Sushant fans anger Salman Archives - Daily Post Punjabi

ਸੁਸ਼ਾਂਤ ਦੇ ਖੁਦਕੁਸ਼ੀ ਤੋਂ ਬਾਅਦ ਹੁਣ ਸਲਮਾਨ ‘ਤੇ ਫੁੱਟਿਆ ਲੋਕਾਂ ਦਾ ਗੁੱਸਾ
Sushant fans anger Salman : ਸੁਸ਼ਾਂਤ ਸਿੰਘ ਰਾਜਪੂਤ ਨੇ ਐਤਵਾਰ ਨੂੰ ਆਪਣੇ ਘਰ ਵਿੱਚ ਫ਼ਾਂਸੀ ਲਗਾਕੇ ਆਤਮਹੱਤਿਆ ਕਰ ਲਈ। 34 ਸਾਲ ਦੀ ਉਮਰ ਵਿੱਚ ਸੁਸ਼ਾਂਤ ਦਾ ਇਸ ਤਰ੍ਹਾਂ ਚਲੇ ਜਾਣਾ ਬਾਲੀਵੁਡ ਤੋਂ ਲੈ ਕੇ ਉਨ੍ਹਾਂ ਦੇ ਫੈਨਜ਼ ਲਈ ਕਿਸੇ ਸਦਮੇ ਤੋਂ ਘੱਟ ਨਹੀਂ ਹੈ। ਮੀਡੀਆ ਰਿਪੋਰਟਸ ਦੀ ਮੰਨੀਏ ਤਾਂ ਸੁਸ਼ਾਂਤ ਸਿੰਘ ਰਾਜਪੂਤ ਪਿਛਲੇ 6 ਮਹੀਨੇ ਤੋਂ ਡਿਪ੍ਰੈਸ਼ਨ ਦਾ ਸ਼ਿਕਾਰ ਸਨ।

Sushant fans anger Salman

ਸੋਸ਼ਲ ਮੀਡੀਆ ਉੱਤੇ ਸੁਸ਼ਾਂਤ ਦੇ ਫੈਨਜ਼ ਸਵਾਲ ਕਰ ਰਹੇ ਹਨ ਕਿ ਸੁਸ਼ਾਂਤ ਸਿੰਘ ਦੀ ਆਤਮਹੱਤਿਆ ਦਾ ਦੋਸ਼ੀ ਕੌਣ ਹੈ ? ਕਰਣ ਜੌਹਰ, ਆਲੀਆ ਭੱਟ ਤੋਂ ਬਾਅਦ ਹੁਣ ਸਲਮਾਨ ਖਾਨ ਉੱਤੇ ਵੀ ਲੋਕਾਂ ਦਾ ਗੁੱਸਾ ਫੁੱਟ ਰਿਹਾ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਟਵਿੱਟਰ ਉੱਤੇ ਸਲਮਾਨ ਖਾਨ ਟਾਪ ਉੱਤੇ ਟ੍ਰੈਂਡ ਕਰ ਰਹੇ ਹਨ। 14 ਜੂਨ ਨੂੰ ਜਦੋਂ ਸੁਸ਼ਾਂਤ ਸਿੰਘ ਰਾਜਪੂਤ ਦੇ ਆਤਮਹੱਤਿਆ ਦੀ ਖਬਰ ਆਈ, ਤਾਂ ਇਸ ਤੋਂ ਬਾਅਦ ਬਾਲੀਵੁਡ ਤੋਂ ਲੈ ਕੇ ਰਾਜਨੀਤਕ ਅਤੇ ਖੇਡ ਜਗਤ ਦੇ ਲੋਕਾਂ ਨੇ ਉਨ੍ਹਾਂ ਦੇ ਦਿਹਾਂਤ ਉੱਤੇ ਦੁੱਖ ਜਤਾਇਆ।

Sushant fans anger Salman

ਉੱਥੇ ਹੀ ਸਲਮਾਨ ਖਾਨ ਨੇ ਵੀ ਆਪਣੇ ਟਵਿੱਟਰ ਤੋਂ ਸੁਸ਼ਾਂਤ ਦੇ ਦਿਹਾਂਤ ਉੱਤੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ। ਟਵਿੱਟਰ ਉੱਤੇ ਹੁਣ ਸਲਮਾਨ ਖਾਨ ਦਾ ਉਹ ਇੰਟਰਵਿਊ ਟ੍ਰੈਂਡ ਕਰ ਰਿਹਾ ਹੈ, ਜਿਸ ਵਿੱਚ ਉਨ੍ਹਾਂ ਨੂੰ ਸਵਾਲ ਕੀਤਾ ਗਿਆ ਸੀ ਕਿ ਕੀ ਉਹ ਜੈਕਲੀਨ ਫਰਨਾਂਡਿਜ਼ ਅਤੇ ਸੁਸ਼ਾਂਤ ਸਿੰਘ ਰਾਜਪੂਤ ਦੇ ਨਾਲ ਕੋਈ ਫਿਲਮ ਬਣਾ ਰਹੇ ਹਨ ? ਇਸ ਉੱਤੇ ਸਲਮਾਨ ਖਾਨ ਨੇ ਕਿਹਾ ਸੀ – ਕੌਣ ਹਨ ਸੁਸ਼ਾਂਤ ਸਿੰਘ ਰਾਜਪੂਤ ? ਉਦੋਂ ਉਨ੍ਹਾਂ ਨੂੰ ਕਿਹਾ ਗਿਆ ਸੀ ਕਿ ਐੱਮ ਐੱਸ ਧੋਨੀ ਦਿ ਅਨਟੋਲਡ ਸਟੋਰੀ ਦੇ ਹੀਰੋ। ਜਿਹਨਾਂ ਨੇ ਮਹਿੰਦਰ ਸਿੰਘ ਧੋਨੀ ਦਾ ਰੋਲ ਪਲੇ ਕੀਤਾ ਸੀ।

ਸਲਮਾਨ ਖਾਨ ਦੇ ਇਸ ਪੁਰਾਣੇ ਇੰਟਰਵਿਊ ਉੱਤੇ ਸੁਸ਼ਾਂਤ ਸਿੰਘ ਰਾਜਪੂਤ ਦੇ ਫੈਨਜ਼ ਦਾ ਗੁੱਸਾ ਸੋਸ਼ਲ ਮੀਡੀਆ ਉੱਤੇ ਫੁੱਟ ਰਿਹਾ ਹੈ। ਸਲਮਾਨ ਖਾਨ ਤੋਂ ਪਹਿਲਾਂ ਕਰਣ ਜੌਹਰ ਅਤੇ ਆਲੀਆ ਭੱਟ ਉੱਤੇ ਵੀ ਯੂਜਰਸ ਟਵਿੱਟਰ ਉੱਤੇ ਆਪਣਾ ਗੁੱਸਾ ਵਿਖਾ ਚੁੱਕੇ ਹਨ। ਸਲਮਾਨ ਖਾਨ ਦੇ ਫੈਨਜ਼ ਵੀ ਉਨ੍ਹਾਂ ਦੇ ਸੁਪੋਰਟ ਵਿੱਚ ਲਗਾਤਾਰ ਟਵੀਟ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਸਲਮਾਨ ਨੇ ਹਰ ਕਿਸੇ ਦਾ ਸਪੋਰਟ ਕੀਤਾ ਹੈ। ਸੁਸ਼ਾਂਤ ਸਿੰਘ ਅਤੇ ਸਲਮਾਨ ਖਾਨ ਦਾ ਇੱਕ ਡਾਂਸ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ। ਉੱਥੇ ਹੀ, ਲੋਕ ਇਹ ਵੀ ਕਹਿ ਰਹੇ ਹਨ ਕਿ ਬਿੱਗ ਬੌਸ ਦੇ ਦੌਰਾਨ ਜਦੋਂ ਸੁਸ਼ਾਂਤ ਸਿੰਘ ਰਾਜਪੂਤ ਅਤੇ ਸਾਰਾ ਅਲੀ ਖਾਨ ਕੇਦਾਰਨਾਥ ਪ੍ਰਮੋਸ਼ਨ ਲਈ ਪਹੁੰਚੇ, ਤਾਂ ਸਲਮਾਨ ਖਾਨ ਦੋਨਾਂ ਦੇ ਨਾਲ ਬਹੁਤ ਚੰਗੇ ਨਾਲ ਪੇਸ਼ ਆਏ ਸਨ। ਇੰਨਾ ਹੀ ਨਹੀਂ ਕੇਦਾਰਨਾਥ ਲਈ ਸਲਮਾਨ ਨੇ ਸੁਸ਼ਾਂਤ ਨੂੰ ਬੈਸਟ ਵਿਸ਼ੇਜ ਵੀ ਦਿੱਤੀਆਂ ਸੀ।

The post ਸੁਸ਼ਾਂਤ ਦੇ ਖੁਦਕੁਸ਼ੀ ਤੋਂ ਬਾਅਦ ਹੁਣ ਸਲਮਾਨ ‘ਤੇ ਫੁੱਟਿਆ ਲੋਕਾਂ ਦਾ ਗੁੱਸਾ appeared first on Daily Post Punjabi.