Sushant like Parveen Babi mahesh Archives - Daily Post Punjabi

ਕੀ ਪਰਵੀਨ ਬੌਬੀ ਵਰਗੀ ਹੋ ਗਈ ਸੀ ਸੁਸ਼ਾਂਤ ਸਿੰਘ ਦੀ ਹਾਲਤ ?
Sushant like Parveen Babi mahesh : ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਅਚਾਨਕ ਮੌਤ ਨੇ ਸਾਰਿਆਂ ਨੂੰ ਹੈਰਾਨ ਕਰ ਕੇ ਰੱਖ ਦਿੱਤਾ ਹੈ। ਉਨ੍ਹਾਂ ਦੀ ਆਤਮਹੱਤਿਆ ਦੀ ਖਬਰ ਜਿਸ ਨੇ ਵੀ ਸੁਣੀ ਉਹ ਹੈਰਾਨ ਰਹਿ ਗਿਆ। ਉਨ੍ਹਾਂ ਦੀ ਮੌਤ ਨੂੰ ਲੈ ਕੇ ਤਮਾਮ ਤਰ੍ਹਾਂ ਦੇ ਕਿਆਸ ਲਗਾਏ ਜਾ ਰਹੇ ਹਨ। ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੂੰ ਲੈ ਕੇ ਡਾਇਰੈਕਟਰ ਸ਼ੇਖਰ ਕਪੂਰ ਅਤੇ ਮੁਕੇਸ਼ ਭੱਟ ਦੇ ਬਿਆਨਾਂ ਨੇ ਇਸ ਮਾਮਲੇ ਵਿੱਚ ਇੱਕ ਵੱਖ ਹੀ ਮੋੜ ਦਿੱਤਾ ਹੈ। ਉਥੇ ਹੀ ਅਦਾਕਾਰਾ ਕੰਗਨਾ ਰਣੌਤ ਨੇ ਤਾਂ ਇੱਥੇ ਤੱਕ ਕਹਿ ਦਿੱਤਾ ਹੈ ਕਿ ਇਹ ਪਲੈਨ ਮਰਡਰ ਹੈ।

Sushant like Parveen Babi mahesh

ਹੁਣ ਮਹੇਸ਼ ਭੱਟ ਦੇ ਨਾਲ ਕੰਮ ਕਰਨ ਵਾਲੀ ਰਾਇਟਰ ਸੁਹ੍ਰਤਾ ਸੇਨਗੁਪਤਾ ਨੇ ਨਵਾ ਖੁਲਾਸਾ ਕੀਤਾ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਨੂੰ ਮਾਨਸਿਕ ਹਾਲਤ ਨੂੰ ਵੇਖਦੇ ਹੋਏ ਮਹੇਸ਼ ਭੱਟ ਨੇ ਕਿਹਾ ਸੀ ਕਿ ਉਨ੍ਹਾਂ ਦੀ ਹਾਲਤ ਪਰਵੀਨ ਬੌਬੀ ਵਰਗੀ ਹੋ ਗਈ ਹੈ। ਦਰਅਸਲ, ਪਰਵੀਨ ਬੌਬੀ ਨੂੰ ਅਜੀਬ ਆਵਾਜਾਂ ਸੁਣਾਈ ਦਿੰਦੀਆਂ ਸਨ ਅਤੇ ਉਨ੍ਹਾਂ ਨੂੰ ਲੱਗਦਾ ਸੀ ਕਿ ਕੋਈ ਉਨ੍ਹਾਂ ਨੂੰ ਮਾਰਨ ਆ ਰਿਹਾ ਹੈ।

Sushant like Parveen Babi mahesh

ਰਿਪੋਰਟ ਦੇ ਮੁਤਾਬਕ ਸੁਹ੍ਰਤਾ ਸੇਨਗੁਪਤਾ ਨੇ ਦੱਸਿਆ, ਸੁਸ਼ਾਂਤ ਸਿੰਘ ਰਾਜਪੂਤ ਮਹੇਸ਼ ਭੱਟ ਦੇ ਕੋਲ ਫਿਲਮ ਸੜਕ 2 ਵਿੱਚ ਰੋਲ ਲਈ ਗੱਲਬਾਤ ਕਰਨ ਆਏ ਸਨ। ਉਹ ਗਾਲੜੀ ਸਨ ਇਸ ਲਈ ਜਲਦੀ ਹੀ ਦੋਸਤ ਬਣ ਗਏ। ਉਨ੍ਹਾਂ ਨੇ ਲਗਭਗ ਇੱਕ ਘੰਟੇ ‘ਚ ਬਹੁਤ ਹੀ ਗੱਲਾਂ ਉੱਤੇ ਚਰਚਾ ਕੀਤੀ। ਉਹ ਸਿਨੇਮਾ ਦੇ ਨਾਲ – ਨਾਲ ਕਵਾਂਟਮ ਫਿਜਿਕਸ ਉੱਤੇ ਵੀ ਬੋਲ ਸਕਦੇ ਸਨ। ਮਹੇਸ਼ ਭੱਟ ਨੇ ਸੁਸ਼ਾਂਤ ਸਿੰਘ ਰਾਜਪੂਤ ਦੇ ਮਿਹਨਤ ਦੇ ਪਿੱਛੇ ਲੁਕੀ ਉਦਾਸੀ ਨੂੰ ਪਹਿਚਾਣ ਲਿਆ ਸੀ।

ਇਹ ਬਿਲਕੁਲ ਉਹੋ ਜਿਹਾ ਸੀ ਜਿਵੇਂ ਉਨ੍ਹਾਂ ਨੇ ਪਰਵੀਨ ਬੌਬੀ ਨੂੰ ਵੇਖਿਆ ਸੀ। ਸੇਨਗੁਪਤਾ ਦੇ ਮੁਤਾਬਕ, ਸੁਸ਼ਾਂਤ ਸਿੰਘ ਰਾਜਪੂਤ ਦੇ ਅਵਸਾਦ ਵਿੱਚ ਘਿਰਨ ਦੇ ਕਾਰਨ ਰਿਆ ਚੱਕਰਵਰਤੀ ਉਲਝ ਗਈ ਸੀ, ਉਸ ਨੇ ਪੂਰੀ ਕੋਸ਼ਿਸ਼ ਕੀਤੀ ਤਾਂਕਿ ਸੁਸ਼ਾਂਤ ਆਪਣੀ ਦਵਾ ਲਵੇ ਪਰ ਉਨ੍ਹਾਂ ਨੇ ਮਨਾ ਕਰ ਦਿੱਤਾ। ਬਿਨਾਂ ਦਵਾਈਆਂ ਦੇ ਉਨ੍ਹਾਂ ਦੀ ਹਾਲਤ ਹੋਰ ਜ਼ਿਆਦਾ ਖ਼ਰਾਬ ਹੁੰਦੀ ਗਈ। ਪਿਛਲੇ ਇੱਕ ਸਾਲ ਦੇ ਦੌਰਾਨ ਸੁਸ਼ਾਂਤ ਸਿੰਘ ਰਾਜਪੂਤ ਨੇ ਆਪਣੇ ਆਪ ਨੂੰ ਬਾਹਰੀ ਦੁਨੀਆ ਤੋਂ ਪੂਰੀ ਤਰ੍ਹਾਂ ਨਾਲ ਕੱਟ ਦਿੱਤਾ ਸੀ। ਰਿਆ ਚੱਕਰਵਰਤੀ ਉਦੋਂ ਤੱਕ ਉਸ ਦੇ ਨਾਲ ਸੀ, ਜਦੋਂ ਤੱਕ ਉਹ ਨਿਭਾ ਸਕਦੀ ਸੀ।

The post ਕੀ ਪਰਵੀਨ ਬੌਬੀ ਵਰਗੀ ਹੋ ਗਈ ਸੀ ਸੁਸ਼ਾਂਤ ਸਿੰਘ ਦੀ ਹਾਲਤ ? appeared first on Daily Post Punjabi.