Sushmita Lalit modi Archives - Daily Post Punjabi

ਲਲਿਤ ਮੋਦੀ ਨੇ ਆਪਣੇ ‘ਤੇ ਸੁਸ਼ਮਿਤਾ ਸੇਨ ਦੇ ਰਿਸ਼ਤੇ ‘ਤੇ Troll ਕਰਨ ਵਾਲਿਆਂ ਨੂੰ ਦਿੱਤਾ ਕਰਾਰਾ ਜਵਾਬ
Sushmita Lalit modi Relationship: ਜਦੋਂ ਤੋਂ ਲਲਿਤ ਮੋਦੀ ਅਤੇ ਸੁਸ਼ਮਿਤਾ ਸੇਨ ਦੀ ਡੇਟਿੰਗ ਦੀਆਂ ਖਬਰਾਂ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈਆਂ ਹਨ, ਚਾਰੇ ਪਾਸੇ ਲੋਕਾਂ ਦੀਆਂ ਵੱਖ- ਵੱਖ ਪ੍ਰਤੀਕਿਰਿਆਵਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਕਿਤੇ ਮਾਈਮਜ਼ ਤਾਂ ਕਿਤੇ ਸੁਸ਼ਮਿਤਾ ਦੇ ਅਫੇਅਰਜ਼ ਦੀ ਹਿਸਟਰੀ ਵਾਇਰਲ ਹੋਣ ਲੱਗੀ।

Sushmita Lalit modi Relationship

ਅਜਿਹੇ ‘ਚ ਹੁਣ ਲਲਿਤ ਮੋਦੀ ਨੇ ਖੁਦ ਇਕ ਪੋਸਟ ਰਾਹੀਂ ਟ੍ਰੋਲ ਕਰਨ ਵਾਲਿਆਂ ‘ਤੇ ਚੁਟਕੀ ਲਈ ਹੈ। ਲਲਿਤ ਮੋਦੀ ਨੇ ਹਾਲ ਹੀ ਵਿੱਚ ਆਪਣੇ ਇੰਸਟਾਗ੍ਰਾਮ ਹੈਂਡਲ ਤੋਂ ਇੱਕ ਪੋਸਟ ਸ਼ੇਅਰ ਕੀਤੀ ਹੈ। ਇਸ ‘ਚ ਉਨ੍ਹਾਂ ਨੇ ਇਕ ਕਾਰਟੂਨ ਤਸਵੀਰ ਸ਼ੇਅਰ ਕੀਤੀ ਹੈ, ਜਿਸ ‘ਚ ਚਾਰ ਵੱਖ-ਵੱਖ ਖਬਰਾਂ ਨਜ਼ਰ ਆ ਰਹੀਆਂ ਹਨ। ਇਨ੍ਹਾਂ ਚਾਰਾਂ ਖਬਰਾਂ ਵਿੱਚੋਂ ਇੱਕ ਲਲਿਤ ਅਤੇ ਸੁਸ਼ਮਿਤਾ ਸੇਨ ਦੀ ਡੇਟ ਕਰਨ ਦੀਆਂ ਵੀ ਖਬਰਾਂ ਹਨ। ਇਸ ਪੋਸਟ ‘ਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਲੋਕ ਦੇਸ਼ ਦੀਆਂ ਵੱਡੀਆਂ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਕਰਕੇ ਸਿਰਫ ਉਨ੍ਹਾਂ ਦੇ ਰਿਸ਼ਤੇ ਦੀਆਂ ਖਬਰਾਂ ਵੱਲ ਧਿਆਨ ਦੇ ਰਹੇ ਹਨ। ਇਸ ਪੋਸਟ ਦੇ ਜ਼ਰੀਏ ਉਨ੍ਹਾਂ ਨੇ ਟ੍ਰੋਲ ਕਰਨ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ ਹੈ।

ਵੈਸੇ ਇਹ ਪਹਿਲੀ ਵਾਰ ਨਹੀਂ ਹੈ, ਇਸ ਤੋਂ ਪਹਿਲਾਂ ਵੀ ਲਲਿਤ ਇਕ ਕਿਊਟ ਸ਼ੇਅਰ ਕਰਦੇ ਹੋਏ ਟ੍ਰੋਲਰਸ ‘ਤੇ ਨਿਸ਼ਾਨਾ ਸਾਧ ਚੁੱਕੇ ਹਨ। ਉਸ ਵਿੱਚ ਲਿਖਿਆ ਗਿਆ ਸੀ, ‘ਜੋ ਅਜਿਹਾ ਨਹੀਂ ਕਰ ਸਕਦੇ, ਉਨ੍ਹਾਂ ਨੂੰ ਅਜਿਹਾ ਕਰਨ ਵਾਲਿਆਂ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੀਦਾ।’ ਦਰਅਸਲ, 14 ਜੁਲਾਈ ਨੂੰ ਲਲਿਤ ਮੋਦੀ ਨੇ ਆਪਣੇ ਟਵਿਟਰ ਅਕਾਊਂਟ ਤੋਂ ਗਲੋਬਲ ਟੂਰ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸਨ। ਤਸਵੀਰਾਂ ‘ਚ ਉਹ ਸੁਸ਼ਮਿਤਾ ਨਾਲ ਬੇਹੱਦ ਰੋਮਾਂਟਿਕ ਅੰਦਾਜ਼ ‘ਚ ਨਜ਼ਰ ਆ ਰਹੇ ਸਨ। ਜਿਸ ‘ਚ ਉਨ੍ਹਾਂ ਨੇ ਸੁਸ਼ਮਿਤਾ ਨੂੰ ਆਪਣਾ ਬੈਟਰਹਾਫ ਕਿਹਾ ਸੀ। ਲੋਕਾਂ ਨੇ ਬੈਂਡ ਬਾਜਾ ਬਾਰਾਤ ਤੱਕ ਖਬਰ ਫੈਲਾਉਣੀ ਸ਼ੁਰੂ ਕਰ ਦਿੱਤੀ ਸੀ। ਬਾਅਦ ‘ਚ ਸਪੱਸ਼ਟੀਕਰਨ ਦਿੰਦੇ ਹੋਏ ਉਨ੍ਹਾਂ ਨੇ ਇਕ ਹੋਰ ਟਵੀਟ ਕੀਤਾ ਕਿ ‘ਅਸੀਂ ਵਿਆਹ ਨਹੀਂ ਕੀਤਾ ਹੈ, ਅਸੀਂ ਹੁਣੇ ਡੇਟਿੰਗ ਕਰ ਰਹੇ ਹਾਂ ਪਰ ਉਹ ਦਿਨ ਦੂਰ ਨਹੀਂ ਜਦੋਂ ਇਹ ਵੀ ਹੋਵੇਗਾ’।

The post ਲਲਿਤ ਮੋਦੀ ਨੇ ਆਪਣੇ ‘ਤੇ ਸੁਸ਼ਮਿਤਾ ਸੇਨ ਦੇ ਰਿਸ਼ਤੇ ‘ਤੇ Troll ਕਰਨ ਵਾਲਿਆਂ ਨੂੰ ਦਿੱਤਾ ਕਰਾਰਾ ਜਵਾਬ appeared first on Daily Post Punjabi.