੱਲ ਕੀਤੀ ਜਾਏ ਇਸ ਗੀਤਾਂ ਦੀ ਤਾਂ ਉਨ੍ਹਾਂ ਨੇ ਆਪਣੇ ਗੀਤਾਂ ਰਾਹੀ ਲੱਖਾ ਲੋਕਾਂ ਦਾ ਦਿਲ ਤੇ ਰਾਜ਼ ਕੀਤਾ ਹੈ। ਗੀਤ ਨੂੰ ਹੈੱਡਲਾਈਨਰਸ ਰਿਕਾਰਡ ਪ੍ਰੀਜੈਂਟ ਕਰ ਰਹੇ ਹਨ। ਗੀਤ ਦੇ ਪੋਸਟਰ ਦੀ ਗੱਲ ਕਰੀਏ ਤਾਂ ਇਸ ‘ਚ ਸਪੈਸ਼ਲ ਧੰਨਵਾਦ ਪਰਗਟ ਸੰਧੂ, ਨੀਤੂ ਸੰਧੂ ਅਤੇ ਪੀ ਐੱਨ ਸੰਧੂ ਦਾ ਕੀਤਾ ਗਿਆ ਹੈ। ਗੱਲ ਕਰੀਏ Music ਦੀ ਤਾਂ ਇਸਦਾ ਮਿਉਜਿਕ Jassi Brothers ਨੇ ਦਿੱਤਾ ਹੈ।

ਇਸ ਗਾਣੇ ਦੇ ਲਿਰਿਕਸ Shafi Jalbehra ਨੇ ਦਿੱਤੇ ਹਨ। ਇਸ ਗਾਣੇ ਨੂੰ ਸੀਮਾ ਖਾਨ ਨੇ ਪ੍ਰੋਡਿਉਸ ਕੀਤਾ ਹੈ। ਵੀਡੀਓ ਦੀ ਗੱਲ ਕਰੀਏ ਤਾਂ ਇਸਦਾ ਵੀਡੀਓ ਜੇ.ਟੀ ਸਿੰਘ ਨੇ ਕੀਤਾ ਹੈ। ਵੀਡੀਓ ‘ਚ ਐਕਟਿੰਗ ਦੀ ਗੱਲ ਕੀਤੀ ਜਾਵੇ ਤਾਂ ਉਹ ਆਪ ਸੁਰਜੀਤ ਖਾਨ ਨੇ ਹੀ ਕੀਤੀ ਹੈ। ਪੋਸਟਰ ‘ਚ ਦੇਖਿਆ ਜਾ ਸਕਦਾ ਹੈ ਕਿ ਉਹ ਅਲੱਗ ਅਵਤਾਰ ‘ਚ ਨਜ਼ਰ ਆ ਰਹੇ ਹਨ।

The post ਗਾਇਕ ਸੁਰਜੀਤ ਖਾਨ ਲੈ ਕੇ ਆ ਰਹੇ ਆਪਣਾ ਨਵਾਂ ਗੀਤ, ਗਾਣੇ ਦਾ Firstlook ਕੀਤਾ ਰਿਲੀਜ਼ appeared first on Daily Post Punjabi.