Suryakumar Yadav records Archives - Daily Post Punjabi

ਸੂਰਿਆਕੁਮਾਰ ਨੇ ਰਚਿਆ ਇਤਿਹਾਸ, ICC ਪੁਰਸ਼ ਟੀ-20 ਪਲੇਅਰ ਆਫ ਦਿ ਈਅਰ ਜਿੱਤਣ ਵਾਲੇ ਬਣੇ ਪਹਿਲੇ ਭਾਰਤੀ ਬੱਲੇਬਾਜ਼
ਭਾਰਤ ਦੇ ਵਿਸਫੋਟਕ ਬੱਲੇਬਾਜ਼ ਸੂਰਿਆਕੁਮਾਰ ਯਾਦਵ, ICC ਪੁਰਸ਼ ਟੀ-20 ਪਲੇਅਰ ਆਫ ਦਿ ਈਅਰ ਬਣ ਗਏ ਹਨ। ਉਹ ਇਹ ਮੁਕਾਮ ਹਾਸਲ ਕਰਨ ਵਾਲਾ ਪਹਿਲਾ ਭਾਰਤੀ ਬੱਲੇਬਾਜ਼ ਬਣ ਗਿਆ ਹੈ। ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਨੇ ਬੁੱਧਵਾਰ ਨੂੰ ਇਹ ਐਲਾਨ ਕੀਤਾ। ਇੰਗਲਿਸ਼ ਬੱਲੇਬਾਜ਼ ਸੈਮ ਕੁਰਾਨ, ਪਾਕਿਸਤਾਨੀ ਵਿਕਟਕੀਪਰ ਮੁਹੰਮਦ ਰਿਜ਼ਵਾਨ ਅਤੇ ਜ਼ਿੰਬਾਬਵੇ ਦੇ ਆਲਰਾਊਂਡਰ ਸਿਕੰਦਰ ਰਜ਼ਾ ਵੀ ਇਸ ICC ਖਿਤਾਬ ਦੇ ਦਾਅਵੇਦਾਰਾਂ ਵਿੱਚ ਸ਼ਾਮਲ ਸਨ।

Suryakumar Yadav ICC Men’s T20 Player Of The Year

ਦੱਸ ਦੇਈਏ ਸੂਰਿਆਕੁਮਾਰ ਸਾਲ 2022 ਵਿੱਚ ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਵੀ ਹਨ। ਉਸ ਨੇ 31 ਮੈਚਾਂ ਵਿੱਚ 187.43 ਦੀ ਸਟ੍ਰਾਈਕ ਰੇਟ ਨਾਲ 1164 ਦੌੜਾਂ ਬਣਾਈਆਂ। ਇਨ੍ਹਾਂ ‘ਚ 2 ਸੈਂਕੜੇ ਅਤੇ 9 ਅਰਧ ਸੈਂਕੜੇ ਸ਼ਾਮਲ ਹਨ। ਉਹ ਇੱਕ ਸਾਲ ਵਿੱਚ ਇਸ ਫਾਰਮੈਟ ਵਿੱਚ 1000 ਤੋਂ ਵੱਧ ਦੌੜਾਂ ਬਣਾਉਣ ਵਾਲਾ ਦੂਜਾ ਬੱਲੇਬਾਜ਼ ਵੀ ਬਣ ਗਿਆ।

ਇਹ ਵੀ ਪੜ੍ਹੋ : ਪੁਣੇ ‘ਚ ਪੁਰਾਣੀ ਰੰਜਿਸ਼ ਕਾਰਨ ਇੱਕੋ ਪਰਿਵਾਰ ਦੇ 7 ਲੋਕਾਂ ਦਾ ਕ.ਤਲ, 4 ਮੁਲਜ਼ਮ ਗ੍ਰਿਫਤਾਰ

ਇਸ ਤੋਂ ਪਹਿਲਾਂ ਪਾਕਿਸਤਾਨ ਦੇ ਵਿਕਟਕੀਪਰ ਬੱਲੇਬਾਜ਼ ਮੁਹੰਮਦ ਰਿਜ਼ਵਾਨ ਨੇ 2021 ਵਿੱਚ 26 ਪਾਰੀਆਂ ਵਿੱਚ 1326 ਦੌੜਾਂ ਬਣਾਈਆਂ ਸਨ। ਇਸ ਦੇ ਨਾਲ ਹੀ ਸੂਰਿਆ ਨੇ 2022 ‘ਚ 68 ਟੀ-20 ਛੱਕੇ ਵੀ ਲਗਾਏ। ਜੋ ਇਸ ਫਾਰਮੈਟ ਵਿੱਚ ਇੱਕ ਸਾਲ ਵਿੱਚ ਸਭ ਤੋਂ ਵੱਧ ਹੈ। ਪਿਛਲੇ ਸਾਲ ਅਕਤੂਬਰ-ਨਵੰਬਰ ‘ਚ ਆਸਟ੍ਰੇਲੀਆ ‘ਚ ਖੇਡੇ ਗਏ ਟੀ-20 ਵਿਸ਼ਵ ਕੱਪ ‘ਚ ਸੂਰਿਆ ਦਾ ਸਭ ਤੋਂ ਜ਼ਿਆਦਾ ਸਟ੍ਰਾਈਕ ਰੇਟ 189.9 ਸੀ। ਉਸ ਨੇ ਟੂਰਨਾਮੈਂਟ ਵਿੱਚ 239 ਦੌੜਾਂ ਬਣਾਈਆਂ। ਵਿਸ਼ਵ ਕੱਪ ‘ਚ ਸਭ ਤੋਂ ਵੱਧ ਦੌੜਾਂ ਬਣਾਉਣ ਦੇ ਮਾਮਲੇ ‘ਚ ਉਹ ਤੀਜੇ ਨੰਬਰ ‘ਤੇ ਸੀ। ਸੂਰਿਆ ਨੇ ਟੂਰਨਾਮੈਂਟ ‘ਚ 3 ਅਰਧ ਸੈਂਕੜੇ ਲਗਾਏ ਸਨ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਸੂਰਿਆਕੁਮਾਰ ਨੇ ਰਚਿਆ ਇਤਿਹਾਸ, ICC ਪੁਰਸ਼ ਟੀ-20 ਪਲੇਅਰ ਆਫ ਦਿ ਈਅਰ ਜਿੱਤਣ ਵਾਲੇ ਬਣੇ ਪਹਿਲੇ ਭਾਰਤੀ ਬੱਲੇਬਾਜ਼ appeared first on Daily Post Punjabi.

ਸੂਰਿਆਕੁਮਾਰ ਨੇ ਸ਼੍ਰੀਲੰਕਾ ਖਿਲਾਫ਼ ਤੀਜੇ ਟੀ-20 ‘ਚ ਖੇਡੀ ਤੂਫ਼ਾਨੀ ਪਾਰੀ, ਆਪਣੇ ਨਾਮ ਕੀਤੇ ਇਹ ਰਿਕਾਰਡ
ਸੂਰਿਆਕੁਮਾਰ ਯਾਦਵ ਨੇ ਰਾਜਕੋਟ ਵਿੱਚ ਸ਼੍ਰੀਲੰਕਾ ਖਿਲਾਫ਼ ਤੂਫਾਨੀ ਪਾਰੀ ਖੇਡੀ । ਉਨ੍ਹਾਂ ਨੇ 51 ਗੇਂਦਾਂ ‘ਤੇ ਨਾਬਾਦ 112 ਦੌੜਾਂ ਬਣਾਈਆਂ । ਭਾਰਤ ਨੇ ਉਸ ਦੀ ਇਸ ਪਾਰੀ ਦੀ ਬਦੌਲਤ ਤਿੰਨ ਟੀ-20 ਸੀਰੀਜ਼ ਦੇ ਤੀਜੇ ਮੈਚ ਵਿੱਚ ਸ਼੍ਰੀਲੰਕਾ ਨੂੰ 91 ਦੌੜਾਂ ਨਾਲ ਮਾਤ ਦਿੱਤੀ । ਇਸ ਜਿੱਤ ਦੇ ਨਾਲ ਹੀ ਟੀਮ ਇੰਡੀਆ ਨੇ ਸੀਰੀਜ਼ 2-1 ਨਾਲ ਆਪਣੇ ਨਾਮ ਕਰ ਲਿਆ। ਸੂਰਿਆਕੁਮਾਰ ਨੇ ਅੰਤਰਰਾਸ਼ਟਰੀ ਟੀ-20 ਵਿੱਚ ਆਪਣਾ ਤੀਜਾ ਸੈਂਕੜਾ ਲਗਾਇਆ । ਇਸ ਦੌਰਾਨ ਉਸ ਨੇ ਕਈ ਰਿਕਾਰਡ ਆਪਣੇ ਨਾਂ ਕੀਤੇ।

Suryakumar Yadav records

ਸਭ ਤੋਂ ਤੇਜ਼ 1500 ਦੌੜਾਂ ਬਣਾਉਣ ਵਾਲੇ ਬੱਲੇਬਾਜ਼
ਸ਼੍ਰੀਲੰਕਾ ਖਿਲਾਫ ਆਪਣੀ ਪਾਰੀ ਦੌਰਾਨ ਸੂਰਿਆਕੁਮਾਰ ਨੇ ਇੱਕ ਵੱਡੀ ਉਪਲਬਧੀ ਹਾਸਿਲ ਕੀਤੀ। ਉਹ ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਸਭ ਤੋਂ ਤੇਜ਼ 1500 ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ । ਇੰਗਲੈਂਡ ਖਿਲਾਫ਼ ਫਰਵਰੀ 2021 ਵਿੱਚ ਡੈਬਿਊ ਕਰਨ ਵਾਲੇ ਸੂਰਿਆ ਨੇ 42 ਪਾਰੀਆਂ ਵਿੱਚ 1500 ਦੌੜਾਂ ਪੂਰੀਆਂ ਕੀਤੀਆਂ । ਉਸ ਨੇ 1500 ਦੌੜਾਂ ਲਈ 843 ਗੇਂਦਾਂ ਦਾ ਸਾਹਮਣਾ ਕੀਤਾ । ਆਸਟ੍ਰੇਲੀਆ ਦੇ ਗਲੇਨ ਮੈਕਸਵੈੱਲ ਨੇ ਇਸ ਦੇ ਲਈ 940 ਗੇਂਦਾਂ ਲਈਆਂ ਸਨ ।

ਇਹ ਵੀ ਪੜ੍ਹੋ: ਹਾਂਗਕਾਂਗ ‘ਚ ਮਾਲ ਦੀ 22ਵੀਂ ਮੰਜ਼ਿਲ ਤੋਂ ਡਿੱਗੀ ਜਗਰਾਓਂ ਦੀ ਕਿਰਨਜੋਤ, ਬਿਨਾਂ ਸੇਫਟੀ ਬੈਲਟ ਤੋਂ ਕਰ ਰਹੀ ਸੀ ਸ਼ੀਸ਼ੇ ਸਾਫ

ਇੱਕ ਪਾਰੀ ‘ਚ ਸਭ ਤੋਂ ਵੱਧ ਛੱਕੇ ਲਗਾਉਣ ਵਾਲਾ ਗੈਰ-ਓਪਨਰ ਬੱਲੇਬਾਜ਼
ਸੂਰਿਆਕੁਮਾਰ ਨੇ ਸ਼੍ਰੀਲੰਕਾ ਖਿਲਾਫ਼ ਪਾਰੀ ਵਿੱਚ 9 ਛੱਕੇ ਲਗਾਏ । ਉਹ ਅੰਤਰਰਾਸ਼ਟਰੀ T20 ਦੇ ਇੱਕ ਮੈਚ ਵਿੱਚ ਭਾਰਤ ਲਈ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲੇ ਗੈਰ-ਸਲਾਮੀ ਬੱਲੇਬਾਜ਼ ਬਣ ਗਏ। ਇਸ ਮਾਮਲੇ ਵਿੱਚ ਉਨ੍ਹਾਂ ਨੇ ਵਿਰਾਟ ਕੋਹਲੀ ਅਤੇ ਯੁਵਰਾਜ ਸਿੰਘ ਨੂੰ ਪਿੱਛੇ ਛੱਡ ਦਿੱਤਾ ਹੈ। ਸੂਰਿਆ, ਕੋਹਲੀ ਅਤੇ ਯੁਵਰਾਜ ਨੇ ਸੱਤ-ਸੱਤ ਛੱਕੇ ਲਗਾਏ ਸਨ।

Suryakumar Yadav records

ਤਿੰਨ ਵੱਖ-ਵੱਖ ਮਹਾਂਦੀਪਾਂ ‘ਚ ਟੀ-20 ਸੈਂਕੜਾ ਲਗਾਉਣ ਵਾਲਾ ਪਹਿਲਾ ਖਿਡਾਰੀ
ਸੂਰਿਆਕੁਮਾਰ ਤਿੰਨ ਵੱਖ-ਵੱਖ ਮਹਾਂਦੀਪਾਂ ਵਿੱਚ ਟੀ-20 ਅੰਤਰਰਾਸ਼ਟਰੀ ਮੈਚ ਵਿੱਚ ਸੈਂਕੜਾ ਲਗਾਉਣ ਵਾਲੇ ਪਹਿਲੇ ਬੱਲੇਬਾਜ਼ ਬਣ ਗਏ ਹਨ । ਸੂਰਿਆ ਨੇ ਪਿਛਲੇ ਸਾਲ ਜੁਲਾਈ ਵਿੱਚ ਇੰਗਲੈਂਡ ਖਿਲਾਫ਼ ਅਤੇ ਨਵੰਬਰ ਵਿੱਚ ਨਿਊਜ਼ੀਲੈਂਡ ਖਿਲਾਫ਼ ਸੈਂਕੜੇ ਵਾਲੀ ਪਾਰੀ ਖੇਡੀ ਸੀ । ਭਾਰਤ ਵਿੱਚ ਉਸ ਨੇ ਟੀ-20 ਵਿੱਚ ਪਹਿਲਾ ਸੈਂਕੜਾ ਲਗਾਇਆ ਹੈ।

ਤਿੰਨ ਸੈਂਕੜੇ ਲਗਾਉਣ ਵਾਲਾ ਪਹਿਲਾ ਗੈਰ-ਓਪਨਰ ਬੱਲੇਬਾਜ਼
ਸੂਰਿਆਕੁਮਾਰ ਨੇ ਤਿੰਨੋਂ ਸੈਂਕੜੇ ਓਪਨਿੰਗ ਨਾ ਕਰਦੇ ਹੋਏ ਲਗਾਏ ਹਨ। ਉਨ੍ਹਾਂ ਨੇ ਦੋ ਵਾਰ ਚੌਥੇ ਨੰਬਰ ‘ਤੇ ਸੈਂਕੜਾ ਲਗਾਇਆ ਹੈ। ਇੱਕ ਵਾਰ ਤੀਜੇ ਨੰਬਰ ‘ਤੇ ਸੈਂਕੜਾ ਲਗਾਇਆ ਹੈ। ਇੰਗਲੈਂਡ ਖਿਲਾਫ਼ ਉਸ ਨੇ ਚੌਥੇ ਸਥਾਨ ‘ਤੇ 117 ਦੌੜਾਂ ਦੀ ਪਾਰੀ ਖੇਡੀ ਸੀ । ਇਸ ਦੇ ਨਾਲ ਹੀ ਉਸ ਨੇ ਨਿਊਜ਼ੀਲੈਂਡ ਖਿਲਾਫ ਤੀਜੇ ਨੰਬਰ ‘ਤੇ ਨਾਬਾਦ 111 ਦੌੜਾਂ ਬਣਾਈਆਂ ਸਨ । ਸੂਰਿਆਕੁਮਾਰ ਨੇ ਸ਼੍ਰੀਲੰਕਾ ਖਿਲਾਫ ਚੌਥੇ ਨੰਬਰ ‘ਤੇ ਨਾਬਾਦ 112 ਦੌੜਾਂ ਬਣਾਈਆਂ ਹਨ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਸੂਰਿਆਕੁਮਾਰ ਨੇ ਸ਼੍ਰੀਲੰਕਾ ਖਿਲਾਫ਼ ਤੀਜੇ ਟੀ-20 ‘ਚ ਖੇਡੀ ਤੂਫ਼ਾਨੀ ਪਾਰੀ, ਆਪਣੇ ਨਾਮ ਕੀਤੇ ਇਹ ਰਿਕਾਰਡ appeared first on Daily Post Punjabi.