sutlej club election Archives - Daily Post Punjabi

ਸਤਲੁਜ ਕਲੱਬ ਦੀਆਂ ਚੋਣਾਂ ‘ਚ ਹੋਈ 35 ਫੀਸਦੀ ਵੋਟਿੰਗ, ਜਾਣੋ ਨਤੀਜੇ
ludhiana sutlej club election: ਲੁਧਿਆਣਾ (ਤਰਸੇਮ ਭਾਰਦਵਾਜ)-ਸਤਲੁਜ ਕਲੱਬ ਦੀਆਂ ਚੋਣਾਂ ‘ਚ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਗਰੁੱਪ ਨੇ ਬਾਜ਼ੀ ਮਾਰ ਲਈ ਹੈ। ਸਭ ਤੋਂ ਜਿਆਦਾ ਸਖਤ ਮੁਕਾਬਲੇ ਵਾਲੀ ਫਾਇਨਾਂਸ ਸਕੱਤਰ ਦੀ ਸੀਟ ‘ਤੇ ਕੇ.ਪੀ.ਐੱਸ ਵਾਲੀਆ ਨੇ 162 ਜਿਆਦਾ ਵੋਟਾਂ ਲੈ ਕੇ ਜਸਦੀਪ ਸਿੰਘ ਨਲਵਾ ਨੂੰ ਹਰਾਇਆ। ਸ਼ਾਮ ਲਗਭਗ 7 ਵਜੇ ਚੋਣਾਂ ਦੇ ਨਤੀਜੇ ਐਲਾਨੇ ਗਏ। ਚੋਣਾਂ ‘ਚ ਇਹ ਸੀਟ ‘ਤੇ ਸਭ ਨੇ ਆਪਣੀ ਤਾਕਤ ਝੌਂਕੀ ਹੋਈ ਸੀ, ਕਿਉਂਕਿ ਇਸ ਤੋਂ ਪਹਿਲਾਂ ਮੁੱਖ ਸੀਟਾਂ (ਜਨਰਲ ਸਕੱਤਰ, ਵਾਇਸ ਪ੍ਰੈਜੀਡੈਂਟ, ਬਾਰ ਸਕੱਤਰ, ਸਪੋਰਟਸ ਸਕੱਤਰ ਅਤੇ ਮਹਿਲਾ ਐਗਜਿਵਕਿਊਟਿਵ ) ਨੂੰ ਸਰਵ ਸੰਮਤੀ ਨਾਲ ਜੇਤੂ ਐਲ਼ਾਨ ਕਰ ਦਿੱਤਾ ਗਿਆ ਸੀ।

ludhiana sutlej club election

ਦੱਸਣਯੋਗ ਹੈ ਕਿ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਹੋਈਆਂ ਚੋਣਾਂ ‘ਚ ਵੋਟਿੰਗ ਕਾਫੀ ਘੱਟ ਹੋਈ ਹੈ। ਇਸ ਦਾ ਕਾਰਨ ਕੋਰੋਨਾ ਨੂੰ ਮੰਨਿਆ ਜਾ ਰਿਹਾ ਹੈ ਤਾਂ ਇਸ ਤੋਂ ਵੱਡਾ ਕਾਰਨ ਵੱਡੀਆਂ ਸੀਟਾਂ ‘ਤੇ ਪਹਿਲਾਂ ਹੀ ਸਰਵ ਸੰਮਤੀ ਨਾਲ ਜੇਤੂ ਪਹਿਲਾਂ ਹੀ ਐਲਾਨ ਹੋ ਚੁੱਕੇ ਹਨ। ਬਾਕੀ ਦੀਆਂ ਸੀਟਾਂ ‘ਤੇ ਵੋਟ ਪਾਉਣ ਲਈ ਕਈ ਰਸੂਖਦਾਰ ਸ਼ਨੀਵਾਰ ਨੂੰ ਕਲੱਬ ਨਹੀਂ ਆਏ, ਜਿਸ ਕਾਰਨ ਲਗਭਗ 1 ਹਜ਼ਾਰ ਵੋਟ ਹੀ ਪਾਈ ਗਈ। ਕਲੱਬ ਦੇ 3300 ਮੈਂਬਰਾਂ ‘ਚੋਂ 2800 ਨੂੰ ਹੀ ਵੋਟ ਦੇਣ ਦਾ ਅਧਿਕਾਰ ਸੀ। ਇਸ ਤਰ੍ਹਾਂ ਸਿਰਫ 35.71 ਫੀਸਦੀ ਵੋਟਿੰਗ ਹੋਈ।

ludhiana sutlej club election

ਜਾਣੋ ਨਤੀਜੇ-ਜੁਆਇੰਟ ਸਕੱਤਰ ਦੇ ਅਹੁਦੇ ‘ਤੇ ਗੁਰਮੀਤ ਸਿੰਘ ਨੇ ਸਚਿਨ ਗੁਪਤਾ ਨੂੰ ਹਰਾਇਆ। ਇਸ ਦੇ ਨਾਲ ਹੀ ਮੈਸ ਸਕੱਤਰ ਦੇ ਅਹੁਦੇ ‘ਤੇ ਮਨਿੰਦਰ ਸਿੰਘ ਬੇਦੀ ਨੇ ਸੰਜੀਵ ਗੁਪਤਾ ਨੂੰ, ਕਲੱਚਰਲ ਸਕੱਤਰ ‘ਤੇ ਰਤਨਦੀਪ ਬਾਵਾ ਨੇ ਹਰਕੇਸ਼ ਮਿੱਤਲ ਨੂੰ ਪਛਾੜਿਆ। ਇਸ ਦੇ ਨਾਲ ਹੀ ਐਗਜ਼ਿਵਕਿਊਟਿਵ ਮੈਂਬਰ ਦੀ ਸੀਟ ‘ਤੇ ਸੁਬੋਧ ਬਾਤਿਸ਼ ਅਤੇ ਡਾ.ਅਰੁਣ ਧਵਨ ਜੇਤੂ ਰਹੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 20 ਅਕਤੂਬਰ ਨੂੰ ਸਰਵਸੰਮਤੀ ਨਾਲ ਸੰਜੀਵ ਢਾਂਡਾ ਜਨਰਲ ਸਕੱਤਰ, ਜਤਿੰਦਰ ਮਰਵਾਹਾ ਵਾਇਸ ਪ੍ਰੈਜੀਡੈਂਟ, ਸਚਿਨ ਕਪੂਰ ਬਾਰ ਸਕੱਤਰ, ਅਨਿਲ ਗੋਇਲ ਸਕੱਤਰ ਅਤੇ ਗਿੰਨੀ ਬਾਵਾ ਐਗਜਿਵਕਿਊਟਿਵ ਮੈਂਬਰ ਚੁਣੇ ਜਾ ਚੁੱਕੇ ਹਨ।

The post ਸਤਲੁਜ ਕਲੱਬ ਦੀਆਂ ਚੋਣਾਂ ‘ਚ ਹੋਈ 35 ਫੀਸਦੀ ਵੋਟਿੰਗ, ਜਾਣੋ ਨਤੀਜੇ appeared first on Daily Post Punjabi.

24 ਅਕਤੂਬਰ ਨੂੰ ਸਤਲੁਜ ਕਲੱਬ ਦੀਆਂ ਹੋਣਗੀਆਂ ਚੋਣਾਂ
sutlej club election nomination: ਲੁਧਿਆਣਾ (ਤਰਸੇਮ ਭਾਰਦਵਾਜ)-ਸ਼ਹਿਰ ‘ਚ ਨਾਮਵਰ ਸਤਲੁਜ ਕਲੱਬ ‘ਚ ਚੋਣਾਂ ਹੋਣੀਆਂ ਸੀ ਪਰ ਕੋਰੋਨਾ ਦੇ ਚੱਲਦਿਆਂ ਲਾਕਡਾਊਨ ਅਤੇ ਕਰਫਿਊ ਨੂੰ ਦੇਖਦੇ ਹੋਏ ਚੋਣਾਂ ਮੁਲਤਵੀ ਕਰ ਦਿੱਤੀਆਂ ਗਈਆਂ ਸੀ। ਹੁਣ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਚੋਣਾਂ ਦੀ ਅਨਾਊਸਮੈਂਟ ਕਰ ਦਿੱਤੀ ਹੈ ਅਤੇ ਇਹ ਸ਼ਰਤਾਂ ਵੀ ਰੱਖੀਆਂ ਹਨ ਕਿ ਇਸ ਵਾਰ ਹੋਣ ਵਾਲੀਆਂ ਚੋਣਾਂ ਦੀਆਂ ਸ਼ਰਤਾਂ ਪਹਿਲਾਂ ਦੀ ਤਰ੍ਹਾਂ ਹੀ ਰਹਿਣਗੀਆਂ।

sutlej club election nomination

ਚੋਣਾਂ ਦੀ ਅਨਾਊਸਮੈਂਟ ਤੋਂ ਬਾਅਦ ਸਭ ਤੋਂ ਅਹਿਮ ਕਲੱਬ ਦੇ ਜਨਰਲ ਸਕੱਤਰ ਅਹੁਦੇ ‘ਤੇ 2 ਦਾਅਵੇਦਾਰ ਰਾਕੇਸ਼ ਕਪੂਰ ਅਤੇ ਸੰਜੀਵ ਢਾਂਬਾ ਖੜ੍ਹੇ ਹੋਏ ਪਰ ਇਕ ਰੌਚਕ ਗੱਲ ਇਹ ਵੀ ਸਾਹਮਣੇ ਆਈ ਹੈ ਕਿ ਰਾਕੇਸ਼ ਕਪੂਰ ਵੱਲੋਂ ਇਸ ਵਾਰ ਚੋਣਾਂ ਨਾ ਲੜਨ ਦੀ ਗੱਲ ਕਰਦੇ ਹੋਏ ਸੰਜੀਵ ਢਾਂਬਾ ਨੂੰ ਸਪੋਰਟ ਕਰਨ ਦੀ ਅਨਾਊਸਮੈਂਟ ਕਰ ਦਿੱਤੀ ਗਈ ਹੈ। ਇਸ ਦੀ ਪੁਸ਼ਟੀ ਖੁਦ ਰਾਕੇਸ਼ ਕਪੂਰ ਨੇ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਖੁਦ ਸੰਜੀਵ ਢਾਂਬਾ ਦੇ ਨਾਮਜ਼ਦਗੀ ਦੇ ਫਾਰਮ ਭਰਵਾਉਣ ਜਾਣਗੇ। ਇਸ ਮੌਕੇ ਰਾਜੂ ਸ਼ਰਮਾ, ਟੀ.ਐੱਸ ਥਾਪਰ, ਆਨੰਦ ਸੀਕਰੀ, ਮਨੋਜ ਢਾਂਡਾ, ਸੰਜੈ ਅਗਰਵਾਲ, ਵਿਨੋਦ ਥਾਪਰ, ਚਰਨਜੀਤ ਸਿੰਘ ਆਦਿ ਪਹੁੰਚੇ।

sutlej club election nomination

ਦੱਸ ਦੇਈਏ ਕਿ ਡੀ.ਸੀ ਨੇ ਕਲੱਬ ਦੀਆਂ ਚੋਣਾਂ 24 ਅਕਤੂਬਰ ਨੂੰ ਰੱਖੀਆਂ ਹਨ। ਨਾਮਜ਼ਦਗੀ ਪੱਤਰ ਦਾਖਲ ਕਰਨ ਲਈ ਸੋਮਵਾਰ ਅਤੇ ਮੰਗਲਵਾਰ ਦਾ ਸਮਾਂ ਦਿੱਤਾ ਗਿਆ ਹੈ ਜਦਕਿ ਨਾਮਜ਼ਦਗੀ ਵਾਪਸ ਲੈਣ ਦੀ ਤਾਰੀਕ 21 ਅਕਤੂਬਰ ਹੈ। ਅਜਿਹੇ ‘ਚ ਬਾਕੀ ਦੇ ਅਹੁਦਿਆਂ ਲਈ ਕਿੰਨੇ ਲੋਕਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ, ਇਸ ਦੀ ਸਥਿਤੀ ਬੁੱਧਵਾਰ ਤੱਕ ਸਪੱਸ਼ਟ ਹੋਵੇਗੀ। ਦੱਸ ਦੇਈਏ ਕਿ ਕਲੱਬ ਦੀਆਂ ਚੋਣਾਂ ‘ਚ ਜਨਰਲ ਸਕੱਤਰ, ਉਪ ਪ੍ਰਧਾਨ, ਜੁਆਇੰਟ ਸਕੱਤਰ, ਫਾਇਨਾਂਸ ਸਕੱਤਰ, ਸਪੋਰਟਸ ਸਕੱਤਰ, ਕਲੱਚਰਲ ਸਕੱਤਰ, ਬਾਰ ਸਕੱਤਰ, ਮੈਸ ਸਕੱਤਰ ਅਤੇ 3 ਐਗਜ਼ਿਵਕਿਊਟਿਵ ਮੈਂਬਰਾਂ ਦੀ ਅਹੁਦਿਆਂ ‘ਤੇ ਚੋਣਾਂ ਹੋਣਗੀਆਂ।

The post 24 ਅਕਤੂਬਰ ਨੂੰ ਸਤਲੁਜ ਕਲੱਬ ਦੀਆਂ ਹੋਣਗੀਆਂ ਚੋਣਾਂ appeared first on Daily Post Punjabi.