Sushant doctor reveal full story Archives - Daily Post Punjabi

ਸੁਸ਼ਾਂਤ ਦੇ ਡਾਕਟਰ ਦਾ ਖੁਲਾਸਾ, ਦੱਸਿਆ ਆਖਿਰ ਕਿਉਂ ਕੀਤੀ ਸੀ ਅਦਾਕਾਰ ਨੇ ਆਤਮ-ਹੱਤਿਆ
Sushant doctor reveal full story : ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਦਿਹਾਂਤ ਤੋਂ ਬਾਅਦ ਪੂਰਾ ਦੇਸ਼ ਸੋਗ ਵਿੱਚ ਡੁੱਬਿਆ ਹੋਇਆ ਹੈ। ਇੱਕ ਪਾਸੇ ਲੋਕ ਅਦਾਕਾਰ ਦੇ ਜਾਣ ਉੱਤੇ ਦੁੱਖ ਸਾਫ਼ ਜ਼ਾਹਿਰ ਕਰ ਰਹੇ ਹਨ ਤਾਂ ਉੱਥੇ ਹੀ ਬਾਲੀਵੁਡ ਦੇ ਇੱਕ ਤਬਕੇ ਉੱਤੇ ਨਿਸ਼ਾਨਾ ਵੀ ਸਾਧ ਰਹੇ ਹਨ। ਉੱਥੇ ਹੀ ਹੁਣ ਸੁਸ਼ਾਂਤ ਦੇ ਡਾਕਟਰ ਨੇ ਖ਼ੁਲਾਸਾ ਕੀਤਾ ਹੈ ਕਿ ਉਹ ਆਪਣੀ ਐਕਸ-ਗਰਲਫ੍ਰੈਂਡ ਅੰਕਿਤਾ ਲੋਖੰਡੇ ਨੂੰ ਮਿਸ ਕਰਦੇ ਸੀ ਅਤੇ ਉਨ੍ਹਾਂ ਨੂੰ ਬ੍ਰੇਕ-ਅਪ ‘ਤੇ ਪਛਤਾਵਾ ਹੁੰਦਾ ਸੀ।

Sushant doctor reveal full story

ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ 14, ਜੂਨ, 2020 ਨੂੰ ਹੋਈ ਸੀ। ਹੁਣ ਹਰ ਕੋਈ ਪਤਾ ਲਗਾਉਣਾ ਚਾਹੁੰਦਾ ਹੈ ਕਿ ‘ਕਾਈ ਪੋ ਚੇ’ ਅਦਾਕਾਰ ਨੇ ਅਜਿਹਾ ਸਖ਼ਤ ਕਦਮ ਕਿਉਂ ਚੁੱਕਿਆ। ਉਨ੍ਹਾਂ ਨੇ ਕੋਈ ਸੁਸਾਇਡ ਨੋਟ ਵੀ ਨਹੀਂ ਛੱਡਿਆ ਸੀ। ਉਹ ਡਿਪਰੈਸ਼ਨ ਦੇ ਸ਼ਿਕਾਰ ਸਨ ਅਤੇ ਇਲਾਜ ਵੀ ਕਰਵਾ ਰਹੇ ਸਨ। ਮੁੰਬਈ ਪੁਲਿਸ ਨੇ ਹੁਣ ਉਨ੍ਹਾਂ ਦੇ ਡਾਕਟਰ ਕੇਸਰੀ ਚਾਵੜਾ ਦਾ ਬਿਆਨ ਦਰਜ ਕੀਤਾ ਹੈ। ਉਨ੍ਹਾਂ ਨੇ ਅਦਾਕਾਰ ਦੀ ਮਾਨਸਿਕਤਾ ਅਤੇ ਉਨ੍ਹਾਂ ਦੀ ਐਕਸ ਗਰਲਫ੍ਰੈਂਡ ਨੂੰ ਲੈ ਕੇ ਕੁਝ ਹੈਰਾਨ ਕਰਨ ਵਾਲੇ ਖ਼ੁਲਾਸੇ ਕੀਤੇ ਹਨ।

Sushant doctor reveal full story

ਡਾਕਟਰ ਨੇ ਖ਼ੁਲਾਸਾ ਕੀਤਾ ਹੈ ਕਿ ਸੁਸ਼ਾਂਤ ਨੂੰ ਸ਼ੋਅ ‘ਪਵਿੱਤਰ ਰਿਸ਼ਤਾ’ ਦੀ ਸਹਿ-ਕਲਾਕਾਰ ਅੰਕਿਤਾ ਲੋਖੰਡੇ ਦੇ ਨਾਲ ਰਿਸ਼ਤਾ ਟੁੱਟਣ ਦਾ ਪਛਤਾਵਾ ਸੀ। ਖਬਰਾਂ ਮੁਤਾਬਿਕ ਸੁਸ਼ਾਂਤ ਪਿਛਲੇ ਛੇ ਮਹੀਨਿਆਂ ‘ਚ ਤਿੰਨ ਵਾਰ ਡਾਕਟਰ ਕੋਲ ਗਏ ਸਨ। ਡਾਕਟਰ ਨੇ ਦੱਸਿਆ ਕਿ ਸੁਸ਼ਾਂਤ ਪਿਛਲੇ ਇਕ ਸਾਲ ਤੋਂ ਡਿਪਰੈਸ਼ਨ ‘ਚ ਸਨ ਅਤੇ ਉਹ ਰਾਤ ਨੂੰ ਸੌ ਨਹੀਂ ਪਾਉਂਦੇ ਸਨ। ਉਹ ਅਜੀਬ ਖ਼ਿਆਲ ਰੱਖਦੇ ਸਨ।

ਅੰਕਿਤਾ ਲੌਖੰਡੇ ਦੇ ਨਾਲ ਉਹਨਾਂ ਦੇ ਬ੍ਰੇਕਅਪ ਤੋਂ ਬਾਅਦ ਕੁਝ ਸਮੇਂ ਲਈ ਸਭ ਕੁਝ ਚੰਗਾ ਚੱਲ ਰਿਹਾ ਸੀ ਪਰ ਬਾਅਦ ‘ਚ ਕੁਝ ਅਸਫਲ ਰਿਸ਼ਤਿਆਂ ਨੇ ਉਨ੍ਹਾਂ ਨੂੰ ਅਹਿਸਾਸ ਦਿਵਾਇਆ ਕਿ ਕੋਈ ਵੀ ਉਨ੍ਹਾਂ ਨੂੰ ਪਸੰਦ ਨਹੀਂ ਕਰਦਾ ਸੀ। ਇਹ ਵੀ ਕਿਹਾ ਗਿਆ ਹੈ ਕਿ ਸੁਸ਼ਾਂਤ ਗਰਲਫ੍ਰੈਂਡ ਰਿਆ ਚੱਕਰਵਰਤੀ ਦੇ ਵਰਤਾਅ ਤੋਂ ਖੁਸ਼ ਨਹੀਂ ਸਨ ਅਤੇ ਉਹ ਲੜਾਈ ਕਰਦੇ ਰਹਿੰਦੇ ਸਨ। ਡਾਕਟਰ ਦੁਆਰਾ ਦੱਸਿਆ ਗਿਆ ਕਿ ਇੱਕ ਹੋਰ ਮੁੱਦਾ ਇਹ ਵੀ ਸੀ ਕਿ ਸੁਸ਼ਾਂਤ ਅਲੱਗ-ਅਲੱਗ ਤਰ੍ਹਾਂ ਨਾਲ ਇਕ ਚੀਜ਼ ਬਾਰੇ ਸੋਚਦੇ ਸਨ। ਸੁਸ਼ਾਂਤ ਦੇ ਅਜਿਹਾ ਕਦਮ ਚੁੱਕਣ ਕਾਰਨ ਪੂਰੀ ਬਾਲੀਵੁਡ ਇੰਡਸਟਰੀ ਦੇ ਨਾਲ ਨਾਲ ਪਰਿਵਾਰ ਅਤੇ ਫੈਨਜ਼ ਸਦਮੇ ‘ਚ ਹਨ।

The post ਸੁਸ਼ਾਂਤ ਦੇ ਡਾਕਟਰ ਦਾ ਖੁਲਾਸਾ, ਦੱਸਿਆ ਆਖਿਰ ਕਿਉਂ ਕੀਤੀ ਸੀ ਅਦਾਕਾਰ ਨੇ ਆਤਮ-ਹੱਤਿਆ appeared first on Daily Post Punjabi.