Sushant Singh Riya Chakraborty Archives - Daily Post Punjabi

ਕੀ ਮੌਤ ਤੋਂ ਬਾਅਦ ਦਿੱਤਾ ਗਿਆ ਸੀ ਸੁਸ਼ਾਂਤ ਸਿੰਘ ਰਾਜਪੂਤ ਨੂੰ ਫਾਹਾ ?
Sushant Singh Riya Chakraborty: ਸੁਸ਼ਾਂਤ ਸਿੰਘ ਰਾਜਪੂਤ ਦਾ ਕੇਸ ਸੀ.ਬੀ.ਆਈ ਕੋਲ ਆਉਦੇ ਹੀ ਇਸ ਜਾਂਚ ਵਿੱਚ ਕਾਫੀ ਤੇਜ਼ੀ ਆਈ ਹੈ। ਸੀ.ਬੀ.ਆਈ ਟੀਮ ਹਰ ਰੋਜ਼ ਕੇਸ ਨਾਲ ਜੁੜੇ ਪਹਿਲੂਆਂ ਉੱਪਰ ਬਰੀਕੀ ਨਾਲ ਛਾਣਬੀਨ ਕਰ ਰਹੀ ਹੈ। ਜਿਵੇਂ ਕਿ ਸੁਸ਼ਾਂਤ ਸਿੰਘ ਰਾਜਪੂਤ ਦੀ ਸ਼ੱਕੀ ਹਾਲਾਤਾਂ ਵਿੱਚ ਹੋਈ ਮੌਤ ਉੱਪਰ ਪਹਿਲਾਂ ਹੀ ਬਹੁਤ ਸਾਰੇ ਸਵਾਲ ਖੜੇ ਕੀਤੇ ਜਾ ਰਹੇ ਸਨ, ਕਿ ਇਹ ਕੋਈ ਸਾਧਾਰਨ ਮੌਤ ਨਹੀ ਬਲਕਿ ਇਸ ਪਿੱਛੇ ਕੋਈ ਵੱਡਾ ਰਾਜ਼ ਛੁਪਿਆ ਹੋਇਆ ਹੈ।

Sushant Singh Riya Chakraborty

ਹੁਣ ਇਸ ਗੱਲ ਤੋ ਹੁਣ ਦਿਨੋ-ਦਿਨ ਪਰਦਾ ਉੱਠਦਾ ਰਿਹਾ ਹੈ। ਇਸ ਗੱਲ ਦਾ ਪੂਰਾ ਖਦਸ਼ਾ ਜਤਾਇਆ ਜਾ ਰਿਹਾ ਹੈ।ਕਿ ਜਿਵੇਂ ਸੁਸ਼ਾਂਤ ਨੂੰ ਮੌਤ ਜਾ ਬੇਹੋਸ਼ੀ ਦੀ ਹਾਲਤ ਵਿੱਚ ਪੱਖੇ ਨਾਲ ਲਟਕਾਇਆ ਗਿਆ ਹੋਵੇ। ਸੂਤਰਾਂ ਮੁਤਾਬਿਕ ਇਸ ਮਾਮਲੇ ਵਿੱਚ ਸੁਸ਼ਾਂਤ ਰਾਜਪੂਤ ਦੀ ਮਹਿਲਾ ਮਿੱਤਰ ਰਿਆ ਚੱਕਰਵਰਤੀ ਤੋ ਵੀ ਸੀ.ਬੀ.ਆਈ ਕਰੜੀ ਪੁੱਛਗਿੱਛ ਕਰਨ ਜਾ ਰਹੀ ਹੈ। ਰਿਆ ਨੇ ਸ਼ੁਸ਼ਾਤ ਦਾ ਨੰਬਰ ਬਲੌਕ ਕਿਉ ਕੀਤਾ ਸੀ। ਉਸਨੂੰ ਕਿ ਬਿਮਾਰੀ ਸੀ।

ਕਿਹੜੇ ਡਾਕਟਰ ਉਸਦਾ ਇਲਾਜ ਕਰ ਰਹੇ ਸਨ। ਅਜਿਹੇ ਕਈ ਸਵਾਲ ਰਿਆ ਤੋ ਪੁੱਛੇ ਜਾ ਸਕਦੇ ਹਨ। ਇੱਥੇ ਦੱਸ ਦੇਈਏ ਕਿ ਘਟਨਾ ਸਥਲ ਤੇ ਮੋਜੂਦ ਨੀਰਜ, ਸਿਥਾਰਤ, ਦਿਪੇਸ਼ ਤੋ ਪਹਿਲਾ ਹੀ ਪੁੱਛਗਿੱਛ ਕੀਤੀ ਜਾ ਚੁੱਕੀ ਹੈ। ਲੰਘੀ ਰਾਤ ਸ਼ੁਸ਼ਾਤ ਰਾਜਪੂਤ ਦੇ ਆਕਊਟੈਂਟ ਰਜਤ ਮੇਵਾਤੀ ਕੋਲੋ ਸ਼ੁਸ਼ਾਤ ਤੇ ਰਿਆ ਦੇ ਰਿਸ਼ਤੇ ਬਾਰੇ ਵੀ ਪੜਤਾਲ ਕੀਤੀ ਗਈ। ਇਹ ਵੀ ਪੁੱਛਿਆ ਗਿਆ ਕਿ ਸ਼ੁਸ਼ਾਤ ਦੀ ਨਿੱਜੀ ਤੇ ਫਿਲਮੀ ਜ਼ਿੰਦਗੀ ਵਿੱਚ ਰਿਆ ਦੀ ਕਿੰਨੀ ਦਖਲਅੰਦਾਜ਼ੀ ਸੀ। ਪੈਸਿਆਂ ਦੇ ਲੈਣ-ਦੇਣ ਬਾਰੇ ਵੀ ਕਾਫੀ ਕੁੱਝ ਪੁੱਛਿਆ ਗਿਆ। ਦੇਖਣਾ ਹੋਵੇਗਾ ਕਿ ਸੀ.ਬੀ.ਆਈ ਆਉਦੇ ਦਿਨਾਂ ਵਿੱਚ ਹੋਰ ਕਿਹੜੇ-ਕਿਹੜੇ ਖੁਲਾਸੇ ਕਰੇਗੀ

The post ਕੀ ਮੌਤ ਤੋਂ ਬਾਅਦ ਦਿੱਤਾ ਗਿਆ ਸੀ ਸੁਸ਼ਾਂਤ ਸਿੰਘ ਰਾਜਪੂਤ ਨੂੰ ਫਾਹਾ ? appeared first on Daily Post Punjabi.

ਸੁਸ਼ਾਂਤ ਸਿੰਘ ਰਾਜਪੂਤ ਕੇਸ: ਈਡੀ ਦਫਤਰ ਪਹੁੰਚੀ ਰਿਆ ਚੱਕਰਵਰਤੀ, ਪਿਤਾ ਅਤੇ ਭਰਾ ਵੀ ਆਏ ਨਜ਼ਰ
Sushant Singh Riya Chakraborty: ਸੁਸ਼ਾਂਤ ਸਿੰਘ ਰਾਜਪੂਤ ਕੇਸ ਨੂੰ ਲੈ ਕੇ ਹਰ ਰੋਜ਼ ਨਵੇਂ ਨਵੇਂ ਅਪਡੇਟਸ ਆ ਰਹੇ ਹਨ। ਰਿਆ ਚੱਕਰਵਰਤੀ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਦਫਤਰ ਪਹੁੰਚੀ ਹੈ। ਰਿਆ ਨੂੰ ਈਡੀ ਦਫਤਰ ਦੇ ਬਾਹਰ ਸਪਾਟ ਕੀਤਾ ਗਿਆ ਸੀ। ਉਸ ਨੇ ਆਪਣੇ ਸਿਰ ‘ਤੇ ਚਿੱਟੇ ਰੰਗ ਦਾ ਸਕਾਰਫ ਪਾਇਆ ਹੋਇਆ ਦੇਖਿਆ ਸੀ। ਰਿਆ ਦਾ ਪਿਤਾ ਅਤੇ ਭਰਾ ਵੀ ਉਸ ਨਾਲ ਈਡੀ ਦਫ਼ਤਰ ਪਹੁੰਚੇ ਹਨ। ਦੱਸ ਦੇਈਏ ਕਿ ਰਿਆ ਚੱਕਰਵਰਤੀ ਨੂੰ ਈਡੀ ਨੇ ਸੁਸ਼ਾਂਤ ਮਾਮਲੇ ਵਿੱਚ 7 ਅਗਸਤ ਨੂੰ ਪੁੱਛਗਿੱਛ ਲਈ ਬੁਲਾਇਆ ਸੀ। ਪਰ ਰਿਆ ਨੇ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਸਾਹਮਣੇ ਪੇਸ਼ ਨਾ ਹੋਣ ਦੀ ਅਪੀਲ ਕੀਤੀ।

Sushant Singh Riya Chakraborty

ਰਿਆ ਨੇ ਕਿਹਾ ਸੀ ਕਿ ਉਹ ਸੁਪਰੀਮ ਕੋਰਟ ਦੀ ਸੁਣਵਾਈ ਪੂਰੀ ਹੋਣ ਤੋਂ ਬਾਅਦ ਆਵੇਗੀ, ਪਰ ਅਪੀਲ ਨੂੰ ਈਡੀ ਨੇ ਰੱਦ ਕਰ ਦਿੱਤਾ ਸੀ। ਇਸੇ ਕਰਕੇ ਰਿਆ ਈਡੀ ਦਫਤਰ ਪਹੁੰਚੀ ਹੈ। ਈਡੀ ਨੇ ਰਿਆ ਦੇ ਭਰਾ ਸ਼ੋਵਿਕ ਚੱਕਰਵਰਤੀ ਦੇ ਨਾਲ ਪੁੱਛਗਿੱਛ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਅਜਿਹੀਆਂ ਖਬਰਾਂ ਹਨ ਕਿ ਸ਼ੋਵਿਕ ਸੁਸ਼ਾਂਤ ਦੀਆਂ ਦੋ ਕੰਪਨੀਆਂ ਵਿੱਚ ਡਾਇਰੈਕਟਰ ਹੈ।

ਇਸ ਦੇ ਨਾਲ ਹੀ ਸੀਬੀਆਈ ਨੇ ਵੀ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੀਬੀਆਈ ਨੇ 7 ਲੋਕਾਂ ਖਿਲਾਫ ਐਫਆਈਆਰ ਦਰਜ ਕੀਤੀ ਹੈ। ਇਸ ਐਫਆਈਆਰ ਵਿੱਚ ਰਿਆ ਦੇ ਪਿਤਾ, ਭਰਾ ਅਤੇ ਮਾਂ ਦਾ ਨਾਮ ਵੀ ਸ਼ਾਮਲ ਹੈ।

The post ਸੁਸ਼ਾਂਤ ਸਿੰਘ ਰਾਜਪੂਤ ਕੇਸ: ਈਡੀ ਦਫਤਰ ਪਹੁੰਚੀ ਰਿਆ ਚੱਕਰਵਰਤੀ, ਪਿਤਾ ਅਤੇ ਭਰਾ ਵੀ ਆਏ ਨਜ਼ਰ appeared first on Daily Post Punjabi.