sushantsuicide case Archives - Daily Post Punjabi

ਰਿਆ ਚੱਕਰਵਰਤੀ ਦੇ ਡ੍ਰਗਜ਼ ਲਿੰਕਸ ਸੁਣ ਭੜਕੇ ਸੁਸ਼ਾਂਤ ਦੇ ਪਿਤਾ ਲਗਾਏ ਗੰਭੀਰ ਇਲਜਾਮ, ਦੱਸਿਆ “ਸੁਸ਼ਾਂਤ ਦੀ ਕਾਤਲ”
sushant father rhea drugs link up:ਸ਼ੁਸਾਂਤ ਰਾਜਪੂਤ ਕੇਸ ਵਿੱਚ ਹਰ ਰੋਜ਼ ਨਵੇ ਬਿਆਨ ਤੇ ਖੁਲਾਸੇ ਸਾਹਮਣੇ ਆ ਰਹੇ ਹਨ।ਸੀ.ਬੀ.ਆਈ ਵੱਲੋ ਇਸ ਮਾਮਲੇ ਦੀ ਜਾਂਚ ਪੂਰੇ ਜੰਗੀ ਪੱਧਰ ਤੇ ਕੀਤੀ ਜਾ ਰਹੀ ਹੈ।ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਵਿੱਚ ਸੀਬੀਆਈ ਜਾਂਚ ਦਾ ਅੱਜ 7ਵਾਂ ਦਿਨ ਹੈ। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਪਹਿਲਾਂ ਹੀ ਇਸ ਮਾਮਲੇ ਵਿੱਚ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਕਰ ਰਿਹਾ ਹੈ। ਇਨ੍ਹਾਂ ਜਾਂਚ ਏਜੰਸੀਆਂ ਦੀ ਕਾਰਵਾਈ ਦੇ ਵਿਚਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਪਿਤਾ ਕੇਕੇ ਸਿੰਘ ਦਾ ਬੜਾ ਹੀ ਸ਼ਪੱਸ਼ਟਵਾਦੀ ਬਿਆਨ ਆਇਆ ਹੈ। ਆਪਣੇ ਬਿਆਨ ਵਿੱਚ ਉਨ੍ਹਾਂ ਰੀਆ ਚੱਕਰਵਰਤੀ ਨੂੰ ਸੁਸ਼ਾਂਤ ਸਿੰਘ ਰਾਜਪੂਤ ਦਾ ਕਾਤਲ ਦੱਸਿਆ ਹੈ।

ਇੱਕ ਬਿਆਨ ਵਿੱਚ ਸੁਸ਼ਾਂਤ ਸਿੰਘ ਰਾਜਪੂਤ ਦੇ ਪਿਤਾ ਨੇ ਕਿਹਾ, “ਰੀਆ ਚੱਕਰਵਰਤੀ ਪਿਛਲੇ ਲੰਬੇ ਸਮੇਂ ਤੋਂ ਮੇਰੇ ਬੇਟੇ ਨੂੰ ਜ਼ਹਿਰ ਦੇ ਰਹੀ ਹੈ। ਉਹ ਸੁਸ਼ਾਂਤ ਦੀ ਕਾਤਲ ਹੈ। ਜਾਂਚ ਏਜੰਸੀਆਂ ਨੂੰ ਇਸ ਲਈ ਜਿੰਨੀ ਜਲਦੀ ਹੋ ਸਕੇ ਰੀਆ ਨੂੰ ਗ੍ਰਿਫਤਾਰ ਕਰਨਾ ਚਾਹੀਦਾ ਹੈ।”ਕੇਂਦਰੀ ਜਾਂਚ ਬਿਊਰੋ ਹੁਣ ਪਿਛਲੇ ਸਾਲ ਤੋਂ ਅਭਿਨੇਤਾ ਦੀ ਮੌਤ ਤੱਕ ਦੀਆਂ ਘਟਨਾਵਾਂ ਬਾਰੇ ਜਾਣਨਾ ਚਾਹੁੰਦਾ ਹੈ। ਇਸ ਦੇ ਨਾਲ ਹੀ ਇਸ ਹਾਈਪ੍ਰੋਫਾਈਲ ਮਾਮਲੇ ਬਾਰੇ ਮੀਡੀਆ ‘ਚ ਨਵੇਂ ਖੁਲਾਸੇ ਤੇ ਦਾਅਵੇ ਵੀ ਕੀਤੇ ਜਾ ਰਹੇ ਹਨ। ਹਾਲ ਹੀ ਵਿੱਚ ਸਾਹਮਣੇ ਆਈਆਂ ਕੁਝ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਕੇਸ ਦੀ ਮੁੱਖ ਦੋਸ਼ੀ ਰੀਆ ਚੱਕਰਵਰਤੀ ਨਸ਼ੇ ਲਈ ਡਰੱਗਸ ਦੀ ਵਰਤੋਂ ਕਰਦੀ ਹੈ।

ਰੀਆ ਦੇ ਵਕੀਲ ਨੇ ਇਨ੍ਹਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਨਕਾਰਿਆ ਹੈ।ਸੀ.ਬੀ.ਆਈ ਟੀਮ ਵੱਲੋ ਅਸੋਕ ਪਿਠਾਨੀ,ਸ਼ੁਸ਼ਾਂਤ ਦੇ ਕੁੱਕ ਨੀਰਜ ਕੋਲੋ ਵੀ ਲੰਬੀ ਪੁੱਛਗਿੱਛ ਕੀਤੀ ਜਾ ਚੁੱਕੀ ਹੈ।ਸ਼ੁਸ਼ਾਂਤ ਦੀ ਮੌਤ ਤੋ ਬਾਅਦ ਉਸਦੇ ਪਿਤਾ ਕੋਲ ਨਾਨਾ ਪਾਟੇਕਰ ਅਤੇ ਕ੍ਰਿਤੀ ਸੈਨਨ ਜਿਹੇ ਸਿਤਾਰੇ ਪੁੱਜੇ ਸਨ।ਹਿੰਦੀ ਫਿਲਮ ਇੰਡਸਟਰੀ ਵਿੱਚ ਇੱਕ ਆਮ ਪਰਿਵਾਰ ਤੋਂ ਉੱਠਕੇ ਚੰਗੀ ਪਰਤ ਬਚਾਉਣ ਵਾਲੇ ਸ਼ੁਸਾਂਤ ਦੀ ਮੌਤ ਨੇ ਇੰਡਸਟਰੀ ਦੇ ਕਈ ਕੱਚੇ ਚਿੱਠੇ ਖੋਲਕੇ ਰੱਖ ਦਿੱਤੇ ਹਨ।ਨੇਪੋਟਿਜ਼ਮ ਵਿੱਚ ਬੁਰੀ ਤਰਾਂ ਘਿਰ ਚੁੱਕੀ ਇਸ ਇੰਡਸਟਰੀ ਦੇ ਬਹੁਤ ਸਾਰੇ ਅਦਾਕਾਰਾਂ ਨੇ ਇਸ ਘਟਨਾ ਤੋਂ ਬਾਅਦ ਲਗਾਤਾਰ ਆਵਾਜ਼ ਉਠਾਉਣ ਦੀ ਹਿੰਮਤ ਵਿਖਾਈ ਹੈ।ਹੁਣ ਇਸ ਕੇਸ ਵਿੱਚ ਸੀ.ਬੀ.ਆਈ ਹੋਰ ਕਿਹੜੀ ਨਵੀ ਪਰਤ ਖੋਲੇਗੀ।ਇਹ ਖੁਲਾਸਾ ਵੀ ਆਉਦੇ ਦਿਨਾਂ ਵਿੱਚ ਛੇਤੀ ਹੀ ਹੋਵੇਗਾ।

The post ਰਿਆ ਚੱਕਰਵਰਤੀ ਦੇ ਡ੍ਰਗਜ਼ ਲਿੰਕਸ ਸੁਣ ਭੜਕੇ ਸੁਸ਼ਾਂਤ ਦੇ ਪਿਤਾ ਲਗਾਏ ਗੰਭੀਰ ਇਲਜਾਮ, ਦੱਸਿਆ “ਸੁਸ਼ਾਂਤ ਦੀ ਕਾਤਲ” appeared first on Daily Post Punjabi.