Sushant Lucky Charm actress Archives - Daily Post Punjabi

ਸਾਰਾ ਤੋਂ ਦਿਸ਼ਾ ਤੱਕ, ਸੁਸ਼ਾਂਤ ਇਹਨਾਂ ਬਾਲੀਵੁਡ ਅਦਾਕਾਰਾਂ ਦੇ ਸਨ ਲਕੀ ਚਾਰਮ
Sushant Lucky Charm actress : ਸੁਸ਼ਾਂਤ ਸਿੰਘ ਰਾਜਪੂਤ ਨੇ ਪਿਛਲੇ ਅੱਠ ਸਾਲਾਂ ਵਿੱਚ ਲਗਭਗ 10 ਫਿਲਮਾਂ ਵਿੱਚ ਕੰਮ ਕੀਤਾ ਸੀ। ਖਾਸ ਗੱਲ ਇਹ ਹੈ ਕਿ ਉਨ੍ਹਾਂ ਨੇ ਬਹੁਤ ਸਾਰੀਆਂ ਅਦਾਕਾਰਾਂ ਦਾ ਕਰੀਅਰ ਲਾਂਚ ਕੀਤਾ ਸੀ। ਅੱਜ ਉਹ ਸਾਰੀਆਂ ਅਦਾਕਾਰਾਂ ਦਾ ਵੱਡਾ ਨਾਮ ਹੈ ਅਤੇ ਫਿਲਮਾਂ ਵਿੱਚ ਖੂਬ ਸਫਲਤਾ ਹਾਸਲ ਕਰ ਰਹੀਆਂ ਹਨ। ਆਪਣੀਆਂ ਫਿਲਮਾਂ ਦੀਆਂ ਕਈ ਅਦਾਕਾਰਾਂ ਲਈ ਉਹ ਲੱਕੀ ਰਹੇ। ਦਿਸ਼ਾ ਪਟਾਨੀ – ਫਿਲਮ ਧੋਨੀ ਦਿ ਅਨਟੋਲਡ ਸਟੋਰੀ ਵਿੱਚ ਦਿਸ਼ਾ ਨੇ ਆਪਣਾ ਬਾਲੀਵੁਡ ਡੈਬਿਊ ਕੀਤਾ ਸੀ।

Sushant Lucky Charm actress

ਸੁਸ਼ਾਂਤ ਦੀ ਫਿਲਮ ਵਿੱਚ ਆਪਣੇ ਛੋਟੇ ਜਿਹੇ ਰੋਲ ਨਾਲ ਦਿਸ਼ਾ ਦਾ ਫਿਲਮੀ ਸਫਰ ਸ਼ੁਰੂ ਹੋਇਆ ਸੀ ਅਤੇ ਅੱਜ ਦਿਸ਼ਾ ਪਾਪੁਲਰ ਅਦਾਕਾਰਾਂ ਵਿੱਚ ਸ਼ਾਮਿਲ ਹੈ। ਫਿਲਮ ਧੋਨੀ ਵਿੱਚ ਹੀ ਸੁਸ਼ਾਂਤ ਸਿੰਘ ਰਾਜਪੂਤ ਦੇ ਨਾਲ ਕਿਆਰਾ ਅਡਵਾਣੀ ਨੇ ਆਪਣਾ ਕਰੀਅਰ ਸ਼ੁਰੂ ਕੀਤਾ ਸੀ। ਫਿਲਮ ਵਿੱਚ ਉਹ ਬਣੀ ਸੀ ਧੋਨੀ ਦੀ ਪਤਨੀ ਸਾਕਸ਼ੀ। ਅੱਜ ਕਿਆਰਾ ਮੰਨੀ ਪ੍ਰਮੰਨੀ ਅਦਾਕਾਰਾ ਹੈ ਪਰ ਉਸ ਸਮੇਂ ਸੁਸ਼ਾਂਤ ਦੀ ਫਿਲਮ ਨੇ ਹੀ ਉਨ੍ਹਾਂ ਨੂੰ ਪਹਿਚਾਣ ਦਿਵਾਈ ਸੀ।

Sushant Lucky Charm actress

ਕ੍ਰਿਤੀ ਸੈਨਨ ਨੇ ਵੈਸੇ ਤਾਂ ਟਾਈਗਰ ਸ਼ਰਾਫ ਦੇ ਨਾਲ ਡੈਬਿਊ ਕੀਤਾ ਸੀ ਪਰ ਸੁਸ਼ਾਂਤ ਦੇ ਨਾਲ ਉਨ੍ਹਾਂ ਦੀ ਫਿਲਮ ਰਾਬਤਾ ਨੇ ਉਨ੍ਹਾਂ ਨੂੰ ਕਾਫ਼ੀ ਸੁਰਖੀਆਂ ਵਿੱਚ ਰੱਖਿਆ। ਇਸ ਫਿਲਮ ਤੋਂ ਬਾਅਦ ਉਨ੍ਹਾਂ ਨੂੰ ਮਿਲੀ ਬਰੇਲੀ ਕੀ ਬਰਫੀ ਅਤੇ ਉਹ ਇੱਕ ਵੱਖ ਲੀਗ ਦੀ ਅਦਾਕਾਰਾ ਵਿੱਚ ਸ਼ਾਮਿਲ ਹੋ ਗਈ। ਸੈਫ ਅਲੀ ਖਾਨ ਅਤੇ ਅਮ੍ਰਿਤਾ ਸਿੰਘ ਦੀ ਬੇਟੀ ਸਾਰਾ ਨੇ ਜਦੋਂ ਆਪਣੀ ਪਹਿਲੀ ਫਿਲਮ ਸਾਇਨ ਕੀਤੀ ਉਹ ਸੀ ਸੁਸ਼ਾਂਤ ਦੇ ਨਾਲ। ਫਿਲਮ ਸੀ ਕੇਦਾਰਨਾਥ ਅਤੇ ਜਿਸ ਨੂੰ ਬਣਾਇਆ ਸੀ ਅਭੀਸ਼ੇਕ ਕਪੂਰ ਨੇ।

ਫਿਲਮ ਤਾਂ ਨਹੀਂ ਚੱਲੀ ਪਰ ਸਾਰਾ ਅਲੀ ਖਾਨ ਦਾ ਕਰੀਅਰ ਬਣ ਗਿਆ। ਫਿਲਮ ਵਿੱਚ ਸੁਸ਼ਾਂਤ ਦੀ ਅਦਾਕਾਰੀ ਕਾਫੀ ਵਧੀਆ ਸੀ ਪਰ ਦਰਸ਼ਕਾਂ ਨੂੰ ਫਿਲਮ ਪਸੰਦ ਨਹੀਂ ਆਈ। ਸੁਸ਼ਾਂਤ ਦੀ ਦੂਜੀ ਫਿਲਮ ਸ਼ੁੱਧ ਦੇਸੀ ਰੋਮਾਂਸ ਵਿੱਚ ਵਾਣੀ ਕਪੂਰ ਨੇ ਆਪਣਾ ਡੈਬਿਊ ਕੀਤਾ ਸੀ। ਫਿਲਮ ਵਿੱਚ ਪਰੀਣੀਤੀ ਚੋਪੜਾ ਦੇ ਨਾਲ ਸੁਸ਼ਾਂਤ ਹੀਰੋ ਸਨ। ਫਿਲਮ ਤਾਂ ਨਹੀਂ ਚੱਲੀ ਪਰ ਬਾਣੀ ਨੂੰ ਇਸ ਫਿਲਮ ਨੇ ਯਸ਼ਰਾਜ ਫਿਲਮਸ ਦਾ ਰਸਤਾ ਵਿਖਾ ਦਿੱਤਾ ਅਤੇ ਉਸ ਤੋਂ ਬਾਅਦ ਬੇਫਿਕਰੇ ਅਤੇ ਵਾਰ ਵਰਗੀਆਂ ਵੱਡੇ ਬਜਟ ਦੀਆਂ ਫਿਲਮਾਂ ਵਿੱਚ ਉਨ੍ਹਾਂ ਨੇ ਕੰਮ ਕੀਤਾ।

The post ਸਾਰਾ ਤੋਂ ਦਿਸ਼ਾ ਤੱਕ, ਸੁਸ਼ਾਂਤ ਇਹਨਾਂ ਬਾਲੀਵੁਡ ਅਦਾਕਾਰਾਂ ਦੇ ਸਨ ਲਕੀ ਚਾਰਮ appeared first on Daily Post Punjabi.