Suspended AAP Councillor Tahir Hussain Archives - Daily Post Punjabi

ਗੁਰੂ ਹਰਸਹਾਏ ਕਤਲਕਾਂਡ ‘ਚ ਥਾਣੇਦਾਰ ਨੂੰ ਕੀਤਾ ਗਿਆ ਸਸਪੈਂਡ
Har Sahai policeman suspend: ਗੁਰੂ ਹਰਸਹਾਏ ਦੇ ਪਿੰਡ ਚੱਕ ਪੰਜੇ ਕੇ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਜੁਝਾਰੂ ਵਰਕਰ ਮਹਿੰਦਰ ਸਿੰਘ ਦੇ ਹੋਏ ਕਤਲ ਤੋਂ ਬਾਅਦ ਸਾਰੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਪੀੜ੍ਹਤ ਪਰਿਵਾਰ ਨਾਲ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਦੇ ਜ਼ਿਲ੍ਹਾ ਜਥੇਦਾਰ ਅਤੇ ਹਲਕਾ ਇੰਚਾਰਜ ਵਰਦੇਵ ਸਿੰਘ ਨੋਨੀ ਮਾਨ ਦੀ ਅਗਵਾਈ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਚੱਲ ਰਹੇ ਧਰਨੇ ਵਿੱਚ ਅਕਾਲੀ ਦਲ ਦੇ ਗੁੱਸੇ ਨੂੰ ਦੇਖਦੇ ਹੋਏ ਪੁਲਿਸ ਨੇ ਕਾਰਵਾਈ ਅਮਲ ਵਿੱਚ ਲਿਆਉਣੀ ਸ਼ੁਰੂ ਕਰ ਦਿੱਤੀ ਹੈ। ਜਿਸ ਤਹਿਤ ਸ਼ਨੀਵਾਰ ਸ਼ਾਮ ਨੂੰ ਐੱਸਪੀ ਆਪ੍ਰੇਸ਼ਨ ਗੁਰਮੀਤ ਸਿੰਘ ਚੀਮਾ ਧਰਨੇ ਵਿੱਚ ਪਹੁੰਚੇ ਅਤੇ ਮੰਗ ਅਨੁਸਾਰ ਕਾਰਵਾਈ ਨੂੰ ਅਮਲ ਵਿੱਚ ਲਿਆਉਂਦੇ ਹੋਏ। ਉਨ੍ਹਾਂ ਦੱਸਿਆ ਕਿ ਪੰਜੇ ਕੇ ਉਤਾਡ਼ ਦੇ ਜੇਲ੍ਹ ਦੇ ਸਹਾਇਕ ਥਾਣੇਦਾਰ ਜਸਪਾਲ ਚੰਦ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਅਤੇ ਥਾਣਾ ਮੁਖੀ ਦੀ ਵਿਭਾਗੀ ਇਨਕੁਆਰੀ ਖੋਲ੍ਹ ਦਿੱਤੀ ਗਈ ਹੈ। ਪੁਲਿਸ ਵੱਲੋਂ ਕੀਤੀ ਕਾਰਵਾਈ ਦੀ ਪੁਸ਼ਟੀ ਕਰਦਿਆਂ ਡੀਐੱਸਪੀ ਰਵਿੰਦਰ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਆਰੋਪੀਆਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਡੀਐੱਸਪੀ ਨੇ ਦੱਸਿਆ ਕਿ ਦੋਸ਼ੀਆਂ ਦੀ ਗ੍ਰਿਫਤਾਰੀ ਨਾ ਹੋਣ ਤੱਕ ਪੀੜ੍ਹਤ ਪਰਿਵਾਰ ਦੀ ਸੁਰੱਖਿਆ ਲਈ ਪੀੜ੍ਹਤ ਪਰਿਵਾਰ ਨੂੰ ਦੱਸ ਸੁਰੱਖਿਆ ਗਾਰਡ ਦਿੱਤੇ ਗਏ ਹਨ।

Har Sahai policeman suspend

ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਵਰ੍ਹਦੇਵ ਮਾਨ ਨੇ ਕਿਹਾ ਕਿ ਪੁਲਿਸ ਵੱਲੋਂ ਕਾਰਵਾਈ ਅਮਲ ਵਿੱਚ ਲਿਆਉਣ ਦੀ ਸ਼ੁਰੂਆਤ ਕਰਨ ‘ਤੇ ਹੀ ਧਰਨੇ ਨੂੰ ਸਮਾਪਤ ਕੀਤਾ ਗਿਆ ਹੈ। ਮਾਨ ਨੇ ਦੱਸਿਆ ਕਿ ਮ੍ਰਿਤਕ ਮਹਿੰਦਰ ਸਿੰਘ ਦੇ ਸਸਕਾਰ ਅਤੇ ਭੋਗ ਦੇ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੀੜ੍ਹਤ ਪਰਿਵਾਰ ਨੂੰ ਇੱਕ ਲੱਖ ਦੀ ਮਾਲੀ ਸਹਾਇਤਾ ਵੀ ਕੀਤੀ ਗਈ ਹੈ।

The post ਗੁਰੂ ਹਰਸਹਾਏ ਕਤਲਕਾਂਡ ‘ਚ ਥਾਣੇਦਾਰ ਨੂੰ ਕੀਤਾ ਗਿਆ ਸਸਪੈਂਡ appeared first on Daily Post Punjabi.

AAP ਦੇ ਮੁਅੱਤਲ ਕੌਂਸਲਰ ਤਾਹਿਰ ਹੁਸੈਨ ਨੇ ਸਵੀਕਾਰੀ ਦਿੱਲੀ ਦੰਗਿਆਂ ‘ਚ ਸ਼ਾਮਿਲ ਹੋਣ ਦੀ ਗੱਲ: ਦਿੱਲੀ ਪੁਲਿਸ
Suspended AAP Councillor Tahir Hussain: ਨਵੀਂ ਦਿੱਲੀ: ਦਿੱਲੀ ਦੰਗਿਆਂ ਦੀ ਜਾਂਚ ਵਿੱਚ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ । ਆਮ ਆਦਮੀ ਪਾਰਟੀ (AAP) ਨੇ ਦੰਗਿਆਂ ਦੇ ਦੋਸ਼ੀ ਮੁਅੱਤਲ ਕੀਤੇ ਵਿਧਾਇਕ ਤਾਹਿਰ ਹੁਸੈਨ ਨੇ ਦੰਗਿਆਂ ਵਿੱਚ ਸ਼ਾਮਿਲ ਹੋਣ ਦੀ ਗੱਲ ਕਬੂਲੀ ਹੈ । ਦਿੱਲੀ ਪੁਲਿਸ ਦੀ ਇੰਟੈਰੋਗੇਸ਼ਨ ਰਿਪੋਰਟ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਤਾਹਿਰ ਨੇ ਲੋਕਾਂ ਨੂੰ ਹਿੰਸਾ ਫੈਲਾਉਣ ਲਈ ਉਕਸਾਇਆ ਸੀ । ਮਿਲੀ ਜਾਣਕਾਰੀ ਅਨੁਸਾਰ ਤਾਹਿਰ ਹੁਸੈਨ ਨੇ ਕਬੂਲ ਕੀਤਾ ਕਿ ਉਹ 8 ਜਨਵਰੀ ਨੂੰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (JNU) ਦੇ ਵਿਦਿਆਰਥੀ ਉਮਰ ਖਾਲਿਦ ਨੂੰ ਸ਼ਾਹੀਨ ਬਾਗ ਵਿਖੇ ਪੌਪੁਲਰ ਫਰੰਟ ਆਫ ਇੰਡੀਆ (PFI) ਦੇ ਦਫਤਰ ਵਿੱਚ ਮਿਲਿਆ ਸੀ । ਦਿੱਲੀ ਪੁਲਿਸ ਅਨੁਸਾਰ ਤਾਹਿਰ ਹੁਸੈਨ ਦਾ ਕੰਮ ਸੀ ਕਿ ਉਹ ਆਪਣੀ ਛੱਤ ‘ਤੇ ਜ਼ਿਆਦਾ ਤੋਂ ਜ਼ਿਆਦਾ ਕੱਚ ਦੀਆਂ ਬੋਤਲਾਂ, ਪੈਟਰੋਲ, ਐਸਿਡ ਅਤੇ ਪੱਥਰ ਇਕੱਠੇ ਕਰਨਾ ਸੀ ।

Suspended AAP Councillor Tahir Hussain

ਤਾਹਿਰ ਹੁਸੈਨ ਦੇ ਜਾਣਕਾਰ ਖਾਲਿਦ ਸੈਫੀ ਨੂੰ ਲੋਕਾਂ ਨੂੰ ਸੜਕਾਂ ‘ਤੇ ਇਕੱਠੇ ਕਰਨ ਲਈ ਕਿਹਾ ਗਿਆ ਸੀ। ਤਾਹਿਰ ਨੇ ਪੁਲਿਸ ਪੁੱਛਗਿੱਛ ਵਿੱਚ ਕਿਹਾ, ‘ਖਾਲਿਦ ਸੈਫੀ ਨੇ ਸਭ ਤੋਂ ਪਹਿਲਾਂ ਸ਼ਾਹੀਨ ਬਾਗ ਬਾਰੇ ਆਪਣੇ ਦੋਸਤ ਇਸ਼ਰਤ ਜਹਾਂ ਦੇ ਨਾਲ ਸ਼ਾਹੀਨ ਬਾਗ ਨੂੰ ਲੈ ਕੇ ਖੁਰੇਜੀ ਵਿੱਚ ਧਰਨਾ ਪ੍ਰਦਰਸ਼ਨ ਸ਼ੁਰੂ ਕੀਤਾ ਸੀ। 4 ਫਰਵਰੀ ਨੂੰ ਅਬੂ ਫਜ਼ਲ ਐਨਕਲੇਵ ਵਿੱਚ ਮੈਂ ਦੰਗਿਆਂ ਦੀ ਯੋਜਨਾਬੰਦੀ ਨੂੰ ਲੈ ਕੇ ਖਾਲਿਦ ਸੈਫੀ ਨੂੰ ਮਿਲਿਆ ਸੀ । ਤਾਹਿਰ ਨੇ ਪੁਲਿਸ ਨੂੰ ਦੱਸਿਆ, ‘ਪਹਿਲਾਂ ਹੀ ਫੈਸਲਾ ਲਿਆ ਗਿਆ ਸੀ ਕਿ CAA ਖਿਲਾਫ ਧਰਨੇ ‘ਤੇ ਬੈਠੇ ਲੋਕਾਂ ਨੂੰ ਭੜਕਾਇਆ ਜਾਵੇ । ਖਾਲਿਦ ਸੈਫੀ ਨੇ ਕਿਹਾ ਕਿ ਡੋਨਾਲਡ ਟਰੰਪ ਦੇ ਦੌਰੇ ਦੌਰਾਨ ਕੁਝ ਵੱਡਾ ਕਰਨਾ ਹੈ ਤਾਂ ਜੋ ਸਰਕਾਰ ਗੋਡਿਆਂ ਦੇ ਬਲ ਆ ਜਾਵੇ । ਦਿੱਲੀ ਪੁਲਿਸ ਦੀ ਪੁੱਛਗਿੱਛ ਵਿੱਚ ਤਾਹਿਰ ਨੇ ਕਬੂਲ ਕੀਤਾ ਕਿ ਹਿੰਸਾ ਦੌਰਾਨ ਉਸਨੇ ਆਪਣੀ ਛੱਤ ‘ਤੇ ਵੱਡੀ ਮਾਤਰਾ ਵਿੱਚ ਤੇਜ਼ਾਬ, ਪੈਟਰੋਲ, ਡੀਜ਼ਲ ਅਤੇ ਪੱਥਰ ਜਮ੍ਹਾ ਕਰਵਾਏ ਸਨ । ਉਹ ਹਿੰਸਾ ਵਿੱਚ ਵਰਤੋਂ ਲਈ ਆਪਣੀ ਪਿਸਤੌਲ ਵੀ ਥਾਣੇ ਤੋਂ ਲੈ ਗਿਆ ਸੀ ।

ਤਾਹਿਰ ਹੁਸੈਨ ਨੇ ਪੁਲਿਸ ਨੂੰ ਦੱਸਿਆ, ‘ਸਾਡੀ ਯੋਜਨਾ ਅਨੁਸਾਰ 24 ਫਰਵਰੀ ਨੂੰ ਮੈਂ ਕੁਝ ਲੋਕਾਂ ਨੂੰ ਬੁਲਾਇਆ ਅਤੇ ਉਨ੍ਹਾਂ ਨੂੰ ਦੱਸਿਆ ਕਿ ਕਿਵੇਂ ਮੇਰੇ ਘਰ ਦੀ ਛੱਤ ਤੋਂ ਪੱਥਰ, ਪੈਟਰੋਲ ਬੰਬ ਅਤੇ ਤੇਜ਼ਾਬ ਨਾਲ ਭਰੀਆਂ ਬੋਤਲਾਂ ਸੁੱਟਣੀਆਂ ਹਨ । ਮੈਂ ਆਪਣੇ ਪਰਿਵਾਰ ਨੂੰ ਕਿਸੇ ਹੋਰ ਕੋਲ ਸ਼ਿਫਟ ਕਰ ਦਿੱਤਾ ਸੀ। 24 ਫਰਵਰੀ ਨੂੰ ਤਕਰੀਬਨ ਡੇਢ ਵਜੇ ਅਸੀਂ ਪੱਥਰ ਸੁੱਟਣੇ ਸ਼ੁਰੂ ਕਰ ਦਿੱਤੇ ਸਨ । ਦਿੱਲੀ ਪੁਲਿਸ ਦੀ ਚਾਰਜਸ਼ੀਟ ਅਨੁਸਾਰ ਤਾਹਿਰ ਹੁਸੈਨ ਆਈਬੀ ਕਰਮਚਾਰੀ ਅੰਕਿਤ ਸ਼ਰਮਾ ਦੀ ਹੱਤਿਆ ਦੇ ਮੁੱਖ ਮੁਲਜ਼ਮਾਂ ਵਿੱਚ ਸ਼ਾਮਿਲ ਹੈ।

The post AAP ਦੇ ਮੁਅੱਤਲ ਕੌਂਸਲਰ ਤਾਹਿਰ ਹੁਸੈਨ ਨੇ ਸਵੀਕਾਰੀ ਦਿੱਲੀ ਦੰਗਿਆਂ ‘ਚ ਸ਼ਾਮਿਲ ਹੋਣ ਦੀ ਗੱਲ: ਦਿੱਲੀ ਪੁਲਿਸ appeared first on Daily Post Punjabi.