Sushant slogan T Shirt Archives - Daily Post Punjabi

ਸੁਸ਼ਾਂਤ ਦੀ ਹਰ ਟੀ-ਸ਼ਰਟ ‘ਤੇ ਲਿਖਿਆ ਹੁੰਦਾ ਸੀ ਕੁਝ ਖ਼ਾਸ ਸੰਦੇਸ਼…!
Sushant slogan T Shirt : ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੇ ਸੁਸਾਇਡ ਕਰ ਆਪਣੀ ਜ਼ਿੰਦਗੀ ਦੀ ਡੋਰ ਕੱਟ ਲਈ। ਸੁਸ਼ਾਂਤ ਆਪਣੇ ਪਿੱਛੇ ਲੱਖਾਂ ਚਾਹੁਣ ਵਾਲਿਆਂ ਨੂੰ ਛੱਡ ਗਏ। ਅਦਾਕਾਰਾ ਦੇ ਦਿਹਾਂਤ ਨੂੰ ਚਾਹੇ 6 ਦਿਨ ਬੀਤ ਗਏ ਹਨ ਪਰ ਉਨ੍ਹਾਂ ਦੇ ਫੈਨਜ਼ ਲਗਾਤਾਰ ਉਨ੍ਹਾਂ ਨੂੰ ਸੋਸ਼ਲ ਮੀਡੀਆ ਉੱਤੇ ਯਾਦ ਕਰ ਰਹੇ ਹਨ। ਸੁਸ਼ਾਂਤ ਸਿੰਘ ਰਾਜਪੂਤ ਬਿਹਤਰੀਨ ਅਦਾਕਾਰ ਹੋਣ ਦੇ ਨਾਲ ਨਾਲ ਚੰਗੇ ਇਨਸਾਨ ਵੀ ਸਨ। ਸੁਸ਼ਾਂਤ ਬਹੁਤ ਹੀ ਠੰਡੇ ਸੁਭਾਅ ਦੇ ਸਨ।

Sushant slogan T Shirt

ਉਹ ਭਾਵੇਂ ਕਿਸੇ ਨੂੰ ਕੁਝ ਨਾ ਕਹਿੰਦੇ ਹੋਣ ਪਰ ਉਹਨਾਂ ਦੇ ਕੱਪੜੇ ਲੋਕਾਂ ਨੂੰ ਖ਼ਾਸ ਮੈਸੇਜ ਦਿੰਦੇ ਸਨ। ਉਹ ਅਕਸਰ ਖ਼ਾਸ ਸਲੋਗਨ ਵਾਲੀਆਂ ਟੀ-ਸ਼ਰਟ ਵਿੱਚ ਦਿਖਾਈ ਦਿੰਦੇ ਸਨ। ਇਸ ਸਲੋਗਨ ਰਾਹੀਂ ਉਹ ਲੋਕਾਂ ਨੂੰ ਕੋਈ ਨਾ ਕੋਈ ਮੈਸੇਜ ਜ਼ਰੂਰ ਦਿੰਦੇ ਸਨ। ਵੈਸੇ ਤਾਂ ਮੀਡੀਆ ਹਰ ਸਟਾਰ ਦੇ ਪਿੱਛੇ ਦੌੜਦਾ ਹੈ, ਤਾਂ ਕਿ ਉਹਨਾਂ ਨੂੰ ਫ਼ਿਲਮੀ ਸਿਤਾਰਿਆਂ ਦੀ ਤਸਵੀਰ ਮਿਲ ਜਾਵੇ। ਅਜਿਹੇ ਹਲਾਤਾਂ ਨਾਲ ਨਜਿੱਠਣ ਲਈ ਸੁਸ਼ਾਂਤ ‘ਨੋ ਫੋਟੋਜ਼ ਅਲਾਊਡ’ ਸਲੋਗਨ ਵਾਲਾ ਟੀ-ਸ਼ਰਟ ਪਾਉਂਦੇ ਸਨ।

Sushant slogan T Shirt

ਸੁਸ਼ਾਂਤ ਰਾਜਪੂਤ ਦੀ ਨਿੱਜੀ ਜ਼ਿੰਦਗੀ ਹਮੇਸ਼ਾ ਸੁਰਖੀਆਂ ਵਿੱਚ ਰਹੀ ਹੈ, ਭਾਵੇਂ ਉਹਨਾਂ ਨੇ ਅੰਕਿਤਾ ਲੋਖੰਡੇ ਨਾਲ ਲਿਵ ਇਨ ਵਿੱਚ ਰਹਿ ਕੇ ਬ੍ਰੇਕਅਪ ਹੀ ਕਿਉਂ ਨਾ ਕਰ ਲਿਆ ਹੋਵੇ। ਉਹਨਾਂ ਦੀ ਟੀ-ਸ਼ਰਟ ‘ਤੇ ਲਿਖਿਆ ਇਹ ਸਲੋਗਨ ਉਹਨਾਂ ਬਾਰੇ ਸਾਰੀਆਂ ਗੱਲ ਕਹਿ ਜਾਂਦਾ ਸੀ। ਇਸ ਟੀ-ਸ਼ਰਟ ਤੇ ਲਿਖਿਆ ਹੁੰਦਾ ਸੀ ‘ਕੰਫਰਟੇਬਲੀ ਸਿੰਗਲ’। ਉਹਨਾਂ ਦੀ ਟੀ ਸ਼ਰਟ ਦਾ ਇਹ ਸਲੋਗਨ ਬਹੁਤ ਹੀ ਵੱਡਾ ਤੇ ਬਹੁਤ ਹੀ ਡੂੰਘਾ ਸੰਦੇਸ਼ ਦੇ ਜਾਂਦਾ ਹੈ। ਇਸ ਟੀ ਸ਼ਰਟ ‘ਤੇ ਲਿਖਿਆ ਹੈ ਕਿ ‘ਮੇਰੇ ਖੱਬੇ ਵੀ ਭਰਾ ਹੈ ਤੇ ਸੱਜੇ ਵੀ ਭਰਾ ਹੈ। ਅਸੀਂ ਇੱਕਠੇ ਖੜੇ ਹਾਂ ਤੇ ਇੱਕਠੇ ਹੀ ਲੜਾਂਗੇ’।

ਸੁਸ਼ਾਂਤ ਰਾਜਪੂਤ ਇੱਕ ਸੱਚੇ ਤੇ ਨੇਕ ਇਨਸਾਨ ਸਨ। ਇਸ ਦੀ ਝਲਕ ਉਹਨਾਂ ਦੇ ਕੱਪੜਿਆਂ ‘ਤੇ ਵੀ ਸੀ। ਉਹਨਾਂ ਦੀ ਟੀ ਸ਼ਰਟ ‘ਤੇ ਅਕਸਰ ਲਿਖਿਆ ਹੁੰਦਾ ਸੀ ਸੱਚ ਹੀ ਤੁਹਾਨੂੰ ਮੁਕਤੀ ਦੇਵੇਗਾ। ਸੁਸ਼ਾਂਤ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਸਨ। ਸੁਸ਼ਾਂਤ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਸੀ ਪਰ ਇੰਡਸਟਰੀ ‘ਚ ਨੈਪੋਟਿਜ਼ਮ ਦੇ ਚਲਦੇ ਉਹਨਾਂ ਨੇ ਆਪਣੀ ਜਾਨ ਹੀ ਗਵਾ ਲਈ। ਜਿਸ ਕਾਰਨ ਹੁਣ ਉਹਨਾਂ ਦੇ ਫੈਨਜ਼, ਪਰਿਵਾਰ ਵਾਲੇ ਅਤੇ ਦੋਸਤ ਕਾਫੀ ਦੁਖੀ ਹਨ।

The post ਸੁਸ਼ਾਂਤ ਦੀ ਹਰ ਟੀ-ਸ਼ਰਟ ‘ਤੇ ਲਿਖਿਆ ਹੁੰਦਾ ਸੀ ਕੁਝ ਖ਼ਾਸ ਸੰਦੇਸ਼…! appeared first on Daily Post Punjabi.